ਰਾਮਦੇਵ ਦੇ ਪਤੰਜਲੀ ਨੇ ਟੱਪੀਆਂ ਸਾਰੀਆਂ ਹੱਦਾਂ

By: abp sanjha | | Last Updated: Tuesday, 9 January 2018 4:53 PM
ਰਾਮਦੇਵ ਦੇ ਪਤੰਜਲੀ ਨੇ ਟੱਪੀਆਂ ਸਾਰੀਆਂ ਹੱਦਾਂ

ਰਾਮਦੇਵ ਦੇ ਪਤੰਜਲੀ ਨੇ ਟੱਪੀਆਂ ਸਾਰੀਆਂ ਹੱਦਾਂ
ਚੰਡੀਗੜ੍ਹ: ਭਾਰਤ ਵਿੱਚ ਕਾਲੇ ਰੰਗ ਨੂੰ ਗੋਰਾ ਕਰਨ ਦੀ ਵੱਡੀ ਮਾਰਕਿਟ ਹੈ। ਰੰਗ ਗੌਰਾ ਕਰਨ ਦਾ ਦਾਅਵਾ ਕਰਨ ਵਾਲੀਆਂ ਕੰਪਨੀਆਂ ਦੇ ਕਰੀਮ, ਸਾਬੁਨ, ਫੇਸਵੌਸ਼ ਤੇ ਬਹੁਤ ਸਾਰੇ ਉਤਪਾਦਾਂ ਦੀ ਕਾਫੀ ਮੰਗ ਰਹਿੰਦੀ ਹੈ ਪਰ ਬਾਬਾ ਰਾਮਦੇਵ ਦੀ ਪਤੰਜਲੀ ਨੇ ਤਾਂ ਹੱਦ ਹੀ ਕਰ ਦਿੱਤੀ।
ਬਾਬਾ ਰਾਮਦੇਵ ਦੀ ਪਤੰਜਲੀ ਨੇ ਆਪਣੇ ਇੱਕ ਇਸ਼ਤਿਹਾਰ ਵਿੱਚ ਸਾਂਵਲੇ ਰੰਗ ਨੂੰ ਸਕਿਨ ਦੀ ਬਿਮਾਰੀ ਦੱਸਿਆ ਹੈ। ਇਸ ਇਸ਼ਤਿਹਾਰ ਵਿੱਚ ਪਤੰਜਲੀ ਸਾਂਵਲੇ ਰੰਗ ਨੂੰ ਨੀਵਾਂ ਸਮਝਣ ਦੀ ਸਮਾਜਕ ਧਾਰਨਾ ਨੂੰ ਹੁਲਾਰਾ ਦਿੰਦਾ ਨਜ਼ਰ ਆ ਰਿਹਾ ਹੈ। ਪੰਤਜਲੀ ਨੇ ਆਪਣੇ ਬਿਊਟੀ ਕਰੀਮ ਦੇ ਇਸ਼ਤਿਹਾਰ ਵਿੱਚ ਸਾਂਵਲੇ ਰੰਗ ਨੂੰ ਝੁਰੜੀਆਂ ਦੀ ਤਰ੍ਹਾਂ ਸਕਿਨ ਦੀ ਸਮੱਸਿਆ ਦੱਸਿਆ ਹੈ।
17 ਦਸਬੰਦ ਨੂੰ ਡੈਕਨ ਕ੍ਰੋਨਿਕਲ ਵਿੱਚ ਛਪੇ ਇਸ਼ਤਿਹਾਰ ਵਿੱਚ ਪੰਤਜਲੀ ਨੇ ਆਪਣੀ ਬਿਊਟੀ ਕਰੀਮ ਬਾਰੇ ਲਿਖਿਆ “ਇਹ ਕਰੀਮ ਡਰਾਈ ਸਕਿਨ ਝੁਰੜੀਆ ਤੇ ਸਾਂਵਲੇ ਰੰਗ ਵਰਗੀ ਸਕਿਨ ਦੀਆਂ ਬਿਮਾਰੀਆਂ ਲਈ ਕਾਫੀ ਲਾਭਕਾਰੀ ਹੈ।” ਇਸ ਇਸ਼ਤਿਹਾਰ ਵਿੱਚ ਪਤੰਜਲੀ ਨੇ ਅੱਗੇ ਲਿਖਿਆ ਕਿ ਇਹ ਕਰੀਮ 100 ਫੀਸਦੀ ਕੁਦਰਤੀ ਖੂਬਸੂਰਤੀ ਦਾ ਅਹਿਸਾਸ ਕਰਾਉਂਦੀ ਹੈ।
ਕੀ ਲਿਖਿਆ ਹੈ ਇਸ ਇਸ਼ਤਿਹਾਰ ਵਿੱਚ-
Possesses the benefits of wheat germ oil, turmeric, aloe-vera, and basil etc. which are extremely beneficial for skin ailments like dry skin, dark complexion and wrinkles. Patanjali beauty cream is not just another cream but is a skin nourishment tonic and treatment. It gives you the confidence of 100% natural beauty. Try it yourself and suggest to your family and friends.
(ਕਣਕ ਦੇ ਬੀਜ ਦੇ ਤੇਲ, ਹਲਦੀ, ਐਲੋਵੇਰਾ ਤੇ ਤੁਲਸੀ ਆਦਿ ਦੇ ਗੁਣਾਂ ਨਾਲ ਯੁਕਤ ਇਹ ਕਰੀਮ ਡਰਾਈ ਸਕਿਨ, ਸਾਂਵਲੇ ਰੰਗ ਤੇ ਝੁਰੜੀਆਂ ਵਰਗੀਆਂ ਸਕਿਨ ਦੀ ਬਿਮਾਰੀਆਂ ਲਈ ਬੇਹੱਦ ਲਾਭਕਾਰੀ ਹੈ। ਪਤੰਜਲੀ ਬਿਊਟੀ ਕਰੀਮ ਕੋਈ ਕਰੀਮ ਨਹੀਂ ਬਲਕਿ ਇਹ ਇੱਕ ਸਕਿਨ ਨੌਰਿਸ਼ਮੈਂਟ ਟਾਨਿਕ ਤੇ ਟਰੀਟਮੈਂਟ ਹੈ। ਇਹ ਤੁਹਾਨੂੰ 100 ਫੀਸਦੀ ਕੁਦਰਤੀ ਖੂਬਸੂਰਤੀ ਦਾ ਆਤਮਵਿਸ਼ਵਾਸ਼ ਦਿੰਦਾ ਹੈ। ਖੁਦ ਇਸਤੇਮਾਲ ਕਰੋ ਤੇ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਵੀ ਇਸ ਦੇ ਬਾਰੇ ਦੱਸੋ)
First Published: Tuesday, 9 January 2018 4:53 PM

Related Stories

ਵਡੇਰੀ ਉਮਰ 'ਚ ਜਿਸਮਾਨੀ ਰਿਸ਼ਤੇ ਦਿਮਾਗ ਲਈ ਵਰਦਾਨ
ਵਡੇਰੀ ਉਮਰ 'ਚ ਜਿਸਮਾਨੀ ਰਿਸ਼ਤੇ ਦਿਮਾਗ ਲਈ ਵਰਦਾਨ

ਲੰਡਨ: ਜੇਕਰ ਤੁਸੀਂ ਵਡੇਰੀ ਉਮਰ ਵਿੱਚ ਵੀ ਸੈਕਸ ਕਰਦੇ ਹੋ ਤਾਂ ਤੁਹਾਡਾ ਦਿਮਾਗ਼

ਹੱਡੀਆਂ ਮਜ਼ਬੂਤ ਕਰਨ ਦਾ ਇਹ ਹੈ ਰਾਜ਼!
ਹੱਡੀਆਂ ਮਜ਼ਬੂਤ ਕਰਨ ਦਾ ਇਹ ਹੈ ਰਾਜ਼!

ਚੰਡੀਗੜ੍ਹ: ਰੋਜ਼ ਸਵੇਰੇ ਨਾਸ਼ਤੇ ‘ਚ ਰੇਸ਼ਾ (ਫਾਈਬਰ) ਨਾਲ ਭਰਪੂਰ ਅੰਨ, ਫ਼ਲ ਤੇ ਸਬਜ਼ੀਆਂ

ਸਰਦੀਆਂ ਦੀ ਸੌਗਾਤ, ਸਿਹਤ ਲਈ ਵਰਦਾਨ
ਸਰਦੀਆਂ ਦੀ ਸੌਗਾਤ, ਸਿਹਤ ਲਈ ਵਰਦਾਨ

ਚੰਡੀਗੜ੍ਹ: ਅੱਜ ਮਾਘੀ ਦਾ ਦਿਨ ਹੈ। ਇਹ ਤਿਓਹਾਰ ਪੂਰੇ ਦੇਸ਼ ਵਿੱਚ ਬੜੀ ਸ਼ਰਧਾ ਨਾਲ

ਬੰਦਿਆਂ ਦੇ ਮੁਕਾਬਲੇ ਜ਼ਿਆਦਾ ਜਿਉਂਦੀਆਂ ਔਰਤਾਂ
ਬੰਦਿਆਂ ਦੇ ਮੁਕਾਬਲੇ ਜ਼ਿਆਦਾ ਜਿਉਂਦੀਆਂ ਔਰਤਾਂ

ਨਿਊਯਾਰਕ: ਬੰਦਿਆਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਮਜ਼ਬੂਤ ਹਨ ਤੇ ਜਿਉਂਦੀਆਂ ਵੀ

ਸੈਲੂਨ ਜਾਣਾ ਪਿਆ ਮਹਿੰਗਾ, ਡਾਕਟਰਾਂ ਦੀ ਚਿਤਾਵਨੀ
ਸੈਲੂਨ ਜਾਣਾ ਪਿਆ ਮਹਿੰਗਾ, ਡਾਕਟਰਾਂ ਦੀ ਚਿਤਾਵਨੀ

ਲੰਡਨ: ਓਨਟਾਰੀਓ ਸਥਿਤ ਇੱਕ ਨੇਲ ਸੈਲੂਨ ਦੇ ਗਾਹਕਾਂ ਨੂੰ ਪਬਲਿਕ ਹੈਲਥ ਅਧਿਕਾਰੀਆਂ

ਸਭ ਤੋ ਵੱਧ ਪੜ੍ਹੇ ਲਿਖੇ ਸੂਬੇ ਵਿੱਚ ਵੱਧ ਰਿਹਾ ਕੈਂਸਰ...
ਸਭ ਤੋ ਵੱਧ ਪੜ੍ਹੇ ਲਿਖੇ ਸੂਬੇ ਵਿੱਚ ਵੱਧ ਰਿਹਾ ਕੈਂਸਰ...

ਤਿਰੂਵਨੰਤਪੁਰਮ- ਭਾਰਤ ਵਿਚ ਅਤੇ ਖਾਸ ਕਰ ਕੇ ਕੇਰਲ ਵਿਚ ਕੈਂਸਰ ਦੇ ਵਧਦੇ ਕੇਸਾਂ ਤੋਂ

ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਸ਼ ਕਰਨ ਨਾਲ ਹੁੰਦੇ ਇਹ ਫਾਇਦੇ.
ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਸ਼ ਕਰਨ ਨਾਲ ਹੁੰਦੇ ਇਹ ਫਾਇਦੇ.

ਚੰਡੀਗੜ੍ਹ: ਸਾਡੇ ਵਿੱਚੋਂ ਜ਼ਿਆਦਾ ਲੋਕ ਪੈਰਾਂ ਨੂੰ ਓਨਾ ਮਹੱਤਤਾ ਨਹੀਂ ਦਿੰਦੇ

ਵਿਟਾਮਿਨ ਸੀ ਦਾ ਨਵਾਂ ਫਾਇਦਾ...
ਵਿਟਾਮਿਨ ਸੀ ਦਾ ਨਵਾਂ ਫਾਇਦਾ...

ਬੀਜਿੰਗ: ਇਕ ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਵਿਟਾਮਿਨ ਸੀ ਨਾ ਸਿਰਫ ਸਰਦੀ-ਜ਼ੁਕਾਮ

 ਅੱਠ ਘੰਟੇ ਤੋਂ ਘੱਟ ਸੌਣ ਵਾਲੇ ਖ਼ਬਰਦਾਰ!
ਅੱਠ ਘੰਟੇ ਤੋਂ ਘੱਟ ਸੌਣ ਵਾਲੇ ਖ਼ਬਰਦਾਰ!

 ਅਮਰੀਕਾ: ਰਾਤ ਨੂੰ ਅੱਠ ਘੰਟੇ ਤੋਂ ਘੱਟ ਸਮਾਂ ਸੌਣ ਵਾਲੇ ਲੋਕਾਂ ਨੂੰ ਡਿਪ੍ਰੈਸ਼ਨ ਦਾ

ਇਹ ਖੁਰਾਕ ਕਰਦੀ ਸੱਤ ਦਿਨਾਂ 'ਚ ਕਮਾਲ !
ਇਹ ਖੁਰਾਕ ਕਰਦੀ ਸੱਤ ਦਿਨਾਂ 'ਚ ਕਮਾਲ !

ਚੰਡੀਗੜ੍ਹ :ਜੇਕਰ ਤੁਸੀਂ ਵੀ ਮੋਟਾਪੇ ਤੋਂ ਪਰੇਸ਼ਾਨ ਹੋ ਤੇ ਇਸ ਕਰਵਾ-ਚੌਥ ਆਪਣੇ