ਨੀਲੀ ਜੀਨਸ ਦਾ ਰਿਵਾਜ਼ 6200 ਸਾਲ ਪੁਰਾਣਾ 

By: Napinder Singh | | Last Updated: Friday, 16 September 2016 3:28 PM
ਨੀਲੀ ਜੀਨਸ ਦਾ ਰਿਵਾਜ਼ 6200 ਸਾਲ ਪੁਰਾਣਾ 

 

ਨਵੀਂ ਦਿੱਲੀ: ਨੀਲੇ ਰੰਗ ਦੀ ਜੀਨਸ ਦੇ ਇਤਿਹਾਸ ਬਾਰੇ ਜਾਣ ਤੁਸੀਂ ਹੈਰਾਨ ਰਹਿ ਜਾਓਗੇ। ਖੋਜੀਆਂ ਨੇ ਪੇਰੂ ਦੇ ਉੱਤਰੀ ਤੱਟ ‘ਤੇ ਹੁਆਕਾ ਪ੍ਰੀਟਾ ‘ਚ ਖੁਦਾਈ ਦੌਰਾਨ ਇੱਕ ਕੱਪੜਾ ਲੱਭਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ 6200 ਸਾਲ ਪੁਰਾਣਾ ਹੈ, ਜਿਸ ‘ਤੇ ਨੀਲੇ ਰੰਗ ਨੂੰ ਡਾਈ ਦੇ ਰੂਪ ‘ਚ ਵਰਤਿਆ ਗਿਆ ਸੀ। ਇਸ ਨੂੰ ਸਭ ਤੋਂ ਪਹਿਲੀ ਜੀਨਸ ਮੰਨਿਆ ਜਾ ਰਿਹਾ ਹੈ।

 

 

 

 

ਜਾਰਜ ਵਸ਼ਿੰਗਟਨ ਯੂਨੀਵਰਸਿਟੀ ਦੇ ਸਹਾਇਕ ਖੋਜ ਪ੍ਰੋਫੈਸਰ ਤੇ ਮੁਖੀ ਲੇਖਕ ਜੇਫਰੀ ਸਿਪਲਤਸਰ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਔਖੀ ਕੱਪੜਾ ਤਕਨੀਕ ਦਾ ਵਿਕਾਸ ਪ੍ਰਾਚੀਨ ਰੇਡੀਅਨ ਲੋਕਾਂ ਨੇ ਕੀਤਾ ਸੀ। ਸਿਪਲਤਸਰ ਨੇ ਕਿਹਾ, “ਹੁਆਕਾ ਪ੍ਰੀਟਾ ਕੱਪੜਿਆਂ ‘ਚ ਵਰਤੀ ਜਾਣ ਵਾਲੀ ਕਪਾਹ ਗਾਸਪੀਅਨ ਬਾਰਬਾਡੇਂਸੀ, ਅੱਜ ਉਗਾਈ ਜਾਣ ਵਾਲੀ ਮਿਸਰ ਦੀ ਕਪਾਹ ਦੀ ਨਸਲ ਦੀ ਹੀ ਹੈ।”

 

 

 

 

ਉਨ੍ਹਾਂ ਕਿਹਾ, “ਸਾਡੇ ਕੋਲ ਵਧੀਆ ਨੀਲੀ ਜੀਨਸ ਨਾ ਹੁੰਦੀ ਜੇਕਰ ਦੱਖਣੀ ਅਮਰੀਕੀ ਨਾ ਹੁੰਦੇ। ਇਸ ਖੋਜ ਦੀ ਰਿਪੋਰਟ ਪੱਤ੍ਰਿਕਾ ਜਨਰਲ ਸਾਇੰਸ ਐਡਵਾਂਸੇਜ ‘ਚ ਛਪੀ ਹੈ।”

First Published: Friday, 16 September 2016 3:28 PM

Related Stories

 ਮੋਦੀ ਦੇ ਤਿੰਨ ਸਾਲਾਂ ਦੀ ਕਾਂਗਰਸ ਵੱਲੋਂ ਚੀਰ-ਫਾੜ
ਮੋਦੀ ਦੇ ਤਿੰਨ ਸਾਲਾਂ ਦੀ ਕਾਂਗਰਸ ਵੱਲੋਂ ਚੀਰ-ਫਾੜ

ਨਵੀਂ ਦਿੱਲੀ: ਕੇਂਦਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ.

ਚੋਣ ਕਮਿਸ਼ਨ ਦੀ ਚੁਣੌਤੀ, ਕੋਈ ਨਾ ਪਹੁੰਚਿਆ ਵੋਟਿੰਗ ਮਸ਼ੀਨਾਂ ਨੂੰ ਹੈਕ ਕਰਨ
ਚੋਣ ਕਮਿਸ਼ਨ ਦੀ ਚੁਣੌਤੀ, ਕੋਈ ਨਾ ਪਹੁੰਚਿਆ ਵੋਟਿੰਗ ਮਸ਼ੀਨਾਂ ਨੂੰ ਹੈਕ ਕਰਨ

ਨਵੀਂ ਦਿੱਲੀ: ਚੋਣ ਕਮਿਸ਼ਨ ਦੀ ਈਵੀਐਮ ਮਸ਼ੀਨਾਂ ਨੂੰ ਹੈਕ ਕਰਨ ਦੀ ਚੁਨੌਤੀ ਸਵੀਕਾਰ

ਚੀਨੀ ਸਰਹੱਦ ਕੋਲੋਂ ਮਿਲਿਆ ਭਾਰਤੀ ਲੜਾਕੂ ਜਹਾਜ਼ ਦਾ ਮਲਬਾ
ਚੀਨੀ ਸਰਹੱਦ ਕੋਲੋਂ ਮਿਲਿਆ ਭਾਰਤੀ ਲੜਾਕੂ ਜਹਾਜ਼ ਦਾ ਮਲਬਾ

ਗੁਹਾਟੀ: ਅਸਮ ਦੇ ਤੇਜਪੁਰ ਹਵਾਈ ਪੱਟੀ ਤੋਂ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਗ਼ਾਇਬ

ਸਿੱਖ ਨਸਲਕੁਸ਼ੀ ਪੀੜਤਾਂ ਨੂੰ ਕੇਜਰੀਵਾਲ ਦਾ ਤੋਹਫਾ
ਸਿੱਖ ਨਸਲਕੁਸ਼ੀ ਪੀੜਤਾਂ ਨੂੰ ਕੇਜਰੀਵਾਲ ਦਾ ਤੋਹਫਾ

ਨਵੀਂ ਦਿੱਲੀ: ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਪੀੜਤਾਂ

ਚੀਨ ਨਹੀਂ ਭਾਰਤ ਹੈ  ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼!
ਚੀਨ ਨਹੀਂ ਭਾਰਤ ਹੈ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼!

ਬੀਜਿੰਗ: ਚੀਨ ਨਹੀਂ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਜੀ ਹਾਂ

ਭੀੜ ਨੇ ਰਾਜਸਥਾਨ 'ਚ ਚਾਰ ਸਿੱਖਾਂ ਨੂੰ ਬੁਰੀ ਤਰ੍ਹਾਂ ਕੁੱਟਿਆ, ਵੀਡੀਓ ਵਾਇਰਲ
ਭੀੜ ਨੇ ਰਾਜਸਥਾਨ 'ਚ ਚਾਰ ਸਿੱਖਾਂ ਨੂੰ ਬੁਰੀ ਤਰ੍ਹਾਂ ਕੁੱਟਿਆ, ਵੀਡੀਓ ਵਾਇਰਲ

ਚੰਡੀਗੜ੍ਹ: ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਵਿੱਚ ਚਾਰ ਸਿੱਖਾਂ ਨੂੰ ਬੁਰੀ ਤਰ੍ਹਾਂ

ਬਾਬਰੀ ਮਸਜਿਦ: ਅਡਵਾਨੀ ਤੇ ਓਮਾ ਭਾਰਤੀ ਨੂੰ ਅਦਾਲਤ ਦੀ ਫਟਕਾਰ
ਬਾਬਰੀ ਮਸਜਿਦ: ਅਡਵਾਨੀ ਤੇ ਓਮਾ ਭਾਰਤੀ ਨੂੰ ਅਦਾਲਤ ਦੀ ਫਟਕਾਰ

ਲਖਨਊ: ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਬੀਜੇਪੀ ਦੇ ਸੀਨੀਅਰ ਲੀਡਰ ਲਾਲ ਕ੍ਰਿਸ਼ਨ

ਕੈਨੇਡਾ ਨੇ ਮੰਗੀ ਭਾਰਤ ਤੋਂ ਮਾਫੀ, BSF ਅਫਸਰ ਲਈ ਖੋਲ਼੍ਹੇ ਦਰ
ਕੈਨੇਡਾ ਨੇ ਮੰਗੀ ਭਾਰਤ ਤੋਂ ਮਾਫੀ, BSF ਅਫਸਰ ਲਈ ਖੋਲ਼੍ਹੇ ਦਰ

ਨਵੀਂ ਦਿੱਲੀ: ਬੀਐਸਐਫ ਦੇ ਸਾਬਕਾ ਅਧਿਕਾਰੀ ਤੇਜਿੰਦਰ ਸਿੰਘ ਢਿੱਲੋਂ ਨਾਲ ਵੈਨਕੂਵਰ

ਜਹਾਜ਼ ਵਰਗੀ ਰੇਲ 'ਚ ਯਾਤਰੀਆਂ ਨੇ ਪਹਿਲੇ ਦਿਨ ਹੀ ਚੜ੍ਹਾਇਆ ਚੰਨ
ਜਹਾਜ਼ ਵਰਗੀ ਰੇਲ 'ਚ ਯਾਤਰੀਆਂ ਨੇ ਪਹਿਲੇ ਦਿਨ ਹੀ ਚੜ੍ਹਾਇਆ ਚੰਨ

ਨਵੀਂ ਦਿੱਲੀ: ਮੁੰਬਈ ਤੋਂ ਗੋਆ ਜਾਣ ਵਾਲੀ ਹਾਈ ਸਪੀਡ ਰੇਲ ਤੇਜਸ ਐਕਸਪ੍ਰੈੱਸ ਦੀ

ਪਾਕਿਸਤਾਨ ਤੋਂ ਸੁੱਖੀ-ਸਾਂਦੀ ਭਾਰਤ ਪਰਤੀ ਉਜ਼ਮਾ
ਪਾਕਿਸਤਾਨ ਤੋਂ ਸੁੱਖੀ-ਸਾਂਦੀ ਭਾਰਤ ਪਰਤੀ ਉਜ਼ਮਾ

ਨਵੀਂ ਦਿੱਲੀ: ਇਸਲਾਮਾਬਾਦ ਹਾਈਕੋਰਟ ਦੇ ਆਦੇਸ਼ ਉੱਤੇ ਭਾਰਤੀ ਮਹਿਲਾ ਉਜ਼ਮਾ ਅੱਜ