ਉਲਟਾ ਤਿਰੰਗਾ ਫੜਨ ਲਈ ਬਾਲੀਵੁੱਡ ਸਟਾਰ ਅਕਸ਼ੈ ਨੇ ਫਿਰ ਮੰਗੀ ਮੁਆਫੀ

By: ABP Sanjha | | Last Updated: Saturday, 29 July 2017 4:05 PM
ਉਲਟਾ ਤਿਰੰਗਾ ਫੜਨ ਲਈ ਬਾਲੀਵੁੱਡ ਸਟਾਰ ਅਕਸ਼ੈ ਨੇ ਫਿਰ ਮੰਗੀ ਮੁਆਫੀ

ਨਵੀਂ ਦਿੱਲੀ: ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਮਹਿਲਾ ਵਿਸ਼ਵ ਕ੍ਰਿਕਟ ਕੱਪ ਦੌਰਾਨ ਭਾਰਤ ਦਾ ਫ਼ਾਇਨਲ ਮੈਚ ਦੇਖਣ ਗਏ ਸੀ। ਉਥੇ ਦੀ ਇੱਕ ਫ਼ੋਟੋ ਸ਼ੋਸ਼ਲ ਮਿਡੀਆ ‘ਤੇ ਸ਼ੇਅਰ ਕੀਤੀ ਸੀ। ਅਕਸ਼ੈ ਦੀ ਫੋਟੋ ਨੇ ਸ਼ੋਸ਼ਲ ਮਿਡੀਆ ‘ਤੇ ਵਿਵਾਦ ਖੜ੍ਹਾ ਕਰ ਦਿੱਤਾ ਕਿਉਂਕਿ ਅਕਸ਼ੈ ਨੇ ਫੋਟੋ ਵਿੱਚ ਤਿਰੰਗਾ ਝੰਡਾ ਉਲਟਾ ਫੜਿਆ ਸੀ।

ਇੱਕ ਵਾਰ ਮੁਆਫੀ ਮੰਗਣ ਤੋਂ ਬਾਅਦ ਅਕਸ਼ੈ ਨੇ ਫਿਰ ਅੱਜ ਇਸ ਮੁੱਦੇ ‘ਤੇ ਸਫਾਈ ਦਿੱਤੀ।

ਆਪਣੀ ਅਗਲੀ ਫਿਲਮ ਟਾਇਲਟ ਦੀ ਪ੍ਰਮੋਸ਼ਨ ਕਰਨ ਆਏ ਅਕਸ਼ੈ ਨੇ ਕਿਹਾ, “ਮੈਂ ਤਿਰੰਗੇ ਨੂੰ ਲਹਿਰਾਉਣ ਲਈ ਖੋਲ੍ਹ ਰਿਹਾ ਸੀ ਤੇ ਮੈਂ ਉਸ ਨੂੰ ਸਹੀ ਢੰਗ ਨਾਲ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਨੂੰ ਪਤਾ ਹੀ ਨਹੀਂ ਲਗਿਆ ਕਿਸੇ ਨੇ ਮੇਰੀ ਫੋਟੋ ਖਿੱਚ ਲਈ।

ਅਕਸ਼ੈ ਨੇ ਮੁਆਫੀ ਮੰਗਦੇ ਕਿਹਾ, “ਫਿਰ ਵੀ ਮੈਂ ਕਿਸੇ ਦੀ ਭਾਵਨਾ ਨੂੰ ਠੇਸ ਪਹਚਾਈ ਤਾਂ ਮੁਆਫੀ ਮੰਗਦਾ ਹਾਂ।”

First Published: Saturday, 29 July 2017 4:05 PM

Related Stories

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ

ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ
ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ

ਮੁੰਬਈ: ਜੇਲ੍ਹ ਤੋਂ ਬਾਹਰ ਆਉਣ ਮਗਰੋਂ ਸੰਜੇ ਦੱਤ ਆਪਣੀ ਪਹਿਲੀ ਫਿਲਮ ‘ਭੂਮੀ’