ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ !

Last Updated: Sunday, 5 March 2017 3:02 PM
ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ !

ਨਵੀਂ ਦਿੱਲੀ: ਕੇਂਦਰ ਸਰਕਾਰ ਇਸ ਮਹੀਨੇ ਆਪਣੇ 50 ਲੱਖ ਕਰਮਚਾਰੀਆਂ ਤੇ 58 ਲੱਖ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਵਿੱਚ 2 ਤੋਂ 4 ਫ਼ੀਸਦੀ ਦਾ ਵਾਧਾ ਕਰ ਸਕਦੀ ਹੈ। ਨਵਾਂ ਮਹਿੰਗਾਈ ਭੱਤਾ ਇਹ ਇੱਕ ਜਨਵਰੀ 2017 ਤੋਂ ਅਮਲ ਵਿੱਚ ਹੋਵੇਗਾ।

 

ਦੂਜੇ ਪਾਸੇ ਮਜ਼ਦੂਰਾਂ ਸੰਗਠਨ ਸਰਕਾਰ ਦੇ ਮਹਿੰਗਾਈ ਭੱਤੇ ਵਿੱਚ ਕੀਤੇ ਗਏ ਮਾਮੂਲੀ ਵਾਧੇ ਤੋਂ ਨਾਖ਼ੁਸ਼ ਹੈ। ਕਨਫੈਡਰੇਸ਼ਨ ਆਫ਼ ਸੈਂਟਰਲ ਗਵਰਮੈਂਟ ਇੰਪਲਾਈਜ ਦੇ ਮੁਖੀ ਕੇ ਕੇ ਐਨ ਕੂਟੀ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਦੇ ਸਹਿਮਤੀ ਵਾਲੇ ਫ਼ਾਰਮੂਲੇ ਤਹਿਤ ਮਹਿੰਗਾਈ ਭੱਤਾ ਵਾਧਾ ਦੋ ਫ਼ੀਸਦੀ ਹੋਵੇਗਾ।

 

ਹਾਲਾਂਕਿ ਕੁੱਟੀ ਨੇ ਸਰਕਾਰ ਦੇ ਕਦਮ ਉੱਤੇ ਨਿਰਾਸਾ ਪ੍ਰਗਟਾਉਂਦੇ ਹੋਏ ਆਖਿਆ ਕਿ ਜਿਨਸ ਕੀਮਤਾਂ ਵਿੱਚ ਕਿੰਨਾ ਵਾਧਾ ਹੋਇਆ। ਇਸ ਨੂੰ ਲੈ ਕੇ ਖੇਤੀਬਾੜੀ ਵਿਭਾਗ ਤੇ ਮਜ਼ਦੂਰ ਬਿਊਰੋ ਵਿੱਚ ਮੱਤਭੇਦ ਹੈ। ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ ਕਰਮਚਾਰੀਆਂ ਤੇ ਪੈਨਸ਼ਨਾਂ ਨੂੰ ਉਨ੍ਹਾਂ ਦੀ ਆਮਦਨ ਉੱਤੇ ਮਹਿੰਗਾਈ ਦਰ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਦਿੱਤਾ ਜਾਂਦਾ ਹੈ।

First Published: Sunday, 5 March 2017 3:02 PM

Related Stories

ਪੁਲਿਸ ਫਾਇਰਿੰਗ 'ਚ ਦੋ ਮੌਤਾਂ, ਲੋਕਾਂ ਨੇ ਕੀਤਾ ਪਥਰਾਅ
ਪੁਲਿਸ ਫਾਇਰਿੰਗ 'ਚ ਦੋ ਮੌਤਾਂ, ਲੋਕਾਂ ਨੇ ਕੀਤਾ ਪਥਰਾਅ

ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਬੜਗਾਮ ਜ਼ਿਲ੍ਹੇ ਦੇ ਚਦੂਰਾ ਇਲਾਕੇ ਵਿੱਚ ਸੁਰੱਖਿਆ

ਗਰਮੀ ਨੇ ਤੋੜਿਆ 71 ਸਾਲ ਦਾ ਰਿਕਾਰਡ
ਗਰਮੀ ਨੇ ਤੋੜਿਆ 71 ਸਾਲ ਦਾ ਰਿਕਾਰਡ

ਜੋਧਪੁਰ: ਰਾਜਸਥਾਨ ਦੇ ਬਾਡਮੇਰ ਵਿੱਚ ਮਾਰਚ ਮਹੀਨੇ ਗਰਮੀ ਦਾ 71 ਸਾਲ ਪੁਰਾਣਾ

ਵੱਡਾ ਫੈਸਲਾ: ਹੁਣ ਨਹੀਂ ਹੋਣਗੇ ਸਾਹਿਤ ਅਕਾਦਮੀ ਪੁਰਸਕਾਰ ਵਾਪਸ
ਵੱਡਾ ਫੈਸਲਾ: ਹੁਣ ਨਹੀਂ ਹੋਣਗੇ ਸਾਹਿਤ ਅਕਾਦਮੀ ਪੁਰਸਕਾਰ ਵਾਪਸ

ਨਵੀਂ ਦਿੱਲੀ: ਸਾਹਿਤ ਅਕਾਦਮੀ ਐਵਾਰਡ ਹਾਸਲ ਕਰਨ ਵਾਲੇ ਲੋਕ ਇਹ ਵਿਕਾਰੀ ਪੁਰਸਕਾਰ

ਕਚਹਿਰੀ 'ਚ ਚੱਲੀਆਂ ਗੋਲੀਆਂ, ਖਤਰਨਾਕ ਬਦਮਾਸ਼ 'ਤੇ ਹਮਲਾ
ਕਚਹਿਰੀ 'ਚ ਚੱਲੀਆਂ ਗੋਲੀਆਂ, ਖਤਰਨਾਕ ਬਦਮਾਸ਼ 'ਤੇ ਹਮਲਾ

ਰੋਹਤਕ: ਇੱਥੋਂ ਦੇ ਅਦਾਲਤੀ ਕੰਪਲੈਕਸ ਗੇਟ ਬਾਹਰ ਹਿਸਟਰੀ ਸ਼ੂਟਰ ਰਮੇਸ਼ ਲੁਹਾਰ ਉੱਤੇ

ਡਰੱਗਜ਼ ਕੇਸ 'ਚ ਉਲਝੀ ਮਮਤਾ, ਗੈਰ ਜ਼ਮਾਨਤੀ ਵਾਰੰਟ ਨਿਕਲੇ
ਡਰੱਗਜ਼ ਕੇਸ 'ਚ ਉਲਝੀ ਮਮਤਾ, ਗੈਰ ਜ਼ਮਾਨਤੀ ਵਾਰੰਟ ਨਿਕਲੇ

ਮੁੰਬਈ: ਡਰੱਗਜ਼ ਮਾਮਲੇ ‘ਚ ਕੌਮਾਂਤਰੀ ਤਸਕਰ ਵਿੱਕੀ ਗੋਸਵਾਮੀ ਤੇ ਉਸ ਦੀ ਸਾਥਣ

MP ਨੂੰ ਛੇ ਘੰਟਿਆਂ 'ਚ ਫੜ ਸਕੀ ਪੁਲਿਸ, 100 ਜਣੇ ਜ਼ਖ਼ਮੀ
MP ਨੂੰ ਛੇ ਘੰਟਿਆਂ 'ਚ ਫੜ ਸਕੀ ਪੁਲਿਸ, 100 ਜਣੇ ਜ਼ਖ਼ਮੀ

ਪਟਨਾ: ਪਟਨਾ ਪੁਲਿਸ ਨੇ ਸੋਮਵਾਰ ਰਾਤ ਮਧੇਪੁਰਾ ਦੇ ਸੰਸਦ ਤੇ ਲਾਲੂ ਯਾਦਵ ਦੇ ਸਾਲੇ

ਨਾਈਜੀਰੀਅਨ ਵਿਦਿਆਰਥੀਆਂ 'ਤੇ ਹਮਲਾ, ਉੱਤਰ ਪ੍ਰਦੇਸ਼ ਸਰਕਾਰ ਤੋਂ ਰਿਪੋਰਟ ਤਲਬ
ਨਾਈਜੀਰੀਅਨ ਵਿਦਿਆਰਥੀਆਂ 'ਤੇ ਹਮਲਾ, ਉੱਤਰ ਪ੍ਰਦੇਸ਼ ਸਰਕਾਰ ਤੋਂ ਰਿਪੋਰਟ ਤਲਬ

ਨਵੀਂ ਦਿੱਲੀ: ਨੋਇਡਾ ‘ਚ 12ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਤੋਂ ਬਾਅਦ ਕੁਝ

ਪੁਰਾਣੀ ਕਰੰਸੀ ਬਦਲਣ ਦਾ ਇੱਕ ਹੋਰ ਮੌਕਾ
ਪੁਰਾਣੀ ਕਰੰਸੀ ਬਦਲਣ ਦਾ ਇੱਕ ਹੋਰ ਮੌਕਾ

ਕਾਠਮੰਡੂ : ਜੇਕਰ ਹੁਣ ਵੀ ਕਿਸੇ ਕੋਲ 500 ਅਤੇ 1000 ਰੁਪਏ ਦੀ ਪੁਰਾਣੀ ਕਰੰਸੀ ਹੈ ਤਾਂ

ਮੰਤਰੀ ਦੀਆਂ ਮਹਿਲਾਂ ਨਾਲ ਅਸ਼ਲੀਲ ਗੱਲਾਂ ਵੀਡੀਓ ਵਾਈਰਲ, ਦੇਣਾ ਪਿਆ ਅਸਤੀਫਾ
ਮੰਤਰੀ ਦੀਆਂ ਮਹਿਲਾਂ ਨਾਲ ਅਸ਼ਲੀਲ ਗੱਲਾਂ ਵੀਡੀਓ ਵਾਈਰਲ, ਦੇਣਾ ਪਿਆ ਅਸਤੀਫਾ

ਤਿਰੂਵਨੰਤਪੁਰਮ: ਕੇਰਲ ਵਿੱਚ 10 ਮਹੀਨੇ ਪੁਰਾਣੀ ਐਲਡੀਐਫ ਸਰਕਾਰ ਨੂੰ ਉਸ ਦੇ ਇੱਕ