ਬੱਚਿਆਂ ਨੂੰ ਦੁੱਧ ਨਾ ਪਿਆਉਣ ਵਾਲੀਆਂ ਮਾਵਾਂ ਸਾਵਧਾਨ!

By: ABP SANJHA | | Last Updated: Friday, 11 August 2017 4:40 PM
ਬੱਚਿਆਂ ਨੂੰ ਦੁੱਧ ਨਾ ਪਿਆਉਣ ਵਾਲੀਆਂ ਮਾਵਾਂ ਸਾਵਧਾਨ!

ਨਵੀਂ ਦਿੱਲੀ: ਇਹ ਤਾਂ ਤੁਸੀਂ ਜਾਣਦੇ ਹੀ ਹੋ ਕਿ ਸ਼ੁਰੂਆਤ ‘ਚ ਬੱਚੇ ਲਈ ਮਾਂ ਦਾ ਦੁੱਧ ਹੀ ਸਭ ਕੁਝ ਹੁੰਦਾ ਹੈ। ਬੱਚੇ ਨੂੰ ਇਸ ਨਾਲ ਨਾ ਸਿਰਫ ਨਿਊਟ੍ਰੀਸ਼ਨਜ਼ ਮਿਲਦੇ ਹਨ ਬਲਕਿ ਬੀਮਾਰੀਆਂ ਨਾਲ ਲੜਨ ਦੀ ਵੀ ਤਾਕਤ ਹੁੰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਬ੍ਰੈਸਟਫੀਡਿੰਗ ਯਾਨੀ ਕਿ ਛਾਤੀ ਨਾਲ ਦੁੱਧ ਪਿਲਾਉਣ ਨਾਲ ਸਿਰਫ਼ ਬੱਚੇ ਨੂੰ ਹੀ ਫਾਇਦਾ ਨਹੀਂ ਹੁੰਦਾ ਬਲਕਿ ਮਾਂ ਨੂੰ ਵੀ ਬਰਾਬਰ ਫਾਇਦਾ ਹੁੰਦਾ ਹੈ। ਇਹ ਨਵੀਂ ਖੋਜ ਰਾਹੀਂ ਸਾਹਮਣੇ ਆਇਆ ਹੈ।
ਖੋਜ ਮੁਤਾਬਕ ਜੋ ਮਹਿਲਾਵਾਂ ਬੱਚਿਆਂ ਨੂੰ ਛਾਤੀ ਰਾਹੀਂ ਦੁੱਧ ਪਲਾਉਂਦੀਆਂ ਹਨ, ਉਨ੍ਹਾਂ ਨੂੰ ਹਰਟ ਅਟੈਕ ਤੇ ਸਟ੍ਰੋਕ ਦਾ ਖਤਰਾ ਹੋਰ ਮਹਿਲਾਵਾਂ ਤੋਂ 10 ਗੁਣਾ ਘੱਟ ਰਹਿੰਦਾ ਹੈ। ਯੂਨੀਵਰਸਿਟੀ ਆਫ ਆਕਸਫੋਰਡ ਦੀ ਖੋਜਕਰਤਾ ਸੈਨੀ ਪੀਟਰਜ਼ ਦਾ ਕਹਿਣਾ ਹੈ ਕਿ ਡਿਲੀਵਰ ਦੇ ਬਾਅਦ ਬ੍ਰੈਸਟਡੀਡਿੰਗ ਨਾਲ ਮਾਂ ਦੇ ਮੈਟਾਬਾਲਿਜ਼ਮ ‘ਚ ਤੇਜ਼ੀ ਆਉਂਦੀ ਹੈ ਤੇ ਸਮਝਣਾ ਚਾਹੀਦਾ ਹੈ ਕਿ ਮਾਂ ਨੂੰ ਇਸ ਨਾਲ ਲਾਭ ਮਿਲ ਰਿਹਾ ਹੈ।
ਖੋਜਕਰਤਾ ਦਾ ਇਹ ਵੀ ਕਹਿਣਾ ਹੈ ਕਿ ਗਰਭਪਾਣ ਦੌਰਾਨ ਇੱਕ ਮਹਿਲਾ ਦੇ ਮੈਟਾਬਾਲਜਿਮ ‘ਚ ਬਹੁਤ ਬਦਲਾਅ ਆਉਂਦਾ ਹੈ, ਕਿਉਂਕਿ ਉਹ ਬੱਚੇ ਦੀ ਵਿਕਾਸ ਲਈ ਵਾਧੂ ਸ਼ਕਤੀ ਪ੍ਰਦਾਨ ਕਰਨ ਲਈ ਫੈਟ ਇਕੱਠਾ ਕਰਦੀ ਹੈ। ਇਸ ਲਈ ਡਿਲੀਵਰੀ ਦੇ ਬਾਅਦ ਬ੍ਰੈਸਟਫੀਡਿੰਗ ਉਸ ਫੈਟ ਨੂੰ ਤੇਜ਼ੀ ਨਾਲ ਹੋਰ ਤੇ ਪੂਰੀ ਤਰ੍ਹਾਂ ਨਾਲ ਖ਼ਤਮ ਕਰਨ ‘ਚ ਮੱਦਦ ਕਰਦਾ ਹੈ।
First Published: Friday, 11 August 2017 4:40 PM

Related Stories

ਨਿੰਬੂ ਪਾਣੀ ਨਹੀਂ ਸਗੋਂ ਇਹ ਡ੍ਰਿੰਕ ਘਟਾਏਗਾ ਵਜ਼ਨ
ਨਿੰਬੂ ਪਾਣੀ ਨਹੀਂ ਸਗੋਂ ਇਹ ਡ੍ਰਿੰਕ ਘਟਾਏਗਾ ਵਜ਼ਨ

ਨਵੀਂ ਦਿੱਲੀ: ਅਜੋਕੇ ਸਮਾਂ ਵਿੱਚ ਫੈਟ ਘਟਾਉਣਾ ਸਭ ਤੋਂ ਔਖੇ ਕੰਮਾਂ ਵਿੱਚੋਂ ਇੱਕ

ਹੁਣ ਮੱਕੜੀ ਦੇ ਰੇਸ਼ਮ ਤੋਂ ਬਣੇਗਾ ਬਨਾਵਟੀ ਦਿਲ...
ਹੁਣ ਮੱਕੜੀ ਦੇ ਰੇਸ਼ਮ ਤੋਂ ਬਣੇਗਾ ਬਨਾਵਟੀ ਦਿਲ...

ਲੰਦਨ: ਖ਼ੋਜੀਆਂ ਨੇ ਮੱਕੜੀ ਦੇ ਰੇਸ਼ਮ ਤੋਂ ਦਿਲ ਦੇ ਮਸਕੁਲਰ ਟਿਸ਼ੂ ਬਣਾਏ ਹਨ। ਖ਼ੋਜੀਆਂ

ਹੁਣ ਕੈਂਸਰ, ਸ਼ੂਗਰ ਤੇ ਬੀ.ਪੀ. ਦੀ ਜਾਂਚ ਹੋਵੇਗੀ ਮੁਫ਼ਤ
ਹੁਣ ਕੈਂਸਰ, ਸ਼ੂਗਰ ਤੇ ਬੀ.ਪੀ. ਦੀ ਜਾਂਚ ਹੋਵੇਗੀ ਮੁਫ਼ਤ

ਨਵੀਂ ਦਿੱਲੀ: ਕੇਂਦਰ ਸਰਕਾਰ ਇੱਕ ਯੂਨੀਵਰਸਲ ਸਕਰੀਨਿੰਗ ਪ੍ਰੋਗਰਾਮ ਲਿਆਉਣ ਦੀ

ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ
ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ

ਨਿਊਯਾਰਕ: ਆਮਦਨ ਵੀ ਸਰੀਰਕ ਸਰਗਰਮੀਆਂ ਨੂੰ ਪ੍ਰਭਾਵਿਤ ਕਰਦੀ ਹੈ। ਜੀ ਹਾਂ, ਇਹ

ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..
ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..

ਨਵੀਂ ਦਿੱਲੀ: ਸਰਕਾਰ ਵੱਲੋਂ ਗੋਡੇ ਬਦਲਾਉਣ ਦੀਆਂ ਘਟਾਈਆਂ ਕੀਮਤਾਂ ਅੱਜ ਤੋਂ ਲਾਗੂ

ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...
ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...

ਨਿਊਯਾਰਕ  : ਮਾਨਸਿਕ ਬਿਮਾਰੀਆਂ ਨਾਲ ਹੁਣ ਆਸਾਨੀ ਨਾਲ ਨਿਪਟਿਆ ਜਾ ਸਕੇਗਾ। ਅਮਰੀਕੀ

ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ
ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ

ਚੰਡੀਗੜ੍ਹ: ਬ੍ਰੈਸਟ ਕੈਂਸਰ ਦੀ ਰੋਕਥਾਮ ਦੀ ਦਿਸ਼ਾ ‘ਚ ਵਿਗਿਆਨੀਆਂ ਨੂੰ ਵੱਡੀ

ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਜ਼ਿਆਦਾ ਵਜ਼ਨ ਜਾਂ ਮੋਟਾਪਾ ਝੱਲਣ ਵਾਲੇ ਲੋਕ ਜੇਕਰ ਮੈਡੀਕਲ ਪੈਮਾਨੇ