ਆਧਾਰ ਬਾਰੇ ਇਹ ਦਾਅਵੇ ਨਿਕਲੇ ਝੂਠੇ, ਖ਼ੁਦ ਅਥਾਰਿਟੀ ਨੇ ਦਿੱਤਾ ਸਪਸ਼ਟੀਕਰਨ

By: abp sanjha | | Last Updated: Tuesday, 13 February 2018 8:58 AM
ਆਧਾਰ ਬਾਰੇ ਇਹ ਦਾਅਵੇ ਨਿਕਲੇ ਝੂਠੇ, ਖ਼ੁਦ ਅਥਾਰਿਟੀ ਨੇ ਦਿੱਤਾ ਸਪਸ਼ਟੀਕਰਨ

ਨਵੀਂ ਦਿੱਲੀ-ਆਧਾਰ ਨੂੰ ਲਿੰਕ ਅਤੇ ਅੱਪਡੇਟ ਕਰਨ ਲਈ ਜ਼ਰੂਰੀ ਨਹੀਂ 31 ਮਾਰਚ ਆਖ਼ਰੀ ਤਰੀਕ ਹੈ। ਅਸਲ ‘ਚ ਕੁਝ ਸੇਵਾਵਾਂ ਲਈ ਇਹ ਤੈਅ ਸਮਾਂ ਹੱਦ ਹੈ ਪਰ ਹਰ ਸੇਵਾ ਜਾਂ ਆਧਾਰ ਦੀ ਜਾਣਕਾਰੀ ਅੱਪਡੇਟ ਕਰਨ ਲਈ ਅਜਿਹਾ ਨਹੀਂ ਹੈ।

 
ਦਾਅਵਾ ਕੀਤਾ ਜਾ ਰਿਹਾ ਹੈ ਕਿ 31 ਮਾਰਚ ਤੋਂ ਬਾਅਦ ਨਾ ਤਾਂ ਆਧਾਰ ‘ਚ ਕਿਸੇ ਤਰ੍ਹਾਂ ਦੀ ਰਜਿਸਟ੍ਰੇਸ਼ਨ ਹੋਵੇਗੀ ਅਤੇ ਨਾ ਹੀ ਆਪਣਾ ਪਤਾ ਜਾਂ ਫ਼ੋਨ ਨੰਬਰ ਆਦਿ ਅੱਪਡੇਟ ਕਰਾ ਸਕਦੇ ਹੋ ਪਰ ਯੂ. ਆਈ. ਡੀ. ਏ. ਆਈ. ਨੇ ਸਪੱਸ਼ਟ ਕੀਤਾ ਹੈ ਕਿ ਆਧਾਰ ‘ਚ ਕੋਈ ਵੀ ਅੱਪਡੇਟ ਕੀਤੀ ਜਾ ਸਕਦੀ ਹੈ। ਯੂ. ਆਈ. ਡੀ. ਏ. ਆਈ. ਨੇ ਇਹ ਸਾਫ਼ ਕਿਹਾ ਹੈ ਕਿ ਇਸ ਤਰ੍ਹਾਂ ਦੇ ਦਾਅਵੇ ਝੂਠ ਅਤੇ ਭਲੇਪਾ ਪਾਊ ਹੈ।

First Published: Tuesday, 13 February 2018 8:10 AM

Related Stories

ਰਾਂਚੀ ਜਾ ਰਹੀ ਪੰਜਾਬਣ ਨਾਲ ਟ੍ਰੇਨ 'ਚ ਸਮੂਹਿਕ ਬਲਾਤਕਾਰ
ਰਾਂਚੀ ਜਾ ਰਹੀ ਪੰਜਾਬਣ ਨਾਲ ਟ੍ਰੇਨ 'ਚ ਸਮੂਹਿਕ ਬਲਾਤਕਾਰ

ਨਵੀਂ ਦਿੱਲੀ: ਰਾਂਚੀ ਜਾ ਰਹੀ 19 ਸਾਲਾ ਮੁਟਿਆਰ ਨਾਲ ਝਾਰਖੰਡ ਸਵਰਣ ਜੈਅੰਤੀ

ਭਾਰਤ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ, ਹਵਾਈ ਅੱਡੇ 'ਤੇ ਨਿੱਘਾ ਸਵਾਗਤ
ਭਾਰਤ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ, ਹਵਾਈ ਅੱਡੇ 'ਤੇ ਨਿੱਘਾ ਸਵਾਗਤ

ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਭਾਰਤ

ਟਰੂਡੋ ਦੀ ਭਾਰਤ ਫੇਰੀ: ਮੋਦੀ ਸਰਕਾਰ ਚੁੱਕੇਗੀ ਖ਼ਾਲਿਸਤਾਨ ਦਾ ਮੁੱਦਾ
ਟਰੂਡੋ ਦੀ ਭਾਰਤ ਫੇਰੀ: ਮੋਦੀ ਸਰਕਾਰ ਚੁੱਕੇਗੀ ਖ਼ਾਲਿਸਤਾਨ ਦਾ ਮੁੱਦਾ

ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੱਤ ਦਿਨਾਂ ਦੇ ਭਾਰਤ

ਫਲੋਰੀਡਾ ਹਮਲੇ 'ਚ ਭਾਰਤੀ ਮੂਲ ਦੀ ਅਧਿਆਪਕਾ ਨੇ ਇੰਝ ਬਚਾਈ ਕਈ ਵਿਦਿਆਰਥੀਆਂ ਦੀ ਜਾਨ
ਫਲੋਰੀਡਾ ਹਮਲੇ 'ਚ ਭਾਰਤੀ ਮੂਲ ਦੀ ਅਧਿਆਪਕਾ ਨੇ ਇੰਝ ਬਚਾਈ ਕਈ ਵਿਦਿਆਰਥੀਆਂ ਦੀ ਜਾਨ

ਚੰਡੀਗੜ੍ਹ: ਫਲੋਰੀਡਾ ਵਿੱਚ ਬੀਤੇ ਦਿਨੀਂ ਇੱਕ ਵਿਦਿਆਰਥੀ ਵੱਲੋਂ ਕੀਤੀ ਫਾਇਰਿੰਗ

ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਠੱਗਾਂ ਦਾ 3 ਮਾਰਚ ਤੱਕ ਰਿਮਾਂਡ
ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਠੱਗਾਂ ਦਾ 3 ਮਾਰਚ ਤੱਕ ਰਿਮਾਂਡ

ਚੰਡੀਗੜ੍ਹ:  ਪੰਜਾਬ ਨੈਸ਼ਨਲ ਬੈਂਕ ਘੁਟਾਲੇ ‘ਚ ਗ੍ਰਿਫ਼ਤਾਰ ਬੈਂਕ ਅਧਿਕਾਰੀਆਂ ਨੂੰ

ਪੈਸੇ ਨਾ ਹੋਣ ਕਾਰਨ ਪੁੱਤ ਦੀ ਮ੍ਰਿਤਕ ਦੇਹ ਕੀਤੀ ਮੈਡੀਕਲ ਕਾਲਜ ਨੂੰ ਦਾਨ
ਪੈਸੇ ਨਾ ਹੋਣ ਕਾਰਨ ਪੁੱਤ ਦੀ ਮ੍ਰਿਤਕ ਦੇਹ ਕੀਤੀ ਮੈਡੀਕਲ ਕਾਲਜ ਨੂੰ ਦਾਨ

ਰਾਏਪੁਰ: ਛੱਤੀਸਗੜ੍ਹ ਦੇ ਬਸਤਰ ਵਿੱਚ ਇੱਕ ਆਦੀਵਾਸੀ ਮਾਂ ਨੇ ਆਪਣੇ ਜਵਾਨ ਮੁੰਡੇ ਦੀ

ਟੱਲੀ ਹੋਏ ਮਹਿਮਾਨ ਨੇ ਫੜੀ ਬਿਜਲੀ ਦੀ ਤਾਰ, 4 ਮੌਤਾਂ
ਟੱਲੀ ਹੋਏ ਮਹਿਮਾਨ ਨੇ ਫੜੀ ਬਿਜਲੀ ਦੀ ਤਾਰ, 4 ਮੌਤਾਂ

ਲੁਧਿਆਣਾ: ਸ਼ਹਿਰ ਦੇ ਢੰਡਾਰੀ ਖੁਰਦ ਇਲਾਕੇ ਦੀ ਈਸ਼ਵਰ ਕਾਲੋਨੀ ਵਿੱਚ ਬੀਤੀ ਰਾਤ ਕਰੰਟ

ABP ਨਿਊਜ਼ ਨੇ ਬੈਲਜੀਅਮ 'ਚ ਲੱਭਿਆ ਨੀਰਵ ਮੋਦੀ ਦਾ ਘਰ
ABP ਨਿਊਜ਼ ਨੇ ਬੈਲਜੀਅਮ 'ਚ ਲੱਭਿਆ ਨੀਰਵ ਮੋਦੀ ਦਾ ਘਰ

ਬੈਲਜੀਅਮ: ਪੰਜਾਬ ਨੈਸ਼ਨਲ ਬੈਂਕ ਵਿੱਚ ਹੋਏ 11,500 ਕਰੋੜ ਦੇ ਮਹਾ-ਘੁਟਾਲੇ ਦੀ ਖ਼ਬਰ

500 ਕਰੋੜ ਦਾ ਲੋਨ ਲੈ ਹੁਣ 'ਰੋਟੋਮੈਕ' ਦਾ ਮਾਲਕ ਫਰਾਰ
500 ਕਰੋੜ ਦਾ ਲੋਨ ਲੈ ਹੁਣ 'ਰੋਟੋਮੈਕ' ਦਾ ਮਾਲਕ ਫਰਾਰ

ਕਾਨਪੁਰ: ਇੱਕ ਪਾਸੇ ਪੰਜਾਬ ਨੈਸ਼ਨਲ ਬੈਂਕ ਵਿੱਚ ਹੋਏ ਸਾਢੇ 11 ਹਜ਼ਾਰ ਕਰੋੜ ਦੇ ਘੁਟਾਲੇ

'ਲਵਲੀ' ਮੁੜ ਹੋਏ ਕਾਂਗਰਸ ਨਾਲ ਲਵਲੀ
'ਲਵਲੀ' ਮੁੜ ਹੋਏ ਕਾਂਗਰਸ ਨਾਲ ਲਵਲੀ

ਚੰਡੀਗੜ੍ਹ: 2017 ‘ਚ ਹੋਈਆਂ ਦਿੱਲੀ ਨਿਗਮ ਚੋਣਾਂ ‘ਚ ਕਾਂਗਰਸ ਛੱਡ ਕੇ ਭਾਜਪਾ ‘ਚ