ਹੁਣ ਨਹੀਂ ਚੱਲੇਗੀ ਬਿਮਾਰੀ ਦਾ ਬਹਾਨਾ, ਸੁੰਘ ਕੇ ਦੱਸੇਗੀ ਮਸ਼ੀਨ  

By: abp sanjha | | Last Updated: Monday, 8 May 2017 4:05 PM
ਹੁਣ ਨਹੀਂ ਚੱਲੇਗੀ ਬਿਮਾਰੀ ਦਾ ਬਹਾਨਾ, ਸੁੰਘ ਕੇ ਦੱਸੇਗੀ ਮਸ਼ੀਨ  

ਨਵੀਂ ਦਿੱਲੀ: ਹੁਣ ਅਜਿਹੀ ਮਸ਼ੀਨ ਆ ਗਈ ਹੈ ਜਿਹੜੀ ਸੁੰਘ ਕੇ ਦੱਸ ਦੇਵੇਗੀ ਕਿ ਇਨਸਾਨ ਬਿਮਾਰ ਹੈ ਜਾਂ ਨਹੀਂ। ਇਸ ਮਸ਼ੀਨ ਦੀ ਖ਼ਾਸ ਗੱਲ ਹੈ ਕਿ ਇਹ ਦੱਸ ਦੇਵੇਗੀ ਕਿ ਇਨਸਾਨ ਨੂੰ ਕਿਹੜੀ ਬਿਮਾਰੀ ਹੈ। ਇਸ ਮਸ਼ੀਨ ਨੂੰ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਸ ਨਾਲ ਬਲੱਡ, ਸਾਹ ਤੇ ਪਿਸ਼ਾਬ ਨਾਲ ਸਬੰਧਤ ਸਮੱਸਿਆਵਾਂ ਬਾਰੇ ਆਸਾਨੀ ਨਾਲ ਪਤਾ ਲੱਗ ਜਾਵੇਗਾ।
ਖ਼ੋਜੀਆਂ ਮੁਤਾਬਕ ਹਰ ਇਨਸਾਨ ਦੀ ਆਪਣੀ ਵੱਖਰੀ ਸਮੈਲ ਹੁੰਦੀ ਹੈ। ਇਸ ਸਮੈਲ ਨਾਲ ਇਨਸਾਨ ਦੀ ਉਮਰ, ਮੇਟਾਬਾਲਿਜ਼ਮ ਪ੍ਰੋਸੈਸ, ਜੈਨੇਟਿਕਸ, ਲਾਈਫ਼ ਸਟਾਈਲ ਤੇ ਹੋਮਟਾਊਨ ਵਰਗੀਆਂ ਚੀਜ਼ਾਂ ਦਾ ਪਤਾ ਲਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਮਸ਼ੀਨ ਸਕਿਨ ਤੇ ਸਾਹ ਦੀ ਸੁਗੰਧ ਤੋਂ ਵੀ ਬਿਮਾਰੀ ਦਾ ਪਤਾ ਲਾਏਗੀ।
ਖ਼ੋਜੀ ਉਦਾਹਰਨ ਦਿੰਦੇ ਹੋਏ ਕਹਿੰਦੇ ਹਨ ਕਿ ਜਿਵੇਂ ਸ਼ੂਗਰ ਦੇ ਰੋਗੀਆਂ ਦੀ ਸੁਗੰਧ ਸੜੇ ਹੋਏ ਸੇਬ ਦੀ ਤਰ੍ਹਾਂ ਹੁੰਦੀ ਹੈ ਤਾਂ ਟਾਈਫ਼ਾਈਡ ਦੇ ਮਰੀਜ਼ਾਂ ਦੀ ਸਕਿਨ ਦੀ ਸੁਗੰਧ ਨਾਲ ਬੇਕਿੰਗ ਬਰੈੱਡ ਵਰਗੀ ਹੁੰਦੀ ਹੈ। ਇਸ ਮਸ਼ੀਨ ਵਿੱਚ ਇੱਕ ਸੈਂਸਰ ਲੱਗਾ ਹੋਵੇਗਾ ਜਿਹੜਾ ਸੁਗੰਧ ਜ਼ਰੀਏ ਬਿਮਾਰੀ ਨੂੰ ਡਿਟੇਕਟ ਕਰੇਗਾ।

 

First Published: Monday, 8 May 2017 4:05 PM

Related Stories

ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ
ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ

ਨਿਊਯਾਰਕ: ਆਮਦਨ ਵੀ ਸਰੀਰਕ ਸਰਗਰਮੀਆਂ ਨੂੰ ਪ੍ਰਭਾਵਿਤ ਕਰਦੀ ਹੈ। ਜੀ ਹਾਂ, ਇਹ

ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..
ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..

ਨਵੀਂ ਦਿੱਲੀ: ਸਰਕਾਰ ਵੱਲੋਂ ਗੋਡੇ ਬਦਲਾਉਣ ਦੀਆਂ ਘਟਾਈਆਂ ਕੀਮਤਾਂ ਅੱਜ ਤੋਂ ਲਾਗੂ

ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...
ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...

ਨਿਊਯਾਰਕ  : ਮਾਨਸਿਕ ਬਿਮਾਰੀਆਂ ਨਾਲ ਹੁਣ ਆਸਾਨੀ ਨਾਲ ਨਿਪਟਿਆ ਜਾ ਸਕੇਗਾ। ਅਮਰੀਕੀ

ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ
ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ

ਚੰਡੀਗੜ੍ਹ: ਬ੍ਰੈਸਟ ਕੈਂਸਰ ਦੀ ਰੋਕਥਾਮ ਦੀ ਦਿਸ਼ਾ ‘ਚ ਵਿਗਿਆਨੀਆਂ ਨੂੰ ਵੱਡੀ

ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਜ਼ਿਆਦਾ ਵਜ਼ਨ ਜਾਂ ਮੋਟਾਪਾ ਝੱਲਣ ਵਾਲੇ ਲੋਕ ਜੇਕਰ ਮੈਡੀਕਲ ਪੈਮਾਨੇ

ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ
ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ

ਚੰਡੀਗੜ੍ਹ: ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਨੇ ਗਹਿਰੀ ਨੀਂਦ ਤੇ ਮਾਨਸਿਕ

ਫਲੂ ਤੋਂ ਬਚਾਅ ਸਕਦੀ ਹੈ 'ਚਾਹ'
ਫਲੂ ਤੋਂ ਬਚਾਅ ਸਕਦੀ ਹੈ 'ਚਾਹ'

ਚੰਡੀਗੜ੍ਹ : ਵਿਗਿਆਨਕਾਂ ਦਾ ਦਾਅਵਾ ਹੈ ਕਿ ਫਲੂ ਤੋਂ ਬਚਾਅ ‘ਚ ਚਾਹ ਕਾਰਗਰ ਹੋ

ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ
ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ

ਨਵੀਂ ਦਿੱਲੀ: ਵਿਆਗਰਾ ਦਾ ਨਾਂ ਤਾਂ ਸਾਰਿਆਂ ਨੇ ਸੁਣਿਆ ਹੋਵੇਗਾ ਪਰ ਕੀ ਤੁਹਾਨੂੰ