'ਆਪ' ਨੂੰ ਮਿਲੇ ਦੋ ਕੋਰੜ ਦਾ ਖੁੱਲ੍ਹਿਆ ਰਾਜ਼

By: abp sanjha | | Last Updated: Friday, 19 May 2017 2:45 PM
'ਆਪ' ਨੂੰ ਮਿਲੇ ਦੋ ਕੋਰੜ ਦਾ ਖੁੱਲ੍ਹਿਆ ਰਾਜ਼

ਨਵੀਂ ਦਿੱਲੀ: ਦਿੱਲੀ ਦੇ ਇੱਕ ਕਾਰੋਬਾਰੀ ਨੇ ਆਮ ਆਦਮੀ ਪਾਰਟੀ ਨੂੰ ਦੋ ਕਰੋੜ ਰੁਪਏ ਦਾ ਚੰਦਾ ਦੇਣ ਦਾ ਦਾਅਵਾ ਕੀਤਾ ਹੈ। ਇਹ ਦਾਅਵਾ ਦਿੱਲੀ ਸਰਕਾਰ ਤੋਂ ਹਟਾਏ ਗਏ ਮੰਤਰੀ ਕਪਿਲ ਮਿਸ਼ਰਾ ਦੇ ਉਸ ਇਲਜ਼ਾਮ ਨੂੰ ਖ਼ਾਰਜ ਕਰਦੇ ਹੋਏ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਪਾਰਟੀ ਨੂੰ ਫ਼ਰਜ਼ੀ ਕੰਪਨੀ ਰਾਹੀਂ ਇਹ ਚੰਦਾ ਮਿਲਣ ਦੀ ਗੱਲ ਕਹੀ ਸੀ।
ਪ੍ਰਾਪਰਟੀ ਡੀਲਰ ਤੇ ਤੰਬਾਕੂ ਕਾਰੋਬਾਰੀ ਮੁਕੇਸ਼ ਸ਼ਰਮਾ ਨੇ ਕਿਹਾ ਕਿ ਉਨ੍ਹਾਂ 31 ਮਾਰਚ 2014 ਨੂੰ ‘ਆਪ’ ਨੂੰ ਦੋ ਕਰੋੜ ਰੁਪਏ ਡਿਮਾਂਡ ਡਰਾਫ਼ਟ ਰਾਹੀਂ ਦਿੱਤੇ ਸਨ। ਸ਼ਰਮਾ ਨੇ ਕਿਹਾ ਕਿ ਉਸ ਸਮੇਂ ਆਪ ਦੇ ਪ੍ਰਤੀ ਜਨ ਸਮਰਥਨ ਬਹੁਤ ਜ਼ਿਆਦਾ ਸੀ।
ਸ਼ਰਮਾ ਨੇ ਇਸ ਉਮੀਦ ਨਾਲ ਚੰਦਾ ਇਕੱਠਾ ਕੀਤਾ ਸੀ ਕਿ ਪਾਰਟੀ ਦਿੱਲੀ ਤੇ ਰਾਸ਼ਟਰ ਲਈ ਚੰਗਾ ਕਰੇਗੀ। ਮਿਸ਼ਰਾ ਨੇ ਆਪ ਨੂੰ ਮਿਲੇ ਚੰਦੇ ਵਿੱਚ ਵੱਡੀਆਂ ਬੇਨੇਮੀਆਂ ਦਾ ਇਲਜ਼ਾਮ ਲਾਉਂਦੇ ਹੋਏ ਦੋ ਕਰੋੜ ਰੁਪਏ ਚੰਦੇ ਉੱਥੇ ਸੁਆਲ ਚੁੱਕੇ ਸਨ।
First Published: Friday, 19 May 2017 2:45 PM

Related Stories

ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !
ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !

ਨਵੀਂ ਦਿੱਲੀ: ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀ ਦਾਊਦ ਇਬਰਾਹਿਮ ਦੀ ਬ੍ਰਿਟਿਸ਼

ਹੁਣ ਪੇਪਰ ਦੇਣ ਵੇਲੇ ਵੀ ਆਧਾਰ ਕਾਰਡ ਜ਼ਰੂਰੀ
ਹੁਣ ਪੇਪਰ ਦੇਣ ਵੇਲੇ ਵੀ ਆਧਾਰ ਕਾਰਡ ਜ਼ਰੂਰੀ

ਨਵੀਂ ਦਿੱਲੀ: ਹੁਣ ਓਪਨ ਸਕੂਲ ਦੇ ਪੇਪਰ ਦੇਣ ਵਾਲਿਆਂ ਲਈ ਵੀ ਅਧਾਰ ਕਾਰਡ ਜ਼ਰੂਰੀ

ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਤਾਂ ਹੋਵੇਗਾ ਇਹ ਨੁਕਸਾਨ
ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਤਾਂ ਹੋਵੇਗਾ ਇਹ ਨੁਕਸਾਨ

ਨਵੀਂ ਦਿੱਲੀ:  ਜੇਕਰ ਤੁਸੀਂ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਆਨਲਾਈਨ ਭਰੀ ਹੈ ਤਾਂ

5 ਧਰਮਾਂ ਦੇ ਜੱਜਾਂ ਨੇ ਸੁਣਾਇਆ 3 ਤਲਾਕ ਬਾਰੇ ਫੈਸਲਾ, ਸਿੱਖ ਤੇ ਮੁਸਲਿਮ ਜੱਜ ਫੈਸਲੇ ਵਿਰੁੱਧ
5 ਧਰਮਾਂ ਦੇ ਜੱਜਾਂ ਨੇ ਸੁਣਾਇਆ 3 ਤਲਾਕ ਬਾਰੇ ਫੈਸਲਾ, ਸਿੱਖ ਤੇ ਮੁਸਲਿਮ ਜੱਜ ਫੈਸਲੇ...

ਨਵੀਂ ਦਿੱਲੀ: ਦੇਸ਼ ਦੇ ਪੰਜ ਸਭ ਤੋਂ ਸੀਨੀਅਰ ਜੱਜ ਜਿਨ੍ਹਾਂ ਵਿੱਚ ਚੀਫ ਜਸਟਿਸ ਜੇ.ਐਸ.

ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?
ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?

ਚੰਡੀਗੜ੍ਹ :ਸਰਕਾਰ ਨੇ ਕਿਹਾ ਕਿ ਇਨਕਮ ਟੈਕਸ ਭਰਨ ਲਈ ਪੈਨ ਕਾਰਡ ਨੂੰ ਜ਼ਰੂਰੀ ਤੌਰ

ਪਾਸਪੋਰਟ ਲਈ ਪੁਲਿਸ ਵੈਰੀਫਿਕੇਸ਼ਨ ਦਾ ਭੋਗ!
ਪਾਸਪੋਰਟ ਲਈ ਪੁਲਿਸ ਵੈਰੀਫਿਕੇਸ਼ਨ ਦਾ ਭੋਗ!

ਨਵੀਂ ਦਿੱਲੀ: ਪਾਸਪੋਰਟ ਹਾਸਲ ਕਰਨ ਲਈ ਪੁਲਿਸ ਵੱਲੋਂ ਵੈਰੀਫਿਕੇਸ਼ਨ ਜਲਦ ਹੀ

ਤਿੰਨ ਤਲਾਕ 'ਤੇ ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ
ਤਿੰਨ ਤਲਾਕ 'ਤੇ ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਇਤਿਹਾਸਕ ਫੈਸਲਾ ਸੁਣਾਉਂਦਿਆਂ

ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ 
ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ 

ਨਵੀਂ ਦਿੱਲੀ: ਮੰਗਲਵਾਰ ਨੂੰ ਦੇਸ਼ ਭਰ ‘ਚ ਸਰਕਾਰੀ ਬੈਂਕਾਂ ਦੀਆਂ ਕਰੀਬ ਡੇਢ ਲੱਖ

ਚੀਨ ਨੇ ਛੇੜਿਆ ਜੰਗੀ ਅਭਿਆਸ, ਭਾਰਤ ਨੇ ਕਿਹਾ ਸ਼ਾਂਤੀ ਦੀ ਲੋੜ
ਚੀਨ ਨੇ ਛੇੜਿਆ ਜੰਗੀ ਅਭਿਆਸ, ਭਾਰਤ ਨੇ ਕਿਹਾ ਸ਼ਾਂਤੀ ਦੀ ਲੋੜ

ਨਵੀਂ ਦਿੱਲੀ: ਡੋਕਲਾਮ ਵਿਵਾਦ ਕਾਰਨ ਚੀਨੀ ਫੌਜ ਨੇ ਯੁੱਧ ਦਾ ਅਭਿਆਸ ਕੀਤਾ ਹੈ। ਇਹ

ਚੀਨ ਨਾਲ ਜੰਗ ਨਹੀਂ ਸ਼ਾਂਤੀ ਚਾਹੁੰਦਾ ਭਾਰਤ, ਰਾਜਨਾਥ ਦਾ ਵੱਡਾ ਬਿਆਨ 
ਚੀਨ ਨਾਲ ਜੰਗ ਨਹੀਂ ਸ਼ਾਂਤੀ ਚਾਹੁੰਦਾ ਭਾਰਤ, ਰਾਜਨਾਥ ਦਾ ਵੱਡਾ ਬਿਆਨ 

ਨਵੀਂ ਦਿੱਲੀ: ਕਈ ਦਿਨਾਂ ਤੋਂ ਚੀਨ ਨਾਲ ਚੱਲ ਰਹੇ ਡੋਕਲਾਮ ਵਿਵਾਦ ਬਾਰੇ ਕੇਂਦਰੀ