ਕਾਰੋਬਾਰੀਆਂ ਨੇ ਉਡਾਈਆਂ ਮੋਦੀ ਸਰਕਾਰ ਦੀਆਂ ਨੀਂਦਰਾਂ

By: ABP SANJHA | | Last Updated: Friday, 13 October 2017 6:58 PM
ਕਾਰੋਬਾਰੀਆਂ ਨੇ ਉਡਾਈਆਂ ਮੋਦੀ ਸਰਕਾਰ ਦੀਆਂ ਨੀਂਦਰਾਂ

ਨਵੀਂ ਦਿੱਲੀ: ਹੁਣ ਸਰਕਾਰ ਤੇ ਬੀਜੇਪੀ ਨੂੰ ਵੀ ਸ਼ਾਇਦ ਅਹਿਸਾਸ ਹੋਣ ਲੱਗਾ ਹੈ ਕਿ ਕਾਰੋਬਾਰੀਆਂ ‘ਚ ਸਭ ਠੀਕ ਨਹੀਂ ਚੱਲ ਰਿਹਾ। ‘ਏਬੀਪੀ ਸਾਂਝਾ’ ਨੂੰ ਮਿਲੀ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਦੇ ਮੰਤਰੀ ਹੁਣ ਕਾਰੋਬਾਰੀਆਂ ਵਿੱਚ ਜਾ ਕੇ ਉਨ੍ਹਾਂ ਦਾ ਹਾਲ ਜਾਣਨਗੇ। ਮੰਤਰੀਆਂ ਨੂੰ ਕਾਰੋਬਾਰੀਆਂ ਨਾਲ ਸਿੱਧਾ ਰਾਬਤਾ ਬਣਾਉਣ ਦਾ ਹੁਕਮ ਜਾਰੀ ਕਰ ਦਿੱਤਾ ਹੈ।

 

 

 

ਇਸ ‘ਚ ਖਾਸ ਇਹ ਹੋਵੇਗਾ ਕਿ ਜੀਐਸਟੀ ਤੋਂ ਬਾਅਦ ਉਨ੍ਹਾਂ ਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਵੀ ਧਿਆਨ ਰੱਖਿਆ ਜਾਵੇਗਾ ਕਿ ਇਸ ਨਾਲ ਨਿਪਟਣ ਲਈ ਉਹ ਸਰਕਾਰ ਤੋਂ ਕੀ ਉਮੀਦਾਂ ਲਾਈ ਬੈਠੇ ਹਨ। ਇਸ ‘ਚ ਛੋਟੇ ਕਾਰੋਬਾਰੀਆਂ ਵੱਲ ਖਾਸ ਧਿਆਨ ਦੇਣ ਜ਼ੋਰ ਦਿੱਤਾ ਗਿਆ ਹੈ।

 

 

 

ਦਰਅਸਲ ਅਜਿਹਾ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ‘ਚ ਵਿਧਾਨ ਸਭਾ ਚੋਣਾਂ ਹੋਣ ਕਾਰਨ ਵੀ ਕੀਤਾ ਜਾ ਰਿਹਾ ਹੈ। ਉਸ ਤੋਂ ਬਾਅਦ ਮੋਦੀ ਸਰਕਾਰ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ‘ਚ ਜੁਟਣ ਵਾਲੀ ਹੈ। ਦੂਜੇ ਪਾਸੇ ਇਤਿਹਾਸ ਗਵਾਹ ਹੈ ਕਿ ਦੂਜੇ ਦੇਸ਼ਾਂ ‘ਚ ਜਿਸ ਜਿਸ ਸਰਕਾਰ ਨੇ ਜੀਐਸਟੀ ਲਾਗੂ ਕੀਤਾ ਹੈ, ਉਹ ਅਗਲੀ ਵਾਰ ਸੱਤਾ ‘ਚ ਨਹੀਂ ਆਈ। ਇਸ ਲਈ ਸਰਕਾਰ ਹੁਣ ਹਰ ਕਦਮ ਦੇਖ ਕੇ ਧਰਨਾ ਚਾਹੁੰਦੀ ਹੈ।

First Published: Friday, 13 October 2017 6:58 PM

Related Stories

ਬਾਲੀਵੁੱਡ 'ਚ ਵੀ ਹੀਰੋਇਨਾਂ ਦਾ ਜਿਣਸੀ ਸੋਸ਼ਨ? ਪ੍ਰਿਯੰਕਾ ਚੋਪੜਾ ਦਾ ਵੱਡਾ ਖੁਲਾਸਾ
ਬਾਲੀਵੁੱਡ 'ਚ ਵੀ ਹੀਰੋਇਨਾਂ ਦਾ ਜਿਣਸੀ ਸੋਸ਼ਨ? ਪ੍ਰਿਯੰਕਾ ਚੋਪੜਾ ਦਾ ਵੱਡਾ ਖੁਲਾਸਾ

 ਨਵੀਂ ਦਿੱਲੀ: ਹਾਲੀਵੁੱਡ ਦੇ ਮਸ਼ਹੂਰ ਪ੍ਰੋਡਿਊਸਰ ਹਾਰਵੀ ਵਾਈਨਸਟੀਨ ਵੱਲੋਂ ਕਈ

ਸਰਪੰਚ ਦਾ ਸ਼ਰਮਨਾਕ ਕਾਰਾ: ਬੰਦੇ ਤੋਂ ਥੁੱਕ ਚਟਵਾਇਆ, ਜਨਾਨੀ ਤੋਂ ਮਰਵਾਏ ਛਿੱਤਰ
ਸਰਪੰਚ ਦਾ ਸ਼ਰਮਨਾਕ ਕਾਰਾ: ਬੰਦੇ ਤੋਂ ਥੁੱਕ ਚਟਵਾਇਆ, ਜਨਾਨੀ ਤੋਂ ਮਰਵਾਏ ਛਿੱਤਰ

ਪਟਨਾ: ਬਿਹਾਰ ਦੇ ਨਲੰਦਾ ਜ਼ਿਲ੍ਹੇ ਦੇ ਨੂਰ ਸਰਾਏ ਥਾਣਾ ਖੇਤਰ ਦੇ ਅਜਨੌਰਾ ਪਿੰਡ ‘ਚ

ਹੁਣ ਹਰਿਆਣਾ ਦੇ ਮੰਤਰੀ ਨੇ ਚੁੱਕੇ ਤਾਜ ਮਹੱਲ 'ਤੇ ਸਵਾਲ
ਹੁਣ ਹਰਿਆਣਾ ਦੇ ਮੰਤਰੀ ਨੇ ਚੁੱਕੇ ਤਾਜ ਮਹੱਲ 'ਤੇ ਸਵਾਲ

ਨਵੀਂ ਦਿੱਲੀ: ਮੁਹੱਬਤ ਦੀ ਨਿਸ਼ਾਨੀ ਕਹੇ ਜਾਣ ਵਾਲੇ ਤਾਜ ਮਹੱਲ ਨੂੰ ਲੈ ਕੇ ਸਿਆਸੀ

ਮੋਦੀ ਦਾ ਕੇਦਾਰਨਾਥ ਤੋਂ ਮਿਸ਼ਨ 2022 ਦਾ ਸੰਕਲਪ 
ਮੋਦੀ ਦਾ ਕੇਦਾਰਨਾਥ ਤੋਂ ਮਿਸ਼ਨ 2022 ਦਾ ਸੰਕਲਪ 

ਦੇਹਰਾਦੂਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਇੱਕ ਦਿਨਾਂ ਦੌਰੇ ਲਈ ਕੇਦਾਰਨਾਥ

ਆਖਰ ਚੋਣ ਕਮਿਸ਼ਨ ਕਿਉਂ ਨਹੀਂ ਕਰ ਰਿਹਾ ਗੁਜਰਾਤ ਚੋਣਾਂ ਦਾ ਐਲਾਨ!
ਆਖਰ ਚੋਣ ਕਮਿਸ਼ਨ ਕਿਉਂ ਨਹੀਂ ਕਰ ਰਿਹਾ ਗੁਜਰਾਤ ਚੋਣਾਂ ਦਾ ਐਲਾਨ!

ਨਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ

ਭਾਰਤੀ ਨੇ ਸਭ ਤੋਂ ਵੱਡੇ ਗੂਗਲ ਦੇ ਦੀਵਾਨੇ 
ਭਾਰਤੀ ਨੇ ਸਭ ਤੋਂ ਵੱਡੇ ਗੂਗਲ ਦੇ ਦੀਵਾਨੇ 

ਮੁੰਬਈ: ਇੰਟਰਨੈੱਟ ਕੰਪਨੀ ਗੂਗਲ ਭਾਰਤ ‘ਚ ਸਭ ਤੋਂ ਭਰੋਸੇਮੰਦ ਬ੍ਰਾਂਡ ਬਣ ਕੇ

ਜੀਜਾ ਹੀ ਨਿਕਲਿਆ ਡਾਂਸਰ ਹਰਸ਼ਿਤਾ ਦਾ ਕਤਲ !
ਜੀਜਾ ਹੀ ਨਿਕਲਿਆ ਡਾਂਸਰ ਹਰਸ਼ਿਤਾ ਦਾ ਕਤਲ !

ਪਾਣੀਪਤ: ਹਰਿਆਣਵੀਂ ਡਾਂਸਰ ਹਰਸ਼ਿਤਾ ਦਾ ਕਤਲ ਉਸ ਦੇ ਜੀਜੇ ਦਿਨੇਸ਼ ਕਰਾਲਾ ਨੇ ਹੀ

ਹਾਈਕੋਰਟ ਦਾ ਪ੍ਰੇਮੀ ਜੋੜਿਆਂ ਦੇ ਹੱਕ 'ਚ ਫੈਸਲਾ
ਹਾਈਕੋਰਟ ਦਾ ਪ੍ਰੇਮੀ ਜੋੜਿਆਂ ਦੇ ਹੱਕ 'ਚ ਫੈਸਲਾ

ਕੋਚੀ: ਕੇਰਲ ਹਾਈਕੋਰਟ ਨੇ ਵੀਰਵਾਰ ਨੂੰ ਕਿਹਾ ਸੀ ਕਿ ਸਾਰੀਆਂ ਲਵ ਮੈਰਿਜਾਂ ਨੂੰ ਲਵ

ਪਟਾਕੇ ਘੱਟ ਚੱਲੇ, ਫਿਰ ਵੀ ਪ੍ਰਦੂਸ਼ਨ ਖ਼ਤਰਨਾਕ ਲੈਵਲ 'ਤੇ ਪਹੁੰਚਿਆ
ਪਟਾਕੇ ਘੱਟ ਚੱਲੇ, ਫਿਰ ਵੀ ਪ੍ਰਦੂਸ਼ਨ ਖ਼ਤਰਨਾਕ ਲੈਵਲ 'ਤੇ ਪਹੁੰਚਿਆ

ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਬੈਨ ਲਾਉਣ ਤੋਂ ਬਾਅਦ ਦਿੱਲੀ-ਐਨ.ਸੀ.ਆਰ. ਵਿੱਚ

ਮੋਦੀ ਦੇ GST ਖਿਲਾਫ ਡਟੀਆਂ RSS ਦੀਆਂ ਜਥੇਬੰਦੀਆਂ
ਮੋਦੀ ਦੇ GST ਖਿਲਾਫ ਡਟੀਆਂ RSS ਦੀਆਂ ਜਥੇਬੰਦੀਆਂ

ਨਵੀਂ ਦਿੱਲੀ: ਜੀਐਸਟੀ ਲਾਗੂ ਹੋਣ ਤੋਂ ਬਾਅਦ ਛੋਟੇ ਕਾਰੋਬਾਰੀਆਂ ਨੂੰ ਆ ਰਹੀਆਂ