ਬੱਸ ਨਦੀ 'ਚ ਡਿੱਗੀ, 44 ਲੋਕਾਂ ਦੀ ਮੌਤ, ਕਈ ਜ਼ਖ਼ਮੀ

By: abp sanjha | | Last Updated: Wednesday, 19 April 2017 2:49 PM
ਬੱਸ ਨਦੀ 'ਚ ਡਿੱਗੀ, 44 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਸ਼ਿਮਲਾ: ਹਿਮਾਚਲ ਦੇ ਚੌਪਾਲ ਖੇਤਰ ਦੇ ਮੰਮਾ ਵਿੱਚ ਇੱਕ ਵੱਡਾ ਬੱਸ ਹਾਦਸਾ ਹੋ ਗਿਆ ਹੈ। ਇਹ ਸ਼ਿਮਲਾ ਜ਼ਿਲ੍ਹੇ ਵਿੱਚ ਇੱਕ ਪ੍ਰਾਈਵੇਟ ਬੱਸ ਦੇ ਟੋਂਸ ਨਦੀ ਵਿੱਚ ਡਿੱਗਣ ਨਾਲ 44 ਲੋਕਾਂ ਦੀ ਮੌਤ ਹੋ ਗਈ। ਹਾਦਸਾ ਸਵੇਰੇ 11 ਵਜੇ ਹੋਇਆ ਹੈ। ਸੂਚਨਾ ਮੁਤਾਬਿਕ ਬੱਸ ਵਿੱਚ 56 ਲੋਕ ਸਵਾਰ ਸਨ ਜਿੰਨਾ ਵਿੱਚ 44 ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹਨ। ਪੁਲਿਸ ਨੇ ਹੁਣ ਤੱਕ ਨਦੀ ਤੋਂ 40 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ।

ਫ਼ਿਲਹਾਲ ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮਾਂ ਮੌਕੇ ਉੱਚ ਪਹੁੰਚ ਕੇ ਰੇਸਕਿਊ ਆਪ੍ਰੇਸ਼ਨ ਚਲਾ ਰਹੀ ਹੈ। ਪੁਲਿਸ ਅਨੁਸਾਰ ਇਹ ਪ੍ਰਾਈਵੇਟ ਬੱਸ ਉੱਤਰਾਖੰਡ ਦੇ ਵਿਕਾਸ ਨਗਰ ਤੋਂ ਤਊਨੀ ਚੌਪਾਲ ਦੇ ਲਈ ਰਵਾਨਾ ਹੋਈ ਸੀ। ਪਰ ਬੁੱਧਵਾਰ ਸਵੇਰੇ ਕਰੀਬ 11ਵਜੇ ਅਚਾਨਕ ਮੰਮਾ ਦੇ ਕੋਲ ਬੱਸ ਬੇਕਾਬੂ ਹੋਕੇ ਦੱਸ ਨਦੀ ਵਿੱਚ ਜਾ ਡਿੱਗੀ। ਐੱਸ ਪੀ ਸ਼ਿਮਲਾ ਨੇਗੀ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ।

ਏਐੱਸਪੀ ਭਜਨ ਦੇਵ ਨੇਗੀ ਨੇ ਕਿਹਾ ਕਿ 44 ਲੋਕਾਂ ਦੀਆਂ ਲਾਸ਼ਾਂ ਨੂੰ ਹੁਣ ਤੱਕ ਬਰਾਮਦ ਕਰ ਲਿਆ ਹੈ। ਸਰਚ ਅਪਰੇਸ਼ਨ ਹਾਲੇ ਵੀ ਜਾਰੀ ਹੈ। ਹਾਦਸੇ ਵਿੱਚ ਡਰਾਈਵਰ ਤੇ ਕੰਡਕਟਰ ਦੀ ਮੌਤ ਹੋ ਗਈ ਹੈ। ਉੱਥੇ ਹੀ ਕੁੱਝ ਲਾਸਾਂ ਦਾ ਨਦੀ ਵਿੱਚ ਵਹਿ ਜਾਣ ਦੀ ਅੰਸ਼ਕਾ ਹੈ।

First Published: Wednesday, 19 April 2017 2:49 PM

Related Stories

ਪਿਆਕੜ ਪਤੀਆਂ ਦੇ ਕੁਟਾਪੇ ਲਈ ਮੰਤਰੀ ਨੇ ਪਤਨੀਆਂ ਨੂੰ ਵੰਡੀਆਂ ਥਾਪੀਆਂ
ਪਿਆਕੜ ਪਤੀਆਂ ਦੇ ਕੁਟਾਪੇ ਲਈ ਮੰਤਰੀ ਨੇ ਪਤਨੀਆਂ ਨੂੰ ਵੰਡੀਆਂ ਥਾਪੀਆਂ

ਭੋਪਾਲ: ਆਮ ਤੌਰ ਉੱਤੇ ਵਿਆਹ ਵਿੱਚ ਹਰ ਕੋਈ ਨਵੀਂ ਵਿਆਹੀ ਜੋੜੀ ਨੂੰ ਸ਼ਾਨਦਾਰ ਤੋਹਫ਼ਾ

ਮੋਦੀ ਸਰਕਾਰ 'ਤੇ ਭੜਕੇ ਫਾਰੂਕ, ਮੁਸਲਮਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼! 
ਮੋਦੀ ਸਰਕਾਰ 'ਤੇ ਭੜਕੇ ਫਾਰੂਕ, ਮੁਸਲਮਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼! 

ਕਸ਼ਮੀਰ: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਫ਼ਾਰੂਕ ਅਬਦੁੱਲਾ ਨੇ

ਸੁਕਮਾ ਕਾਂਡ ਮਗਰੋਂ ਸੱਖਣੇ ਹੋਏ ਪਿੰਡ, ਪੁਲਿਸ ਦਾ ਕਹਿਰ
ਸੁਕਮਾ ਕਾਂਡ ਮਗਰੋਂ ਸੱਖਣੇ ਹੋਏ ਪਿੰਡ, ਪੁਲਿਸ ਦਾ ਕਹਿਰ

ਸੁਕਮਾ: 24 ਅਪ੍ਰੈਲ ਦੀ ਘਟਨਾ ਤੋਂ ਬਾਅਦ ਸੁਕਮਾ ਦੇ ਆਸ ਪਾਸ ਦੇ ਪਿੰਡਾਂ ਵਿੱਚ ਖੌਫਨਾਕ

ਕੇਜਰੀਵਾਲ ਛੱਡਣਗੇ ਅਹੁਦਾ, ਕੁਮਾਰ ਵਿਸ਼ਵਾਸ ਦੇ ਹੱਥ ਕਮਾਨ!
ਕੇਜਰੀਵਾਲ ਛੱਡਣਗੇ ਅਹੁਦਾ, ਕੁਮਾਰ ਵਿਸ਼ਵਾਸ ਦੇ ਹੱਥ ਕਮਾਨ!

ਨਵੀਂ ਦਿੱਲੀ: ਆਮ ਆਦਮੀ ਪਾਰਟੀ ‘ਚ ਕੁਮਾਰ ਵਿਸ਼ਵਾਸ ਨੂੰ ਕਨਵੀਨਰ ਬਣਾਉਣ ਦੀ ਮੰਗ

ਮੋਦੀ ਦੇ ਸ੍ਰੀਲੰਕਾ ਦੌਰੇ ਤੋਂ ਡਰੇ ਲੋਕ, ਸੋਸ਼ਲ ਮੀਡੀਆ 'ਤੇ ਭੂਚਾਲ
ਮੋਦੀ ਦੇ ਸ੍ਰੀਲੰਕਾ ਦੌਰੇ ਤੋਂ ਡਰੇ ਲੋਕ, ਸੋਸ਼ਲ ਮੀਡੀਆ 'ਤੇ ਭੂਚਾਲ

ਨਵੀਂ ਦਿੱਲੀ: ਨਰਿੰਦਰ ਮੋਦੀ ਮਈ ਦੇ ਦੂਜੇ ਮਹੀਨੇ ਸ੍ਰੀਲੰਕਾ ਜਾਣਗੇ। ਉੱਥੇ ਇਸ

ਲੋਕ ਸਭਾ ਤੇ ਵਿਧਾਨ ਸਭਾ ਇਕੱਠੇ ਹੀ ਕਰਵਾਉਣ ਦੀ ਤਿਆਰੀ!
ਲੋਕ ਸਭਾ ਤੇ ਵਿਧਾਨ ਸਭਾ ਇਕੱਠੇ ਹੀ ਕਰਵਾਉਣ ਦੀ ਤਿਆਰੀ!

ਨਵੀਂ ਦਿੱਲੀ: ਨੀਤੀ ਆਯੋਗ ਨੇ ਸੁਝਾਅ ਦਿੱਤਾ ਹੈ ਕਿ 2024 ਵਿੱਚ ਇੱਕ ਸਾਰ ਤੇ ਦੋ ਫ਼ੇਜ਼

ਮਨੀਸ਼ ਸਿਸੋਦੀਆ ਖਿਲਾਫ ਪਟੀਸ਼ਨ ਰੱਦ
ਮਨੀਸ਼ ਸਿਸੋਦੀਆ ਖਿਲਾਫ ਪਟੀਸ਼ਨ ਰੱਦ

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਜਿਸ ‘ਚ ਦਿੱਲੀ ਦੇ

ਸਿੱਖ ਕਤਲੇਆਮ ਜਾਂਚ ਕਮਿਸ਼ਨ ਨੂੰ ਸਹੂਲਤਾਂ ਸਬੰਧੀ ਸਰਕਾਰ ਨੂੰ ਤਾੜਨਾ
ਸਿੱਖ ਕਤਲੇਆਮ ਜਾਂਚ ਕਮਿਸ਼ਨ ਨੂੰ ਸਹੂਲਤਾਂ ਸਬੰਧੀ ਸਰਕਾਰ ਨੂੰ ਤਾੜਨਾ

ਜਮਸ਼ੇਦਪੁਰ: ਝਾਰਖੰਡ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਜਸਟਿਸ ਡੀਪੀ ਸਿੰਘ ਕਮਿਸ਼ਨ

ਸੀਬੀਐਸਈ ਵੱਲੋਂ ਸੀ-ਟੈੱਟ ਤੇ ਨੈੱਟ ਬਾਰੇ ਵੱਡਾ ਫੈਸਲਾ
ਸੀਬੀਐਸਈ ਵੱਲੋਂ ਸੀ-ਟੈੱਟ ਤੇ ਨੈੱਟ ਬਾਰੇ ਵੱਡਾ ਫੈਸਲਾ

ਨਵੀਂ ਦਿੱਲੀ: ਸੀਬੀਐਸਈ ਨੇ ਅਧਿਆਪਕ ਯੋਗਤਾ ਟੈਸਟ ਸੀ-ਟੈੱਟ ਤੇ ਨੈੱਟ ਪ੍ਰੀਖਿਆ ਨੂੰ

ਲਾਲ ਬੱਤੀ ਕਲਚਰ 'ਤੇ ਮੋਦੀ ਦਾ ਸਟੈਂਡ
ਲਾਲ ਬੱਤੀ ਕਲਚਰ 'ਤੇ ਮੋਦੀ ਦਾ ਸਟੈਂਡ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਲਾਲ