ਬੀਐਸਐਫ ਦਾ ਭਾਂਡਾ ਭੰਨ੍ਹਣ ਵਾਲਾ ਜਵਾਨ ਬਰਖਾਸਤ

By: ਏਬੀਪੀ ਸਾਂਝਾ | | Last Updated: Wednesday, 19 April 2017 6:51 PM
ਬੀਐਸਐਫ ਦਾ ਭਾਂਡਾ ਭੰਨ੍ਹਣ ਵਾਲਾ ਜਵਾਨ ਬਰਖਾਸਤ

ਨਵੀਂ ਦਿੱਲੀ: ਬੀਐਸਐਫ ਦੇ ਜਵਾਨ ਤੇਜ ਬਹਾਦਰ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਉਸ ਦਾ ਕਸੂਰ ਇਹ ਹੈ ਕਿ ਉਸ ਨੇ ਬੀਐਸਐਫ ਜਵਾਨਾਂ ਨੂੰ ਦਿੱਤੇ ਜਾਣ ਵਾਲੇ ਘਟੀਆ ਭੋਜਨ ਦਾ ਖੁਲਾਸਾ ਕੀਤਾ ਸੀ। ਤੇਜ ਬਹਾਦਰ ਨੇ ਇੱਕ ਵੀਡੀਓ ਜ਼ਰੀਏ ਬੀਐਸਐਫ ਜਵਾਨਾਂ ਨੂੰ ਘਟੀਆ ਭੋਜਨ ਦਿੱਤੇ ਜਾਣ ਦਾ ਇਲਜ਼ਾਮ ਲਾਇਆ ਸੀ। ਉਹ ਵੀਡੀਉ ਬਹੁਤ ਵਾਇਰਲ ਹੋਇਆ ਸੀ।

 

ਇਸ ਤੋਂ ਬਾਅਦ ਮਾਮਲੇ ਦੀ ਜਾਂਚ ਲਈ ਕੋਰਟ ਆਫ ਇਨਕੁਆਇਰੀ ਲਾਈ ਗਈ ਪਰ ਜਾਂਚ ਵਿੱਚ ਤੇਜ ਬਹਾਦਰ ਨੂੰ ਹੀ ਦੋਸ਼ੀ ਠਹਿਰਾਇਆ ਗਿਆ। ਇਹ ਮਾਮਲਾ ਕੌਮੀ ਪੱਧਰ ‘ਤੇ ਵਾਇਰਲ ਹੋਣ ਤੋਂ ਬਾਅਦ ਤੇਜ ਬਹਾਦਰ ਨੂੰ ਐਲਓਸੀ ਤੋਂ ਸ਼ਿਫਟ ਕਰਕੇ ਪਲੰਬਰ ਦਾ ਕੰਮ ਸੌਂਪ ਦਿੱਤਾ ਗਿਆ ਸੀ। ਹੁਣ ਜਾਂਚ ਤੋਂ ਬਾਅਦ ਤੇਜ ਬਹਾਦਰ ਨੂੰ ਇਹ ਕਹਿੰਦਿਆਂ ਬਰਖਾਸਤ ਕੀਤਾ ਗਿਆ ਹੈ ਕਿ ਤੇਜ ਬਹਾਦਰ ਨੇ ਬੀਐਸਐਫ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ।

 

ਬੀਐਸਐਫ ਦੇ ਇਸ ਫੈਸਲੇ ਤੋਂ ਨਿਰਾਸ਼ ਤੇਜ ਬਹਾਦਰ ਨੇ ਪੁੱਛਿਆ ਕਿ ਜੇ ਮੈਂ ਅਨੁਸ਼ਾਸਨਹੀਨ ਹਾਂ ਤਾਂ ਆਪਣੇ ਕਰੀਅਰ ਵਿੱਚ 16 ਗੋਲਡ ਕਿਵੇਂ ਹਾਸਲ ਕੀਤੇ? ਤੇਜ ਬਹਾਦਰ ਦਾ ਪਰਿਵਾਰ ਵੀ ਇਸ ਫੈਸਲੇ ਤੋਂ ਨਿਰਾਸ਼ ਹੈ। ਦੱਸ ਦੇਈਏ ਕਿ ਤੇਜ ਬਹਾਦਰ ਆਪਣੀ 20 ਸਾਲ ਦੀ ਡਿਊਟੀ ਦਰਮਿਆਨ ਪੱਛਮੀ ਬੰਗਾਲ, ਮਣੀਪੁਰ, ਅਸਮ, ਤ੍ਰਿਪੁਰਾ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।

First Published: Wednesday, 19 April 2017 6:51 PM

Related Stories

ਨਹੀਂ ਰਹੇ ਵਿਨੋਦ ਖੰਨਾ
ਨਹੀਂ ਰਹੇ ਵਿਨੋਦ ਖੰਨਾ

ਮੁੰਬਈ : ਐਕਟਰ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਵਿਨੋਦ ਖੰਨਾ ਦਾ ਦੇਹਾਂਤ ਹੋ

ਤਣਾਅ ਮਗਰੋਂ ਇੰਟਰਨੈੱਟ ਸੇਵਾਵਾਂ ਮਹੀਨੇ ਲਈ ਠੱਪ
ਤਣਾਅ ਮਗਰੋਂ ਇੰਟਰਨੈੱਟ ਸੇਵਾਵਾਂ ਮਹੀਨੇ ਲਈ ਠੱਪ

ਸ੍ਰੀਨਗਰ: ਜੰਮੂ-ਕਸ਼ਮੀਰ ਸਰਕਾਰ ਨੇ ਕਸ਼ਮੀਰ ਘਾਟੀ ‘ਚ ਇੰਟਰਨੈੱਟ ਸੇਵਾਵਾਂ ‘ਤੇ

ਬੀਜੇਪੀ ਦੇ ਸਾਰੇ ਮੁਸਲਮਾਨ ਉਮੀਦਵਾਰ ਹਾਰੇ
ਬੀਜੇਪੀ ਦੇ ਸਾਰੇ ਮੁਸਲਮਾਨ ਉਮੀਦਵਾਰ ਹਾਰੇ

ਨਵੀਂ ਦਿੱਲੀ: ਦਿੱਲੀ ਐਮਸੀਡੀ ਨਤੀਤਿਆਂ ‘ਚ ਭਾਵੇਂ ਬੀਜੇਪੀ ਨੇ ਵੱਡੀ ਜਿੱਤ ਹਾਸਲ

ਕ੍ਰਿਕਟਰ ਹਰਭਜਨ ਨਸਲੀ ਵਿਤਕਰੇ ਦਾ ਸ਼ਿਕਾਰ
ਕ੍ਰਿਕਟਰ ਹਰਭਜਨ ਨਸਲੀ ਵਿਤਕਰੇ ਦਾ ਸ਼ਿਕਾਰ

ਚੰਡੀਗੜ੍ਹ: ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਨੇ ਜੈੱਟ ਏਅਰਵੇਜ਼ ਦੇ ਪਾਇਲਟ ‘ਤੇ

ਦਿੱਲੀ ਹਾਰਨ ਮਗਰੋਂ ਅਸਤੀਫਿਆਂ ਦੀ ਝੜੀ
ਦਿੱਲੀ ਹਾਰਨ ਮਗਰੋਂ ਅਸਤੀਫਿਆਂ ਦੀ ਝੜੀ

ਨਵੀਂ ਦਿੱਲੀ: ਦਿੱਲੀ ਕਾਂਗਰਸ ਦੇ ਇੰਚਾਰਜ ਪੀ.ਸੀ. ਚਾਕੋ ਨੇ ਐਮ.ਸੀ.ਡੀ. ਚੋਣਾਂ ‘ਚ

ਪਾਕਿਸਤਾਨੀ ਹੈਕਰਾਂ ਦਾ ਭਾਰਤੀ ਵੈੱਬਸਾਈਟਾਂ 'ਤੇ ਵੱਡਾ ਹਮਲਾ
ਪਾਕਿਸਤਾਨੀ ਹੈਕਰਾਂ ਦਾ ਭਾਰਤੀ ਵੈੱਬਸਾਈਟਾਂ 'ਤੇ ਵੱਡਾ ਹਮਲਾ

ਨਵੀਂ ਦਿੱਲੀ: ਦੇਸ਼ ਦੇ ਚਾਰ ਪ੍ਰਮੁੱਖ ਵਿੱਦਿਅਕ ਅਦਾਰਿਆਂ ਦਿੱਲੀ ਯੂਨੀਵਰਸਿਟੀ,

ਅੰਨਾ ਹਜ਼ਾਰੇ ਨੇ ਉਠਾਏ ਕੇਜਰੀਵਾਲ 'ਤੇ ਵੱਡੇ ਸਵਾਲ
ਅੰਨਾ ਹਜ਼ਾਰੇ ਨੇ ਉਠਾਏ ਕੇਜਰੀਵਾਲ 'ਤੇ ਵੱਡੇ ਸਵਾਲ

ਨਵੀਂ ਦਿੱਲੀ: ਦਿੱਲੀ ਐਮਸੀਡੀ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਬੀਜੇਪੀ ਤੋਂ ਵੱਡੀ

ਤਾਰਾਂ ਨਾਲ ਟਕਰਾ ਡਿੱਗਿਆ ਜਹਾਜ਼, ਦੋ ਪਾਇਲਟ ਹਲਾਕ
ਤਾਰਾਂ ਨਾਲ ਟਕਰਾ ਡਿੱਗਿਆ ਜਹਾਜ਼, ਦੋ ਪਾਇਲਟ ਹਲਾਕ

ਭੋਪਾਲ: ਮੱਧ ਪ੍ਰਦੇਸ਼ ਦੇ ਬਾਲਘਾਟ ਜ਼ਿਲ੍ਹੇ ‘ਚ ਖੇਰਲਾਜ਼ੀ ‘ਚ ਬੁੱਧਵਾਰ ਸਵੇਰੇ

ਕੇਂਦਰ ਦੀ ਕਿਸਾਨਾਂ 'ਤੇ ਵੀ ਟੈਕਸ ਲਾਉਣ ਦੀ ਤਿਆਰੀ?
ਕੇਂਦਰ ਦੀ ਕਿਸਾਨਾਂ 'ਤੇ ਵੀ ਟੈਕਸ ਲਾਉਣ ਦੀ ਤਿਆਰੀ?

ਨਵੀਂ ਦਿੱਲੀ: ਨੀਤੀ ਅਯੋਗ ਦੀ ਬੈਠਕ ‘ਚ ਕਿਸਾਨਾਂ ਨੂੰ ਇਨਕਮ ਟੈਕਸ ਦੇ ਦਾਇਰੇ ‘ਚ

ਯੋਗੇਂਦਰ ਯਾਦਵ ਦੀ ਕੇਜਰੀਵਾਲ ਨੂੰ ਨਸੀਹਤ
ਯੋਗੇਂਦਰ ਯਾਦਵ ਦੀ ਕੇਜਰੀਵਾਲ ਨੂੰ ਨਸੀਹਤ

ਨਵੀਂ ਦਿੱਲੀ: ਐਮਸੀਡੀ ਚੋਣ ਨਤੀਜਿਆਂ ਬਾਰੇ ਗੱਲਬਾਤ ਕਰਦਿਆਂ ਸਵਰਾਜ ਇੰਡੀਆ ਦੇ