ਲਾਲੂ ਪ੍ਰਸ਼ਾਦ 'ਤੇ ਸ਼ਿਕੰਜਾ, 22 ਟਿਕਾਣਿਆਂ 'ਤੇ ਛਾਪੇ 

By: ABP SANJHA | | Last Updated: Tuesday, 16 May 2017 12:51 PM
ਲਾਲੂ ਪ੍ਰਸ਼ਾਦ 'ਤੇ ਸ਼ਿਕੰਜਾ, 22 ਟਿਕਾਣਿਆਂ 'ਤੇ ਛਾਪੇ 

ਨਵੀਂ ਦਿੱਲੀ: ਇੱਕ ਹਜ਼ਾਰ ਕਰੋੜ ਦੀ ਬੇਨਾਮੀ ਲੈਂਡ ਡੀਲ ਮਾਮਲੇ ‘ਚ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਦਿੱਲੀ-ਐਨਸੀਆਰ ਸਥਿਤ 22 ਟਿਕਾਣਿਆਂ ‘ਤੇ ਆਮਦਨੀ ਕਰ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਲਾਲ ਪ੍ਰਸ਼ਾਦ ਯਾਦਵ ਦੇ ਨਾਲ-ਨਾਲ ਉਨ੍ਹਾਂ ਦੀ ਪਾਰਟੀ ਦੇ ਸਾਂਸਦ ਤੇ ਲਾਲੂ ਦੇ ਕਰੀਬੀ ਪ੍ਰੇਮ ਚੰਦ ਗੁਪਤਾ ਦੇ ਟਿਕਾਣਿਆਂ ‘ਤੇ ਵੀ ਛਾਪੇ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਤੇ ਉਨ੍ਹਾਂ ਦੇ ਬੇਟੇ ਦੇ ਟਿਕਾਣਿਆਂ ‘ਤੇ ਸੀ.ਬੀ.ਆਈ. ਵੱਲੋਂ ਵੱਡੇ ਪੱਧਰ ‘ਤੇ ਛਾਪੇ ਮਾਰੀ ਕੀਤੀ ਜਾ ਰਹੀ ਹੈ। ਬੀਜੇਪੀ ਦਾ ਇਲਜ਼ਾਮ ਹੈ ਕਿ ਲਾਲੂ ਦੇ ਪਰਿਵਾਰ ਨੇ ਫ਼ਰਜ਼ੀ ਕੰਪਨੀਆਂ ਬਣਾ ਕੇ ਜ਼ਮੀਨਾਂ ਦੇ ਸੌਦੇ ਕੀਤੇ ਹਨ। ਮੰਗਲਵਾਰ ਸਵੇਰੇ ਦਿੱਲੀ, ਗੁੜਗਾਉਂ ਤੇ ਰੇਵਾੜੀ ਸਥਿਤ ਲਾਲੂ ਦੇ ਕਰੀਬੀ ਨਾਮੀ ਕਾਰੋਬਾਰੀ ਤੇ ਰੀਅਲ ਅਸਟੇਟ ਕਾਰੋਬਾਰੀਆਂ ਦੇ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਗਈ।
ਆਈਟੀ ਵਿਭਾਗ ਦੀ ਰੇਡ ਵਿੱਚ 100 ਦੇ ਕਰੀਬ ਅਧਿਕਾਰੀ ਸ਼ਾਮਲ ਹਨ। ਪਿਛਲੇ ਹਫ਼ਤੇ ਹੀ ਬੀਜੇਪੀ ਨੇ ਲਾਲੂ ਯਾਦਵ, ਬੇਟੀ ਮੀਸਾ ਭਾਰਤੀ, ਬੇਟੇ ਤੇਜੱਸਵੀ ਤੇ ਤੇਜ਼ ਪ੍ਰਤਾਪ ਉੱਤੇ ਬੇਨਾਮੀ ਸੰਪਤੀ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਾਉਂਦੇ ਹੋਏ ਕੇਂਦਰ ਸਰਕਾਰ ਤੋਂ ਜਾਂਚ ਦੀ ਮੰਗ ਕੀਤੀ ਗਈ ਸੀ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਆਖਿਆ ਹੈ ਕਿ ਸੰਪਤੀ ਦੀ ਖ਼ਰੀਦਦਾਰੀ ਉਸ ਵਕਤ ਹੋਈ ਜਦੋਂ ਲਾਲੂ ਕੇਂਦਰ ਵਿੱਚ ਰੇਲ ਮੰਤਰੀ ਸਨ।
First Published: Tuesday, 16 May 2017 12:51 PM

Related Stories

ਭਾਰਤੀ ਫੌਜ ਕੋਲ ਮੁੱਕਿਆ ਗੋਲਾ ਬਾਰੂਦ
ਭਾਰਤੀ ਫੌਜ ਕੋਲ ਮੁੱਕਿਆ ਗੋਲਾ ਬਾਰੂਦ

ਨਵੀਂ ਦਿੱਲੀ: ਸਰਹੱਦ ‘ਤੇ ਚੀਨ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੀ ਹਿੰਸਾ ਦੇ

ਸਕੂਲ 'ਚ ਵਿਦਿਆਰਥਣ ਨੇ ਬੱਚੀ ਨੂੰ ਦਿੱਤਾ ਜਨਮ
ਸਕੂਲ 'ਚ ਵਿਦਿਆਰਥਣ ਨੇ ਬੱਚੀ ਨੂੰ ਦਿੱਤਾ ਜਨਮ

ਨਵੀਂ ਦਿੱਲੀ: ਦਿੱਲੀ ਦੇ ਮਲਿਕਪੁਰ ਇਲਾਕੇ ਦੇ ਇੱਕ ਸਰਕਾਰੀ ਸਕੂਲ ਵਿੱਚ 10ਵੀਂ ਦੀ

ਅਮਰਨਾਥ ਯਾਤਰਾ ਦੌਰਾਨ ਫੌਜੀਆਂ ਨੇ ਕੀਤੀ ਪੁਲਿਸ ਦੀ ਕੁੱਟਮਾਰ
ਅਮਰਨਾਥ ਯਾਤਰਾ ਦੌਰਾਨ ਫੌਜੀਆਂ ਨੇ ਕੀਤੀ ਪੁਲਿਸ ਦੀ ਕੁੱਟਮਾਰ

ਸ਼੍ਰੀਨਗਰ: ਆਰਮੀ ਦੇ ਜਵਾਨਾਂ ਦੀ ਇੱਕ ਟੋਲੀ ਨੇ ਛੇ ਪੁਲਿਸ ਕਰਮੀਆਂ ਨਾਲ ਕੁੱਟਮਾਰ

ਸ਼ਾਰਪ ਸ਼ੂਟਰ ਗੈਂਗਸਟਰ ਗ੍ਰਿਫਤਾਰ 
ਸ਼ਾਰਪ ਸ਼ੂਟਰ ਗੈਂਗਸਟਰ ਗ੍ਰਿਫਤਾਰ 

    ਚੰਡੀਗੜ੍ਹ: ਉਤਰ ਪ੍ਰਦੇਸ਼ ਦੀ ਸਪੈਸ਼ਲ ਟਾਸਕ ਫੋਰਸ ਨੇ ਛੋਟਾ ਰਾਜਨ ਗਿਰੋਹ ਦੇ

ਤਿੰਨ ਮਿੰਟ ਦੀ ਉਡੀਕ ਤੋਂ ਬਾਅਦ ਟੋਲ ਪਲਾਜ਼ਾ ਤੋਂ ਵਾਹਨਾਂ ਦੇ ਫਰੀ ਪੈਸੇਜ!
ਤਿੰਨ ਮਿੰਟ ਦੀ ਉਡੀਕ ਤੋਂ ਬਾਅਦ ਟੋਲ ਪਲਾਜ਼ਾ ਤੋਂ ਵਾਹਨਾਂ ਦੇ ਫਰੀ ਪੈਸੇਜ!

ਨਵੀਂ ਦਿੱਲੀ : ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਨੇ ਉਨ੍ਹਾਂ ਖ਼ਬਰਾਂ

ਬੰਬਈ ਵਾਲਿਓ ਅੱਜ ਬਚਣਾ ਤਾਂ ਇਹ ਖ਼ਬਰਾਂ ਪੜ੍ਹ ਲਓ….
ਬੰਬਈ ਵਾਲਿਓ ਅੱਜ ਬਚਣਾ ਤਾਂ ਇਹ ਖ਼ਬਰਾਂ ਪੜ੍ਹ ਲਓ….

ਮੁੰਬਈ : ਮੁੰਬਈ ‘ਚ ਅੱਜ ਸਮੁੰਦਰ ਵਿਚ ਉੱਚੀਆਂ ਲਹਿਰਾਂ ਉੱਠਣ (ਹਾਈ ਟਾਈਡ) ਦੀ

ਗੋ ਮੂਤਰ ਪੀਣ ਵਾਲੀ ਯੋਗੀ ਦੀ ਇਸ ਤਸਵੀਰ ਨੇ ਪਾਈਆਂ ਭਾਜੜਾਂ
ਗੋ ਮੂਤਰ ਪੀਣ ਵਾਲੀ ਯੋਗੀ ਦੀ ਇਸ ਤਸਵੀਰ ਨੇ ਪਾਈਆਂ ਭਾਜੜਾਂ

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ  ਯੋਗੀ ਅਦਿੱਤਨਾਥ ਦੀ ਇਹ ਫ਼ੋਟੋ ਨੇ

ਨਵੇਂ ਰਾਸ਼ਟਰਪਤੀ ਨੂੰ ਨਵੀਆਂ ਸਹੂਲਤਾਂ
ਨਵੇਂ ਰਾਸ਼ਟਰਪਤੀ ਨੂੰ ਨਵੀਆਂ ਸਹੂਲਤਾਂ

ਦਿੱਲੀ: ਨਵੇਂ ਬਣੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਲਈ ਭਾਰਤ ਸਰਕਾਰ ਨੇ ਸੰਜੇ ਕੋਠਾਰੀ

ਦੇਖ ਕੇ ਜਾਇਓ ਸ਼ਿਮਲੇ, ਫਸ ਜਾਓਗੇ…
ਦੇਖ ਕੇ ਜਾਇਓ ਸ਼ਿਮਲੇ, ਫਸ ਜਾਓਗੇ…

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਪੰਡੋਹ ਇਲਾਕੇ ‘ਚ ਜ਼ਮੀਨ ਖਿਸਕਣ

200 ਕਰੋੜ ਦੀ ਹੈਰੋਇਨ ਬਰਾਮਦ!
200 ਕਰੋੜ ਦੀ ਹੈਰੋਇਨ ਬਰਾਮਦ!

ਜੰਮੂ: ਜੰਮ-ਕਸ਼ਮੀਰ ‘ਚ ਪਾਕਿਸਤਾਨ ਤੋਂ ਆ ਰਹੇ ਨਸ਼ੀਲੇ ਪਦਾਰਥਾਂ ਨੂੰ ਪੁਲਿਸ ਤੇ