ਔਰਤਾਂ ਦੀਆਂ ਇਨ੍ਹਾਂ ਆਦਤਾਂ ਦੇ ਮਰਦ ਦਿਵਾਨੇ

By: abp sanjha | | Last Updated: Wednesday, 21 September 2016 3:47 PM
ਔਰਤਾਂ ਦੀਆਂ ਇਨ੍ਹਾਂ ਆਦਤਾਂ ਦੇ ਮਰਦ ਦਿਵਾਨੇ

ਚੰਡੀਗੜ੍ਹ: ਔਰਤਾਂ ਦਾ ਸਾਫਟ ਤੇ ਲਵਿੰਗ ਸੁਭਾਅ ਮਰਦਾਂ ਨੂੰ ਆਪਣਾ ਦੀਵਾਨਾ ਬਣਾ ਲੈਂਦਾ ਹੈ। ਉਨ੍ਹਾਂ ਦੀ ਖੂਬਸੂਰਤੀ ਮਰਦਾਂ ਦਾ ਦਿਲ ਚੁਰਾਉਣ ‘ਚ ਕਾਮਯਾਬ ਹੋ ਜਾਂਦੀ ਹੈ ਪਰ ਇਹ ਕੁਝ ਸਮੇਂ ਲਈ ਹੁੰਦਾ ਹੈ। ਮਰਦਾਂ ਨੂੰ ਹਮੇਸ਼ਾ ਖੂਬਸੂਰਤ ਤੇ ਹੁਸ਼ਿਆਰ ਔਰਤਾਂ ਪਸੰਦ ਹੁੰਦੀਆਂ ਹਨ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਮਰਦ ਔਰਤਾਂ ਦੇ ਦੀਵਾਨੇ ਹੋ ਜਾਂਦੇ ਹਨ।

 

1. ਅੱਧੀਰਾਤ ਨੂੰ ਲੜਕੀ ਅਚਾਨਕ ਫੋਨ ਕਰੇ ਤੇ ਆਈ ਲਵ ਯੂ, ਆਈ ਮਿਸ ਯੂ ਵਾਲੇ ਪਿਆਰੇ ਸ਼ਬਦ ਸੁਣਨ ਨੂੰ ਮਿਲਦੇ ਹਨ ਤਾਂ ਮਰਦਾਂ ਦਾ ਦਿਲ ਖੁਸ਼ੀ ਨਾਲ ਖਿੜ੍ਹ ਉੱਠਦਾ ਹੈ। ਜੇਕਰ ਕੋਈ ਗੇਮ ਖੇਡਦੇ ਹੋਏ ਪਿਆਰਾ ਜਿਹਾ ਮੈਸੇਜ ਆ ਜਾਏ ਤਾਂ ਚਿਹਰੇ ਦੀ ਰੌਣਕ ਅਲੱਗ ਹੀ ਨਜ਼ਰ ਆਉਂਦੀ ਹੈ।
2. ਸਵਾਦ ਖਾਣੇ ਨਾਲ ਖੂਬਸੂਰਤ ਮੁਸਕਾਨ-ਆਫਿਸ ਤੋਂ ਥੱਕੇ ਆਉਂਣ ਤੋਂ ਬਾਅਦ ਘਰ ‘ਚ ਤੁਹਾਨੂੰ ਆਪਣੀ ਪਤਨੀ ਦੇ ਹੱਥਾਂ ਦਾ ਖਾਣਾ ਤੇ ਮੁਸਕਾਨ ਦੇਖਣ ਨੂੰ ਮਿਲਦੀ ਹੈ ਤਾਂ ਸਾਰੀ ਥਕਾਨ ਦੂਰ ਹੋ ਜਾਂਦੀ ਹੈ।

 

3. ਗੱਲਾਂ ਨੂੰ ਧਿਆਨ ਨਾਲ ਸੁਣਨਾ-ਜਿਸ ਔਰਤ ‘ਚ ਇਹ ਖੂਬੀ ਪਾਈ ਜਾਂਦੀ ਹੈ ਕਿ ਆਪਣੇ ਪਾਟਨਰ ਦੀ ਹਰ ਗੱਲ ਧਿਆਨ ਨਾਲ ਸੁਣਦੀ ਹੈ ਤੇ ਉਸ ਦੀ ਹਰ ਗੱਲ ਨੂੰ ਸਮਝਦੀ ਹੈ। ਉਨ੍ਹਾਂ ਦੀ ਇਹ ਗੱਲ ਰਿਸ਼ਤੇ ਨੂੰ ਮਜ਼ਬੂਤ ਕਰਦੀ ਹੈ ਤੇ ਪਿਆਰ ਬਣਾਈ ਰੱਖਦੀ ਹੈ।

 

4. ਕੇਅਰਿੰਗ ਔਰਤਾਂ- ਔਰਤਾਂ ਬਹੁਤ ਹੀ ਕੇਅਰਿੰਗ ਹੁੰਦੀਆਂ ਹਨ। ਜਦੋਂ ਫੈਮਿਲੀ ਦਾ ਖਿਆਲ ਰੱਖਦੇ ਹੋਏ ਰਾਤ ਨੂੰ ਨੀਂਦ ਟੁੱਟ ਜਾਂਦੀ ਹੈ ਤਾਂ ਪਤਨੀ ਮਰਦ ਦਾ ਸਿਰ ਆਪਣੀ ਗੋਦ ਵਿੱਚ ਰੱਖ ਕੇ ਆਪਣੇ ਪਿਆਰੇ ਹੱਥਾਂ ਨਾਲ ਸਿਰ ਦਬਾਉਂਦੀ ਹੈ। ਇਸ ਤਰ੍ਹਾਂ ਮਰਦਾਂ ਨੂੰ ਵਧੀਆ ਮਹਿਸੂਸ ਹੁੰਦਾ ਹੈ।

 

5. ਮਦਦ ਦੀ ਚਾਹਤ ਰੱਖਣਾ-ਜ਼ਿਆਦਾਤਰ ਔਰਤਾਂ ਮਦਦ ਲਈ ਨਹੀਂ ਕਹਿੰਦੀਆਂ। ਉਹ ਆਪਣਾ ਕੰਮ ਖੁਦ ਹੀ ਕਰ ਲੈਂਦੀਆਂ ਹਨ ਪਰ ਹੌਲੀ-ਹੌਲੀ ਜਦੋਂ ਆਪਣੇ ਪਾਟਨਰ ਨੂੰ ਮਦਦ ਲਈ ਕਹਿੰਦੀਆਂ ਹਨ, ਉਹ ਅੱਗੇ ਵਧ ਕੇ ਉਸ ਦੀ ਮਦਦ ਕਰਦੇ ਹਨ। ਉਹ ਹਰ ਗੱਲ ਨੂੰ ਧਿਆਨ ‘ਚ ਰੱਖਦੇ ਹੋਏ ਮਰਦ ਦੇ ਦਿਲ ‘ਚ ਜਗ੍ਹਾ ਬਣਾਈ ਰੱਖਦੀ ਹੈ।

 

6. ਅਚਾਨਕ ਗਲੇ ਲੱਗਣਾ- ਜਦੋਂ ਮਰਦ ਬਹੁਤ ਜ਼ਿਆਦਾ ਪ੍ਰੇਸ਼ਾਨ ਹੁੰਦੇ ਹਨ ਤੇ ਆਪਣੀ ਗੱਲ ਖੁੱਲ੍ਹ ਕੇ ਨਹੀਂ ਕਰ ਸਕਦੇ ਤਾਂ ਔਰਤ ਦਾ ਪਿਆਰ ਨਾਲ ਗਲੇ ਲੱਗਣਾ ਵਧੀਆ ਲੱਗਦਾ ਹੈ। ਇਸ ਤਰ੍ਹਾਂ ਉੁਹ ਰਾਹਤ ਪਹੁੰਚਾਉਂਦੀ ਹੈ।

First Published: Wednesday, 21 September 2016 3:47 PM

Related Stories

ਵਿਗਿਆਨੀਆਂ ਨੇ ਬਣਾਈ ਅਨੋਖੀ ਟੈਬਲੈਟ, ਦਿਲ ਦੇ ਰੋਗੀਆਂ ਲਈ ਬਣੀ ਵਰਦਾਨ
ਵਿਗਿਆਨੀਆਂ ਨੇ ਬਣਾਈ ਅਨੋਖੀ ਟੈਬਲੈਟ, ਦਿਲ ਦੇ ਰੋਗੀਆਂ ਲਈ ਬਣੀ ਵਰਦਾਨ

ਲੰਡਨ: ਵਿਗਿਆਨੀਆਂ ਨੇ ਦਿਲ ਦੇ ਮਰੀਜ਼ਾਂ ਨੂੰ ਬਿਮਾਰੀ ਦੇ ਲੱਛਣਾਂ ਅਤੇ ਦਵਾਈ ਦੀ

ਰੈੱਡਬ੍ਰਿਜ 'ਚ ਲੱਭਿਆ ਬੱਚਿਆਂ ਦੀ ਮੌਤ ਦਾ ਰਾਜ਼, ਮਾਪਿਆਂ ਵਿਚਾਲੇ ਸੀ ਖੂਨ ਦਾ ਰਿਸ਼ਤਾ
ਰੈੱਡਬ੍ਰਿਜ 'ਚ ਲੱਭਿਆ ਬੱਚਿਆਂ ਦੀ ਮੌਤ ਦਾ ਰਾਜ਼, ਮਾਪਿਆਂ ਵਿਚਾਲੇ ਸੀ ਖੂਨ ਦਾ...

ਲੰਡਨ: ਦੁਨੀਆ ਦੇ ਕਈ ਭਾਈਚਾਰਿਆਂ ਵਿੱਚ ਰਿਸ਼ਤੇਦਾਰੀ ਵਿੱਚ ਵਿਆਹੁਤਾ ਸਬੰਧ ਕਾਇਮ

ਸਰੀਰ ਦੇ ਦੂਜੇ ਅੰਗਾਂ ਵਾਂਗ ਹੁਣ ਬਦਲਿਆ ਜਾ ਸਕੇਗਾ “ਸਿਰ”
ਸਰੀਰ ਦੇ ਦੂਜੇ ਅੰਗਾਂ ਵਾਂਗ ਹੁਣ ਬਦਲਿਆ ਜਾ ਸਕੇਗਾ “ਸਿਰ”

ਚੰਡੀਗੜ੍ਹ : ਕਿਡਨੀ, ਦਿਲ, ਲਿਵਰ, ਫੇਫੜੇ, ਪਾਚਕ, ਅੰਤੜੀਆਂ ਵਰਗੇ ਮਨੁੱਖੀ ਸਰੀਰ ਦੇ

ਆਲ ਆਊਟ ਦਾ ਵੀ ਬਾਪ ਹੈ ਮੱਛਰ ਭਜਾਉਣ ਦਾ ਜ਼ਹਿਰ-ਮੁਕਤ ਦੇਸੀ ਤੇ ਆਸਾਨ ਤਰੀਕਾ
ਆਲ ਆਊਟ ਦਾ ਵੀ ਬਾਪ ਹੈ ਮੱਛਰ ਭਜਾਉਣ ਦਾ ਜ਼ਹਿਰ-ਮੁਕਤ ਦੇਸੀ ਤੇ ਆਸਾਨ ਤਰੀਕਾ

ਚੰਡੀਗੜ੍ਹ : ਬਾਜ਼ਾਰ ਚ ਮੱਛਰ ਨੂੰ ਭਜਾਉਣ ਲਈ ਕਈ ਤਰਾਂ ਦੇ ਕੈਮੀਕਲ ਭਾਰੀ ਕੀਮਤ ਚੁਕਾ

ਚੰਗੀ ਨੀਂਦ 'ਚ ਛੁਪਿਆ ਖੂਬਸੂਰਤੀ ਦਾ ਰਾਜ਼
ਚੰਗੀ ਨੀਂਦ 'ਚ ਛੁਪਿਆ ਖੂਬਸੂਰਤੀ ਦਾ ਰਾਜ਼

ਨਵੀਂ ਦਿੱਲੀ: ਖੂਬਸੂਰਤੀ ਹਰ ਕੋਈ ਚਾਹੁੰਦਾ ਹੈ ਤੇ ਹਰ ਕਿਸੇ ਨੂੰ ਖੂਬਸੂਰਤੀ

ਦੁਨੀਆਂ 'ਚ ਛਾਈ ਸ਼ੂਗਰ ਦੇ ਇਲਾਜ ਦੀ ਇਹ ਆਯੁਰਵੈਦਿਕ ਦਵਾਈ
ਦੁਨੀਆਂ 'ਚ ਛਾਈ ਸ਼ੂਗਰ ਦੇ ਇਲਾਜ ਦੀ ਇਹ ਆਯੁਰਵੈਦਿਕ ਦਵਾਈ

ਨਵੀਂ ਦਿੱਲੀ: ਸੀ.ਐਸ.ਆਈ.ਆਰ. ਤੇ ਐਨ.ਬੀ.ਆਰ.ਆਈ. ਦੀ ਇਜਾਦ ਕੀਤੀ ਗਈ ਸ਼ੂਗਰ (ਡਾਈਬਟੀਜ਼)

ਏਡਜ ਪੀੜਤਾਂ ਲਈ ਲੱਭਿਆ ਰਾਮਬਾਨ ਇਲਾਜ
ਏਡਜ ਪੀੜਤਾਂ ਲਈ ਲੱਭਿਆ ਰਾਮਬਾਨ ਇਲਾਜ

ਲੰਡਨ: ਇੱਕ ਨਵੀਂ ਰਿਸਰਚ ਵਿੱਚ ਕਿਹਾ ਗਿਆ ਹੈ ਕਿ ਇਲਾਜ ਵਿੱਚ ਸੁਧਾਰ ਕਾਰਨ ਹੁਣ

ਰਾਤ ਦੇਰ ਨਾਲ ਸੌਣ ਵਾਲੇ ਮਰਦ ਹੋ ਜਾਣ ਸਾਵਧਾਨ!
ਰਾਤ ਦੇਰ ਨਾਲ ਸੌਣ ਵਾਲੇ ਮਰਦ ਹੋ ਜਾਣ ਸਾਵਧਾਨ!

ਲੰਡਨ: ਸਮੇਂ ਸਿਰ ਨੀਂਦ ਲੈਣਾ ਪਿਤਾ ਬਣਨ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਫ਼ਾਇਦੇਮੰਦ

ਥਾਇਰੌਇਡ ਤੋਂ ਛੁਟਕਾਰਾ ਦਿਵਾਉਣ ਵਾਲੀ ਖ਼ੁਰਾਕ
ਥਾਇਰੌਇਡ ਤੋਂ ਛੁਟਕਾਰਾ ਦਿਵਾਉਣ ਵਾਲੀ ਖ਼ੁਰਾਕ

ਚੰਡੀਗੜ੍ਹ : ਥਾਇਰਡ ਸਾਡੇ ਸਰੀਰ ‘ਚ ਪਾਏ ਜਾਣ ਵਾਲੇ ਏਂਡੋਕਰਾਇਨ ਗਲੈਂਡ ਦਾ ਇਕ