ਫੌਜੀ ਸੁਰੱਖਿਆ ਦੀ ਖੁੱਲ੍ਹੀ ਪੋਲ, ਬਚ ਸਕਦੀਆਂ ਸੀ ਪੰਜ ਜਾਨਾਂ

By: ਏਬੀਪੀ ਸਾਂਝਾ | | Last Updated: Monday, 12 February 2018 3:24 PM
ਫੌਜੀ ਸੁਰੱਖਿਆ ਦੀ ਖੁੱਲ੍ਹੀ ਪੋਲ, ਬਚ ਸਕਦੀਆਂ ਸੀ ਪੰਜ ਜਾਨਾਂ

ਨਵੀਂ ਦਿੱਲੀ: ਜੰਮੂ ਦੇ ਸੁੰਜਵਾਂ ਵਿੱਚ ਫੌਜ ਦੇ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਆਰਮੀ ਕੈਂਪ ਦੀ ਸੁਰੱਖਿਆ ਵਿੱਚ ਚੂਕ ਨੂੰ ਲੈ ਕੇ ਵੱਡੀ ਬਹਿਸ ਸ਼ੁਰੂ ਹੋ ਗਈ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਰੋਹਿੰਗਿਆ ਸ਼ਰਨਾਰਥੀਆਂ ਦਾ ਆਰਮੀ ਕੈਂਪ ਦੇ ਨਜ਼ਦੀਕ ਰਹਿਣਾ ਫੌਜ ਲਈ ਠੀਕ ਨਹੀਂ ਪਰ ‘ਏਬੀਪੀ ਨਿਊਜ਼’ ਦੀ ਪੜਤਾਲ ਵਿੱਚ ਪਤਾ ਲੱਗਿਆ ਹੈ ਕਿ ਸਿਰਫ ਰੋਹਿੰਗਿਆ ਹੀ ਕਾਰਨ ਨਹੀਂ ਹੈ। ਆਰਮੀ ਕੈਂਪ ਦੀ ਸੁਰੱਖਿਆ ਵਿੱਚ ਹੋਰ ਵੀ ਕਈ ਖਾਮੀਆਂ ਹਨ।

ਸੁੰਜਵਾਂ ਆਰਮੀ ਕੈਂਪ ‘ਤੇ ਵੱਡੇ ਅੱਤਵਾਦੀ ਹਮਲੇ ਤੋਂ ਬਾਅਦ ਇਸ ਗੱਲ ਦੀ ਜਾਂਚ ਹੋ ਰਹੀ ਹੈ ਕਿ ਆਖਰ ਅੱਤਵਾਦੀ ਆਰਮੀ ਕੈਂਪ ਦੇ ਅੰਦਰ ਕਿਵੇਂ ਵੜੇ? ‘ਏਬੀਪੀ ਨਿਊਜ਼’ ਨੇ ਆਪਣੀ ਪੜਤਾਲ ਉਸ ਥਾਂ ਤੋਂ ਸ਼ੁਰੂ ਕੀਤੀ ਜਿੱਥੇ ਅੱਤਵਾਦੀਆਂ ਦੇ ਕੈਂਪ ਵਿੱਚ ਦਾਖਲ ਹੋਣ ਦਾ ਖਦਸ਼ਾ ਸੀ। ਉੱਥੇ ਕਈ ਖਾਮੀਆਂ ਨਜ਼ਰ ਆਈਆਂ ਜਿਹੜੀਆਂ ਜਵਾਨਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰਦੀ ਹੈ।

ਜੰਮੂ ਵਿੱਚ ਸੁੰਜਵਾਂ ਕੈਂਪ ਤੋਂ ਕੁਝ ਦੂਰ ਖਾਲੀ ਇਮਾਰਤ ਨੇ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ। ਸੂਤਰਾਂ ਮੁਤਾਬਕ ਹਮਲੇ ਤੋਂ ਪਹਿਲਾਂ ਸ਼ੁੱਕਰਵਾਰ ਦੇਰ ਰਾਤ ਤੱਕ ਅੱਤਵਾਦੀਆਂ ਨੇ ਇਸ ਇਮਾਰਤ ਵਿੱਚ ਲੁਕੇ ਹੋਣ ਦੀ ਗੱਲ ਆਖੀ ਜਾ ਰਹੀ ਹੈ।

ਕੈਂਪ ਦੀ ਬਾਉਂਡਰੀ ਵਾਲ ਤੋਂ ਵੇਖਣ ‘ਤੇ ਪਤਾ ਲੱਗਦਾ ਹੈ ਕਿ ਕੈਂਪ ਵਿੱਚ ਥੋੜੀ ਦੂਰੀ ‘ਤੇ ਹੀ ਕਵਾਰਟਰ ਬਣੇ ਹਨ ਪਰ ਕਿਤੇ ਚਾਰਦਿਵਾਰੀ ਗਾਇਬ ਹੈ, ਕਿਤੇ ਬਹੁਤ ਛੋਟੀ ਹੈ। ਹੁਣ ਸਵਾਲ ਹੈ ਕਿ ਸੁਰੱਖਿਆ ਫੋਰਸਾਂ ਆਪਣੀ ਸੁਰੱਖਿਆ ਨੂੰ ਲੈ ਕੇ ਇੰਨੀ ਕਿਉਂ ਵਰਤ ਰਹੀਆਂ ਹਨ। ਇਸ ਵੱਲ ਧਿਆਨ ਦੇਣ ਦੀ ਲੋੜ ਹੈ।

First Published: Monday, 12 February 2018 3:24 PM

Related Stories

ਰਾਂਚੀ ਜਾ ਰਹੀ ਪੰਜਾਬਣ ਨਾਲ ਟ੍ਰੇਨ 'ਚ ਸਮੂਹਿਕ ਬਲਾਤਕਾਰ
ਰਾਂਚੀ ਜਾ ਰਹੀ ਪੰਜਾਬਣ ਨਾਲ ਟ੍ਰੇਨ 'ਚ ਸਮੂਹਿਕ ਬਲਾਤਕਾਰ

ਨਵੀਂ ਦਿੱਲੀ: ਰਾਂਚੀ ਜਾ ਰਹੀ 19 ਸਾਲਾ ਮੁਟਿਆਰ ਨਾਲ ਝਾਰਖੰਡ ਸਵਰਣ ਜੈਅੰਤੀ

ਭਾਰਤ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ, ਹਵਾਈ ਅੱਡੇ 'ਤੇ ਨਿੱਘਾ ਸਵਾਗਤ
ਭਾਰਤ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ, ਹਵਾਈ ਅੱਡੇ 'ਤੇ ਨਿੱਘਾ ਸਵਾਗਤ

ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਭਾਰਤ

ਟਰੂਡੋ ਦੀ ਭਾਰਤ ਫੇਰੀ: ਮੋਦੀ ਸਰਕਾਰ ਚੁੱਕੇਗੀ ਖ਼ਾਲਿਸਤਾਨ ਦਾ ਮੁੱਦਾ
ਟਰੂਡੋ ਦੀ ਭਾਰਤ ਫੇਰੀ: ਮੋਦੀ ਸਰਕਾਰ ਚੁੱਕੇਗੀ ਖ਼ਾਲਿਸਤਾਨ ਦਾ ਮੁੱਦਾ

ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੱਤ ਦਿਨਾਂ ਦੇ ਭਾਰਤ

ਫਲੋਰੀਡਾ ਹਮਲੇ 'ਚ ਭਾਰਤੀ ਮੂਲ ਦੀ ਅਧਿਆਪਕਾ ਨੇ ਇੰਝ ਬਚਾਈ ਕਈ ਵਿਦਿਆਰਥੀਆਂ ਦੀ ਜਾਨ
ਫਲੋਰੀਡਾ ਹਮਲੇ 'ਚ ਭਾਰਤੀ ਮੂਲ ਦੀ ਅਧਿਆਪਕਾ ਨੇ ਇੰਝ ਬਚਾਈ ਕਈ ਵਿਦਿਆਰਥੀਆਂ ਦੀ ਜਾਨ

ਚੰਡੀਗੜ੍ਹ: ਫਲੋਰੀਡਾ ਵਿੱਚ ਬੀਤੇ ਦਿਨੀਂ ਇੱਕ ਵਿਦਿਆਰਥੀ ਵੱਲੋਂ ਕੀਤੀ ਫਾਇਰਿੰਗ

ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਠੱਗਾਂ ਦਾ 3 ਮਾਰਚ ਤੱਕ ਰਿਮਾਂਡ
ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਠੱਗਾਂ ਦਾ 3 ਮਾਰਚ ਤੱਕ ਰਿਮਾਂਡ

ਚੰਡੀਗੜ੍ਹ:  ਪੰਜਾਬ ਨੈਸ਼ਨਲ ਬੈਂਕ ਘੁਟਾਲੇ ‘ਚ ਗ੍ਰਿਫ਼ਤਾਰ ਬੈਂਕ ਅਧਿਕਾਰੀਆਂ ਨੂੰ

ਪੈਸੇ ਨਾ ਹੋਣ ਕਾਰਨ ਪੁੱਤ ਦੀ ਮ੍ਰਿਤਕ ਦੇਹ ਕੀਤੀ ਮੈਡੀਕਲ ਕਾਲਜ ਨੂੰ ਦਾਨ
ਪੈਸੇ ਨਾ ਹੋਣ ਕਾਰਨ ਪੁੱਤ ਦੀ ਮ੍ਰਿਤਕ ਦੇਹ ਕੀਤੀ ਮੈਡੀਕਲ ਕਾਲਜ ਨੂੰ ਦਾਨ

ਰਾਏਪੁਰ: ਛੱਤੀਸਗੜ੍ਹ ਦੇ ਬਸਤਰ ਵਿੱਚ ਇੱਕ ਆਦੀਵਾਸੀ ਮਾਂ ਨੇ ਆਪਣੇ ਜਵਾਨ ਮੁੰਡੇ ਦੀ

ਟੱਲੀ ਹੋਏ ਮਹਿਮਾਨ ਨੇ ਫੜੀ ਬਿਜਲੀ ਦੀ ਤਾਰ, 4 ਮੌਤਾਂ
ਟੱਲੀ ਹੋਏ ਮਹਿਮਾਨ ਨੇ ਫੜੀ ਬਿਜਲੀ ਦੀ ਤਾਰ, 4 ਮੌਤਾਂ

ਲੁਧਿਆਣਾ: ਸ਼ਹਿਰ ਦੇ ਢੰਡਾਰੀ ਖੁਰਦ ਇਲਾਕੇ ਦੀ ਈਸ਼ਵਰ ਕਾਲੋਨੀ ਵਿੱਚ ਬੀਤੀ ਰਾਤ ਕਰੰਟ

ABP ਨਿਊਜ਼ ਨੇ ਬੈਲਜੀਅਮ 'ਚ ਲੱਭਿਆ ਨੀਰਵ ਮੋਦੀ ਦਾ ਘਰ
ABP ਨਿਊਜ਼ ਨੇ ਬੈਲਜੀਅਮ 'ਚ ਲੱਭਿਆ ਨੀਰਵ ਮੋਦੀ ਦਾ ਘਰ

ਬੈਲਜੀਅਮ: ਪੰਜਾਬ ਨੈਸ਼ਨਲ ਬੈਂਕ ਵਿੱਚ ਹੋਏ 11,500 ਕਰੋੜ ਦੇ ਮਹਾ-ਘੁਟਾਲੇ ਦੀ ਖ਼ਬਰ

500 ਕਰੋੜ ਦਾ ਲੋਨ ਲੈ ਹੁਣ 'ਰੋਟੋਮੈਕ' ਦਾ ਮਾਲਕ ਫਰਾਰ
500 ਕਰੋੜ ਦਾ ਲੋਨ ਲੈ ਹੁਣ 'ਰੋਟੋਮੈਕ' ਦਾ ਮਾਲਕ ਫਰਾਰ

ਕਾਨਪੁਰ: ਇੱਕ ਪਾਸੇ ਪੰਜਾਬ ਨੈਸ਼ਨਲ ਬੈਂਕ ਵਿੱਚ ਹੋਏ ਸਾਢੇ 11 ਹਜ਼ਾਰ ਕਰੋੜ ਦੇ ਘੁਟਾਲੇ

'ਲਵਲੀ' ਮੁੜ ਹੋਏ ਕਾਂਗਰਸ ਨਾਲ ਲਵਲੀ
'ਲਵਲੀ' ਮੁੜ ਹੋਏ ਕਾਂਗਰਸ ਨਾਲ ਲਵਲੀ

ਚੰਡੀਗੜ੍ਹ: 2017 ‘ਚ ਹੋਈਆਂ ਦਿੱਲੀ ਨਿਗਮ ਚੋਣਾਂ ‘ਚ ਕਾਂਗਰਸ ਛੱਡ ਕੇ ਭਾਜਪਾ ‘ਚ