ਹਨੀਪ੍ਰੀਤ ਤੇ ਸੁਖਦੀਪ ਨੂੰ ਭੇਜਿਆ ਅੰਬਾਲਾ ਜੇਲ੍ਹ

By: Harsharan K | | Last Updated: Friday, 13 October 2017 5:55 PM
ਹਨੀਪ੍ਰੀਤ ਤੇ ਸੁਖਦੀਪ ਨੂੰ ਭੇਜਿਆ ਅੰਬਾਲਾ ਜੇਲ੍ਹ

ਪੰਚਕੁਲਾ: ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜ਼ਦਾਰ ਹਨੀਪ੍ਰੀਤ ਇੰਸਾ ਤੇ ਸੁਖਦੀਪ ਕੌਰ ਨੂੰ ਪੰਚਕੁਲਾ ਕੋਰਟ ਨੇ 23 ਅਕਤੂਬਰ ਤੱਕ ਨਿਆਂਇਕ ਹਿਰਾਸਤ ‘ਚ  ਭੇਜ ਦਿੱਤਾ ਹੈ। ਹਨਪ੍ਰੀਤ ਇੰਸਾ ਤੇ ਸੁਖਦੀਪ ਕੌਰ ਨੂੰ ਅੰਬਾਲਾ ਜੇਲ੍ਹ ‘ਚ ਰੱਖਿਆ ਜਾਵੇਗਾ ਜਦੋਂ ਬਲਾਤਕਾਰੀ ਰਾਮ ਰਹੀਮ ਰੋਹਤਕ ਦੀ ਜੇਲ੍ਹ ‘ਚ ਬੰਦ ਹੈ।
ਪੰਚਕੁਲਾ ‘ਚ ਹੋਈ ਵੱਡੀ ਹਿੰਸਾ ਦੀ ਮਾਸਟਰਮਾਈਂਡ ਨੂੰ ਅੱਜ ਪੰਚਕੁਲਾ ਅਦਾਲਤ ‘ਚ ਪੇਸ਼ ਕੀਤਾ ਗਿਆ। ਮੁਸ਼ਕਲ ਗੱਲ ਇਹ ਹੈ ਕਿ ਹਨਪ੍ਰੀਤ ਖ਼ਿਲਾਫ ਠੋਸ ਸਬੂਤ ਲੱਭਣ ਵਾਲੀ ਪੁਲਿਸ ਦੇ ਅਜੇ ਤੱਕ ਹੱਥ ਕੁਝ ਨਹੀਂ ਲੱਗਿਆ। ਪੁਲਿਸ ਕੋਲ 9 ਦਿਨ ਹਨੀਪ੍ਰੀਤ ਦਾ ਰਿਮਾਂਡ ਵੀ ਸੀ ਪਰ ਹਨੀਪ੍ਰੀਤ ਖ਼ਿਲਾਫ ਅਦਾਲਤ ‘ਚ ਟਿਕਣ ਵਾਲਾ ਕੋਈ ਸਬੂਤ ਨਹੀਂ ਹੈ।
ਪੁਲਿਸ ਨੇ ਹਨੀਪ੍ਰੀਤ ਦਾ ਮੋਬਾਈਲ ਜ਼ਰੂਰ ਬਰਾਮਦ ਕੀਤਾ ਹੈ ਪਰ ਲੈਪਟਾਪ ਅਜੇ ਤੱਕ ਬਰਾਮਦ ਨਹੀਂ ਕੀਤਾ ਗਿਆ ਹੈ। ਪੁਲਿਸ ਸੂਤਰਾਂ ਮੁਤਾਬਕ ਹਨੀਪ੍ਰੀਤ ਦਾ ਲੈਪਟਾਪ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ। ਪੁਲੀਸ ਦੇ ਸੂਤਰਾਂ ਮੁਤਾਬਕ ਇਸ ਲੈਪਟਾਪ ‘ਚ ਹਿੰਸਾ ਦਾ ਸਾਰਾ ਨਕਸ਼ਾ ਹੈ ਤੇ ਇਸ ‘ਚ ਹੋਰ ਵੀ ਕਈ ਅਹਿਮ ਜਾਣਕਾਰੀਆਂ ਹਨ।

 

First Published: Friday, 13 October 2017 5:55 PM

Related Stories

ਬਾਲੀਵੁੱਡ 'ਚ ਵੀ ਹੀਰੋਇਨਾਂ ਦਾ ਜਿਣਸੀ ਸੋਸ਼ਨ? ਪ੍ਰਿਯੰਕਾ ਚੋਪੜਾ ਦਾ ਵੱਡਾ ਖੁਲਾਸਾ
ਬਾਲੀਵੁੱਡ 'ਚ ਵੀ ਹੀਰੋਇਨਾਂ ਦਾ ਜਿਣਸੀ ਸੋਸ਼ਨ? ਪ੍ਰਿਯੰਕਾ ਚੋਪੜਾ ਦਾ ਵੱਡਾ ਖੁਲਾਸਾ

 ਨਵੀਂ ਦਿੱਲੀ: ਹਾਲੀਵੁੱਡ ਦੇ ਮਸ਼ਹੂਰ ਪ੍ਰੋਡਿਊਸਰ ਹਾਰਵੀ ਵਾਈਨਸਟੀਨ ਵੱਲੋਂ ਕਈ

ਸਰਪੰਚ ਦਾ ਸ਼ਰਮਨਾਕ ਕਾਰਾ: ਬੰਦੇ ਤੋਂ ਥੁੱਕ ਚਟਵਾਇਆ, ਜਨਾਨੀ ਤੋਂ ਮਰਵਾਏ ਛਿੱਤਰ
ਸਰਪੰਚ ਦਾ ਸ਼ਰਮਨਾਕ ਕਾਰਾ: ਬੰਦੇ ਤੋਂ ਥੁੱਕ ਚਟਵਾਇਆ, ਜਨਾਨੀ ਤੋਂ ਮਰਵਾਏ ਛਿੱਤਰ

ਪਟਨਾ: ਬਿਹਾਰ ਦੇ ਨਲੰਦਾ ਜ਼ਿਲ੍ਹੇ ਦੇ ਨੂਰ ਸਰਾਏ ਥਾਣਾ ਖੇਤਰ ਦੇ ਅਜਨੌਰਾ ਪਿੰਡ ‘ਚ

ਹੁਣ ਹਰਿਆਣਾ ਦੇ ਮੰਤਰੀ ਨੇ ਚੁੱਕੇ ਤਾਜ ਮਹੱਲ 'ਤੇ ਸਵਾਲ
ਹੁਣ ਹਰਿਆਣਾ ਦੇ ਮੰਤਰੀ ਨੇ ਚੁੱਕੇ ਤਾਜ ਮਹੱਲ 'ਤੇ ਸਵਾਲ

ਨਵੀਂ ਦਿੱਲੀ: ਮੁਹੱਬਤ ਦੀ ਨਿਸ਼ਾਨੀ ਕਹੇ ਜਾਣ ਵਾਲੇ ਤਾਜ ਮਹੱਲ ਨੂੰ ਲੈ ਕੇ ਸਿਆਸੀ

ਮੋਦੀ ਦਾ ਕੇਦਾਰਨਾਥ ਤੋਂ ਮਿਸ਼ਨ 2022 ਦਾ ਸੰਕਲਪ 
ਮੋਦੀ ਦਾ ਕੇਦਾਰਨਾਥ ਤੋਂ ਮਿਸ਼ਨ 2022 ਦਾ ਸੰਕਲਪ 

ਦੇਹਰਾਦੂਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਇੱਕ ਦਿਨਾਂ ਦੌਰੇ ਲਈ ਕੇਦਾਰਨਾਥ

ਆਖਰ ਚੋਣ ਕਮਿਸ਼ਨ ਕਿਉਂ ਨਹੀਂ ਕਰ ਰਿਹਾ ਗੁਜਰਾਤ ਚੋਣਾਂ ਦਾ ਐਲਾਨ!
ਆਖਰ ਚੋਣ ਕਮਿਸ਼ਨ ਕਿਉਂ ਨਹੀਂ ਕਰ ਰਿਹਾ ਗੁਜਰਾਤ ਚੋਣਾਂ ਦਾ ਐਲਾਨ!

ਨਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ

ਭਾਰਤੀ ਨੇ ਸਭ ਤੋਂ ਵੱਡੇ ਗੂਗਲ ਦੇ ਦੀਵਾਨੇ 
ਭਾਰਤੀ ਨੇ ਸਭ ਤੋਂ ਵੱਡੇ ਗੂਗਲ ਦੇ ਦੀਵਾਨੇ 

ਮੁੰਬਈ: ਇੰਟਰਨੈੱਟ ਕੰਪਨੀ ਗੂਗਲ ਭਾਰਤ ‘ਚ ਸਭ ਤੋਂ ਭਰੋਸੇਮੰਦ ਬ੍ਰਾਂਡ ਬਣ ਕੇ

ਜੀਜਾ ਹੀ ਨਿਕਲਿਆ ਡਾਂਸਰ ਹਰਸ਼ਿਤਾ ਦਾ ਕਤਲ !
ਜੀਜਾ ਹੀ ਨਿਕਲਿਆ ਡਾਂਸਰ ਹਰਸ਼ਿਤਾ ਦਾ ਕਤਲ !

ਪਾਣੀਪਤ: ਹਰਿਆਣਵੀਂ ਡਾਂਸਰ ਹਰਸ਼ਿਤਾ ਦਾ ਕਤਲ ਉਸ ਦੇ ਜੀਜੇ ਦਿਨੇਸ਼ ਕਰਾਲਾ ਨੇ ਹੀ

ਹਾਈਕੋਰਟ ਦਾ ਪ੍ਰੇਮੀ ਜੋੜਿਆਂ ਦੇ ਹੱਕ 'ਚ ਫੈਸਲਾ
ਹਾਈਕੋਰਟ ਦਾ ਪ੍ਰੇਮੀ ਜੋੜਿਆਂ ਦੇ ਹੱਕ 'ਚ ਫੈਸਲਾ

ਕੋਚੀ: ਕੇਰਲ ਹਾਈਕੋਰਟ ਨੇ ਵੀਰਵਾਰ ਨੂੰ ਕਿਹਾ ਸੀ ਕਿ ਸਾਰੀਆਂ ਲਵ ਮੈਰਿਜਾਂ ਨੂੰ ਲਵ

ਪਟਾਕੇ ਘੱਟ ਚੱਲੇ, ਫਿਰ ਵੀ ਪ੍ਰਦੂਸ਼ਨ ਖ਼ਤਰਨਾਕ ਲੈਵਲ 'ਤੇ ਪਹੁੰਚਿਆ
ਪਟਾਕੇ ਘੱਟ ਚੱਲੇ, ਫਿਰ ਵੀ ਪ੍ਰਦੂਸ਼ਨ ਖ਼ਤਰਨਾਕ ਲੈਵਲ 'ਤੇ ਪਹੁੰਚਿਆ

ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਬੈਨ ਲਾਉਣ ਤੋਂ ਬਾਅਦ ਦਿੱਲੀ-ਐਨ.ਸੀ.ਆਰ. ਵਿੱਚ

ਮੋਦੀ ਦੇ GST ਖਿਲਾਫ ਡਟੀਆਂ RSS ਦੀਆਂ ਜਥੇਬੰਦੀਆਂ
ਮੋਦੀ ਦੇ GST ਖਿਲਾਫ ਡਟੀਆਂ RSS ਦੀਆਂ ਜਥੇਬੰਦੀਆਂ

ਨਵੀਂ ਦਿੱਲੀ: ਜੀਐਸਟੀ ਲਾਗੂ ਹੋਣ ਤੋਂ ਬਾਅਦ ਛੋਟੇ ਕਾਰੋਬਾਰੀਆਂ ਨੂੰ ਆ ਰਹੀਆਂ