ਡੈਂਟਿਸਟ ਦਾ ਡਰ ਭਜਾਉਣ ਲਈ ਅਪਣਾਓ ਇਹ 5 ਟਿਪਸ

By: Sewa SIngh | | Last Updated: Saturday, 28 January 2017 8:24 PM
ਡੈਂਟਿਸਟ ਦਾ ਡਰ ਭਜਾਉਣ ਲਈ ਅਪਣਾਓ ਇਹ 5 ਟਿਪਸ

ਨਵੀਂ ਦਿੱਲੀ: ਦੰਦਾਂ ਦੇ ਡਾਕਟਰ ਦਾ ਨਾਂ ਸੁਣਦੇ ਹੀ ਲੋਕ ਘਬਰਾ ਜਾਂਦੇ ਹਨ। ਇਲਾਜ ਵੇਲੇ ਉਨ੍ਹਾਂ ਨੂੰ ਅਸਹਿ ਪੀੜਾ ਤੇ ਨਕਾਬਪੋਸ਼ ਡਾਕਟਰ ਦੀ ਯਾਦ ਸਤਾਉਣ ਲਗਦੀ ਹੈ। ਹਾਲਾਂਕਿ ਇਨ੍ਹਾਂ 5 ਗੱਲਾਂ ਦਾ ਧਿਆਨ ਰੱਖ ਕੇ ਦੰਦਾਂ ਦੀ ਪੀੜ ਤਾਂ ਜਾਏਗੀ ਹੀ ਨਾਲ ਹੀ ਡੈਂਟਿਸਟ ਦਾ ਡਰ ਵੀ ਚੱਲੇ ਜਾਏਗਾ।
1. ਆਪਣੇ ਡੈਂਟਿਸਟ ਨਾਲ ਵਿਅਕਤੀਗਤ ਸਬੰਧ ਬਣਾਓ, ਮਤਲਬ ਡਾਕਟਰ ਨਾਲ ਪੂਰੀ ਤਰ੍ਹਾਂ ਘੁਲ-ਮਿਲ ਜਾਓ। ਇਸ ਨਾਲ ਡਾਕਟਰ ਤੁਹਾਡੀ ਪਰੇਸ਼ਾਨੀ ਨੂੰ ਚੰਗੀ ਤਰ੍ਹਾਂ ਸਮਝ ਪਾਏਗਾ।

 

2. ਨੈਤਿਕ ਸਮਰਥਨ ਲਈ ਇਲਾਜ ਵੇਲੇ ਆਪਣੇ ਕਿਸੇ ਮਿੱਤਰ ਜਾਂ ਪਰਵਾਰਕ ਮੈਂਬਰ ਨੂੰ ਨਾਲ ਲੈ ਕੇ ਜਾਓ

 

3. ਇਲਾਜ ਤੋਂ ਸੰਗੀਤ ਸੁਣੋ ਤਾਂਕਿ ਦਿਮਾਗ਼ ‘ਚ ਇਹ ਗੱਲ ਨਾ ਰਹੇ ਕਿ ਅਗਲੇ ਹੀ ਪਲ ਤੁਹਾਨੂੰ ਭਿਅੰਕਰ ਪੀੜਾ ਦਾ ਸਾਹਮਣਾ ਕਰਨਾ ਪਏਗਾ।

 

4. ਆਪਣੇ ਡੈਂਟਿਸਟ ਤੋਂ ਆਪਣੀ ਬਿਮਾਰੀ ਸਬੰਧਤ ਹਰ ਤਰ੍ਹਾਂ ਦਾ ਸਵਾਲ ਪੁੱਛੋ ਤਾਂਕਿ ਤੁਹਾਨੂੰ ਭਰੋਸਾ ਹੋ ਸਕੇ।

 

5. ਡਾਕਟਰ ਤੋਂ ਪਹਿਲਾਂ ਹੀ ‘appointment’ ਲੈ ਲਓ ਤਾਂਕਿ ਕਲੀਨਿਕ ‘ਚ ਇੰਤਜ਼ਾਰ ਦੌਰਾਨ ਬੁਰੀ-ਬਰੀ ਸੋਚ ਸੋਚਕੇ ਤੁਹਾਨੂੰ ਹੋਰ ਡਰ ਦਾ ਸਾਹਮਣਾ ਨਾ ਕਰਨਾ ਪਿਆ।

First Published: Saturday, 28 January 2017 5:42 PM

Related Stories

ਵਿਆਹ ਤੋਂ ਬਾਅਦ ਮੋਟਾਪੇ ਦਾ ਕੀ ਰਾਜ਼ ?
ਵਿਆਹ ਤੋਂ ਬਾਅਦ ਮੋਟਾਪੇ ਦਾ ਕੀ ਰਾਜ਼ ?

ਚੰਡੀਗੜ੍ਹ: ਤੁਸੀਂ ਦੇਖਿਆ ਹੋਵੇਗਾ ਤਕਰੀਬਨ 25 ਫੀਸਦੀ ਲੋਕਾਂ ਦੀ ਵਿਆਹ ਤੋਂ ਬਾਅਦ

ਸਾਵਧਾਨ! ਕਿਤੇ ਕਾਰ ਤਾਂ ਨਹੀਂ ਕਰ ਰਹੀ ਤੁਹਾਨੂੰ ਬਿਮਾਰ
ਸਾਵਧਾਨ! ਕਿਤੇ ਕਾਰ ਤਾਂ ਨਹੀਂ ਕਰ ਰਹੀ ਤੁਹਾਨੂੰ ਬਿਮਾਰ

ਨਵੀਂ ਦਿੱਲੀ: ਅਕਸਰ ਲੋਕ ਬਾਹਰੀ ਧੂੜ ਮਿੱਟੀ ਤੋਂ ਬਚਣ ਲਈ ਕਾਰ ਦੇ ਸ਼ੀਸ਼ੇ ਬੰਦ ਕਰ

ਵਧਦੇ ਭਾਰ 'ਤੇ ਕਾਬੂ ਪਾਉਣ ਲਈ ਬੱਸ ਇਹ ਕੰਮ ਕਰੋ!
ਵਧਦੇ ਭਾਰ 'ਤੇ ਕਾਬੂ ਪਾਉਣ ਲਈ ਬੱਸ ਇਹ ਕੰਮ ਕਰੋ!

ਨਵੀਂ ਦਿੱਲੀ: ਸਾਰਾ ਦਿਨ ਫੁਰਤੀਲਾ ਰਹਿਣ ਲਈ ਸਵੇਰੇ ਨਾਸ਼ਤਾ ਕਰਨਾ ਤਾਂ ਜ਼ਰੂਰੀ ਹੈ

ਰੋਜ਼ਾਨਾ ਦੋ ਘੰਟੇ ਗੱਡੀ ਚਲਾਉਣ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਰੋਜ਼ਾਨਾ ਦੋ ਘੰਟੇ ਗੱਡੀ ਚਲਾਉਣ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਕੀ ਤੁਸੀਂ ਜਾਣਦੇ ਹੋ ਕਿ ਹਰ ਰੋਜ਼ 2 ਘੰਟੇ ਡ੍ਰਾਈਵਿੰਗ ਕਰਨ ਨਾਲ

ਬਹੁਤ ਕੁਝ ਦੱਸਦਾ ਤੁਹਾਡੇ ਬੋਲਣ ਦਾ ਲਹਿਜ਼ਾ...!
ਬਹੁਤ ਕੁਝ ਦੱਸਦਾ ਤੁਹਾਡੇ ਬੋਲਣ ਦਾ ਲਹਿਜ਼ਾ...!

ਨਵੀਂ ਦਿੱਲੀ: ਤੁਹਾਡੇ ਬੋਲਣ ਦੇ ਲਹਿਜ਼ੇ ਤੋਂ ਤੁਹਾਡੀ ਮਾਨਸਿਕ ਸਿਹਤ ਬਾਰੇ ਬਹੁਤ

ਕੀ ਤੁਸੀਂ ਪੂਰੀ ਰਾਤ AC ਹੇਠ ਸੌਂਦੇ ਹੋ..? ਜਾਣ ਲਓ ਇਹ ਗੱਲਾਂ ਨਹੀਂ ਤਾਂ ਹੋਵੇਗੀ ਭਾਰੀ ਪ੍ਰੇਸ਼ਾਨੀ
ਕੀ ਤੁਸੀਂ ਪੂਰੀ ਰਾਤ AC ਹੇਠ ਸੌਂਦੇ ਹੋ..? ਜਾਣ ਲਓ ਇਹ ਗੱਲਾਂ ਨਹੀਂ ਤਾਂ ਹੋਵੇਗੀ ਭਾਰੀ...

ਨਵੀਂ ਦਿੱਲੀ: ਦਿਨੋ-ਦਿਨ ਵਧ ਰਹੀ ਗਰਮੀ ਵਿੱਚ ਏਅਰ ਕੰਡੀਸ਼ਨਰ ਆਪਣੀ ਠੰਢੀ ਹਵਾ ਨਾਲ

ਰੋਜ਼ਾਨਾ ਟਮਾਟਰ ਖਾਣ ਨਾਲ ਮਰਦਾਂ ਲਈ ਇਹ ਫਾਇਦਾ!
ਰੋਜ਼ਾਨਾ ਟਮਾਟਰ ਖਾਣ ਨਾਲ ਮਰਦਾਂ ਲਈ ਇਹ ਫਾਇਦਾ!

ਚੰਡੀਗੜ੍ਹ: ਕੀ ਤੁਸੀਂ ਟਮਾਟਰ ਖਾਣਾ ਪਸੰਦ ਕਰਦੇ ਹੋ? ਜੇ ਅਜਿਹਾ ਹੈ ਤਾਂ ਇਹ ਜਾਣਨਾ

ਆਨਲਾਈਨ ਜਾਣ ਸਕੋਗੇ ਦਿਲ ਦੇ ਰੋਗ ਦਾ ਖ਼ਤਰਾ
ਆਨਲਾਈਨ ਜਾਣ ਸਕੋਗੇ ਦਿਲ ਦੇ ਰੋਗ ਦਾ ਖ਼ਤਰਾ

ਚੰਡੀਗੜ੍ਹ : ਦਿਲ ਦੀਆਂ ਬਿਮਾਰੀਆਂ ਦੇ ਵੱਧਦੇ ਖ਼ਤਰੇ ਦਾ ਹੁਣ ਆਨਲਾਈਨ ਅਨੁਮਾਨ