ਫੌਜ ਮੁਖੀ ਦੇ ਬਿਆਨ ਨਾਲ ਜੰਮੂ-ਕਸ਼ਮੀਰ 'ਚ ਉਬਾਲ

By: ਏਬੀਪੀ ਸਾਂਝਾ | | Last Updated: Sunday, 14 January 2018 12:39 PM
ਫੌਜ ਮੁਖੀ ਦੇ ਬਿਆਨ ਨਾਲ ਜੰਮੂ-ਕਸ਼ਮੀਰ 'ਚ ਉਬਾਲ

ਨਵੀਂ ਦਿੱਲੀ: ਜਨਰਲ ਬਿਪਿਨ ਰਾਵਤ ਦੇ ਬਿਆਨ ਤੋਂ ਜੰਮੂ-ਕਸ਼ਮੀਰ ਸਰਕਾਰ ਨਾਰਾਜ਼ ਹੋ ਗਈ ਹੈ। ਜੰਮੂ-ਕਸ਼ਮੀਰ ਦੇ ਸਿੱਖਿਆ ਮੰਤਰੀ ਅਲਤਾਫ਼ ਬੁਖ਼ਾਰੀ ਨੇ ਕਿਹਾ, “ਫ਼ੌਜ ਆਪਣੇ ਕੰਮ ‘ਤੇ ਧਿਆਨ ਦੇਵੇ। ਸਾਨੂੰ ਨਾ ਦੱਸੇ ਕਿ ਜੰਮੂ-ਕਸ਼ਮੀਰ ਸਰਕਾਰ ਨੇ ਬਿਪਿਨ ਰਾਵਤ ਨੂੰ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਅਫ਼ਸਰਾਂ ਨੂੰ ਉਨ੍ਹਾਂ ਮੁੱਦਿਆਂ ‘ਤੇ ਸਲਾਹ ਨਹੀਂ ਦੇਣੀ ਚਾਹੀਦੀ ਜੋ ਉਨ੍ਹਾਂ ਦੇ ਦਾਇਰੇ ਵਿੱਚ ਨਾ ਆਉਂਦੇ ਹੋਣ।”

 

ਦੋ ਦਿਨ ਪਹਿਲਾਂ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਸਾਲਾਨਾ ਪ੍ਰੈੱਸ ਕਾਨਫ਼ਰੰਸ ਵਿੱਚ ਜੰਮੂ-ਕਸ਼ਮੀਰ ਦੀ ਸਿੱਖਿਆ ਪ੍ਰਣਾਲੀ ‘ਤੇ ਸਵਾਲ ਚੁੱਕੇ ਸਨ। ਇਸ ਨੂੰ ਲੈ ਕੇ ਸਰਕਾਰ ਕਾਫ਼ੀ ਨਾਰਾਜ਼ ਨਜ਼ਰ ਆ ਰਹੀ ਹੈ। ਜੰਮੂ-ਕਸ਼ਮੀਰ ਦੇ ਸਿੱਖਿਆ ਮੰਤਰੀ ਅਲਤਾਫ਼ ਬੁਖ਼ਾਰੀ ਨੇ ਕਿਹਾ, “ਮੈਨੂੰ ਨਹੀਂ ਲੱਗਦਾ ਕਿ ਉਹ ਸਿੱਖਿਆ ਦੇ ਐਕਸਪਰਟ ਹਨ ਜਿਹੜੇ ਕਿ ਸਾਨੂੰ ਉਪਦੇਸ਼ ਦੇ ਰਹੇ ਹਨ। ਮੈਨੂੰ ਲੱਗਦਾ ਹੈ ਕਿ ਕੋਈ ਵੀ ਸਮਾਜ ਸਿੱਖਿਆ ਦੇ ਮਾਮਲੇ ‘ਤੇ ਅਜਿਹੇ ਗੈਰ ਅਕਾਦਮਿਕ ਬੰਦੇ ਦੀ ਸਲਾਹ ਨਹੀਂ ਮੰਨੇਗਾ।”

 

ਸ਼ੁੱਕਰਵਾਰ ਨੂੰ ਫ਼ੌਜ ਮੁਖੀ ਬਿਪਿਨ ਰਾਵਤ ਨੇ ਕਿਹਾ, “ਜੰਮੂ ਕਸ਼ਮੀਰ ਵਿੱਚ ਜੋ ਵੀ ਪੜ੍ਹਾਇਆ ਜਾ ਰਿਹਾ ਹੈ, ਉਹ ਨਹੀਂ ਪੜ੍ਹਾਇਆ ਜਾਣਾ ਚਾਹੀਦਾ। ਜੰਮੂ ਦੇ ਸਕੂਲਾਂ ਵਿੱਚ ਦੋ ਨਕਸ਼ੇ ਪੜ੍ਹਾਏ ਜਾਂਦੇ ਹਨ। ਇੱਕ ਭਾਰਤ ਤੇ ਦੂਜਾ ਜੰਮੂ-ਕਸ਼ਮੀਰ ਦਾ। ਸਾਨੂੰ ਜੰਮੂ-ਕਸ਼ਮੀਰ ਦੇ ਨਕਸ਼ੇ ਦੀ ਕੀ ਲੋੜ ਹੈ? ਬੱਚਿਆਂ ਨੂੰ ਇਸ ਨਾਲ ਕੀ ਸਿੱਖਿਆ ਮਿਲੇਗੀ।”

First Published: Sunday, 14 January 2018 12:39 PM

Related Stories

ਲਖਨਊ 'ਚ ਰਿਆਨ ਸਕੂਲ ਵਰਗਾ ਕਾਰਾ, ਬੱਚਾ ਜ਼ਖ਼ਮੀ
ਲਖਨਊ 'ਚ ਰਿਆਨ ਸਕੂਲ ਵਰਗਾ ਕਾਰਾ, ਬੱਚਾ ਜ਼ਖ਼ਮੀ

ਨਵੀਂ ਦਿੱਲੀ: ਲਖਨਊ ਵਿੱਚ ਗੁਰੂਗ੍ਰਾਮ ਦੇ ਰਿਆਨ ਸਕੂਲ ਦੀ ਤਰ੍ਹਾਂ ਇੱਕ ਹੋਰ ਘਟਨਾ

ਮੋਦੀ ਨੇ ਨੇਤਨਯਾਹੂ ਨੂੰ ਵਿਖਾਏ ਭਾਰਤੀ ਸੱਭਿਆਚਾਰ ਦੇ ਰੰਗ
ਮੋਦੀ ਨੇ ਨੇਤਨਯਾਹੂ ਨੂੰ ਵਿਖਾਏ ਭਾਰਤੀ ਸੱਭਿਆਚਾਰ ਦੇ ਰੰਗ

ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਜ਼ਰਾਈਲੀ ਪ੍ਰਧਾਨ ਮੰਤਰੀ

ਅਜੇ ਵੀ ਬਦਲੇ ਜਾ ਰਹੇ 500-1000 ਦੇ ਪੁਰਾਣੇ ਨੋਟ, ਸਾਢੇ 96 ਕਰੋੜ ਦੀ ਪੁਰਾਣੀ ਕਰੰਸੀ ਜ਼ਬਤ
ਅਜੇ ਵੀ ਬਦਲੇ ਜਾ ਰਹੇ 500-1000 ਦੇ ਪੁਰਾਣੇ ਨੋਟ, ਸਾਢੇ 96 ਕਰੋੜ ਦੀ ਪੁਰਾਣੀ ਕਰੰਸੀ ਜ਼ਬਤ

ਕਾਨਪੁਰ: ਐਨ.ਏ.ਆਈ. ਤੇ ਉੱਤਰ ਪ੍ਰਦੇਸ਼ ਪੁਲਿਸ ਨੇ ਸਾਂਝੇ ਰੂਪ ਵਿੱਚ ਛਾਪੇਮਾਰੀ

ਕੁਰੂਕਸ਼ੇਤਰ ਨਿਰਭੈ ਕਾਂਡ 'ਚ ਨਵਾਂ ਮੋੜ, ਸ਼ੱਕੀ ਨੌਜਵਾਨ ਦੀ ਮਿਲੀ ਲਾਸ਼
ਕੁਰੂਕਸ਼ੇਤਰ ਨਿਰਭੈ ਕਾਂਡ 'ਚ ਨਵਾਂ ਮੋੜ, ਸ਼ੱਕੀ ਨੌਜਵਾਨ ਦੀ ਮਿਲੀ ਲਾਸ਼

ਚੰਡੀਗੜ੍ਹ: ਕੁਰੂਕਸ਼ੇਤਰ ਦੇ ਨਿਰਭੈ ਕਾਂਡ ਵਿੱਚ ਨਵਾਂ ਮੋੜ ਆ ਗਿਆ ਹੈ। ਪੁਲਿਸ ਨੂੰ

ਚੁਰਾਸੀ ਕਤਲੇਆਮ: ਟਾਈਟਲਰ ਮੁੜ ਆਇਆ ਦਿੱਲੀ ਅਦਾਲਤ ਦੇ ਕਟਿਹਰੇ 'ਚ
ਚੁਰਾਸੀ ਕਤਲੇਆਮ: ਟਾਈਟਲਰ ਮੁੜ ਆਇਆ ਦਿੱਲੀ ਅਦਾਲਤ ਦੇ ਕਟਿਹਰੇ 'ਚ

ਨਵੀਂ ਦਿੱਲੀ: ਅੱਜ ਦਿੱਲੀ ਅਦਾਲਤ ਨੇ ਸਿੱਖ ਕਤਲੇਆਮ ਦੇ ਮਾਮਲਿਆਂ ਦੇ ਮੁੱਖ ਮੁਲਜ਼ਮ

ਸਵਾ ਲੱਖ ਕੰਪਨੀਆਂ 'ਤੇ ਸਰਕਾਰੀ ਕੁਹਾੜਾ
ਸਵਾ ਲੱਖ ਕੰਪਨੀਆਂ 'ਤੇ ਸਰਕਾਰੀ ਕੁਹਾੜਾ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਕਰੀਬ ਸਵਾ ਲੱਖ ਕੰਪਨੀਆਂ ਦਾ ਨਾਮ

ਬਾਬਾ ਰਾਮਦੇਵ ਦੀ  ਈ-ਕਾਮਰਸ 'ਚ ਐਂਟਰੀ, ਆਨਲਾਈਨ ਵਿਕਣਗੇ ਪਤੰਜਲੀ ਉਤਪਾਦ
ਬਾਬਾ ਰਾਮਦੇਵ ਦੀ ਈ-ਕਾਮਰਸ 'ਚ ਐਂਟਰੀ, ਆਨਲਾਈਨ ਵਿਕਣਗੇ ਪਤੰਜਲੀ ਉਤਪਾਦ

ਨਵੀਂ ਦਿੱਲੀ- ਯੋਗ ਗੁਰੂ ਤੋਂ ਕਾਰੋਬਾਰੀ ਬਣੇ ਬਾਬਾ ਰਾਮਦੇਵ ਨੇ ਹੁਣ ਈ-ਕਾਮਰਸ ‘ਚ

26/11 ਹਮਲੇ 'ਚ ਮਾਂ-ਬਾਪ ਗੁਆ ਚੁੱਕਾ ਮੋਸ਼ੇ ਮੁੰਬਈ ਪਹੁੰਚਿਆ
26/11 ਹਮਲੇ 'ਚ ਮਾਂ-ਬਾਪ ਗੁਆ ਚੁੱਕਾ ਮੋਸ਼ੇ ਮੁੰਬਈ ਪਹੁੰਚਿਆ

ਮੁੰਬਈ- ਪਾਕਿਸਤਾਨੀ ਅੱਤਵਾਦੀਆਂ ਵੱਲੋਂ ਮੁੰਬਈ ਹਮਲੇ ਵਿੱਚ 26 ਨਵੰਬਰ 2008 ਨੂੰ ਕੀਤੇ