ਹੁਣ ਸਮਰਾਟਫ਼ੋਨ ਹੀ ਕਰੇਗਾ ਤੁਹਾਡਾ ਇਲਾਜ

By: ABP SANJHA | | Last Updated: Sunday, 30 April 2017 12:26 PM
ਹੁਣ ਸਮਰਾਟਫ਼ੋਨ ਹੀ ਕਰੇਗਾ ਤੁਹਾਡਾ ਇਲਾਜ

ਨਵੀਂ ਦਿੱਲੀ: ਵਿਗਿਆਨੀਆਂ ਨੇ ਚੂਹਿਆਂ ਵਿੱਚ ਜੀਵਿਤ ਕੋਸ਼ਕਾਵਾਂ ਦੀਆਂ ਗਤੀਵਿਧੀਆਂ ਨੂੰ ਕੰਟਰੋਲ ਕਰਨ ਲਈ ਸਮਰਾਟਫ਼ੋਨ ਦਾ ਇਸਤੇਮਾਲ ਕੀਤਾ ਹੈ। ਜੀਵ ਵਿਗਿਆਨਕ ਤੇ ਪ੍ਰਦਯੋਗਿਕੀ ਦਾ ਇਸਤੇਮਾਲ ਉਨ੍ਹਾਂ ਚੂਹਿਆਂ ਦੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਕੀਤਾ ਗਿਆ ਜੋ ਸ਼ੂਗਰ ਨਾਲ ਪੀੜਤ ਹਨ।
ਸਾਇੰਸ ਟਰਾਂਸਲੇਸ਼ਨ ਮੈਡੀਸਨ ਵਿੱਚ ਪ੍ਰਕਾਸ਼ਿਤ ਉਸ ਖੋਜ ਵਿੱਚ ਆਖਿਆ ਗਿਆ ਹੈ ਕਿ ਇਸ ਨਾਲ ਸ਼ੂਗਰ ਦੇ ਇਲਾਜ ਵਿੱਚ ਮਦਦ ਮਿਲ ਸਕਦੀ ਹੈ। ਵਿਗਿਆਨੀਆਂ ਨੇ ਸਭ ਤੋਂ ਪਹਿਲਾਂ ਆਮ ਕੋਸ਼ਕਾਵਾਂ ਵਿੱਚ ਆਨੂਵੰਸ਼ਿਕ ਰੂਪ ਵਿੱਚ ਪਰਿਵਰਤਨ ਕੀਤਾ ਤਾਂ ਕਿ ਅਜਿਹੀ ਦਵਾਈ ਬਣਾਈ ਜਾ ਸਕੇ ਜੋ ਇੰਸੂਲਿਨ ਵਾਂਗ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦੀ ਹੈ।
ਇੱਕ ਖ਼ਾਸ ਤਰ੍ਹਾਂ ਦੀ ਰੌਸ਼ਨੀ (ਸਮਾਰਟ ਫ਼ੋਨ ਦੀ ਟੱਚ ਸਕਰੀਨ ਤੋਂ ਨਿਕਲਦੀ ਰੌਸ਼ਨੀ) ਤੋਂ ਅਜਿਹਾ ਸੰਭਵ ਹੁੰਦਾ ਹੈ। ਇਸ ਤੰਤਰ ਨੂੰ ਆਪਟੋਜੈਨੇਟਿਕਸ ਆਖਿਆ ਜਾਂਦਾ ਹੈ ਤੇ ਇਹ ਕੋਸ਼ਕਾਵਾਂ ਉਦੋਂ ਤੱਕ ਹਰਕਤ ਵਿੱਚ ਆਉਂਦੀਆਂ ਹਨ ਜੋ ਸੀਨੀਅਰ ਤਿਰੰਗਾ ਨੂੰ ਲਾਲ ਰੰਗ ਦੀ ਰੌਸ਼ਨੀ ਵਿੱਚ ਲਿਆ ਸਕੇ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਖੋਜ ਕਾਫ਼ੀ ਹੱਦ ਕਾਮਯਾਬ ਵੀ ਰਹੀ ਹੈ। ਵਿਗਿਆਨੀਆਂ ਨੇ ਆਪਣੇ ਪ੍ਰਯੋਗ ਲਈ ਖ਼ੂਨ ਦੀ ਇੱਕ ਛੋਟੀ ਬੂੰਦ ਲਈ ਤਾਂ ਕਿ ਉਹ ਇਹ ਜਾਣ ਸਕੇ ਕਿ ਖ਼ੂਨ ਵਿੱਚ ਸ਼ੂਗਰ ਦਾ ਪੱਧਰ ਕਿੰਨਾ ਹੈ। ਅਜਿਹਾ ਇਸ ਲਈ ਤਾਂ ਕਿ ਉਸ ਦੇ ਹਿਸਾਬ ਨਾਲ ਜਾਨਵਰਾਂ ਅੰਦਰ ਦਵਾਈਆਂ ਦੀ ਮਾਤਰਾ ਦਾਖਲ ਕੀਤੀ ਜਾ ਸਕੇ। ਇਸ ਦਾ ਉਦੇਸ਼ ਅਜਿਹੇ ਸਿਸਟਮ ਨੂੰ ਪੈਦਾ ਕਰਨਾ ਹੈ ਜਿਸ ਨਾਲ ਸ਼ੂਗਰ ਦਾ ਪੱਧਰ ਪਤਾ ਲੱਗ ਕੇ ਸਰੀਰ ਵਿੱਚ ਦਵਾਈ ਦਾਖਲ ਕਰਨੀ ਹੈ।
First Published: Sunday, 30 April 2017 12:25 PM

Related Stories

ਵਿਆਹ ਤੋਂ ਬਾਅਦ ਮੋਟਾਪੇ ਦਾ ਕੀ ਰਾਜ਼ ?
ਵਿਆਹ ਤੋਂ ਬਾਅਦ ਮੋਟਾਪੇ ਦਾ ਕੀ ਰਾਜ਼ ?

ਚੰਡੀਗੜ੍ਹ: ਤੁਸੀਂ ਦੇਖਿਆ ਹੋਵੇਗਾ ਤਕਰੀਬਨ 25 ਫੀਸਦੀ ਲੋਕਾਂ ਦੀ ਵਿਆਹ ਤੋਂ ਬਾਅਦ

ਕੀ ਤੁਸੀਂ ਪੂਰੀ ਰਾਤ AC ਹੇਠ ਸੌਂਦੇ ਹੋ..? ਜਾਣ ਲਓ ਇਹ ਗੱਲਾਂ ਨਹੀਂ ਤਾਂ ਹੋਵੇਗੀ ਭਾਰੀ ਪ੍ਰੇਸ਼ਾਨੀ
ਕੀ ਤੁਸੀਂ ਪੂਰੀ ਰਾਤ AC ਹੇਠ ਸੌਂਦੇ ਹੋ..? ਜਾਣ ਲਓ ਇਹ ਗੱਲਾਂ ਨਹੀਂ ਤਾਂ ਹੋਵੇਗੀ ਭਾਰੀ...

ਨਵੀਂ ਦਿੱਲੀ: ਦਿਨੋ-ਦਿਨ ਵਧ ਰਹੀ ਗਰਮੀ ਵਿੱਚ ਏਅਰ ਕੰਡੀਸ਼ਨਰ ਆਪਣੀ ਠੰਢੀ ਹਵਾ ਨਾਲ

ਰੋਜ਼ਾਨਾ ਟਮਾਟਰ ਖਾਣ ਨਾਲ ਮਰਦਾਂ ਲਈ ਇਹ ਫਾਇਦਾ!
ਰੋਜ਼ਾਨਾ ਟਮਾਟਰ ਖਾਣ ਨਾਲ ਮਰਦਾਂ ਲਈ ਇਹ ਫਾਇਦਾ!

ਚੰਡੀਗੜ੍ਹ: ਕੀ ਤੁਸੀਂ ਟਮਾਟਰ ਖਾਣਾ ਪਸੰਦ ਕਰਦੇ ਹੋ? ਜੇ ਅਜਿਹਾ ਹੈ ਤਾਂ ਇਹ ਜਾਣਨਾ

ਆਨਲਾਈਨ ਜਾਣ ਸਕੋਗੇ ਦਿਲ ਦੇ ਰੋਗ ਦਾ ਖ਼ਤਰਾ
ਆਨਲਾਈਨ ਜਾਣ ਸਕੋਗੇ ਦਿਲ ਦੇ ਰੋਗ ਦਾ ਖ਼ਤਰਾ

ਚੰਡੀਗੜ੍ਹ : ਦਿਲ ਦੀਆਂ ਬਿਮਾਰੀਆਂ ਦੇ ਵੱਧਦੇ ਖ਼ਤਰੇ ਦਾ ਹੁਣ ਆਨਲਾਈਨ ਅਨੁਮਾਨ

ਪੜ੍ਹੋ ..ਸਿਹਤ ਸੰਭਾਲਣ ਦਾ ਸਭ ਤੋਂ ਸੌਖਾ ਤਰੀਕਾ 
ਪੜ੍ਹੋ ..ਸਿਹਤ ਸੰਭਾਲਣ ਦਾ ਸਭ ਤੋਂ ਸੌਖਾ ਤਰੀਕਾ 

ਟੋਕੀਓ : ਜਪਾਨੀ ਵਿਗਿਆਨਕਾਂ ਨੇ ਸਿਹਤ ਦੀ ਨਿਗਰਾਨੀ ਲਈ ਨਵਾਂ ਹਾਈਪੋਐਲਰਜੈਨਿਕ

ਬੱਚਾ ਹੋਣ 'ਤੇ ਪਿਓ ਨੂੰ ਵੀ ਮਿਲੇਗੀ 3 ਮਹੀਨੇ ਦੀ ਛੁੱਟੀ
ਬੱਚਾ ਹੋਣ 'ਤੇ ਪਿਓ ਨੂੰ ਵੀ ਮਿਲੇਗੀ 3 ਮਹੀਨੇ ਦੀ ਛੁੱਟੀ

ਨਵੀਂ ਦਿੱਲੀ: ਮੁਕਾਬਲੇ ਦੇ ਦੌਰ ਵਿੱਚ ਹਰ ਕੰਪਨੀ ਆਪਣੇ ਮੁਲਾਜ਼ਮਾਂ ਲਈ ਹਰ ਸੰਭਵ

ਜਿੰਮ 'ਚ ਵਰਕ ਆਊਟ ਕਰਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਜਿੰਮ 'ਚ ਵਰਕ ਆਊਟ ਕਰਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਜਿੰਮ ਵਿੱਚ ਸਹੀ ਢੰਗ ਨਾਲ ਵਰਕ ਆਊਟ ਨਾ ਕਰਨ ਕਰਕੇ ਮੌਤ ਤੱਕ ਹੋ ਸਕਦੀ

ਚਿਕਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
ਚਿਕਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਚਿਕਨ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ ਆਈ ਹੈ।  ਬਰੈਲਰ ਚਿਕਨ ਦੀਆਂ

ਸਾਵਧਾਨ! ਕਿਤੇ ਜਨਮ ਵੇਲੇ ਬੱਚੇ ਦਾ ਭਾਰ ਜ਼ਿਆਦਾ ਤਾਂ ਨਹੀਂ ?
ਸਾਵਧਾਨ! ਕਿਤੇ ਜਨਮ ਵੇਲੇ ਬੱਚੇ ਦਾ ਭਾਰ ਜ਼ਿਆਦਾ ਤਾਂ ਨਹੀਂ ?

ਨਵੀਂ ਦਿੱਲੀ: ਹਾਲ ਹੀ ਵਿੱਚ ਆਈ ਇੱਕ ਖੋਜ ਮੁਤਾਬਕ ਜਿਨ੍ਹਾਂ ਬੱਚਿਆਂ ਦਾ ਜਨਮ ਸਮੇਂ