ਬਹੁਤ ਲਾਹੇਵੰਦ ਹੋਏਗੀ ਸੈਕਸ ਸਿੱਖਿਆ

By: ਏਬੀਪੀ ਸਾਂਝਾ | | Last Updated: Sunday, 16 April 2017 2:25 PM
ਬਹੁਤ ਲਾਹੇਵੰਦ ਹੋਏਗੀ ਸੈਕਸ ਸਿੱਖਿਆ

ਲੰਡਨ: ਸੈਕਸ ਸਿੱਖਿਆ ਬਾਰੇ ਲੋਕਾਂ ਨੂੰ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਅਕਸਰ ਇਸ ਬਾਰੇ ਧਾਰਨਾਵਾਂ ਵੱਖ-ਵੱਖ ਹਨ। ਸੈਕਸ ਸਿੱਖਿਆ ਨਾ ਹੋਣ ਕਰਕੇ ਲੱਖਾਂ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਹਨ। ਰਿਸ਼ਤੇ ਖਰਾਬ ਹੋ ਜਾਂਦੇ ਹਨ। ਇਸ ਲਈ ਮੰਨਿਆ ਜਾਂਦਾ ਹੈ ਕਿ ਸਕੂਲਾਂ ਵਿੱਚ ਹੀ ਸੈਕਸ ਸਿੱਖਿਆ ਜ਼ਰੂਰ ਦੇਣੀ ਚਾਹੀਦੀ ਹੈ।

 

ਵਿਸ਼ਵ ਵਿੱਚ ਲੱਖਾਂ ਲੋਕ ‘ਲੈਸਬੀਅਨ’, ਗੇਅ, ਟਰਾਂਸਸੈਕਸੂਅਲ ਤੇ ਬਾਏਸੈਕਸੂਅਲ ਲੋਕ ਮੰਨਦੇ ਹਨ ਕਿ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ। ਇਸ ਵਿੱਚ ਚੰਗਾ ਤੇ ਬੁਰਾ ਕੀ ਹੈ। ਇਹ ਮੁੱਦਾ ਹੀ ਸੈਕਸ ਸਿੱਖਿਆ ਨਾਲ ਜੁੜਿਆ ਹੋਇਆ ਹੈ। ਸੈਕਸ ਸਿੱਖਿਆ ਨਾਲ ਇਹ ਸਮੱਸਿਆ ਦਾ ਹੱਲ ਅਸਾਨੀ ਨਾਲ ਹੋ ਸਕਦਾ ਹੈ।

 

ਐਲਜੀਬੀਟੀ ਭਾਈਚਾਰੇ ਦੇ ਲੋਕਾਂ ਨੂੰ ਸਕੂਲ ਵਿੱਚ ਸੈਕਸ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਜੇਕਰ ਇਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦੇਵੇਗਾ ਤਾਂ ਹਨ੍ਹੇਰੇ ਵਿੱਚ ਰਹਿਣਗੇ। ਸੈਕਸ ਦੇ ਜਿਸਮਾਨੀ ਪਹਿਲੂ ਉੱਤੇ ਬਹੁਤ ਸਾਰੀਆਂ ਗੱਲਾਂ ਆਖੀਆਂ ਜਾਂਦੀਆਂ ਹਨ ਪਰ ਇਸ ਦੇ ਭਾਵਨਾਤਮਕ ਸਵਰੂਪ ਦਾ ਕੀ ਹੋਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੰਦਾ।

 

ਹਕੀਕਤ ਦਾ ਸਾਡੇ ਸਰੀਰ ਉਹ ਬਹੁਤ ਅਸਰ ਪੈਂਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸੈਕਸ ਦਾ ਅਨੰਦ ਉਸ ਵਿਅਕਤੀ ਦੇ ਨਾਲ ਕਿੰਨਾ ਵੱਧ ਜਾਂਦਾ ਹੈ ਜਿਸ ਨੂੰ ਅਸਲ ਵਿੱਚ ਪਸੰਦ ਕਰਦੇ ਹਾਂ। ਠੀਕ ਇਸੇ ਤਰ੍ਹਾਂ ਸਾਡੇ ਵਿੱਚੋਂ ਕਈ ਲੋਕਾਂ ਸੈਕਸ ਦੇ ਨਤੀਜਿਆਂ ਨੂੰ ਲੈ ਕੇ ਮਾਨਸਿਕ ਉਲਝਣਾਂ ਵਿੱਚ ਪੈ ਜਾਂਦੇ ਹਨ। ਸੈਕਸ ਦਾ ਜਿੰਨਾ ਅਸਰ ਦਿਲ ਉੱਤੇ ਪੈਂਦਾ ਹੈ, ਓਨਾ ਹੀ ਦਿਮਾਗ਼ ਉੱਤੇ।

 

ਸਾਡੇ ਵਿੱਚ ਕਈ ਲੋਕਾਂ ਨੇ ਅਜਿਹੇ ਕਿੱਸੇ ਸੁਣੇ ਹੋਣਗੇ ਕਿ ਗਰਭ ਨਿਰੋਧਕ ਦੇ ਤੌਰ ਉੱਤੇ ਕੁਝ ਵੀ ਆਜ਼ਮ ਲਿਆ ਜਾਵੇ ਜੋ ਗ਼ਲਤ ਹੈ। ਕੰਡੋਮ ਸਭ ਤੋਂ ਬਹੇਤਰ ਵਿਕਲਪ ਹੈ। ਗੈਰ ਅਨੁਭਵ ਲੋਕਾਂ ਨੂੰ ਸਿਖਾਉਣ ਲਈ ਸੈਕਸ ਖਿਡਾਉਣੇ ਚੰਗੇ ਵਿਕਲਪ ਹੈ। ਇਹ ਕਈ ਤਰ੍ਹਾਂ ਦੇ ਰੰਗਾਂ, ਆਕਾਰ ਤੇ ਸ਼ਕਲ ਵਿੱਚ ਆਉਂਦੇ ਹਨ। ਸੈਕਸ ਦੇ ਤਜਰਬੇ ਨੂੰ ਚੰਗਾ ਬਣਾ ਸਕਦੇ ਹਨ।

 

ਜਦੋਂ ਅਸੀਂ ਸ਼ਰਾਬ ਪੀਤੀ ਹੋਵੇ ਤਾਂ ਦੂਜੇ ਵਿਅਕਤੀ ਸਾਹਮਣੇ ਅਲਫ਼ ਨੰਗਾ ਹੋਣਾ, ਆਜ਼ਾਦੀ ਭਰਿਆ ਅਨੁਭਵ ਹੋ ਸਕਦਾ ਹੈ ਪਰ ਸ਼ਰਾਬ ਦਾ ਜ਼ਿਆਦਾ ਸੇਵਨ ਸੈਕਸ ਦੇ ਅਨੁਭਵ ਨੂੰ ਖ਼ਰਾਬ ਵੀ ਕਰ ਸਕਦਾ ਹੈ।

 

ਸੈਕਸ ਦੀ ਕੋਈ ਸੀਮਾ ਵੀ ਨਹੀਂ ਹੁੰਦੀ। ਕੁਝ ਲੋਕਾਂ ਲਈ ਇਹ ਰੋਜ਼ਾਨਾ ਜ਼ਰੂਰੀ ਹੈ ਤੇ ਕੁਝ ਲੋਕਾਂ ਲਈ ਸਾਲ ਵਿੱਚ ਇੱਕ ਵਾਰ ਕਰਨਾ ਠੀਕ ਹੈ। ਹੋ ਸਕਦਾ ਹੈ ਕਿ ਸਾਨੂੰ ਬਹੁਤ ਥਕਾਵਟ ਹੋਈ ਹੋਵੇ ਤੇ ਸਾਡਾ ਧਿਆਨ ਸੈਕਸ ਵੱਲ ਨਾ ਜਾਵੇ।

 

ਸੈਕਸ ਸਿੱਖਿਆ ਵਿੱਚ ਸਾਨੂੰ ਸੁਰੱਖਿਅਤ, ਫ਼ੌਰੀ ਜ਼ਰੂਰਤ, ਬਚਾਅ ਤੇ ਪ੍ਰਜਨਨ ਬਾਰੇ ਵਿੱਚ ਦੱਸਿਆ ਜਾਂਦਾ ਹੈ।

First Published: Sunday, 16 April 2017 2:25 PM

Related Stories

ਸਾਵਧਾਨ: ਗੋਗੜ ਵਧਣ ਨਾਲ ਹੋ ਸਕਦੈ ਕੈਂਸਰ
ਸਾਵਧਾਨ: ਗੋਗੜ ਵਧਣ ਨਾਲ ਹੋ ਸਕਦੈ ਕੈਂਸਰ

ਨਿਊਯਾਰਕ: ਪੇਟ ਦੇ ਵਧਣ ਦਾ ਵੱਡਾ ਖ਼ਤਰਾ ਸਾਹਮਣੇ ਆਇਆ ਹੈ। ਵਿਗਿਆਨੀਆਂ ਦਾ ਕਹਿਣਾ ਹੈ

ਥੋੜ੍ਹੀ-ਥੋੜ੍ਹੀ ਸ਼ਰਾਬ ਨਾਲ ਵੀ ਹੋ ਸਕਦੈ ਕੈਂਸਰ!
ਥੋੜ੍ਹੀ-ਥੋੜ੍ਹੀ ਸ਼ਰਾਬ ਨਾਲ ਵੀ ਹੋ ਸਕਦੈ ਕੈਂਸਰ!

ਚੰਡੀਗੜ੍ਹ: ਸ਼ਰਾਬ ਤੇ ਛਾਤੀ ਕੈਂਸਰ ਦੇ ਸਬੰਧ ਤੇ ਨਵੇਂ ਸਬੂਤ ਸਾਹਮਣੇ ਆਏ ਹਨ। ਵਰਲਡ

ਚਿਹਰੇ ਦੇ ਦਾਗ-ਧੱਬਿਆਂ ਲਈ ਕਮਾਲ ਦੇ ਘਰੇਲੂ ਨੁਸਖੇ
ਚਿਹਰੇ ਦੇ ਦਾਗ-ਧੱਬਿਆਂ ਲਈ ਕਮਾਲ ਦੇ ਘਰੇਲੂ ਨੁਸਖੇ

ਨਵੀਂ ਦਿੱਲੀ: ਸਕਿਨ ਦੇ ਸੈੱਲ ਡੈੱਡ ਹੋਣ ਜਾਂ ਤੇਲ ਨਾਲ ਸਕਿਨ ਦੇ ਛੇਦ ਬੰਦ ਹੋਣ ਕਰਕੇ

ਵਿਗਿਆਨੀਆਂ ਨੇ ਬਣਾਈ ਅਨੋਖੀ ਟੈਬਲੈਟ, ਦਿਲ ਦੇ ਰੋਗੀਆਂ ਲਈ ਬਣੀ ਵਰਦਾਨ
ਵਿਗਿਆਨੀਆਂ ਨੇ ਬਣਾਈ ਅਨੋਖੀ ਟੈਬਲੈਟ, ਦਿਲ ਦੇ ਰੋਗੀਆਂ ਲਈ ਬਣੀ ਵਰਦਾਨ

ਲੰਡਨ: ਵਿਗਿਆਨੀਆਂ ਨੇ ਦਿਲ ਦੇ ਮਰੀਜ਼ਾਂ ਨੂੰ ਬਿਮਾਰੀ ਦੇ ਲੱਛਣਾਂ ਅਤੇ ਦਵਾਈ ਦੀ

ਰੈੱਡਬ੍ਰਿਜ 'ਚ ਲੱਭਿਆ ਬੱਚਿਆਂ ਦੀ ਮੌਤ ਦਾ ਰਾਜ਼, ਮਾਪਿਆਂ ਵਿਚਾਲੇ ਸੀ ਖੂਨ ਦਾ ਰਿਸ਼ਤਾ
ਰੈੱਡਬ੍ਰਿਜ 'ਚ ਲੱਭਿਆ ਬੱਚਿਆਂ ਦੀ ਮੌਤ ਦਾ ਰਾਜ਼, ਮਾਪਿਆਂ ਵਿਚਾਲੇ ਸੀ ਖੂਨ ਦਾ...

ਲੰਡਨ: ਦੁਨੀਆ ਦੇ ਕਈ ਭਾਈਚਾਰਿਆਂ ਵਿੱਚ ਰਿਸ਼ਤੇਦਾਰੀ ਵਿੱਚ ਵਿਆਹੁਤਾ ਸਬੰਧ ਕਾਇਮ

ਸਰੀਰ ਦੇ ਦੂਜੇ ਅੰਗਾਂ ਵਾਂਗ ਹੁਣ ਬਦਲਿਆ ਜਾ ਸਕੇਗਾ “ਸਿਰ”
ਸਰੀਰ ਦੇ ਦੂਜੇ ਅੰਗਾਂ ਵਾਂਗ ਹੁਣ ਬਦਲਿਆ ਜਾ ਸਕੇਗਾ “ਸਿਰ”

ਚੰਡੀਗੜ੍ਹ : ਕਿਡਨੀ, ਦਿਲ, ਲਿਵਰ, ਫੇਫੜੇ, ਪਾਚਕ, ਅੰਤੜੀਆਂ ਵਰਗੇ ਮਨੁੱਖੀ ਸਰੀਰ ਦੇ

ਆਲ ਆਊਟ ਦਾ ਵੀ ਬਾਪ ਹੈ ਮੱਛਰ ਭਜਾਉਣ ਦਾ ਜ਼ਹਿਰ-ਮੁਕਤ ਦੇਸੀ ਤੇ ਆਸਾਨ ਤਰੀਕਾ
ਆਲ ਆਊਟ ਦਾ ਵੀ ਬਾਪ ਹੈ ਮੱਛਰ ਭਜਾਉਣ ਦਾ ਜ਼ਹਿਰ-ਮੁਕਤ ਦੇਸੀ ਤੇ ਆਸਾਨ ਤਰੀਕਾ

ਚੰਡੀਗੜ੍ਹ : ਬਾਜ਼ਾਰ ਚ ਮੱਛਰ ਨੂੰ ਭਜਾਉਣ ਲਈ ਕਈ ਤਰਾਂ ਦੇ ਕੈਮੀਕਲ ਭਾਰੀ ਕੀਮਤ ਚੁਕਾ

ਚੰਗੀ ਨੀਂਦ 'ਚ ਛੁਪਿਆ ਖੂਬਸੂਰਤੀ ਦਾ ਰਾਜ਼
ਚੰਗੀ ਨੀਂਦ 'ਚ ਛੁਪਿਆ ਖੂਬਸੂਰਤੀ ਦਾ ਰਾਜ਼

ਨਵੀਂ ਦਿੱਲੀ: ਖੂਬਸੂਰਤੀ ਹਰ ਕੋਈ ਚਾਹੁੰਦਾ ਹੈ ਤੇ ਹਰ ਕਿਸੇ ਨੂੰ ਖੂਬਸੂਰਤੀ