ਪਾਕਿਸਤਾਨੀ ਹਮਲੇ 'ਚ ਭਾਰਤੀ ਸੈਨਿਕ ਹਲਾਕ

By: abp sanjha | | Last Updated: Monday, 17 July 2017 3:14 PM
ਪਾਕਿਸਤਾਨੀ ਹਮਲੇ 'ਚ ਭਾਰਤੀ ਸੈਨਿਕ ਹਲਾਕ

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਭਿੰਬਰ ਗਲੀ ਸੈਕਟਰ ਵਿੱਚ ਪਾਕਿਸਤਾਨ ਦੀ ਫਾਇਰਿੰਗ ਵਿੱਚ ਸੈਨਾ ਦਾ ਇੱਕ ਜਵਾਨ ਸ਼ਹੀਦ ਹੋ ਗਿਆ। ਇਸ ਫਾਇਰਿੰਗ ਵਿੱਚ ਇੱਕ ਨੌਂ ਸਾਲ ਦੀ ਲੜਕੀ ਦੀ ਵੀ ਮੌਤ ਹੋ ਗਈ।
ਸੀਜਫਾਇਰ ਦੀ ਉਲੰਘਣ ਕਰਕੇ ਪਾਕਿਸਤਾਨ ਵੱਲੋਂ ਫਾਇਰਿੰਗ ਕੀਤੀ ਗਈ ਉੱਤੇ ਭਾਰਤ ਨੇ ਕਰੜੀ ਚਿਤਾਵਨੀ ਦਿੱਤੀ ਹੈ। ਭਾਰਤ ਨੇ ਕਿਹਾ ਕਿ ਸੈਨਾ ਮਾਕੂਲ ਜਵਾਬ ਦੇਣ ਦਾ ਅਧਿਕਾਰ ਰੱਖਦੀ ਹੈ।
ਰਾਜੌਰੀ ਵਿੱਚ LoC ਦੋ ਕੋਲ ਭਿੰਬਰ ਗਲੀ ਸੈਕਟਰ ਵਿੱਚ ਸਵੇਰੇ ਸਾਢੇ ਸੱਤ ਵਜੇ ਤੋਂ ਹੀ ਪਾਕਿਸਤਾਨ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਹੈ। ਸ਼ਹੀਦ ਹੋਏ ਜ਼ੁਬਾਨ ਮੁਦਸੱਸਰ ਅਹਿਮਦ ਪੁਲਵਾਮਾ ਦਾ ਰਹਿਣ ਵਾਲਾ ਸੀ। ਇਸ ਹਮਲੇ ਵਿੱਚ ਦੋ ਨਾਗਰਿਕ ਜ਼ਖ਼ਮੀ ਵੀ ਹੋਏ ਹਨ।

 

First Published: Monday, 17 July 2017 3:14 PM

Related Stories

ਲਾਲੂ ਪਰਿਵਾਰ ਸਿਰ ਨਵੀਂ ਮੁਸੀਬਤ
ਲਾਲੂ ਪਰਿਵਾਰ ਸਿਰ ਨਵੀਂ ਮੁਸੀਬਤ

ਨਵੀਂ ਦਿੱਲੀ: ਬਿਹਾਰ ਦੇ ਲਾਲੂ ਪਰਿਵਾਰ ‘ਤੇ ਇੱਕ ਹੋਰ ਸੰਕਟ ਆ ਗਿਆ ਹੈ।

ਨਿਤੀਸ਼ ਦਾ ਬਿਹਾਰੀ ਡਰਾਮਾ: ਬੁੱਧਵਾਰ ਅਸਤੀਫਾ, ਵੀਰਵਾਰ ਨਵੀਂ ਸਰਕਾਰ
ਨਿਤੀਸ਼ ਦਾ ਬਿਹਾਰੀ ਡਰਾਮਾ: ਬੁੱਧਵਾਰ ਅਸਤੀਫਾ, ਵੀਰਵਾਰ ਨਵੀਂ ਸਰਕਾਰ

ਪਟਨਾ: ਨਿਤੀਸ਼ ਕੁਮਾਰ ਨੇ ਵੀਰਵਾਰ ਨੂੰ ਛੇਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ

ਵਪਾਰੀ ਕੀਤੀ ਖੁਦਕੁਸ਼ੀ: ਸੁਸਾਈਡ ਨੋਟ 'ਤੇ ਲਿਖਿਆ ਜੀਐੱਸਟੀ
ਵਪਾਰੀ ਕੀਤੀ ਖੁਦਕੁਸ਼ੀ: ਸੁਸਾਈਡ ਨੋਟ 'ਤੇ ਲਿਖਿਆ ਜੀਐੱਸਟੀ

ਨਵੀਂ ਦਿੱਲੀ: ਪੱਛਮ ਬੰਗਾਲ ਦੇ ਵੀਰਭੂਮ ਜ਼ਿਲ੍ਹੇ ਦੇ ਇਕ ਸਾਮਾਨ ਵੇਚਣ ਵਾਲੇੇ

ਬਿਹਾਰ ਦੇ ਮੁੱਖ ਮੰਤਰੀ ਨੇ ਦਿੱਤਾ ਅਸਤੀਫਾ
ਬਿਹਾਰ ਦੇ ਮੁੱਖ ਮੰਤਰੀ ਨੇ ਦਿੱਤਾ ਅਸਤੀਫਾ

ਨਵੀਂ ਦਿੱਲੀ: ਬਿਹਾਰ ਦੀ ਸਿਆਸਤ ਵਿੱਚ ਅਚਾਨਕ ਸਿਆਸੀ ਪਾਰਾ ਚੜ ਗਿਆ ਹੈ। ਬਿਹਾਰ ਦੇ

ਹਾਈਕੋਰਟ ਨੇ ਕੇਜਰੀਵਾਲ ਨੂੰ ਠੋਕਿਆ ਜ਼ੁਰਮਾਨਾ
ਹਾਈਕੋਰਟ ਨੇ ਕੇਜਰੀਵਾਲ ਨੂੰ ਠੋਕਿਆ ਜ਼ੁਰਮਾਨਾ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ 10 ਹਜ਼ਾਰ

ਚੁਰਾਸੀ ਕਤਲੇਆਮ: ਅਭਿਸ਼ੇਕ ਵਰਮਾ ਨੇ ਪਾਲੀਗ੍ਰਫ ਟੈਸਟ ਲਈ ਸਹਿਮਤੀ
ਚੁਰਾਸੀ ਕਤਲੇਆਮ: ਅਭਿਸ਼ੇਕ ਵਰਮਾ ਨੇ ਪਾਲੀਗ੍ਰਫ ਟੈਸਟ ਲਈ ਸਹਿਮਤੀ

ਨਵੀਂ ਦਿੱਲੀ: ਹਥਿਆਰਾਂ ਦੇ ਵਪਾਰੀ ਤੇ 1984 ਸਿੱਖ ਦੰਗਿਆਂ ਨਾਲ ਸਬੰਧਤ ਕੇਸ ਗਵਾਹ

ਪੰਜਾਬ ਸਣੇ ਚਾਰ ਰਾਜ ਪਹੁੰਚੇ ਸੁਪਰੀਮ ਕੋਰਟ
ਪੰਜਾਬ ਸਣੇ ਚਾਰ ਰਾਜ ਪਹੁੰਚੇ ਸੁਪਰੀਮ ਕੋਰਟ

ਨਵੀਂ ਦਿੱਲੀ: ਚਾਰ ਗ਼ੈਰ-ਭਾਜਪਾ ਸਰਕਾਰਾਂ ਵਾਲੇ ਰਾਜਾਂ ਨੇ ਬੁੱਧਵਾਰ ਨੂੰ ਸੁਪਰੀਮ

ਕੇਜਰੀਵਾਲ ਨੂੰ ਝਟਕਾ, ਜੇਠਮਲਾਨੀ ਨਹੀਂ ਲੜਨਗੇ ਕੇਸ
ਕੇਜਰੀਵਾਲ ਨੂੰ ਝਟਕਾ, ਜੇਠਮਲਾਨੀ ਨਹੀਂ ਲੜਨਗੇ ਕੇਸ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਨਵੀਂ ਮੁਸੀਬਤ

ਇਰਾਕ 'ਚ ਲਾਪਤਾ 39 ਭਾਰਤੀਆਂ ਬਾਰੇ ਸੁਸ਼ਮਾ ਦਾ ਖੁਲਾਸਾ
ਇਰਾਕ 'ਚ ਲਾਪਤਾ 39 ਭਾਰਤੀਆਂ ਬਾਰੇ ਸੁਸ਼ਮਾ ਦਾ ਖੁਲਾਸਾ

ਨਵੀਂ ਦਿੱਲੀ: ਇਰਾਕ ਦੇ ਮੌਸੂਲ ਤੋਂ ਲਾਪਤਾ ਹੋਏ 39 ਭਾਰਤੀਆਂ ਨੂੰ ਲੈ ਕੇ ਵਿਦੇਸ਼

ਅਸਤੀਫਾ ਨਹੀਂ ਦੇਵੇਗੀ ਲਾਲੂ ਦਾ ਮੁੰਡਾ
ਅਸਤੀਫਾ ਨਹੀਂ ਦੇਵੇਗੀ ਲਾਲੂ ਦਾ ਮੁੰਡਾ

ਚੰਡੀਗੜ੍ਹ: ਬਿਹਾਰ ਦੇ ਮਹਾਗਠਜੋੜ ‘ਚ ਜਾਰੀ ਤਣਾਅ ਵਿਚਕਾਰ ਆਰ.ਜੇ.ਡੀ. ਪ੍ਰਮੁੱਖ