ਭਾਰਤੀ ਨੇ ਸਭ ਤੋਂ ਵੱਡੇ ਗੂਗਲ ਦੇ ਦੀਵਾਨੇ 

By: Harsharan K | | Last Updated: Friday, 20 October 2017 2:29 PM
ਭਾਰਤੀ ਨੇ ਸਭ ਤੋਂ ਵੱਡੇ ਗੂਗਲ ਦੇ ਦੀਵਾਨੇ 

ਮੁੰਬਈ: ਇੰਟਰਨੈੱਟ ਕੰਪਨੀ ਗੂਗਲ ਭਾਰਤ ‘ਚ ਸਭ ਤੋਂ ਭਰੋਸੇਮੰਦ ਬ੍ਰਾਂਡ ਬਣ ਕੇ ਉਭਰਿਆ ਹੈ। ਗੂਗਲ ਤੋਂ ਬਾਅਦ ਮਾਈਕ੍ਰੋਸੋਫਟ, ਅਮੇਜ਼ਨ, ਮਰੂਤੀ ਸਜ਼ੂਕੀ ਤੇ ਐਪਲ ਨੂੰ ਭਾਰਤ ‘ਚ ਭਰੋਸੇਮੰਦ ਬ੍ਰਾਡਾਂ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।
ਨਿਊਯਾਰਕ ਸਥਿਤ ਕੌਮਾਂਤਰੀ ਸੰਚਾਰ ਕੰਪਨੀ ਕਾਨ ਐਂਡ ਵੋਲਫ ਦੇ ਸਰਵੇਖਣ ‘ਚ ਇਹ ਗੱਲ ਸਾਹਮਣੇ ਆਈ ਹੈ। ਸਰਵੇਖਣ ਅਨੁਸਾਰ ਸੋਨੀ, ਯੂ-ਟਿਊਬ, ਬੀਐਮ ਡਬਲਿਊ, ਮਰਸਡੀਜ਼ ਬੈਂਜ਼ ਤੇ ਬ੍ਰਿਟਿਸ਼ ਏਅਰਵੇਜ਼ ਨੂੰ ਪਹਿਲੇ 10 ਬ੍ਰਾਂਡਾਂ ‘ਚ ਮੰਨਿਆ ਗਿਆ ਹੈ। ਕੌਮਾਂਤਰੀ ਪੱਧਰ ‘ਤੇ ਅਜੇਮਨ ਨੂੰ ਸਭ ਤੋਂ ਭਰੋਸੇਮੰਦ ਮੰਨਿਆ ਗਿਆ ਹੈ।
ਕੰਪਨੀ ਨੇ ਕਿਹਾ ਹੈ ਕਿ ਭਾਰਤੀ ਉਪਭੋਗਤਾ ਹੁਣ ਬ੍ਰਾਂਡ ਦੀ ਪ੍ਰਮਾਣਿਕਤਾ ਬਾਰੇ ਬਣਾਉਣ ਨੂੰ ਲੈ ਕੇ ਸਭ ਤੋਂ ਜ਼ਿਆਦਾ ਸਾਕਾਰਾਤਮਿਕ ਹੈ। ਕਰੀਬ 67 ਫੀਸਦੀ ਭਾਰਤੀ ਉਪਭੋਗਤਾ ਅਜਿਹੇ ਬ੍ਰਾਂਡ ਦੀ ਖਰੀਦ ਦਾਰੀ ਪਸੰਦ ਕਰਦੇ ਹਨ, ਉਹ ਬਹੁਤ ਪਰਮਾਣਿਕ ਹੋਵੇ। 38 ਫੀਸਦੀ ਬ੍ਰਾਂਡ ਤੋਂ ਵੱਧ ਉਸ ਦੀ ਇਮਾਨਦਾਰੀ ਵੱਲ ਵੇਖਦੇ ਹਨ।
First Published: Friday, 20 October 2017 2:27 PM

Related Stories

ਫਲਾਈਟ ਅੰਦਰ ਭਰਿਆ ਧੂੰਆਂ, ਨਾਗਪੁਰ 'ਚ ਐਮਰਜੈਂਸੀ ਲੈਂਡਿੰਗ
ਫਲਾਈਟ ਅੰਦਰ ਭਰਿਆ ਧੂੰਆਂ, ਨਾਗਪੁਰ 'ਚ ਐਮਰਜੈਂਸੀ ਲੈਂਡਿੰਗ

ਸਪਾਈਸ ਜੈੱਟ ਏਅਰਲਾਈਨਜ਼ ਦੀ ਹੈਦਰਾਬਾਦ ਤੋਂ ਜਬਲਪੁਰ ਜਾ ਰਹੀ ਉਡਾਣ ਦੀ ਨਾਗਪੁਰ

ਜਾਟ ਪ੍ਰਦਰਸ਼ਕਾਰੀਆਂ ਵੱਲੋਂ ਕੌਮੀ ਸ਼ਾਹਰਾਹ ਜਾਮ, ਪੁਲਿਸ ਨਾਲ ਝੜਪ
ਜਾਟ ਪ੍ਰਦਰਸ਼ਕਾਰੀਆਂ ਵੱਲੋਂ ਕੌਮੀ ਸ਼ਾਹਰਾਹ ਜਾਮ, ਪੁਲਿਸ ਨਾਲ ਝੜਪ

ਜੀਂਦ: ਇੱਥੇ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਦੇ ਵਿਰੋਧ ਵਿੱਚ ਚੰਡੀਗੜ੍ਹ ਕੌਮੀ

ਰਾਮ ਮੰਦਰ 'ਤੇ ਮੋਹਨ ਭਾਗਵਤ ਦੇ ਬਿਆਨ ਦੇ ਕੀ ਅਰਥ?
ਰਾਮ ਮੰਦਰ 'ਤੇ ਮੋਹਨ ਭਾਗਵਤ ਦੇ ਬਿਆਨ ਦੇ ਕੀ ਅਰਥ?

ਉਡੂਪੀ: ਰਾਮ ਮੰਦਰ ਮੁੱਦੇ ‘ਤੇ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਵੱਡਾ ਬਿਆਨ

ਬੈਂਕ ਨਹੀਂ ਕਰ ਸਕਦੇ ਅਜਿਹੇ ਨੋਟ ਲੈਣ ਤੋਂ ਮਨ੍ਹਾ
ਬੈਂਕ ਨਹੀਂ ਕਰ ਸਕਦੇ ਅਜਿਹੇ ਨੋਟ ਲੈਣ ਤੋਂ ਮਨ੍ਹਾ

ਨਵੀਂ ਦਿੱਲੀ: ਕੋਈ ਵੀ ਬੈਂਕ 500 ਤੇ 2000 ਰੁਪਏ ਦੇ ਉਨ੍ਹਾਂ ਨੋਟਾਂ ਨੂੰ ਲੈਣ ਤੋਂ ਇਨਕਾਰ

ਡੈਬਿਟ-ਕ੍ਰੈਡਿਟ ਕਾਰਡ ਵਰਤਣ ਵਾਲਿਆਂ ਨੂੰ ਮਿਲੇਗੀ ਰਾਹਤ!
ਡੈਬਿਟ-ਕ੍ਰੈਡਿਟ ਕਾਰਡ ਵਰਤਣ ਵਾਲਿਆਂ ਨੂੰ ਮਿਲੇਗੀ ਰਾਹਤ!

ਨਵੀਂ ਦਿੱਲੀ: ਲੋਕਾਂ ਨੂੰ ਰਾਹਤ ਦੇਣ ਲਈ ਡਿਜੀਟਲ ਲੈਣ-ਦੇਣ ‘ਤੇ ਲੱਗਣ ਵਾਲੇ ਟੈਕਸ

ਮੋਦੀ ਦੀ ਸਖ਼ਤੀ! ਹੁਣ ਦੀਵਾਲੀਆ ਹੋ ਕੇ ਵੀ ਨਹੀਂ ਸਰਨਾ
ਮੋਦੀ ਦੀ ਸਖ਼ਤੀ! ਹੁਣ ਦੀਵਾਲੀਆ ਹੋ ਕੇ ਵੀ ਨਹੀਂ ਸਰਨਾ

ਨਵੀਂ ਦਿੱਲੀ: ਜਾਣਬੁੱਝ ਕੇ ਕਰਜ਼ਾ ਨਾ ਚੁਕਾਉਣ ਵਾਲੇ ਹੁਣ ਦੀਵਾਲੀਆ ਕਾਨੂੰਨ ਦਾ

ਆਖਰ ਭਾਰਤ 'ਚ ਕਿਉਂ ਨਹੀਂ ਰੁਕ ਰਹੇ ਰੇਲ ਹਾਦਸੇ ?
ਆਖਰ ਭਾਰਤ 'ਚ ਕਿਉਂ ਨਹੀਂ ਰੁਕ ਰਹੇ ਰੇਲ ਹਾਦਸੇ ?

ਨਵੀਂ ਦਿੱਲੀ: ਦੇਸ਼ ‘ਚ ਟ੍ਰੇਨ ਹਾਦਸਿਆਂ ‘ਚ ਇਨਸਾਨਾਂ ਦੀਆਂ ਜਾਨਾਂ ਜਾਣਾ ਇੱਕ

ਪਾਰਲੀਮੈਂਟ ਦਾ ਸਰਦ ਰੁੱਤ ਸੈਸ਼ਨ 15 ਦਸੰਬਰ ਤੋਂ
ਪਾਰਲੀਮੈਂਟ ਦਾ ਸਰਦ ਰੁੱਤ ਸੈਸ਼ਨ 15 ਦਸੰਬਰ ਤੋਂ

ਨਵੀਂ ਦਿੱਲੀ: ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਸ਼ੁੱਕਰਵਾਰ ਨੂੰ ਸਿਫਾਰਸ਼

ਗੁਜਰਾਤ ਪਹੁੰਚੇ ਰਾਹੁਲ ਦਾ ਪੱਤਰਕਾਰ ਨੂੰ ਸਵਾਲ, ਸ਼ਾਹ ਨੂੰ ਪੁੱਛੋ ਕਿਵੇਂ 50 ਹਾਜ਼ਰ ਨੂੰ 80 ਕਰੋੜ ਬਣਾਇਆ!
ਗੁਜਰਾਤ ਪਹੁੰਚੇ ਰਾਹੁਲ ਦਾ ਪੱਤਰਕਾਰ ਨੂੰ ਸਵਾਲ, ਸ਼ਾਹ ਨੂੰ ਪੁੱਛੋ ਕਿਵੇਂ 50 ਹਾਜ਼ਰ...

ਪੋਰਬੰਦਰ: ਗੁਜਰਾਤ ਦੌਰੇ ‘ਤੇ ਪਹੁੰਚੇ ਰਾਹੁਲ ਗਾਂਧੀ ਨੇ ‘ਏਬੀਪੀ ਨਿਊਜ਼’ ਦੀ

ਬੀਜੇਪੀ ਦੇ ਸੀਨੀਅਰ ਲੀਡਰ ਯਸ਼ਵੰਤ ਸਿਨ੍ਹਾ ਨੇ ਪਿਰ ਕੀਤੀ ਮੋਦੀ ਦੀ ਜੀ.ਐਸ.ਟੀ. ਤੇ ਨੋਟਬੰਦੀ ਫੇਲ੍ਹ
ਬੀਜੇਪੀ ਦੇ ਸੀਨੀਅਰ ਲੀਡਰ ਯਸ਼ਵੰਤ ਸਿਨ੍ਹਾ ਨੇ ਪਿਰ ਕੀਤੀ ਮੋਦੀ ਦੀ ਜੀ.ਐਸ.ਟੀ. ਤੇ...

ਪੁਣੇ: ਭਾਜਪਾ ਦੇ ਸੀਨੀਅਰ ਲੀਡਰ ਯਸ਼ਵੰਤ ਸਿਨ੍ਹਾ ਨੇ ਕਿਹਾ ਹੈ ਕਿ ਭਾਰਤ ਵਿੱਚ