18 ਸਾਲਾ ਭਾਰਤੀ ਨੇ ਬਣਾਇਆ ਸਭ ਤੋਂ ਹੌਲਾ ਸੈਟੇਲਾਈਟ

By: abp sanjha | | Last Updated: Monday, 15 May 2017 6:12 PM
18 ਸਾਲਾ ਭਾਰਤੀ ਨੇ ਬਣਾਇਆ ਸਭ ਤੋਂ ਹੌਲਾ ਸੈਟੇਲਾਈਟ

ਤਾਮਿਲਨਾਡੂ: ਪੱਲਾਪੱਟੀ ਦੇ ਰਹਿਣ ਵਾਲੇ 18 ਸਾਲ ਦੇ ਰਿਫਤ ਸ਼ਾਰੁਕ ਨੇ ਦੁਨੀਆ ਦਾ ਸਭ ਤੋਂ ਹਲਕਾ ਸੈਟੇਲਾਈਟ ਬਣਾ ਕੇ ਇੱਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਸੈਟੇਲਾਈਟ ਦਾ ਵਜ਼ਨ 64 ਗ੍ਰਾਮ ਤੋਂ ਵੀ ਘੱਟ ਹੈ। ਰਿਫਤ ਨੇ ਇਹ ਸੈਟੇਲਾਈਟ ਦੇਸ਼ ਦੇ ਸਾਬਕਾ ਮਰਹੂਮ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੂੰ ਸਮਰਪਿਤ ਕਰਦਿਆਂ ਇਸ ਦਾ ਨਾਂ ‘ਕਲਾਮਸੈੱਟ’ ਰੱਖਿਆ ਹੈ। ਨਾਸਾ ਇਸ ਸੈਟੇਲਾਈਟ ਨੂੰ 21 ਜੂਨ ਨੂੰ ਲਾਂਚ ਕਰੇਗੀ।

 

ਜਾਣਕਾਰੀ ਮੁਤਾਬਕ ਕਿਸੇ ਵੀ ਵਿਦਿਆਰਥੀ ਵੱਲੋਂ ਬਣਾਇਆ ਜਾਣ ਵਾਲਾ ਇਹ ਪਹਿਲਾ ਸੈਟੇਲਾਈਟ ਹੋਵੇਗਾ ਜਿਸ ਨੂੰ ਨਾਸਾ ਲਾਂਚ ਕਰੇਗੀ। ਰਿਫਤ ਮੁਤਾਬਕ ਸੈਟੇਲਾਈਟ ਦਾ ਮੁੱਖ ਕੰਮ ਥ੍ਰੀਡੀ ਪ੍ਰਿੰਟਡ ਕਾਰਬਨ ਫਾਈਬਰ ਦੀ ਸਮਰੱਥਾ ਨੂੰ ਡਿਮਾਂਸਟ੍ਰੇਟ ਕਰਨਾ ਹੈ।

 

ਇਹ ਸੈਟੇਲਾਈਟ ਰੈਨਫੋਰਸਡ ਕਾਰਬਨ ਫਾਈਬਰ ਪਾਲੀਮਰ ਨਾਲ ਬਣਿਆ ਹੋਇਆ ਹੈ। ਇਸ ਨੂੰ ਬਣਾਉਣ ਲਈ ਕੁਝ ਕੰਪੋਨੈਂਟ ਵਿਦੇਸ਼ ਤੋਂ ਲਏ ਗਏ ਹਨ ਜਦਕਿ ਕੁਝ ਘਰੇਲੂ ਹਨ। ਰਿਫਤ ਦੇ ਬਣਾਏ ਸੈਟੇਲਾਈਟ ਨੂੰ ਕਿਊਬਸ ਇਨ ਸਪੇਸ ਨਾਂ ਦੀ ਪ੍ਰਤੀਯੋਗਤਾ ਨਾਲ ਚੁਣਿਆ ਗਿਆ ਹੈ ਜੋ ਨਾਸਾ ਤੇ ਆਈ ਡੂਡਲ ਨੇ ਸਾਂਝੇ ਰੂਪ ਵਿੱਚ ਕਰਵਾਈ ਸੀ।

First Published: Monday, 15 May 2017 6:12 PM

Related Stories

ਭਾਰਤੀ ਫੌਜ ਕੋਲ ਮੁੱਕਿਆ ਗੋਲਾ ਬਾਰੂਦ
ਭਾਰਤੀ ਫੌਜ ਕੋਲ ਮੁੱਕਿਆ ਗੋਲਾ ਬਾਰੂਦ

ਨਵੀਂ ਦਿੱਲੀ: ਸਰਹੱਦ ‘ਤੇ ਚੀਨ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੀ ਹਿੰਸਾ ਦੇ

ਸਕੂਲ 'ਚ ਵਿਦਿਆਰਥਣ ਨੇ ਬੱਚੀ ਨੂੰ ਦਿੱਤਾ ਜਨਮ
ਸਕੂਲ 'ਚ ਵਿਦਿਆਰਥਣ ਨੇ ਬੱਚੀ ਨੂੰ ਦਿੱਤਾ ਜਨਮ

ਨਵੀਂ ਦਿੱਲੀ: ਦਿੱਲੀ ਦੇ ਮਲਿਕਪੁਰ ਇਲਾਕੇ ਦੇ ਇੱਕ ਸਰਕਾਰੀ ਸਕੂਲ ਵਿੱਚ 10ਵੀਂ ਦੀ

ਅਮਰਨਾਥ ਯਾਤਰਾ ਦੌਰਾਨ ਫੌਜੀਆਂ ਨੇ ਕੀਤੀ ਪੁਲਿਸ ਦੀ ਕੁੱਟਮਾਰ
ਅਮਰਨਾਥ ਯਾਤਰਾ ਦੌਰਾਨ ਫੌਜੀਆਂ ਨੇ ਕੀਤੀ ਪੁਲਿਸ ਦੀ ਕੁੱਟਮਾਰ

ਸ਼੍ਰੀਨਗਰ: ਆਰਮੀ ਦੇ ਜਵਾਨਾਂ ਦੀ ਇੱਕ ਟੋਲੀ ਨੇ ਛੇ ਪੁਲਿਸ ਕਰਮੀਆਂ ਨਾਲ ਕੁੱਟਮਾਰ

ਸ਼ਾਰਪ ਸ਼ੂਟਰ ਗੈਂਗਸਟਰ ਗ੍ਰਿਫਤਾਰ 
ਸ਼ਾਰਪ ਸ਼ੂਟਰ ਗੈਂਗਸਟਰ ਗ੍ਰਿਫਤਾਰ 

    ਚੰਡੀਗੜ੍ਹ: ਉਤਰ ਪ੍ਰਦੇਸ਼ ਦੀ ਸਪੈਸ਼ਲ ਟਾਸਕ ਫੋਰਸ ਨੇ ਛੋਟਾ ਰਾਜਨ ਗਿਰੋਹ ਦੇ

ਤਿੰਨ ਮਿੰਟ ਦੀ ਉਡੀਕ ਤੋਂ ਬਾਅਦ ਟੋਲ ਪਲਾਜ਼ਾ ਤੋਂ ਵਾਹਨਾਂ ਦੇ ਫਰੀ ਪੈਸੇਜ!
ਤਿੰਨ ਮਿੰਟ ਦੀ ਉਡੀਕ ਤੋਂ ਬਾਅਦ ਟੋਲ ਪਲਾਜ਼ਾ ਤੋਂ ਵਾਹਨਾਂ ਦੇ ਫਰੀ ਪੈਸੇਜ!

ਨਵੀਂ ਦਿੱਲੀ : ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਨੇ ਉਨ੍ਹਾਂ ਖ਼ਬਰਾਂ

ਬੰਬਈ ਵਾਲਿਓ ਅੱਜ ਬਚਣਾ ਤਾਂ ਇਹ ਖ਼ਬਰਾਂ ਪੜ੍ਹ ਲਓ….
ਬੰਬਈ ਵਾਲਿਓ ਅੱਜ ਬਚਣਾ ਤਾਂ ਇਹ ਖ਼ਬਰਾਂ ਪੜ੍ਹ ਲਓ….

ਮੁੰਬਈ : ਮੁੰਬਈ ‘ਚ ਅੱਜ ਸਮੁੰਦਰ ਵਿਚ ਉੱਚੀਆਂ ਲਹਿਰਾਂ ਉੱਠਣ (ਹਾਈ ਟਾਈਡ) ਦੀ

ਗੋ ਮੂਤਰ ਪੀਣ ਵਾਲੀ ਯੋਗੀ ਦੀ ਇਸ ਤਸਵੀਰ ਨੇ ਪਾਈਆਂ ਭਾਜੜਾਂ
ਗੋ ਮੂਤਰ ਪੀਣ ਵਾਲੀ ਯੋਗੀ ਦੀ ਇਸ ਤਸਵੀਰ ਨੇ ਪਾਈਆਂ ਭਾਜੜਾਂ

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ  ਯੋਗੀ ਅਦਿੱਤਨਾਥ ਦੀ ਇਹ ਫ਼ੋਟੋ ਨੇ

ਨਵੇਂ ਰਾਸ਼ਟਰਪਤੀ ਨੂੰ ਨਵੀਆਂ ਸਹੂਲਤਾਂ
ਨਵੇਂ ਰਾਸ਼ਟਰਪਤੀ ਨੂੰ ਨਵੀਆਂ ਸਹੂਲਤਾਂ

ਦਿੱਲੀ: ਨਵੇਂ ਬਣੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਲਈ ਭਾਰਤ ਸਰਕਾਰ ਨੇ ਸੰਜੇ ਕੋਠਾਰੀ

ਦੇਖ ਕੇ ਜਾਇਓ ਸ਼ਿਮਲੇ, ਫਸ ਜਾਓਗੇ…
ਦੇਖ ਕੇ ਜਾਇਓ ਸ਼ਿਮਲੇ, ਫਸ ਜਾਓਗੇ…

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਪੰਡੋਹ ਇਲਾਕੇ ‘ਚ ਜ਼ਮੀਨ ਖਿਸਕਣ

200 ਕਰੋੜ ਦੀ ਹੈਰੋਇਨ ਬਰਾਮਦ!
200 ਕਰੋੜ ਦੀ ਹੈਰੋਇਨ ਬਰਾਮਦ!

ਜੰਮੂ: ਜੰਮ-ਕਸ਼ਮੀਰ ‘ਚ ਪਾਕਿਸਤਾਨ ਤੋਂ ਆ ਰਹੇ ਨਸ਼ੀਲੇ ਪਦਾਰਥਾਂ ਨੂੰ ਪੁਲਿਸ ਤੇ