ਕਸ਼ਮੀਰ 'ਤੇ ਮੋਦੀ ਸਰਕਾਰ ਦੇ ਸਟੈਂਡ 'ਤੇ ਕਾਂਗਰਸ ਦਾ ਸਵਾਲ

By: ਏਬੀਪੀ ਸਾਂਝਾ | | Last Updated: Sunday, 16 July 2017 1:48 PM
ਕਸ਼ਮੀਰ 'ਤੇ ਮੋਦੀ ਸਰਕਾਰ ਦੇ ਸਟੈਂਡ 'ਤੇ ਕਾਂਗਰਸ ਦਾ ਸਵਾਲ

ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਲੀਡਰ ਪੀ. ਚਿੰਦਬਰਮ ਨੇ ਕਿਹਾ ਹੈ ਕਿ ਕੇਂਦਰ ਦੀ ਕਸ਼ਮੀਰ ਬਾਰੇ ਪੁਜ਼ੀਸ਼ਨ ਨੇ ਕਸ਼ਮੀਰ ਦੇ ਹਾਲਾਤ ਵਿਗਾੜੇ ਹਨ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਵਿਰੋਧੀ ਧਿਰ ਚੀਨ ਦੇ ਮਸਲੇ ‘ਤੇ ਸੱਤਾ ਧਿਰ ਨਾਲ ਸਹਿਮਤ ਹੈ। ਇਸ ਦੇ ਨਾਲ ਹੀ ਹੁਣੇ ਅਮਰਨਾਥ ਯਾਤਰਾ ‘ਤੇ ਵੀ ਹਮਲਾ ਹੋ ਕੇ ਹਟਿਆ ਹੈ।

 

ਚਿਦੰਬਰਮ ਨੇ ਕਿਹਾ ਕਿ ਆਮ ਕਸ਼ਮੀਰੀ ਲੋਕ ਭਾਰਤ ਸਰਕਾਰ ਤੇ ਅੱਤਵਾਦੀਆਂ ਦੇ ਵਿਚਕਾਰ ਫਸ ਗਏ ਹਨ। ਉਨ੍ਹਾਂ ਦੀਆਂ ਨਿੱਤ ਦਿਨ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਰਕੇ ਹੀ ਕਸ਼ਮੀਰ ਦੇ ਲੋਕ ਉਤੇਜਕ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਖਰਾਬ ਹੋ ਰਹੇ ਹਾਲਾਤ ਨੂੰ ਠੀਕ ਕਰਨ ਦੀ ਲੋੜ ਹੈ, ਨਹੀਂ ਤਾਂ ਮਾਹੌਲ ਹੋਰ ਵਿਗੜੇਗਾ।

 

ਦੱਸਣਯੋਗ ਹੈ ਕਿ ਵਿਰੋਧੀ ਧਿਰ ਪਹਿਲਾਂ ਵੀ ਸੱਤਾ ਧਿਰ ਦੀ ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਸਖ਼ਤ ਅਲੋਚਨਾ ਕਰਦੀ ਹੈ। ਚਿਦੰਬਰਮ ਨੇ ਸੰਸਦ ਦੇ ਸੈਸ਼ਨ ਤੋਂ ਪਹਿਲਾਂ ਸਰਕਾਰ ਖ਼ਿਲਾਫ ਮੋਰਚਾ ਖੋਲ੍ਹ ਦਿੱਤਾ ਹੈ।

First Published: Sunday, 16 July 2017 1:48 PM

Related Stories

ਲਾਲੂ ਪਰਿਵਾਰ ਸਿਰ ਨਵੀਂ ਮੁਸੀਬਤ
ਲਾਲੂ ਪਰਿਵਾਰ ਸਿਰ ਨਵੀਂ ਮੁਸੀਬਤ

ਨਵੀਂ ਦਿੱਲੀ: ਬਿਹਾਰ ਦੇ ਲਾਲੂ ਪਰਿਵਾਰ ‘ਤੇ ਇੱਕ ਹੋਰ ਸੰਕਟ ਆ ਗਿਆ ਹੈ।

ਨਿਤੀਸ਼ ਦਾ ਬਿਹਾਰੀ ਡਰਾਮਾ: ਬੁੱਧਵਾਰ ਅਸਤੀਫਾ, ਵੀਰਵਾਰ ਨਵੀਂ ਸਰਕਾਰ
ਨਿਤੀਸ਼ ਦਾ ਬਿਹਾਰੀ ਡਰਾਮਾ: ਬੁੱਧਵਾਰ ਅਸਤੀਫਾ, ਵੀਰਵਾਰ ਨਵੀਂ ਸਰਕਾਰ

ਪਟਨਾ: ਨਿਤੀਸ਼ ਕੁਮਾਰ ਨੇ ਵੀਰਵਾਰ ਨੂੰ ਛੇਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ

ਵਪਾਰੀ ਕੀਤੀ ਖੁਦਕੁਸ਼ੀ: ਸੁਸਾਈਡ ਨੋਟ 'ਤੇ ਲਿਖਿਆ ਜੀਐੱਸਟੀ
ਵਪਾਰੀ ਕੀਤੀ ਖੁਦਕੁਸ਼ੀ: ਸੁਸਾਈਡ ਨੋਟ 'ਤੇ ਲਿਖਿਆ ਜੀਐੱਸਟੀ

ਨਵੀਂ ਦਿੱਲੀ: ਪੱਛਮ ਬੰਗਾਲ ਦੇ ਵੀਰਭੂਮ ਜ਼ਿਲ੍ਹੇ ਦੇ ਇਕ ਸਾਮਾਨ ਵੇਚਣ ਵਾਲੇੇ

ਬਿਹਾਰ ਦੇ ਮੁੱਖ ਮੰਤਰੀ ਨੇ ਦਿੱਤਾ ਅਸਤੀਫਾ
ਬਿਹਾਰ ਦੇ ਮੁੱਖ ਮੰਤਰੀ ਨੇ ਦਿੱਤਾ ਅਸਤੀਫਾ

ਨਵੀਂ ਦਿੱਲੀ: ਬਿਹਾਰ ਦੀ ਸਿਆਸਤ ਵਿੱਚ ਅਚਾਨਕ ਸਿਆਸੀ ਪਾਰਾ ਚੜ ਗਿਆ ਹੈ। ਬਿਹਾਰ ਦੇ

ਹਾਈਕੋਰਟ ਨੇ ਕੇਜਰੀਵਾਲ ਨੂੰ ਠੋਕਿਆ ਜ਼ੁਰਮਾਨਾ
ਹਾਈਕੋਰਟ ਨੇ ਕੇਜਰੀਵਾਲ ਨੂੰ ਠੋਕਿਆ ਜ਼ੁਰਮਾਨਾ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ 10 ਹਜ਼ਾਰ

ਚੁਰਾਸੀ ਕਤਲੇਆਮ: ਅਭਿਸ਼ੇਕ ਵਰਮਾ ਨੇ ਪਾਲੀਗ੍ਰਫ ਟੈਸਟ ਲਈ ਸਹਿਮਤੀ
ਚੁਰਾਸੀ ਕਤਲੇਆਮ: ਅਭਿਸ਼ੇਕ ਵਰਮਾ ਨੇ ਪਾਲੀਗ੍ਰਫ ਟੈਸਟ ਲਈ ਸਹਿਮਤੀ

ਨਵੀਂ ਦਿੱਲੀ: ਹਥਿਆਰਾਂ ਦੇ ਵਪਾਰੀ ਤੇ 1984 ਸਿੱਖ ਦੰਗਿਆਂ ਨਾਲ ਸਬੰਧਤ ਕੇਸ ਗਵਾਹ

ਪੰਜਾਬ ਸਣੇ ਚਾਰ ਰਾਜ ਪਹੁੰਚੇ ਸੁਪਰੀਮ ਕੋਰਟ
ਪੰਜਾਬ ਸਣੇ ਚਾਰ ਰਾਜ ਪਹੁੰਚੇ ਸੁਪਰੀਮ ਕੋਰਟ

ਨਵੀਂ ਦਿੱਲੀ: ਚਾਰ ਗ਼ੈਰ-ਭਾਜਪਾ ਸਰਕਾਰਾਂ ਵਾਲੇ ਰਾਜਾਂ ਨੇ ਬੁੱਧਵਾਰ ਨੂੰ ਸੁਪਰੀਮ

ਕੇਜਰੀਵਾਲ ਨੂੰ ਝਟਕਾ, ਜੇਠਮਲਾਨੀ ਨਹੀਂ ਲੜਨਗੇ ਕੇਸ
ਕੇਜਰੀਵਾਲ ਨੂੰ ਝਟਕਾ, ਜੇਠਮਲਾਨੀ ਨਹੀਂ ਲੜਨਗੇ ਕੇਸ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਨਵੀਂ ਮੁਸੀਬਤ

ਇਰਾਕ 'ਚ ਲਾਪਤਾ 39 ਭਾਰਤੀਆਂ ਬਾਰੇ ਸੁਸ਼ਮਾ ਦਾ ਖੁਲਾਸਾ
ਇਰਾਕ 'ਚ ਲਾਪਤਾ 39 ਭਾਰਤੀਆਂ ਬਾਰੇ ਸੁਸ਼ਮਾ ਦਾ ਖੁਲਾਸਾ

ਨਵੀਂ ਦਿੱਲੀ: ਇਰਾਕ ਦੇ ਮੌਸੂਲ ਤੋਂ ਲਾਪਤਾ ਹੋਏ 39 ਭਾਰਤੀਆਂ ਨੂੰ ਲੈ ਕੇ ਵਿਦੇਸ਼

ਅਸਤੀਫਾ ਨਹੀਂ ਦੇਵੇਗੀ ਲਾਲੂ ਦਾ ਮੁੰਡਾ
ਅਸਤੀਫਾ ਨਹੀਂ ਦੇਵੇਗੀ ਲਾਲੂ ਦਾ ਮੁੰਡਾ

ਚੰਡੀਗੜ੍ਹ: ਬਿਹਾਰ ਦੇ ਮਹਾਗਠਜੋੜ ‘ਚ ਜਾਰੀ ਤਣਾਅ ਵਿਚਕਾਰ ਆਰ.ਜੇ.ਡੀ. ਪ੍ਰਮੁੱਖ