ਭਾਰਤ 'ਚ ਆਈਆਂ ਅਮਰੀਕੀ ਤੋਪਾਂ, ਚੀਨ ਦੀ ਸਰਹੱਦ 'ਤੇ ਤਾਇਨਾਤ

By: ABP SANJHA | | Last Updated: Thursday, 18 May 2017 5:19 PM
ਭਾਰਤ 'ਚ ਆਈਆਂ ਅਮਰੀਕੀ ਤੋਪਾਂ, ਚੀਨ ਦੀ ਸਰਹੱਦ 'ਤੇ ਤਾਇਨਾਤ

ਨਵੀਂ ਦਿੱਲੀ: ਬੋਫੋਰਸ ਤੋਪਾਂ ਦੇ ਸੌਦੇ ਦੇ ਤਿੰਨ ਦਹਾਕਿਆਂ ਤੋਂ ਬਾਅਦ ਪਹਿਲੀ ਵਾਰ ਭਾਰਤੀ ਫ਼ੌਜ ‘ਚ ਨਵੀਆਂ ਤੋਪਾਂ ਸ਼ਾਮਲ ਹੋਣ ਜਾ ਰਹੀਆਂ ਹਨ। 155 ਐਮਐਮ/39 ਕੈਲੀਬਰ ਅਲਟਰਾ ਲਾਈਟ ਹੋਵੀਤਜ਼ਰ ਤੋਪਾਂ ਇਸ ਹਫ਼ਤੇ ਤੱਕ ਫ਼ੌਜ ‘ਚ ਸ਼ਾਮਲ ਹੋ ਜਾਣਗੀਆਂ। ਇਹ ਤੋਪਾਂ ਅਮਰੀਕੀ ਕੰਪਨੀ ਬੀ.ਏ.ਈ. ਤੋਂ ਖ਼ਰੀਦੀਆਂ ਜਾ ਰਹੀਆਂ ਹਨ। ਪਹਿਲੀ ਖੇਪ ‘ਚ ਅਜੇ ਦੋ ਤੋਪਾਂ ਹੀ ਆਉਣਗੀਆਂ।

 

 

ਬੋਫੋਰਸ ਤੋਪਾਂ ਨੂੰ ਭਾਰਤੀ ਸੈਨਾ ਵਿੱਚ 1980-90 ਦੇ ਦੌਰਾਨ ਸ਼ਾਮਲ ਕੀਤਾ ਗਿਆ ਸੀ। ਤੋਪਾਂ ਦੀ ਪਹਿਲੀ ਖੇਪ ਦਾ ਰਾਜਸਥਾਨ ਦੇ ਪੋਖਰਨ ਵਿੱਚ ਟੈਸਟ ਕੀਤਾ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਨੂੰ ਚੀਨ ਦੀ ਸਰਹੱਦ ‘ਤੇ ਤਾਇਨਾਤ ਕੀਤਾ ਜਾਵੇਗਾ। ਕੰਪਨੀ ਦੇ ਬੁਲਾਰੇ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਐਲਾਨ ਕਰਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ 145 M 777 ਅਲਟਰਾ ਲਾਈਟ ਹੋਵੀਤਜ਼ਰ ਤੋਪਾਂ ਦੇ ਸੌਦੇ ਦੇ ਤਹਿਤ ਦੋ ਭਾਰਤ ਵਿੱਚ ਭੇਜੀਆਂ ਜਾ ਰਹੀ ਹਨ।

 

 

 

ਭਾਰਤੀ ਰੱਖਿਆ ਮੰਤਰਾਲੇ ਦੇ ਸੂਤਰਾਂ ਅਨੁਸਾਰ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਇਨ੍ਹਾਂ ਤੋਪਾਂ ਨੂੰ ਭਾਰਤ ਲਿਆਂਦਾ ਜਾਵੇਗਾ। ਇਸ ਤੋਂ ਬਾਅਦ ਤਿੰਨ ਤੋਪਾਂ ਸਤੰਬਰ ਮਹੀਨੇ ਵਿੱਚ ਭਾਰਤ ਆਉਣਗੀਆਂ। ਭਾਰਤ ਨੇ 145 ਹੋਵੀਤਜ਼ਰ ਤੋਪਾਂ ਅਮਰੀਕਾ ਤੋਂ ਖ਼ਰੀਦੀਆਂ ਹਨ। ਇਨ੍ਹਾਂ ਤੋਪਾਂ ਨੂੰ ਖ਼ਰੀਦਣ ਲਈ ਭਾਰਤ ਨੇ ਅਮਰੀਕਾ ਦੇ ਨਾਲ ਚਾਰ ਹਜ਼ਾਰ 743 ਕਰੋੜ ਰੁਪਏ ਦਾ ਸਮਝੌਤਾ ਕੀਤਾ ਹੈ।

First Published: Thursday, 18 May 2017 5:19 PM

Related Stories

ਔਰਤਾਂ ਨੂੰ ਜਲਦੀ ਹੀ ਖੁਸ਼ ਕਰੇਗੀ ਮੋਦੀ ਸਰਕਾਰ
ਔਰਤਾਂ ਨੂੰ ਜਲਦੀ ਹੀ ਖੁਸ਼ ਕਰੇਗੀ ਮੋਦੀ ਸਰਕਾਰ

ਭੁਪਾਲ: ਕੇਂਦਰ ਸਰਕਾਰ ਕੰਮਕਾਜੀ ਔਰਤਾਂ ਨੂੰ ਟੈਕਸ ਵਿੱਚ ਛੋਟ ਦੇਣ ਦਾ ਵੱਡਾ ਐਲਾਨ

ਗਰਮੀਆਂ ਦੀਆਂ ਛੁੱਟੀਆਂ 'ਚ ਇਨ੍ਹਾਂ ਥਾਂਵਾਂ ਦਾ ਲਵੋ ਮਜ਼ਾ
ਗਰਮੀਆਂ ਦੀਆਂ ਛੁੱਟੀਆਂ 'ਚ ਇਨ੍ਹਾਂ ਥਾਂਵਾਂ ਦਾ ਲਵੋ ਮਜ਼ਾ

ਨਵੀਂ ਦਿੱਲੀ: ਜੂਨ ਵਿੱਚ ਆਉਣ ਵਾਲੀਆਂ ਗਰਮੀਆਂ ਦੀਆਂ ਛੁੱਟੀਆਂ ਬਹੁਤੇ ਭਾਰਤੀ ਗੋਆ

ਕਸ਼ਮੀਰੀ ਨੂੰ ਜੀਪ ਨਾਲ ਬੰਨ੍ਹਣ ਵਾਲਾ ਫੌਜੀ ਮੇਜਰ ਸਨਮਾਨਿਤ
ਕਸ਼ਮੀਰੀ ਨੂੰ ਜੀਪ ਨਾਲ ਬੰਨ੍ਹਣ ਵਾਲਾ ਫੌਜੀ ਮੇਜਰ ਸਨਮਾਨਿਤ

ਨਵੀਂ ਦਿੱਲੀ- ਮੇਜਰ ਲੀਤੁਲ ਗੋਗੋਈ ਜਿਸ ਨੇ ਪਥਰਾਅ ਕਰਨ ਵਾਲਿਆਂ ਖ਼ਿਲਾਫ਼ ਮਨੁੱਖੀ

ਅਰੁੰਧਾਤੀ ਬਾਰੇ ਅਦਾਕਾਰ ਪਰੇਸ਼ ਰਾਵਲ ਦੀ ਟਿੱਪਣੀ ਨੇ ਮਚਾਈ ਤਰਥੱਲੀ..
ਅਰੁੰਧਾਤੀ ਬਾਰੇ ਅਦਾਕਾਰ ਪਰੇਸ਼ ਰਾਵਲ ਦੀ ਟਿੱਪਣੀ ਨੇ ਮਚਾਈ ਤਰਥੱਲੀ..

ਨਵੀਂ ਦਿੱਲੀ: ਭਾਜਪਾ ਦੇ ਐਮ.ਪੀ. ਅਤੇ ਫ਼ਿਲਮ ਅਦਾਕਾਰ ਪਰੇਸ਼ ਰਾਵਲ ਨੇ ਇਕ ਵਿਵਾਦਤ

ਪੁਰਾਣੇ ਨੋਟਾਂ ਤੋਂ ਬਿਜਲੀ ਤਿਆਰ, 17 ਸਾਲ ਦੇ ਮੁੰਡੇ ਨੇ ਕੱਢੀ ਕਾਢ
ਪੁਰਾਣੇ ਨੋਟਾਂ ਤੋਂ ਬਿਜਲੀ ਤਿਆਰ, 17 ਸਾਲ ਦੇ ਮੁੰਡੇ ਨੇ ਕੱਢੀ ਕਾਢ

ਨਵੀਂ ਦਿੱਲੀ: 8 ਨਵੰਬਰ, 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਦੇ

ਪੈਟਰੋਲ ਪੰਪਾਂ 'ਤੇ ਚਿੱਪਾਂ ਨਾਲ ਠੱਗੀ, 110 ਚਿੱਪਾਂ ਬਰਾਮਦ
ਪੈਟਰੋਲ ਪੰਪਾਂ 'ਤੇ ਚਿੱਪਾਂ ਨਾਲ ਠੱਗੀ, 110 ਚਿੱਪਾਂ ਬਰਾਮਦ

ਠਾਣੇ: ਪੈਟਰੋਲ ਪੰਪ ਉੱਤੇ ਚਿੱਪ ਜ਼ਰੀਏ ਠੱਗੀ ਕਰਨ ਦੀ ਖੇਡ ਉਜਾਗਰ ਕਰਨ ਵਾਲੀ ਯੂਪੀ

ਭ੍ਰਿਸ਼ਟਾਚਾਰ 'ਤੇ ਬੋਲਬਾਣੀ ਨਾਲ ਬੀਜੇਪੀ 'ਚ ਧਮਾਕਾ
ਭ੍ਰਿਸ਼ਟਾਚਾਰ 'ਤੇ ਬੋਲਬਾਣੀ ਨਾਲ ਬੀਜੇਪੀ 'ਚ ਧਮਾਕਾ

ਨਵੀਂ ਦਿੱਲੀ: ਪਟਨਾ ਤੋਂ ਬੀਜੇਪੀ ਸਾਂਸਦ ਸ਼ਤਰੂਘਨ ਸਿਨਹਾ ਦੇ ‘ਨਕਾਰਾਤਮਕ

ਕੇਜਰੀਵਾਲ ਖਿਲਾਫ ਮਾਣਹਾਨੀ ਦਾ ਇੱਕ ਹੋਰ ਮੁਕੱਦਮਾ
ਕੇਜਰੀਵਾਲ ਖਿਲਾਫ ਮਾਣਹਾਨੀ ਦਾ ਇੱਕ ਹੋਰ ਮੁਕੱਦਮਾ

ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਅਰੁਣ ਜੇਤਲੀ ਨੇ ਇੱਕ ਹੋਰ

ਸਕੂਲਾਂ ਚ ਲਾਜ਼ਮੀ ਹੋ ਸਕਦੀ 'ਭਗਵਤ ਗੀਤਾ'
ਸਕੂਲਾਂ ਚ ਲਾਜ਼ਮੀ ਹੋ ਸਕਦੀ 'ਭਗਵਤ ਗੀਤਾ'

ਨਵੀਂ ਦਿੱਲੀ: ਸਕੂਲਾਂ ਵਿੱਚ ਭਗਵਤ ਗੀਤਾ ਦੀ ਪੜ੍ਹਾਈ ਕਰਨ ਵਾਲਾ ਨਿੱਜੀ ਬਿਲ ਸੰਸਦ

ਸਾਧੂ ਦਾ ਲਿੰਗ ਕੱਟਣ ਵਾਲੀ ਕੁੜੀ ਦੀ ਹਰ ਪਾਸੇ ਚਰਚਾ
ਸਾਧੂ ਦਾ ਲਿੰਗ ਕੱਟਣ ਵਾਲੀ ਕੁੜੀ ਦੀ ਹਰ ਪਾਸੇ ਚਰਚਾ

ਤਿਰੂਵਨੰਤਪੁਰਮ—ਕੇਰਲਾ ਵਿੱਚ ਇੱਕ ਵਿਦਿਆਰਥਣ ਵੱਲੋਂ ਸਾਧੂ ਦਾ ਲਿੰਗ ਕੱਟਣ ਦੀ