ਮਰਦਾਂ ਲਈ ਖੰਡ ਬੜੀ ਘਾਤਕ, ਜਾਣੋ ਕਿਉਂ?

By: ABP SANJHA | | Last Updated: Monday, 31 July 2017 2:17 PM
ਮਰਦਾਂ ਲਈ ਖੰਡ ਬੜੀ ਘਾਤਕ, ਜਾਣੋ ਕਿਉਂ?

ਨਵੀਂ ਦਿੱਲੀ: ਬਹੁਤੇ ਲੋਕ ਮਿੱਠੇ ਦੇ ਬੇਹੱਦ ਸ਼ੌਕੀਨ ਹੁੰਦੇ ਹਨ। ਜੇਕਰ ਤੁਸੀਂ ਵੀ ਮਿੱਠੇ ਦੇ ਸ਼ੌਕੀਨ ਹੋ ਤਾਂ ਖਾਸ ਤੌਰ ‘ਤੇ ਪੁਰਸ਼ ਤਾਂ ਇਹ ਖ਼ਬਰ ਉਨ੍ਹਾਂ ਦੇ ਲਈ ਹੈ। ਹਾਲ ਹੀ ‘ਚ ਹੋਈ ਖੋਜ ਮੁਤਾਬਕ, ਵੱਧ ਸ਼ੂਗਰ ਦੇ ਸੇਵਨ ਕਾਰਨ ਪੁਰਸ਼ਾਂ ਨੂੰ ਡਿਪਰੈਸ਼ਨ ਹੋ ਸਕਦਾ ਹੈ।

 

 

ਖੋਜ ਕਰਨ ਵਾਲਿਆਂ ਦਾ ਕਰਿਣਾ ਹੈ ਕਿ ਜੋ ਪੁਰਸ਼ ਜ਼ਿਆਦਾ ਚੀਨੀ ਦਾ ਸੇਵਨ ਕਰਦੇ ਹਨ, ਉਨ੍ਹਾਂ ‘ਚ ਡਿਪਰੈਸ਼ਨ ਹੋਣ ਦੀ ਆਸ਼ੰਕਾ ਵਧ ਜਾਂਦੀ ਹੈ। ਯੂਨੀਵਰਸਿਟੀ ਕਾਲਜ ਲੰਡਨ ਦੀ ਖੋਜਕਰਤਾ ਅਨਿਕਾ ਕੁਨੁਪਲ ਦਾ ਕਹਿਣਾ ਹੈ ਕਿ ਉਂਝ ਤਾਂ ਜ਼ਿਆਦਾ ਸ਼ੂਗਰ ਖਾਣ ਨਾਲ ਸਿਹਤ ‘ਤੇ ਬਹੁਤ ਪ੍ਰਭਾਵ ਪੈਂਦੇ ਹਨ ਪਰ ਸਟੱਡੀ ਵਿੱਚ ਪਾਇਆ ਗਿਆ ਹੈ ਕਿ ਸ਼ੂਗਰ ਤੇ ਮੂਡ ਡਿਸਆਰਡਰ ਦੇ ਵਿੱਚ ਵੀ ਸਬੰਧ ਹੋ ਸਕਦਾ ਹੈ।

 

 

ਖੋਜ ਦੌਰਾਨ 22 ਸਾਲ ਤੱਕ 5000 ਪੁਰਸ਼ਾਂ ਵਿੱਚ ਸ਼ੂਗਰ ਦਾ ਸੇਵਨ ਤੇ ਉਨ੍ਹਾਂ ‘ਚ ਮੈਂਟਲ ਡਿਸਆਰਡਰ ਦੀ ਘਟਨਾਵਾਂ ਨੂੰ ਜਾਂਚਿਆ ਗਿਆ। ਜਿਨ੍ਹਾਂ ਪੁਰਸ਼ਾਂ ਨੇ 67 ਗ੍ਰਾਮ ਤੋਂ ਜ਼ਿਆਦਾ ਸ਼ੂਗਰ ਕਨਜ਼ਿਊਮ ਕੀਤੀ ਸੀ ਉਨ੍ਹਾਂ ਵਿੱਚ 5 ਸਾਲ ਦੇ ਬਾਅਦ 23 ਫੀਸਦ ਮੈਂਟਲ ਡਿਸਆਰਡਰ ਦੀਆਂ ਘਟਨਾਵਾਂ ਦੀ ਆਸ਼ੰਕਾ ਵਧੀ। ਇਸ ਲਈ ਖੋਜਕਰਤਾ ਸਭ ਨੂੰ ਘੱਟ ਮਾਤਰਾ ਵਿੱਚ ਮਿੱਠਾ ਖਾਣ ਦੀ ਸਲਾਹ ਦਿੰਦੇ ਹਨ।

First Published: Monday, 31 July 2017 2:17 PM

Related Stories

ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ
ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ

ਨਿਊਯਾਰਕ: ਆਮਦਨ ਵੀ ਸਰੀਰਕ ਸਰਗਰਮੀਆਂ ਨੂੰ ਪ੍ਰਭਾਵਿਤ ਕਰਦੀ ਹੈ। ਜੀ ਹਾਂ, ਇਹ

ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..
ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..

ਨਵੀਂ ਦਿੱਲੀ: ਸਰਕਾਰ ਵੱਲੋਂ ਗੋਡੇ ਬਦਲਾਉਣ ਦੀਆਂ ਘਟਾਈਆਂ ਕੀਮਤਾਂ ਅੱਜ ਤੋਂ ਲਾਗੂ

ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...
ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...

ਨਿਊਯਾਰਕ  : ਮਾਨਸਿਕ ਬਿਮਾਰੀਆਂ ਨਾਲ ਹੁਣ ਆਸਾਨੀ ਨਾਲ ਨਿਪਟਿਆ ਜਾ ਸਕੇਗਾ। ਅਮਰੀਕੀ

ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ
ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ

ਚੰਡੀਗੜ੍ਹ: ਬ੍ਰੈਸਟ ਕੈਂਸਰ ਦੀ ਰੋਕਥਾਮ ਦੀ ਦਿਸ਼ਾ ‘ਚ ਵਿਗਿਆਨੀਆਂ ਨੂੰ ਵੱਡੀ

ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਜ਼ਿਆਦਾ ਵਜ਼ਨ ਜਾਂ ਮੋਟਾਪਾ ਝੱਲਣ ਵਾਲੇ ਲੋਕ ਜੇਕਰ ਮੈਡੀਕਲ ਪੈਮਾਨੇ

ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ
ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ

ਚੰਡੀਗੜ੍ਹ: ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਨੇ ਗਹਿਰੀ ਨੀਂਦ ਤੇ ਮਾਨਸਿਕ

ਫਲੂ ਤੋਂ ਬਚਾਅ ਸਕਦੀ ਹੈ 'ਚਾਹ'
ਫਲੂ ਤੋਂ ਬਚਾਅ ਸਕਦੀ ਹੈ 'ਚਾਹ'

ਚੰਡੀਗੜ੍ਹ : ਵਿਗਿਆਨਕਾਂ ਦਾ ਦਾਅਵਾ ਹੈ ਕਿ ਫਲੂ ਤੋਂ ਬਚਾਅ ‘ਚ ਚਾਹ ਕਾਰਗਰ ਹੋ

ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ
ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ

ਨਵੀਂ ਦਿੱਲੀ: ਵਿਆਗਰਾ ਦਾ ਨਾਂ ਤਾਂ ਸਾਰਿਆਂ ਨੇ ਸੁਣਿਆ ਹੋਵੇਗਾ ਪਰ ਕੀ ਤੁਹਾਨੂੰ