ਭਾਰਤ 'ਚ ਸਿੱਕੇ ਬਣਨੇ ਮੁੜ ਸ਼ੁਰੂ

By: ਰਵੀ ਇੰਦਰ ਸਿੰਘ | | Last Updated: Sunday, 14 January 2018 1:07 PM
ਭਾਰਤ 'ਚ ਸਿੱਕੇ ਬਣਨੇ ਮੁੜ ਸ਼ੁਰੂ

ਨਵੀਂ ਦਿੱਲੀ: ਸਰਕਾਰ ਨੇ ਸਿੱਕਿਆਂ ਦੀ ਢਲਾਈ ਪੂਰੀ ਤਰ੍ਹਾਂ ਨਾਲ ਬੰਦ ਕਰਨ ਦੇ ਫੈਸਲੇ ਨੂੰ ਪਲਟ ਦਿੱਤਾ ਹੈ। ਚਾਰਾਂ ਟਕਸਾਲਾਂ ਵਿੱਚ ਹੁਣ ਮੁੜ ਤੋਂ ਸਿੱਕਿਆਂ ਦੀ ਢਲਾਈ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਹਾਲਾਂਕਿ, ਉਨ੍ਹਾਂ ਨੂੰ ਕੰਮ ਹੌਲੀ-ਹੌਲੀ ਕਰਨ ਨੂੰ ਕਿਹਾ ਹੈ। ਬੀਤੀ 9 ਜਨਵਰੀ ਨੂੰ ਸਰਕਾਰ ਨੇ ਤਿਆਰ ਸਿੱਕਿਆਂ ਦੇ ਭੰਡਾਰ ਲਈ ਜਗ੍ਹਾ ਦੀ ਕਮੀ ਕਾਰਨ ਢਲਾਈ ਰੋਕਣ ਲਈ ਕਿਹਾ ਸੀ।

ਭਾਰਤ ਦੀਆਂ ਸਿੱਕਾ ਟਕਸਾਲਾਂ ‘ਚ ਕੰਮ ਸ਼ੁਰੂ-

ਟਕਸਾਲਾਂ ਨੂੰ ਇੱਕ ਸ਼ਿਫ਼ਟ ਵਿੱਚ ਕੰਮ ਕਰਨ ਦੇ ਹੁਕਮ ਦਿੱਤੇ ਹਨ। ਕੋਲਕਾਤਾ, ਮੁੰਬਈ, ਨੋਇਡਾ ਤੇ ਹੈਦਰਾਬਾਦ ਸਥਿਤ ਇਨ੍ਹਾਂ ਟਕਸਾਲਾਂ ਨੂੰ ਚਲਾਉਣ ਵਾਲੀ ਸਰਕਾਰੀ ਕੰਪਨੀ ਸਕਿਓਰਿਟੀ ਪ੍ਰਿਟਿੰਗ ਐਂਡ ਮਾਈਨਿੰਗ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ ਨੇ ਕਿਹਾ ਕਿ ਆਮ ਤੌਰ ‘ਤੇ ਕੰਮ ਦੋ ਸ਼ਿਫਟਾਂ ਵਿੱਚ ਹੁੰਦਾ ਹੈ, ਪਰ ਨਵੇਂ ਹੁਕਮਾਂ ਮੁਤਾਬਕ ਸਿੱਕਿਆਂ ਦੀ ਢਲਾਈ ਇੱਕ ਸ਼ਿਫਟ ਵਿੱਚ ਹੀ ਕੀਤੀ ਜਾਵੇਗੀ।

 

12 ਜਨਵਰੀ ਤੋਂ ਹੋ ਸਿੱਕੇ ਬਣਨੇ ਸ਼ੁਰੂ-

 

ਕਲਕੱਤਾ ਟਕਸਾਲ ਦੇ ਕਰਮਚਾਰੀ ਸੰਗਠਨ ਦੇ ਮੀਤ ਪ੍ਰਧਾਨ ਵਿਜ਼ਨ ਡੇ ਨੇ ਕਿਹਾ ਕਿ ਰਿਜ਼ਰਵ ਬੈਂਕ ਤੋਂ 2017-18 ਵਿੱਤੀ ਵਰ੍ਹੇ ਲਈ 771.2 ਕਰੋੜ ਸਿੱਕਿਆਂ ਦੀ ਢਲਾਈ ਦੇ ਹੁਕਮ ਸਨ ਤੇ ਇਨ੍ਹਾਂ ਵਿੱਚੋਂ 590 ਕਰੋੜ ਸਿੱਕਿਆਂ ਨੂੰ ਉਹ ਢਾਲ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬਕਾਇਆ ਕੰਮ ਢਾਈ ਮਹੀਨਿਆਂ ਵਿੱਚ ਨਿੱਬੜਨ ਦੀ ਆਸ ਹੈ।

First Published: Sunday, 14 January 2018 1:07 PM

Related Stories

ਲਖਨਊ 'ਚ ਰਿਆਨ ਸਕੂਲ ਵਰਗਾ ਕਾਰਾ, ਬੱਚਾ ਜ਼ਖ਼ਮੀ
ਲਖਨਊ 'ਚ ਰਿਆਨ ਸਕੂਲ ਵਰਗਾ ਕਾਰਾ, ਬੱਚਾ ਜ਼ਖ਼ਮੀ

ਨਵੀਂ ਦਿੱਲੀ: ਲਖਨਊ ਵਿੱਚ ਗੁਰੂਗ੍ਰਾਮ ਦੇ ਰਿਆਨ ਸਕੂਲ ਦੀ ਤਰ੍ਹਾਂ ਇੱਕ ਹੋਰ ਘਟਨਾ

ਮੋਦੀ ਨੇ ਨੇਤਨਯਾਹੂ ਨੂੰ ਵਿਖਾਏ ਭਾਰਤੀ ਸੱਭਿਆਚਾਰ ਦੇ ਰੰਗ
ਮੋਦੀ ਨੇ ਨੇਤਨਯਾਹੂ ਨੂੰ ਵਿਖਾਏ ਭਾਰਤੀ ਸੱਭਿਆਚਾਰ ਦੇ ਰੰਗ

ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਜ਼ਰਾਈਲੀ ਪ੍ਰਧਾਨ ਮੰਤਰੀ

ਅਜੇ ਵੀ ਬਦਲੇ ਜਾ ਰਹੇ 500-1000 ਦੇ ਪੁਰਾਣੇ ਨੋਟ, ਸਾਢੇ 96 ਕਰੋੜ ਦੀ ਪੁਰਾਣੀ ਕਰੰਸੀ ਜ਼ਬਤ
ਅਜੇ ਵੀ ਬਦਲੇ ਜਾ ਰਹੇ 500-1000 ਦੇ ਪੁਰਾਣੇ ਨੋਟ, ਸਾਢੇ 96 ਕਰੋੜ ਦੀ ਪੁਰਾਣੀ ਕਰੰਸੀ ਜ਼ਬਤ

ਕਾਨਪੁਰ: ਐਨ.ਏ.ਆਈ. ਤੇ ਉੱਤਰ ਪ੍ਰਦੇਸ਼ ਪੁਲਿਸ ਨੇ ਸਾਂਝੇ ਰੂਪ ਵਿੱਚ ਛਾਪੇਮਾਰੀ

ਕੁਰੂਕਸ਼ੇਤਰ ਨਿਰਭੈ ਕਾਂਡ 'ਚ ਨਵਾਂ ਮੋੜ, ਸ਼ੱਕੀ ਨੌਜਵਾਨ ਦੀ ਮਿਲੀ ਲਾਸ਼
ਕੁਰੂਕਸ਼ੇਤਰ ਨਿਰਭੈ ਕਾਂਡ 'ਚ ਨਵਾਂ ਮੋੜ, ਸ਼ੱਕੀ ਨੌਜਵਾਨ ਦੀ ਮਿਲੀ ਲਾਸ਼

ਚੰਡੀਗੜ੍ਹ: ਕੁਰੂਕਸ਼ੇਤਰ ਦੇ ਨਿਰਭੈ ਕਾਂਡ ਵਿੱਚ ਨਵਾਂ ਮੋੜ ਆ ਗਿਆ ਹੈ। ਪੁਲਿਸ ਨੂੰ

ਚੁਰਾਸੀ ਕਤਲੇਆਮ: ਟਾਈਟਲਰ ਮੁੜ ਆਇਆ ਦਿੱਲੀ ਅਦਾਲਤ ਦੇ ਕਟਿਹਰੇ 'ਚ
ਚੁਰਾਸੀ ਕਤਲੇਆਮ: ਟਾਈਟਲਰ ਮੁੜ ਆਇਆ ਦਿੱਲੀ ਅਦਾਲਤ ਦੇ ਕਟਿਹਰੇ 'ਚ

ਨਵੀਂ ਦਿੱਲੀ: ਅੱਜ ਦਿੱਲੀ ਅਦਾਲਤ ਨੇ ਸਿੱਖ ਕਤਲੇਆਮ ਦੇ ਮਾਮਲਿਆਂ ਦੇ ਮੁੱਖ ਮੁਲਜ਼ਮ

ਸਵਾ ਲੱਖ ਕੰਪਨੀਆਂ 'ਤੇ ਸਰਕਾਰੀ ਕੁਹਾੜਾ
ਸਵਾ ਲੱਖ ਕੰਪਨੀਆਂ 'ਤੇ ਸਰਕਾਰੀ ਕੁਹਾੜਾ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਕਰੀਬ ਸਵਾ ਲੱਖ ਕੰਪਨੀਆਂ ਦਾ ਨਾਮ

ਬਾਬਾ ਰਾਮਦੇਵ ਦੀ  ਈ-ਕਾਮਰਸ 'ਚ ਐਂਟਰੀ, ਆਨਲਾਈਨ ਵਿਕਣਗੇ ਪਤੰਜਲੀ ਉਤਪਾਦ
ਬਾਬਾ ਰਾਮਦੇਵ ਦੀ ਈ-ਕਾਮਰਸ 'ਚ ਐਂਟਰੀ, ਆਨਲਾਈਨ ਵਿਕਣਗੇ ਪਤੰਜਲੀ ਉਤਪਾਦ

ਨਵੀਂ ਦਿੱਲੀ- ਯੋਗ ਗੁਰੂ ਤੋਂ ਕਾਰੋਬਾਰੀ ਬਣੇ ਬਾਬਾ ਰਾਮਦੇਵ ਨੇ ਹੁਣ ਈ-ਕਾਮਰਸ ‘ਚ

26/11 ਹਮਲੇ 'ਚ ਮਾਂ-ਬਾਪ ਗੁਆ ਚੁੱਕਾ ਮੋਸ਼ੇ ਮੁੰਬਈ ਪਹੁੰਚਿਆ
26/11 ਹਮਲੇ 'ਚ ਮਾਂ-ਬਾਪ ਗੁਆ ਚੁੱਕਾ ਮੋਸ਼ੇ ਮੁੰਬਈ ਪਹੁੰਚਿਆ

ਮੁੰਬਈ- ਪਾਕਿਸਤਾਨੀ ਅੱਤਵਾਦੀਆਂ ਵੱਲੋਂ ਮੁੰਬਈ ਹਮਲੇ ਵਿੱਚ 26 ਨਵੰਬਰ 2008 ਨੂੰ ਕੀਤੇ