ਅੰਸ਼ੂ ਨੇ ਚੌਥੀ ਵਾਰ ਕੀਤਾ ਮਾਊਂਟ ਐਵਰੈਸਟ ਨੂੰ ਸਰ

By: ABP SANJHA | | Last Updated: Wednesday, 17 May 2017 1:39 PM
ਅੰਸ਼ੂ ਨੇ ਚੌਥੀ ਵਾਰ ਕੀਤਾ ਮਾਊਂਟ ਐਵਰੈਸਟ ਨੂੰ ਸਰ

ਈਟਾਨਗਰ: ਅਰੁਣਾਚਲ ਪ੍ਰਦੇਸ਼ ਦੀ ਅੰਸ਼ੂ ਜਮਸੈਨਪਾ ਚਾਰ ਵਾਰ ਮਾਊਂਟ ਐਵਰੈਸਟ ਨੂੰ ਸਰ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਦੋ ਬੱਚਿਆਂ ਦੀ ਮਾਂ ਜਮਸੈਨਪਾ ਨੇ 13 ਮਈ ਦੀ ਸਵੇਰ 1.45 ‘ਤੇ ਸਭ ਤੋਂ ਉੱਟੀ ਚੋਟੀ ‘ਤੇ ਚੜ੍ਹਨਾ ਸ਼ੁਰੂ ਕੀਤਾ ਸੀ।

 

ਬੀਤੇ ਦਿਨ ਸਵੇਰੇ 9.00 ਵਜੇ ਉਸ ਨੇ ਚੌਥੀ ਵਾਰ ਐਵਰੈਸਟ ਚੋਟੀ ਨੂੰ ਸਰ ਕਰ ਲਿਆ। ਅੰਸ਼ੂ ਨੇ ਚੌਥੀ ਵਾਰ ਐਵਰੈਸਟ ‘ਤੇ ਤਿਰੰਗਾ ਲਹਿਰਾ ਕੇ ਰਿਕਾਰਡ ਕਾਇਮ ਕਰ ਦਿੱਤਾ ਹੈ।

 

ਇਸ ਤੋਂ ਪਹਿਲਾਂ ਅੰਸ਼ੂ ਮਈ 2011 ਵਿੱਚ ਦੋ ਵਾਰ ਤੇ ਮਈ 18, 2013 ਨੂੰ ਐਵਰੈਸਟ ਸਰ ਕਰ ਚੁੱਕੀ ਹੈ। ਅੰਸ਼ੂ ਨੇ ਐਵਰੈਸਟ ਲਈ ਆਪਣੀ ਹਰ ਯਾਤਰਾ ਮਈ ਮਹੀਨੇ ਵਿੱਚ ਹੀ ਕੀਤੀ ਹੈ।

First Published: Wednesday, 17 May 2017 1:10 PM

Related Stories

ਸਾਉਣੀ ਦੀਆਂ ਫ਼ਸਲਾਂ ਦਾ ਘਟੇਗਾ ਝਾੜ
ਸਾਉਣੀ ਦੀਆਂ ਫ਼ਸਲਾਂ ਦਾ ਘਟੇਗਾ ਝਾੜ

ਨਵੀਂ ਦਿੱਲੀ: ਅਰਥਚਾਰੇ ਦੀ ਮੱਠੀ ਚਾਲ ਕਾਰਨ ਸੰਕਟ ਵਿੱਚੋਂ ਲੰਘ ਰਹੀ ਮੋਦੀ ਸਰਕਾਰ

ਪਟੇਲ ਵੱਲੋਂ ਰਾਹੁਲ ਦਾ ਸਵਾਗਤ ਉਡਾਏਗਾ ਬੀਜੇਪੀ ਦੀ ਨੀਂਦ!
ਪਟੇਲ ਵੱਲੋਂ ਰਾਹੁਲ ਦਾ ਸਵਾਗਤ ਉਡਾਏਗਾ ਬੀਜੇਪੀ ਦੀ ਨੀਂਦ!

ਅਹਿਮਦਾਬਾਦ: ਇਸ ਸਾਲ ਦੇ ਅੰਤ ‘ਚ ਗੁਜਰਾਤ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸੇ

'ਹਾਰਵੇ' ਦੇ ਪੀੜਤਾਂ ਲਈ ਭਾਰਤੀ ਜੋੜੇ ਵੱਲੋਂ ਇੱਕ ਕਰੋੜ 62 ਲੱਖ ਦਾਨ 
'ਹਾਰਵੇ' ਦੇ ਪੀੜਤਾਂ ਲਈ ਭਾਰਤੀ ਜੋੜੇ ਵੱਲੋਂ ਇੱਕ ਕਰੋੜ 62 ਲੱਖ ਦਾਨ 

ਹਿਊਸਟਨ: ਤੂਫ਼ਾਨ ਹਾਰਵੇ ਤੋਂ ਝੰਬੇ ਹੋਏ ਅਮਰੀਕਾ ਨੂੰ ਇੱਕ ਭਾਰਤੀ ਮੂਲ ਦੇ ਅਮਰੀਕੀ

BHU ਲਾਠੀਚਾਰਜ: ਦੋ ਅਧਿਕਾਰੀ ਹਟਾਏ, 1200 ਵਿਦਿਆਰਥੀਆਂ 'ਤੇ ਕੇਸ ਦਰਜ
BHU ਲਾਠੀਚਾਰਜ: ਦੋ ਅਧਿਕਾਰੀ ਹਟਾਏ, 1200 ਵਿਦਿਆਰਥੀਆਂ 'ਤੇ ਕੇਸ ਦਰਜ

ਨਵੀਂ ਦਿੱਲੀ: ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਜਿੱਥੇ ਅੱਧੀ ਰਾਤ ਨੂੰ

ਪੰਜਾਬ ਭਾਜਪਾ ਪ੍ਰਧਾਨ ਦੇ ਨਵੇਂ ਰੂਪ ਨੇ ਸਭ ਨੂੰ ਕੀਤਾ ਹੈਰਾਨ....
ਪੰਜਾਬ ਭਾਜਪਾ ਪ੍ਰਧਾਨ ਦੇ ਨਵੇਂ ਰੂਪ ਨੇ ਸਭ ਨੂੰ ਕੀਤਾ ਹੈਰਾਨ....

ਚੰਡੀਗੜ੍ਹ: ਕੇਂਦਰੀ ਰਾਜ ਮੰਤਰੀ ਅਤੇ ਪੰਜਾਬ ਭਾਜਪਾ ਪ੍ਰਧਾਨ ਭਾਜਪਾ ਵਿਜੇ ਸਾਂਪਲਾ

ਡੇਰੇ ਦੀ ਤਲਾਸ਼ੀ ਮੁਹਿੰਮ ਰਿਪੋਰਟ 27 ਨੂੰ ਹੋਵੇਗੀ ਪੇਸ਼
ਡੇਰੇ ਦੀ ਤਲਾਸ਼ੀ ਮੁਹਿੰਮ ਰਿਪੋਰਟ 27 ਨੂੰ ਹੋਵੇਗੀ ਪੇਸ਼

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ ‘ਤੇ ਡੇਰਾ ਸੱਚਾ ਸੌਦਾ

ਜੰਮੂ-ਕਸ਼ਮੀਰ 'ਚ ਵੱਡਾ ਅੱਤਵਾਦੀ ਹਮਲਾ
ਜੰਮੂ-ਕਸ਼ਮੀਰ 'ਚ ਵੱਡਾ ਅੱਤਵਾਦੀ ਹਮਲਾ

ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਸੋਪੋਰ ‘ਚ ਵੱਡਾ ਹਮਾਲ ਹੋਇਆ ਹੈ। ਇਹ ਹਮਲਾ ਫੌਜ ਦੇ

ਛੇੜਛਾੜ ਮਾਮਲਾ: ਮੋਦੀ ਦੇ ਦੌਰੇ ਮਗਰੋਂ ਪੁਲਿਸ ਨੇ ਕੁੱਟੀਆਂ ਯੂਨੀਵਰਸਿਟੀ ਵਿਦਿਆਰਥਣਾਂ
ਛੇੜਛਾੜ ਮਾਮਲਾ: ਮੋਦੀ ਦੇ ਦੌਰੇ ਮਗਰੋਂ ਪੁਲਿਸ ਨੇ ਕੁੱਟੀਆਂ ਯੂਨੀਵਰਸਿਟੀ...

ਵਾਰਾਣਸੀ: ਪ੍ਰਧਾਨ ਮੰਤਰੀ ਮੋਦੀ ਦੇ ਵਾਰਾਣਸੀ ਦੌਰੇ ਦੌਰਾਨ ਯੂਨੀਵਰਸਿਟੀ

ਬਾਬੇ ਦੀ ਹਨੀ ਬਾਰੇ ਬਾਬੇ ਤੋਂ ਪੁੱਛਗਿੱਛ! 
ਬਾਬੇ ਦੀ ਹਨੀ ਬਾਰੇ ਬਾਬੇ ਤੋਂ ਪੁੱਛਗਿੱਛ! 

ਸਿਰਸਾ: ਡੇਰਾ ਸਿਰਸਾ ਮੁਖੀ ਤੋਂ ਵੀ ਹਨੀਪ੍ਰੀਤ ਬਾਰੇ ਪੁੱਛਗਿਛ ਕੀਤੀ ਜਾ ਸਕਦੀ ਹੈ।