ਤਾਂ ਇਨ੍ਹਾਂ ਕਾਰਨਾਂ ਕਰ ਕੇ ਮਰਦਾਂ 'ਚ ਆ ਰਹੀ ਹੈ ਸ਼ੁਕਰਾਣੂਆਂ ਦੀ ਕਮੀ..!

By: ABP Sanjha | | Last Updated: Saturday, 29 July 2017 7:45 PM
ਤਾਂ ਇਨ੍ਹਾਂ ਕਾਰਨਾਂ ਕਰ ਕੇ ਮਰਦਾਂ 'ਚ ਆ ਰਹੀ ਹੈ ਸ਼ੁਕਰਾਣੂਆਂ ਦੀ ਕਮੀ..!

ਨੋਟ-ਇਹ ਖੋਜ ਦਾ ਦਾਅਵਾ ਹੈ। ਏਬੀਪੀ ਸਾਂਝਾ ਇਸ ਦੀ ਪੁਸ਼ਟੀ ਨਹੀਂ ਕਰਦਾ।

ਨਵੀਂ ਦਿੱਲੀ: ਹਾਲ ਹੀ ਵਿੱਚ ਪੁਰਸ਼ਾਂ ‘ਤੇ ਇੱਕ ਬੇਹੱਦ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਖੋਜ ਵਿੱਚ ਪਾਇਆ ਗਿਆ ਕਿ ਪਿਛਲੇ 40 ਸਾਲ ਦੌਰਾਨ ਪੁਰਸ਼ਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਲਗਭਗ 60% ਤੱਕ ਘੱਟ ਹੋ ਗਈ ਹੈ। ਇਸਦਾ ਕਾਰਨ ਮਾਰਡਨ ਵਰਲਡ ਮੰਨਿਆ ਜਾ ਰਿਹਾ ਹੈ ਜੋ ਪੁਰਸ਼ਾਂ ਦੀ ਸਿਹਤ ‘ਤੇ ਬੁਰਾ ਪ੍ਰਭਾਵ ਪਾ ਰਿਹਾ ਹੈ।

ਵੱਧ ਰਿਹਾ ਹੈ ਟੈਸਟੀ‍ਕੁਲਰ ਕੈਂਸਰ ਦਾ ਖ਼ਤਰਾ:
ਕੀਟਨਾਸ਼ਕ, ਹਾਰਮੋਨ ਗੜਬੜੀ, ਡਾਇਟ, ਤਣਾਅ, ਸਿਗਰੇਟਨੋਸ਼ੀ ਕਰਨਾ ਅਤੇ ਮੋਟਾਪਾ ਵਰਗੀ ਸਮੱਸਿਆਵਾਂ ਪੁਰਸ਼ਾਂ ਵਿੱਚ ਟੈਸਟੀ‍ਕੁਲਰ ਕੈਂਸਰ ਹੋਣ ਦੇ ਖ਼ਤਰੇ ਨੂੰ ਵਧਾਉਂਦੀਆਂ ਹਨ, ਇਸ ਸਮੱਸਿਆ ਕਾਰਨ ਹੋ ਰਹੀਆਂ ਮੌਤਾਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਟੈਸਟੀ‍ਕੁਲਰ ਕੈਂਸਰ ਤੋਂ ਪੀੜਤ ਪੁਰਸ਼ਾਂ ਦਾ ਪ੍ਰਜਨਨ ਪੱਧਰ ਤਾਂ ਖ਼ਰਾਬ ਹੁੰਦਾ ਹੀ ਹੈ ਇਸ ਤੋਂ ਇਲਾਵਾ ਉਨ੍ਹਾਂ ਦੀ ਸੈਕਸ ਇੱਛਾ ਵਿੱਚ ਵਧੇਰੇ ਕਮੀ ਆ ਜਾਂਦੀ ਹੈ।

ਕੀ ਕਹਿਣਾ ਹੈ ਖੋਜਕਰਤਾਵਾਂ ਦਾ:
ਖੋਜਕਰਤਾਵਾਂ ਦਾ ਕਹਿਣਾ ਹੈ ਕਿ 1971 ਤੋਂ ਲੈ ਕੇ 2011 ਤੱਕ ਯੂਰੋਪ, ਨੋਰਥ ਅਮਰੀਕਾ, ਆਸਟਰੇਲਿਆ ਅਤੇ ਨਿਊਜ਼ੀਲੈਂਡ ਵਿੱਚ ਪੁਰਸ਼ਾਂ ਵਿੱਚ ਕੁੱਲ ਸ਼ੁਕਰਾਣੂਆਂ ਦੀ 59.3% ਤੱਕ ਘਟ ਗਈ ਹੈ। ਉਨ੍ਹਾਂ ਪਤਾ ਲਗਾਇਆ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਸ਼ੁਕਰਾਣੂਆਂ ਦੀ ਗਿਣਤੀ ਵਿੱਚ ਗਿਰਾਵਟ ਨਹੀਂ ਆਈ ਹੈ।

 

ਵਾਤਾਵਰਨ ‘ਤੇ ਪੈ ਰਿਹਾ ਸ਼ਕਰਾਣੂਆਂ ਦਾ ਅਸਰ: ਵਾਤਾਵਰਨ ਵਿੱਚ ਰਲੇ ਹੋਏ ਕੈਮੀਕਲ, ਕੀਟਨਾਸ਼ਕ, ਗਰਮੀ ਅਤੇ ਤੇਜ਼ੀ ਨਾਲ ਬਦਲ ਰਹੇ ਰਹਿਣ-ਸਹਿਣ ਦੇ ਤਰੀਕਾ ਦਾ ਅਸਰ ਸ਼ੁਕਰਾਣੂਆਂ ਦੀ ਗਿਣਤੀ ਅਤੇ ਸੀਮਨ ਪੈਰਾਮੀਟਰ ‘ਤੇ ਪੈਂਦਾ ਹੈ। ਅੱਜ-ਕੱਲ੍ਹ ਦੇ ਰਹਿਣ-ਸਹਿਣ ਦੇ ਤਰੀਕਿਆਂ ਕਾਰਨ ਪੁਰਸ਼ਾਂ ਦੀ ਸਿਹਤ ਉੱਤੇ ਜ਼ਿੰਦਗੀ ਭਰ ਲਈ ਖ਼ਤਰਾ ਮੰਡਰਾ ਰਿਹਾ ਹੈ।

 

ਸ਼ੁਕਰਾਣੂਆਂ ਦੀ ਗਿਣਤੀ ਘੱਟ ਹੋਣ ਦੇ ਕਾਰਨ:

ਪਲਾਸਟਿਕ ਬਣਾਉਣ ਵਿੱਚ ਸਹਾਈ ਕੈਮੀਕਲ, ਫਰਨੀਚਰ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਕੀਤੀ ਜਾਂਦੀ ਕੋਟਿੰਗ, ਸ਼ਰਾਬ, ਕੈਫੀਨ, ਪ੍ਰਾਸੈਸਡ ਮੀਟ, ਸੋਇਆ ਅਤੇ ਆਲੂ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਪੁਰਸ਼ਾਂ ਦੀ ਫਰਟਿਲਿਟੀ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।

 

ਕੀ ਕਹਿੰਦੇ ਹਨ ਮਾਹਰ:
ਐਡਿਨਬਰਗ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਰਿਚਰਡ ਸ਼ੇਰਪ ਦਾ ਕਹਿਣਾ ਹੈ ਕਿ ਉੱਤਰੀ ਯੂਰਪ ਵਿੱਚ ਅੱਜ 15% ਜਵਾਨ ਪੁਰਸ਼ਾਂ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਇੰਨੀ ਘੱਟ ਹੈ ਕਿ ਉਨ੍ਹਾਂ ਦੀ ਪ੍ਰਜਨਨ ਸਮਰੱਥਾ ਵਿਗੜ ਰਹੀ ਹੈ ਅਤੇ ਜਦੋਂ ਇਹ 30 ਸਾਲ ਉਮਰ ਦੇ ਬਾਅਦ ਫੈਮਿਲੀ ਪ‍ਲਾਨਿੰਗ ਕਰਦੇ ਹਨ ਤਾਂ ਇਹ ਦਰ ਦੁੱਗਣੀ ਹੋ ਜਾਂਦੀ ਹੈ, ਯਾਨੀ ਵੱਡੀ ਉਮਰ ਵਿੱਚ ਜੋੜਿਆਂ ਦੀ ਫਰਟਿਲਿਟੀ ਜ਼ਿਆਦਾ ਘੱਟ ਜਾਂਦੀ ਹੈ।

First Published: Saturday, 29 July 2017 7:35 PM

Related Stories

ਰਾਸ਼ਟਰ ਗਾਣ ਨਾ ਗਾਉਣ ਵਾਲੇ ਮਦਰੱਸਿਆਂ ਖਿਲਾਫ ਹੋਏਗੀ ਕਾਰਵਾਈ
ਰਾਸ਼ਟਰ ਗਾਣ ਨਾ ਗਾਉਣ ਵਾਲੇ ਮਦਰੱਸਿਆਂ ਖਿਲਾਫ ਹੋਏਗੀ ਕਾਰਵਾਈ

ਲਖਨਊ: ਆਜ਼ਾਦੀ ਦਿਹਾੜੇ ਮੌਕੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਸਾਰੇ ਮੱਦਰਸਿਆਂ

ਹਾਊਸਿੰਗ ਲੋਨ ਲਈ ਮੌਜਾਂ, EMI 'ਚ ਮੋਟੀ ਛੂਟ 
ਹਾਊਸਿੰਗ ਲੋਨ ਲਈ ਮੌਜਾਂ, EMI 'ਚ ਮੋਟੀ ਛੂਟ 

ਨਵੀਂ ਦਿੱਲੀ: ਕਫਾਇਤੀ ਹਾਊਸਿੰਗ ਲਈ ਚੱਲ ਰਹੇ ਮੁਕਾਬਲੇ ‘ਚ ਘਰ ਖ਼ਰੀਦਣ ਵਾਲਿਆਂ ਲਈ

ਫਾਈਵ ਸਟਾਰ ਹੋਟਲ 'ਚ ਛੇੜਛਾੜ, ਸੀਸੀਟੀਵੀ ਨੇ ਖੋਲ੍ਹੀ ਪੋਲ
ਫਾਈਵ ਸਟਾਰ ਹੋਟਲ 'ਚ ਛੇੜਛਾੜ, ਸੀਸੀਟੀਵੀ ਨੇ ਖੋਲ੍ਹੀ ਪੋਲ

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਫਾਈਵ ਸਟਾਰ ਹੋਟਲ ਵਿੱਚ ਔਰਤ ਨਾਲ ਹੋਈ ਛੇੜਛਾੜ

16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼
16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼

ਨਵੀਂ ਦਿੱਲੀ: ਹੈਦਰਾਬਾਦ ਰਹਿਣ ਵਾਲੀ 16 ਸਾਲ ਦੀ ਲੜਕੀ ਦਾ 65 ਸਾਲ ਦੇ ਸ਼ੇਖ਼ ਨਾਲ ਵਿਆਹ

ਚੀਨ ਨਾਲ ਪੁਆੜੇ 'ਤੇ ਭਾਰਤ ਨੂੰ ਜਾਪਾਨ ਦੀ ਹਮਾਇਤ 
ਚੀਨ ਨਾਲ ਪੁਆੜੇ 'ਤੇ ਭਾਰਤ ਨੂੰ ਜਾਪਾਨ ਦੀ ਹਮਾਇਤ 

ਨਵੀਂ ਦਿੱਲੀ: ਡੋਕਲਾਮ ਵਿਵਾਦ ਦੇ ਚੱਲਦਿਆਂ ਭਾਰਤ ਨੂੰ ਜਾਪਾਨ ਦਾ ਸਮਰਥਨ ਮਿਲ ਗਿਆ

ਤਣਾਅ ਦੌਰਾਨ ਭਾਰਤ ਚੀਨ ਨੇ ਛੇੜੇ ਨਵੇਂ ਕੰਮ
ਤਣਾਅ ਦੌਰਾਨ ਭਾਰਤ ਚੀਨ ਨੇ ਛੇੜੇ ਨਵੇਂ ਕੰਮ

ਨਵੀਂ ਦਿੱਲੀ: ਡੋਕਲਾਮ ‘ਚ ਭਾਰਤ ਤੇ ਚੀਨ ਵਿਚਾਲੇ ਜਾਰੀ ਤਣਾਅ ਦੌਰਾਨ ਦੋਵਾਂ

ਭਾਰਤ ਦੀ 'ਆਇਰਨ ਲੇਡੀ' ਨੇ ਵਿਦੇਸ਼ੀ ਨਾਲ ਕਰਵਾਇਆ ਵਿਆਹ
ਭਾਰਤ ਦੀ 'ਆਇਰਨ ਲੇਡੀ' ਨੇ ਵਿਦੇਸ਼ੀ ਨਾਲ ਕਰਵਾਇਆ ਵਿਆਹ

ਨਵੀਂ ਦਿੱਲੀ: ਨਾਗਰਿਕ ਅਧਿਕਾਰ ਕਾਰਕੁਨ ਇਰੋਮ ਸ਼ਰਮੀਲਾ ਨੇ ਲੰਮਾ ਸਮਾਂ ਉਸ ਦੇ ਸਾਥੀ

ਮੁਰਥਲ ਬਲਾਤਕਾਰ ਮਾਮਲਾ: ਹਾਈਕੋਰਟ ਵੱਲੋਂ SIT ਨੂੰ ਤਾੜਨਾ
ਮੁਰਥਲ ਬਲਾਤਕਾਰ ਮਾਮਲਾ: ਹਾਈਕੋਰਟ ਵੱਲੋਂ SIT ਨੂੰ ਤਾੜਨਾ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਇੱਕ ਮਹੀਨੇ ਦਾ ਸਮਾਂ ਦਿੰਦਿਆਂ

113 ਐਂਨਕਾਉਟਰ ਕਰਨ ਵਾਲਾ ਪੁਲਿਸ ਅਫਸਰ ਬਹਾਲ
113 ਐਂਨਕਾਉਟਰ ਕਰਨ ਵਾਲਾ ਪੁਲਿਸ ਅਫਸਰ ਬਹਾਲ

ਮੁੰਬਈ: ਮੁੰਬਈ ਪੁਲਿਸ ਦੇ ਐਨਕਾਊਂਟਰ ਸਪੈਸ਼ਲਿਸਟ ਪ੍ਰਦੀਪ ਸ਼ਰਮਾ ਨੂੰ ਮਹਾਰਾਸ਼ਟਰ

ਹਾਈਕੋਰਟ ਦਾ 'ਬਲੂ ਵੇਲ੍ਹ' ਗੇਮ 'ਤੇ ਸ਼ਿਕੰਜ਼ਾ
ਹਾਈਕੋਰਟ ਦਾ 'ਬਲੂ ਵੇਲ੍ਹ' ਗੇਮ 'ਤੇ ਸ਼ਿਕੰਜ਼ਾ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਅੱਜ ਦੁਨੀਆ ਭਰ ਵਿੱਚ ‘ਬਲੂ ਵੇਲ੍ਹ’ ਚੈਲੰਜ