ਜਲੰਧਰ, ਮੁੰਬਈ ਤੇ ਬਿਜਨੌਰ ਤੋਂ 6 ਅੱਤਵਾਦੀਆਂ ਨੂੰ ਫੜਨ ਦਾ ਦਾਅਵਾ

By: abp sanjha | | Last Updated: Thursday, 20 April 2017 3:19 PM
ਜਲੰਧਰ, ਮੁੰਬਈ ਤੇ ਬਿਜਨੌਰ ਤੋਂ 6 ਅੱਤਵਾਦੀਆਂ ਨੂੰ ਫੜਨ ਦਾ ਦਾਅਵਾ

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੀ ਏਟੀਐਸ ਨਾਲ ਮਿਲ ਕੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੀਰਵਾਰ ਨੂੰ ਯੂਪੀ, ਮਹਾਰਾਸ਼ਟਰ, ਬਿਹਾਰ ਤੇ ਪੰਜਾਬ ਵਿੱਚ ਜ਼ਬਰਦਸਤ ਛਾਪੇਮਾਰੀ ਕੀਤੀ। ਇਸ ਕਾਰਵਾਈ ਵਿੱਚ ਹੁਣ ਤੱਕ ਚਾਰ ਸ਼ੱਕੀ ਬੰਦਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ੱਕ ਹੈ ਕਿ ਇਨ੍ਹਾਂ ਦੇ ਸਬੰਧ ਆਈ.ਐਸ.ਆਈ.ਐਸ. ਦੇ ਅੱਤਵਾਦੀਆਂ ਨਾਲ ਹਨ।

 

 

 

ਪੁਲਿਸ ਮੁਤਾਬਕ ਇਨ੍ਹਾਂ ਨੂੰ ਮੁੰਬਈ, ਬਿਜਨੌਰ, ਜਲੰਧਰ ਤੇ ਬਿਹਾਰ ਦੇ ਨਰਕਟਿਆਗੰਜ ਤੋਂ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਯੂਪੀ ਏਟੀਐਸ ਨੇ ਪੰਜ ਰਾਜਾਂ ਦੀ ਪੁਲਿਸ ਨਾਲ ਮਿਲਕੇ ਮੁੰਬਈ, ਜਲੰਧਰ, ਨਰਕਟਿਆਗੰਜ, ਬਿਜਨੌਰ ਤੇ ਮੁਜਫਰਨਗਰ ਵਿੱਚ ਛਾਪੇਮਾਰੀ ਨੂੰ ਅੰਜਾਮ ਦਿੱਤਾ ਹੈ।

 

 

 

ਪੁਲਿਸ ਗ੍ਰਿਫ਼ਤਾਰ ਸ਼ੱਕੀਆਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਯੂਪੀ ਏਟੀਐਸ ਨੇ ਬਿਹਾਰ ਦੇ ਨਰਕਟਿਆਗੰਜ ਤੋਂ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਮੁਤਾਬਕ ਇਨ੍ਹਾਂ ਵਿੱਚੋਂ ਮੁੰਬਈ ਤੋਂ ਗ੍ਰਿਫਤਾਰ ਤਿੰਨ ਅੱਤਵਾਦੀ ਹਮਲੇ ਦੀ ਯੋਜਨਾ ਬਣਾ ਰਹੇ ਸਨ।

First Published: Thursday, 20 April 2017 3:19 PM

Related Stories

ਕਸ਼ਮੀਰੀ ਕਮਾਂਡਰ ਸਬਜ਼ਾਰ ਮਾਰੇ ਜਾਣ 'ਤੇ ਤੜਪਿਆ ਪਾਕਿ, UN ਕੋਲ ਪਹੁੰਚ
ਕਸ਼ਮੀਰੀ ਕਮਾਂਡਰ ਸਬਜ਼ਾਰ ਮਾਰੇ ਜਾਣ 'ਤੇ ਤੜਪਿਆ ਪਾਕਿ, UN ਕੋਲ ਪਹੁੰਚ

ਸ੍ਰੀਨਗਰ: ਹਿਜ਼ਬੁਲ ਮੁਜ਼ਾਹਦੀਨ ਦੇ ਸਭ ਤੋਂ ਵੱਡੇ ਕਮਾਂਡਰ ਸਬਜ਼ਾਰ ਭੱਟ ਦੇ ਮਾਰੇ ਜਾਣ

ਕਸ਼ਮੀਰ 'ਚ ਫਿਰ ਖੌਲਿਆ ਖੂਨ, ਨਾਜ਼ੁਕ ਇਲਾਕੇ ਸੀਲ
ਕਸ਼ਮੀਰ 'ਚ ਫਿਰ ਖੌਲਿਆ ਖੂਨ, ਨਾਜ਼ੁਕ ਇਲਾਕੇ ਸੀਲ

ਸ਼੍ਰੀਨਗਰ: ਨਾਜ਼ੁਕ ਹਾਲਾਤ ਕਾਰਨ ਲਾਅ ਐਂਡ ਆਰਡਰ ਬਰਕਰਾਰ ਰੱਖਣ ਲਈ ਸ਼੍ਰੀਨਗਰ ਦੇ 7

CBSE 12ਵੀਂ ਦਾ ਨਤੀਜਾ ਦੇਖੋ
CBSE 12ਵੀਂ ਦਾ ਨਤੀਜਾ ਦੇਖੋ

ਨਵੀਂ ਦਿੱਲੀ:- ਸੀਬੀਐਸਈ ਵੱਲੋਂ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ।

ਤੁਹਾਡੇ ਲਈ ਮੋਦੀ ਸਰਕਾਰ ਦਾ ਵੱਡਾ ਫੈਸਲਾ !
ਤੁਹਾਡੇ ਲਈ ਮੋਦੀ ਸਰਕਾਰ ਦਾ ਵੱਡਾ ਫੈਸਲਾ !

ਦਿੱਲੀ: ਹੁਣ ਵਪਾਰਕ ਜ਼ਰੂਰਤਾਂ ਲਈ ਇਸਤੇਮਾਲ ਕੀਤੀ ਜਾਣ ਵਾਲੀ ਟੈਕਸੀ, ਆਟੋ-ਰਿਕਸ਼ਾ

ਕੇਂਦਰ ਖ਼ਿਲਾਫ ਕੇਰਲ ਦਾ 'ਬੀਫ ਮੇਲਾ'
ਕੇਂਦਰ ਖ਼ਿਲਾਫ ਕੇਰਲ ਦਾ 'ਬੀਫ ਮੇਲਾ'

ਤਿਰਵੰਤਪੁਰਮ: ਕਤਲ ਲਈ ਪਸ਼ੂ ਬਾਜ਼ਾਰ ਤੋਂ ਪਸ਼ੂਆਂ ਦੀ ਖ਼ਰੀਦ-ਵਿਕਰੀ ‘ਤੇ ਪਾਬੰਦੀ

ਸਬਜ਼ਾਰ ਦੇ ਮਾਰੇ ਜਾਣ ਤੋਂ ਬਾਅਦ ਵਾਦੀ 'ਚ ਹਿੰਸਾ,ਮੋਬਾਈਲ ਇੰਟਰਨੈੱਟ ਸੇਵਾ ਬੰਦ
ਸਬਜ਼ਾਰ ਦੇ ਮਾਰੇ ਜਾਣ ਤੋਂ ਬਾਅਦ ਵਾਦੀ 'ਚ ਹਿੰਸਾ,ਮੋਬਾਈਲ ਇੰਟਰਨੈੱਟ ਸੇਵਾ ਬੰਦ

ਸ੍ਰੀਨਗਰ : ਹਿਜ਼ਬੁਲ ਮੁਜ਼ਾਹਦੀਨ ਦੇ ਸਭ ਤੋਂ ਵੱਡੇ ਕਮਾਂਡਰ ਸਬਜ਼ਾਰ ਭੱਟ ਦੇ ਮਾਰੇ ਜਾਣ

ਮੋਦੀ ਨਿਤਿਸ਼ ਮੁਲਾਕਾਤ 'ਤੇ ਸਿਆਸੀ ਅਟਕਲਾਂ ਤੇਜ਼
ਮੋਦੀ ਨਿਤਿਸ਼ ਮੁਲਾਕਾਤ 'ਤੇ ਸਿਆਸੀ ਅਟਕਲਾਂ ਤੇਜ਼

ਨਵੀਂ ਦਿੱਲੀ : ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ

ਸਿੱਖਾਂ ਦੀ ਕੁੱਟਮਾਰ ਖਿਲਾਫ ਡਟਿਆ ਪੰਜਾਬ
ਸਿੱਖਾਂ ਦੀ ਕੁੱਟਮਾਰ ਖਿਲਾਫ ਡਟਿਆ ਪੰਜਾਬ

ਅਜਮੇਰ:- ਰਾਜਸਥਾਨ ‘ਚ ਸਿੱਖਾਂ ਨਾਲ ਕੁੱਟਮਾਰ ਮਾਮਲੇ ਵਿੱਚ ਪੰਜਾਬ ਦੇ ਮੁੱਖ

CBSE ਤੇ ICSE ਬਾਰਵੀਂ ਦੇ ਨਤੀਜੇ
CBSE ਤੇ ICSE ਬਾਰਵੀਂ ਦੇ ਨਤੀਜੇ

ਦਿੱਲੀ:- ਸੀਬੀਐਸਈ ਦੇ ਬਾਰਵੀਂ ਜਮਾਤ ਦੇ ਨਤੀਜੇ ਕੱਲ ਸਵੇਰੇ ਐਲਾਨ ਦਿੱਤੇ ਜਾਣਗੇ

ਮੋਦੀ ਦੇ ਇਮਤਿਹਾਨ 'ਚ ਹਰਸਿਮਰਤ ਬਾਦਲ ਫ਼ੇਲ੍ਹ
ਮੋਦੀ ਦੇ ਇਮਤਿਹਾਨ 'ਚ ਹਰਸਿਮਰਤ ਬਾਦਲ ਫ਼ੇਲ੍ਹ

ਨਵੀਂ ਦਿੱਲੀ : ਮੋਦੀ ਸਰਕਾਰ ਆਪਣੇ ਤਿੰਨ ਸਾਲ ਦੀਆਂ ਪ੍ਰਾਪਤੀਆਂ ਦੇ ਜਸ਼ਨ ਵਿੱਚ