ਸਰਕਾਰ ਦੇ ਤਿੰਨ ਸਾਲ ਪੂਰੇ ਹੋਣ 'ਤੇ ਜਨਤਾ ਦੀ ਕਚਹਿਰੀ 'ਚ ਕੇਜਰੀਵਾਲ

By: ਏਬੀਪੀ ਸਾਂਝਾ | | Last Updated: Wednesday, 14 February 2018 12:35 PM
ਸਰਕਾਰ ਦੇ ਤਿੰਨ ਸਾਲ ਪੂਰੇ ਹੋਣ 'ਤੇ ਜਨਤਾ ਦੀ ਕਚਹਿਰੀ 'ਚ ਕੇਜਰੀਵਾਲ

ਨਵੀਂ ਦਿੱਲੀ: ਦਿੱਲੀ ਵਿੱਚ ਅੱਜ ਕੇਜਰੀਵਾਲ ਸਰਕਾਰ ਦੇ ਤਿੰਨ ਸਾਲ ਪੂਰੇ ਹੋ ਗਏ ਹਨ। 14 ਫਰਵਰੀ, 2015 ਨੂੰ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਦੂਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣੇ ਸਨ। ਤਿੰਨ ਸਾਲ ਪੂਰੇ ਹੋਣ ਮੌਕੇ ਕੇਜਰੀਵਾਲ ਤੇ ਉਨ੍ਹਾਂ ਦੇ ਮੰਤਰੀਆਂ ਨੇ ਫੋਨ ਕਾਲਾਂ ਰਾਹੀਂ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਪ੍ਰੋਗਰਾਮ ਵਿੱਚ ਕੇਜਰੀਵਾਲ ਤੇ ਉਨ੍ਹਾਂ ਦੇ ਮੰਤਰੀ ਆਪਣੀ ਸਰਕਾਰ ਦੇ ਕੰਮਾਂ ਨੂੰ ਗਿਣਾਉਣਗੇ। ਤਿੰਨ ਸਾਲ ਬਾਅਦ ਵੀ ਅਧੂਰੇ ਕੰਮਾਂ ਨੂੰ ਕੇ ਵਿਰੋਧੀ ਧਿਰ ਕੇਜਰੀਵਾਲ ਦਾ ਵਿਰੋਧ ਕਰ ਰਹੀ ਹੈ।

 

ਐਨਡੀਐਮਸੀ ਕਨਵੈਨਸ਼ਨ ਸੈਂਟਰ ਵਿੱਚ ਕੇਜਰੀਵਾਲ ਨੇ ਲੋਕਾਂ ਦੇ ਸਵਾਲਾ ਦੇ ਜਵਾਬ ਦਿੱਤੇ। ਇਸ ਵਿੱਚ ਸਰਕਾਰ ਦੇ ਸਾਰੇ ਕੈਬਨਿਟ ਮੰਤਰੀ ਮੌਜੂਦ ਸਨ। ਇਸ ਦੌਰਾਨ ਸਰਕਾਰ ਆਪਣੀ ਕਾਮਯਾਬੀ ਦਾ ਨਵਾਂ ਗਾਣਾ ਵੀ ਰਿਲੀਜ਼ ਕਰਨ ਜਾ ਰਹੀ ਹੈ। ਕੇਜਰੀਵਾਲ ਅਜੇ ਤੱਕ ਆਪਣੇ ਕਈ ਵਾਅਦੇ ਪੂਰੇ ਨਹੀਂ ਕਰ ਸਕੇ। ਦਿੱਲੀ ਵਿੱਚ ਸੀਸੀਟੀਵੀ ਲਾਉਣ ਵਾਲਾ ਵਾਅਦਾ ਵੀ ਉਨ੍ਹਾਂ ਵਿੱਚੋਂ ਇੱਕ ਹੈ।

 

ਦੂਜੇ ਪਾਸੇ ਦਿੱਲੀ ਬੀਜੇਪੀ ਪ੍ਰਧਾਨ ਮਨੋਜ ਤਿਵਾੜੀ ਅੱਜ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕਰ ਰਹੇ ਹਨ। ਇਹ ਦਿੱਲੀ ਸਰਕਾਰ ਦੇ ਅਧੂਰੇ ਵਾਅਦਿਆਂ ਤੇ ਭਾਈ-ਭਤੀਜਾਵਾਦ ਖਿਲਾਫ ਹੈ। ਇਸ ਤੋਂ ਇਲਾਵਾ ਸ਼ੀਲਾ ਦੀਕਸ਼ਿਤ ਤੇ ਅਜੇ ਮਾਕਨ ਸਰਕਾਰ ਦੀਆਂ ਨਾਕਾਮੀਆਂ ਦੱਸਣ ਲਈ ਪ੍ਰੈੱਸ ਕਾਨਫਰੰਸ ਕਰ ਰਹੇ ਹਨ।

First Published: Wednesday, 14 February 2018 12:35 PM

Related Stories

ਵੱਡਾ ਖੁਲਾਸਾ: 3 ਸਾਲ ਪਹਿਲਾਂ ਰੋਕਿਆ ਜਾ ਸਕਦਾ ਸੀ PNB ਘੁਟਾਲਾ
ਵੱਡਾ ਖੁਲਾਸਾ: 3 ਸਾਲ ਪਹਿਲਾਂ ਰੋਕਿਆ ਜਾ ਸਕਦਾ ਸੀ PNB ਘੁਟਾਲਾ

ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਵਿੱਚ ਹੋਇਆ 11 ਹਜ਼ਾਰ 500 ਕਰੋੜ ਦਾ ਘੁਟਾਲਾ ਰੋਕਿਆ

ਰਾਹੁਲ ਨੇ ਪੁੱਛਿਆ,
ਰਾਹੁਲ ਨੇ ਪੁੱਛਿਆ, "ਕਿੱਥੇ ਹੈ 'ਨਾ ਖਾਊਂਗਾ, ਨਾ ਖਾਣੇ ਦੂੰਗਾ' ਕਹਿਣ ਵਾਲਾ ਮੁਲਕ ਦਾ...

ਨਵੀਂ ਦਿੱਲੀ: ਪੀਐਨਬੀ ਘੁਟਾਲੇ ਨੂੰ ਲੈ ਕੇ ਮੁਲਕ ਦੀ ਰਾਜਨੀਤੀ ਵਿੱਚ ਗਹਿਮਾ-ਗਹਿਮੀ

ਪਾਕਿਸਤਾਨ ਉਪਰੋਂ ਲੰਘਿਆ ਮੋਦੀ ਦਾ ਜਹਾਜ਼, ਭੇਜਿਆ 2.86 ਲੱਖ ਦਾ ਬਿੱਲ
ਪਾਕਿਸਤਾਨ ਉਪਰੋਂ ਲੰਘਿਆ ਮੋਦੀ ਦਾ ਜਹਾਜ਼, ਭੇਜਿਆ 2.86 ਲੱਖ ਦਾ ਬਿੱਲ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਜਾਣ ਲਈ ਜਿਸ ਜਹਾਜ਼ ਦਾ

ਮੋਦੀ ਦਾ ਨਵਾਂ ਜੁਗਾੜ: 1000 ਕਿਲੋਮੀਟਰ ਦੀ ਸਪੀਡ ਨਾਲ ਦੌੜੇਗੀ ਟ੍ਰੇਨ
ਮੋਦੀ ਦਾ ਨਵਾਂ ਜੁਗਾੜ: 1000 ਕਿਲੋਮੀਟਰ ਦੀ ਸਪੀਡ ਨਾਲ ਦੌੜੇਗੀ ਟ੍ਰੇਨ

ਮੁੰਬਈ: ਅਹਿਮਦਾਬਾਦ ਤੋਂ ਮੁੰਬਈ ਤੱਕ ਬੁਲੇਟ ਟ੍ਰੇਨ ਚਲਾਉਣ ਦੇ ਪਲਾਨ ਤੋਂ ਬਾਅਦ

800 ਕਰੋੜੀ ਰੋਟੋਮੈਕ ਕਰਜ਼ ਘੁਟਾਲੇ ਮਗਰੋਂ ਸੀਬੀਆਈ ਦਾ ਸ਼ਿਕੰਜਾ
800 ਕਰੋੜੀ ਰੋਟੋਮੈਕ ਕਰਜ਼ ਘੁਟਾਲੇ ਮਗਰੋਂ ਸੀਬੀਆਈ ਦਾ ਸ਼ਿਕੰਜਾ

ਕਾਨਪੁਰ: ਪੈੱਨ ਬਣਾਉਣ ਵਾਲੀ ਮਸ਼ਹੂਰ ਕੰਪਨੀ ਰੋਟੋਮੈਕ 800 ਕਰੋੜ ਦੇ ਬੈਂਕ ਕਰਜ਼

11 ਨਹੀਂ 25 ਹਜ਼ਾਰ ਕਰੋੜ ਤੋਂ ਵੀ ਵੱਧ PNB ਘੁਟਾਲਾ
11 ਨਹੀਂ 25 ਹਜ਼ਾਰ ਕਰੋੜ ਤੋਂ ਵੀ ਵੱਧ PNB ਘੁਟਾਲਾ

ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਵਿੱਚ ਹੋਏ ਘੁਟਾਲੇ ਦੀਆਂ ਨਿੱਤ ਨਵੀਆਂ ਪਰਤਾਂ

800 ਕਰੋੜ ਦਾ ਇੱਕ ਹੋਰ ਘੁਟਾਲਾ ਬੇਨਕਾਬ
800 ਕਰੋੜ ਦਾ ਇੱਕ ਹੋਰ ਘੁਟਾਲਾ ਬੇਨਕਾਬ

ਨਵੀਂ ਦਿੱਲੀ: ਪੀਐਨਬੀ ਦੇ 11,400 ਕਰੋੜ ਰੁਪਏ ਦੇ ਘੁਟਾਲੇ ਮਗਰੋਂ ਇੱਕ ਹੋਰ ਘੁਟਾਲਾ

ਬਾਰੂਦੀ ਸੁਰੰਗ ਧਮਾਕੇ 'ਚ ਕਾਂਗਰਸ ਦੇ ਲੀਡਰ ਦੀ ਮੌਤ
ਬਾਰੂਦੀ ਸੁਰੰਗ ਧਮਾਕੇ 'ਚ ਕਾਂਗਰਸ ਦੇ ਲੀਡਰ ਦੀ ਮੌਤ

ਸ਼ਿਲਾਂਗ: ਮੇਘਾਲਿਆ ਵਿੱਚ ਅੱਤਵਾਦੀਆਂ ਵੱਲੋਂ ਕੀਤੇ ਬਾਰੂਦੀ ਸੁਰੰਗ ਧਮਾਕੇ ਵਿੱਚ

ਸੰਸਦ ਮੈਂਬਰ ਬਣਿਆ ਮਿਸਾਲ, ਆਪਣੇ ਹੱਥਾਂ ਨਾਲ ਕੀਤੀ ਟੌਇਲਟ ਸਾਫ
ਸੰਸਦ ਮੈਂਬਰ ਬਣਿਆ ਮਿਸਾਲ, ਆਪਣੇ ਹੱਥਾਂ ਨਾਲ ਕੀਤੀ ਟੌਇਲਟ ਸਾਫ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਵੱਛ ਭਾਰਤ ਅਭਿਆਨ ਨੂੰ ਬੇਹੱਦ

ਪੰਚਕੂਲਾ ਹਿੰਸਾ 'ਚ ਪੁਲਿਸ ਨੂੰ ਝਟਕਾ, 53 ਡੇਰਾ ਪੈਰੋਕਾਰਾਂ ਨੂੰ ਰਾਹਤ
ਪੰਚਕੂਲਾ ਹਿੰਸਾ 'ਚ ਪੁਲਿਸ ਨੂੰ ਝਟਕਾ, 53 ਡੇਰਾ ਪੈਰੋਕਾਰਾਂ ਨੂੰ ਰਾਹਤ

ਪੰਚਕੂਲਾ: ਪੰਚਕੂਲਾ ਦੰਗਾ ਮਾਮਲੇ ਵਿੱਚ ਪੁਲਿਸ ਨੂੰ ਵੱਡਾ ਝਟਕਾ ਲੱਗਾ ਹੈ। ਅਦਾਲਤ