ਰਾਤ ਜ਼ਿਆਦਾ ਪੀਤੀ! ਜਾਣੋ ਹੈਂਗਓਵਰ ਲਾਉਣ ਦੇ ਅਜੀਬੋ-ਗਰੀਬ ਤਰੀਕੇ

By: abp sanjha | | Last Updated: Thursday, 11 May 2017 4:18 PM
ਰਾਤ ਜ਼ਿਆਦਾ ਪੀਤੀ! ਜਾਣੋ ਹੈਂਗਓਵਰ ਲਾਉਣ ਦੇ ਅਜੀਬੋ-ਗਰੀਬ ਤਰੀਕੇ

ਨਵੀਂ ਦਿੱਲੀ: ਤੁਸੀਂ ਪਿਛਲੀ ਰਾਤ ਖ਼ੂਬ ਇੰਜਾਏ ਕੀਤਾ ਪਰ ਹੁਣ ਵਾਰੀ ਹੈ ਹੈਂਗਓਵਰ ਉਤਾਰਨ ਦੀ। ਜੀ ਹਾਂ ਦੁਨੀਆ ਭਰ ਵਿੱਚ ਬੇਹੱਦ ਅਜੀਬੋ ਗ਼ਰੀਬ ਤਰੀਕੇ ਨਾਲ ਨਸ਼ਾ ਉਤਾਰਿਆ ਜਾਂਦਾ ਹੈ। ਜਾਣੋ ਕੁਝ ਅਜਿਹੇ ਹੀ ਤਰੀਕਿਆਂ ਬਾਰੇ..
ਰੋਮ-ਕੇਨਰੀ ਨਾਮਕ ਪੰਛੀ ਨੂੰ ਚੰਗੀ ਤਰ੍ਹਾਂ ਨਾਲ ਪਕਾ ਕੇ ਉਸ ਦੀ ਹੱਡੀ ਖ਼ਾ ਕੇ ਨਸ਼ਾ ਉਤਾਰਿਆ ਜਾਂਦਾ ਹੈ।
ਫਿਲੀਪੀਂਨਸ-ਬਤਖ਼ ਦੇ ਅੰਡੇ ਨੂੰ ਪੀਤਾ ਜਾਂਦਾ ਹੈ।
ਨਮੀਬਿਆ-ਇਹ ਲੋਕ ਮੱਝ ਦਾ ਦੁੱਧ ਪੀਂਦੇ ਹਨ।
ਪਿਊਸਟੋ ਰਿਕੋ-ਇੱਥੇ ਜਿਹੜੇ ਲੋਕ ਸ਼ਰਾਬ ਪੀਣ ਵਾਲੇ ਹਨ, ਉਹ ਪਹਿਲਾਂ ਹੀ ਆਪਣੀ ਅੰਡਰ ਆਰਮ ਵਿੱਚ ਨਿੰਬੂ ਰਗੜ ਲੈਂਦੇ ਹਨ।
ਜਾਪਾਨ-ਇਹ ਲੋਕ ਮਸਾਲੇਦਾਰ ਓਮੀਬੋਸ਼ੀ ਅਚਾਰ ਖਾਂਦੇ ਹਨ ਜਿਹੜਾ ਕਿ ਬੇਰ ਜਾਂ ਖੂਬਾਨੀ ਦੀ ਤਰ੍ਹਾਂ ਹੁੰਦੀ ਹੈ।
ਜਰਮਨੀ-ਰਾਲਮਾਪਸ ਨਾਮ ਦਾ ਵਿਅੰਜਨ ਬਣਾਇਆ ਜਾਂਦਾ ਹੈ। ਇਸ ਵਿਅੰਜਨ ਨੂੰ ਬਣਾਉਣ ਦੌਰਾਨ ਮੱਛੀ ਦੀ ਚਮੜੀ ਦੇ ਅੰਦਰ ਪਿਆਜ਼ ਤੇ ਖੀਰੇ ਨੂੰ ਭਰਿਆ ਜਾਂਦਾ ਹੈ।
ਕੈਨੇਡਾ-ਇਹ ਲੋਕ ਹੈਂਗਓਵਰ ਉਤਾਰਨ ਲਈ ਫਰੈਂਚ ਫਰਾਂਸ ਵਿੱਚ ਕਾਲੀ ਮਿਰਚ, ਕੋਰਨ ਮਿਲਾ ਕੇ ਉਸ ਦੀ ਗ੍ਰੇਵੀ ਬਣਾਉਂਦੇ ਹਨ ਤੇ ਕੈਨੇਡੀਅਨ ਚੀਜ਼ ਜਾਂ ਦਹੀਂ ਉੱਤੇ ਲਾ ਕੇ ਖਾਂਦੇ ਹਨ।
ਨਾਰਵੇ-ਮੱਛੀ ਦੇ ਕਾਡ ਨੂੰ ਆਈ ਨਾਮ ਦੇ ਕੜਵੇ ਪਾਣੀ ਵਿੱਚ ਮਿਲਾ ਕੇ ਉਸ ਨੂੰ ਗਰਮ ਕਰਕੇ ਉਸ ਨੂੰ ਮੱਖਣ ਨਾਲ ਸਰਵ ਕਰਦੇ ਹਨ।
ਸਿਸਿਲੀ-ਇਹ ਲੋਕ ਡਰਾਈ ਬੁਲ ਪੈਨਿਸ ਖਾਂਦੇ ਹਨ।
ਹਵਾਈ-ਇੱਥੇ ਲੋਕ ਕਾਰਕ ਵਿੱਚ ਕਈ ਸੂਈਆਂ ਨੂੰ ਲਾਉਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਨਸ਼ਾ ਉੱਤਰ ਜਾਂਦਾ ਹੈ।
ਗ੍ਰੀਸ-ਇਹ ਲੋਕ ਨਸ਼ਾ ਉਤਾਰਨ ਲਈ ਭੇੜ ਦੇ ਫੇਫੜਿਆਂ ਨੂੰ ਉੱਲੂਆਂ ਦੇ ਦੋ ਅੰਡੇ ਨਾਲ ਖਾਂਦੇ ਹਨ।
ਹੰਗਰੀ-ਹੈਂਗਓਵਰ ਉਤਾਰਨ ਲਈ ਬ੍ਰੈਂਡੀ ਨਾਲ ਸਪੈਰੋ ਨਾਮ ਦੀ ਚਿੜਿਆ ਮਿਲਾਈ ਜਾਂਦੀ ਹੈ।
ਵੀਅਤਨਾਮ-ਗੈਂਡੇ ਦੇ ਸਿੰਘਾਂ ਨੂੰ ਪੀਸ ਕੇ ਗਰਮ ਪਾਣੀ ਨਾਲ ਪੀਂਦੇ ਹਨ।
ਪੋਲੈਂਡ-ਆਜਾਰ ਦੇ ਅਚਾਰ ਦਾ ਪਾਣੀ ਪੀਤਾ ਜਾਂਦਾ ਹੈ।
ਤੁਰਕੀ- ਇਹ ਲੋਕ ਅਦਰਕ, ਪਿਆਜ਼ ਤੇ ਕਰੀਮ ਵਿੱਚ ਉਭਾਲਕ ਟਰਾਈਪ ਸੂਪ ਪੀਂਦੇ ਹਨ।
ਮੰਗੋਲੀਆ-ਟਮਾਟਰ ਦੇ ਜੂਸ ਵਿੱਚ ਉੱਲੂ ਦੀ ਅੱਖ ਪਾ ਕੇ ਪੀਂਦੇ ਹਨ।
First Published: Thursday, 11 May 2017 4:18 PM

Related Stories

ਮਰੀਜ਼ ਦੀ ਜਨੇਪਾ ਕਰਵਾਉਣ ਗਈ ਡਾਕਟਰ ਨੇ ਹੀ ਦਿੱਤਾ ਬੱਚੇ ਨੂੰ ਜਨਮ
ਮਰੀਜ਼ ਦੀ ਜਨੇਪਾ ਕਰਵਾਉਣ ਗਈ ਡਾਕਟਰ ਨੇ ਹੀ ਦਿੱਤਾ ਬੱਚੇ ਨੂੰ ਜਨਮ

ਨਵੀਂ ਦਿੱਲੀ: ਦੁਨੀਆ ਭਰ ‘ਚ ਕਈ ਅਜੀਬੋ-ਗਰੀਬ ਕਿੱਸੇ ਸੁਣਨ ਨੂੰ ਮਿਲਦੇ ਹਨ।

ਭਾਰਤ 'ਚ 40% ਮਹਿਲਾਵਾਂ ਦੀ ਸੋਸ਼ਣ ਮਗਰੋਂ ਮੌਤ!
ਭਾਰਤ 'ਚ 40% ਮਹਿਲਾਵਾਂ ਦੀ ਸੋਸ਼ਣ ਮਗਰੋਂ ਮੌਤ!

ਨਵੀਂ ਦਿੱਲੀ: ਭਾਰਤ ਵਿੱਚ ਔਰਤਾਂ ‘ਤੇ ਹੋਣ ਵਾਲੇ ਅੱਤਿਆਚਾਰ ਬਾਰੇ ਹੈਰਾਨ ਕਰਨ

...ਤਾਂ ਇਹ ਹੈ 400 ਸਾਲ ਦੀ ਉਮਰ ਦਾ ਰਾਜ਼!
...ਤਾਂ ਇਹ ਹੈ 400 ਸਾਲ ਦੀ ਉਮਰ ਦਾ ਰਾਜ਼!

ਨਵੀਂ ਦਿੱਲੀ: ਯੋਗ ਗੁਰੂ ਰਾਮਦੇਵ ਨੇ ਕਿਹਾ ਹੈ ਕਿ ਸਰੀਰ ਇਸ ਤਰ੍ਹਾਂ ਬਣਿਆ ਹੈ ਕਿ 400

ਸ਼ਾਹਰੁਖ ਨੇ ਆਪ ਹੀ ਦੱਸਿਆ ਆਪਣੀ ਫਿੱਟਨੈਸ ਦਾ ਰਾਜ਼!
ਸ਼ਾਹਰੁਖ ਨੇ ਆਪ ਹੀ ਦੱਸਿਆ ਆਪਣੀ ਫਿੱਟਨੈਸ ਦਾ ਰਾਜ਼!

ਨਵੀਂ ਦਿੱਲੀ: ਸ਼ਾਹਰੁਖ ਬੇਸ਼ੱਕ ਆਪਣੀ ਫਿਟਨੈੱਸ ਨੂੰ ਲੈ ਕੇ ਗੰਭੀਰ ਨਜ਼ਰ ਨਹੀਂ ਆਉਂਦੇ

ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !
ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !

ਨਵੀਂ ਦਿੱਲੀ: ਅੱਜ ਦੇ ਦੌਰ ‘ਚ ਪ੍ਰੇਸ਼ਾਨੀਆਂ ਤਾਂ ਬਹੁਤ ਸਾਰੀਆਂ ਹਨ ਪਰ ਉਨ੍ਹਾਂ