ਭੁੱਲ ਗਏ ਕੌਮਾਂਤਰੀ ਚਿੜੀ ਦਿਵਸ ?

By: abp sanjha | | Last Updated: Monday, 20 March 2017 6:15 PM
ਭੁੱਲ ਗਏ ਕੌਮਾਂਤਰੀ ਚਿੜੀ ਦਿਵਸ ?

ਚੰਡੀਗੜ੍ਹ: ਅੱਜ ਕੌਮਾਂਤਰੀ ਚਿੜੀ ਦਿਵਸ ਹੈ ਪਰ ਇਸ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ। ਚਿੜੀ ਇੱਕ ਛੋਟਾ ਤੇ ਘਰੇਲੂ ਪੰਛੀ ਹੈ ਜਿਸ ਦੀਆਂ ਹਰ ਦੇਸ਼ ਵਿੱਚ ਵੱਖਰੀਆਂ ਤੇ ਅਨੇਕ ਕਿਸਮਾਂ ਪਾਈਆਂ ਜਾਂਦੀਆਂ ਹਨ। ਪੰਛੀਆਂ ਦੇ ਰਾਖੇ ਮੁਹੰਮਦ ਦਿਲਾਵਰ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਅੱਜ ਲੋਕਾਂ ਵਿੱਚ ਪੰਛੀਆਂ ਪ੍ਰਤੀ ਲਗਾਅ ਘਟਣ ਕਾਰਨ ਘਰੇਲੂ ਚਿੜੀਆਂ ਲੋਪ ਹੁੰਦੀਆਂ ਜਾ ਰਹੀਆਂ ਹਨ।

 

ਦਿਲਾਵਰ ਨੇ 20 ਮਾਰਚ, 2010 ਨੂੰ ਕੌਮਾਂਤਰੀ ਚਿੜੀ ਦਿਵਸ ਵੇਲੇ ਤੋਂ ਚਿੜੀਆਂ ਪ੍ਰਤੀ ਅਧਿਐਨ ਸ਼ੁਰੂ ਕੀਤਾ ਸੀ। ਉਨ੍ਹਾਂ ਖੋਜ ਕੀਤੀ ਕਿ ਸ਼ਹਿਰੀਕਰਨ ਦੀ ਹੋੜ ਕਾਰਨ ਅੱਜ ਪੰਛੀਆਂ ਦਾ ਖਾਤਮਾ ਹੁੰਦਾ ਜਾ ਰਿਹਾ ਹੈ।

 

ਉਨ੍ਹਾਂ ਮੁਤਾਬਕ ਤਕਨਾਲੋਜੀ ਦੇ ਵਿਕਾਸ ਦੇ ਚਾਅ ‘ਚ ਵੀ ਮਨੁੱਖ ਦਾ ਪੰਛੀਆਂ ਪ੍ਰਤੀ ਸਨੇਹ ਤੇ ਭਾਵੁਕਤਾ ਖਤਮ ਹੁੰਦੀ ਜਾ ਰਹੀ ਹੈ। ਦੱਸ ਦੇਈਏ ਕਿ ਸਾਲ 2012 ਵਿੱਚ ਰਾਜਧਾਨੀ ਦਿੱਲੀ ਸਟੇਟ ਪੰਛੀ ਚਿੜੀ ਐਲਾਨਿਆ ਗਿਆ ਸੀ।

First Published: Monday, 20 March 2017 6:15 PM

Related Stories

ਟਮਾਟਰ ਦਾ ਭਾਅ 100 ਰੁਪਏ ਕਿੱਲੋ ਤੋਂ ਵੀ ਟੱਪਿਆ
ਟਮਾਟਰ ਦਾ ਭਾਅ 100 ਰੁਪਏ ਕਿੱਲੋ ਤੋਂ ਵੀ ਟੱਪਿਆ

ਨਵੀਂ ਦਿੱਲੀ: ਟਮਾਟਰ ਉਤਪਾਦਕ ਰਾਜਾਂ ‘ਚ ਪੈ ਰਹੇ ਤੇਜ਼ ਮੀਂਹ ਕਾਰਨ ਦਿੱਲੀ ਐਨਸੀਆਰ

ਭਾਰਤ 'ਚ ਬਿਨਾ ਡਰਾਈਵਰ ਵਾਲੀ ਕਾਰ ਨੂੰ ਸਰਕਾਰੀ ਬਰੇਕ
ਭਾਰਤ 'ਚ ਬਿਨਾ ਡਰਾਈਵਰ ਵਾਲੀ ਕਾਰ ਨੂੰ ਸਰਕਾਰੀ ਬਰੇਕ

ਨਵੀਂ ਦਿੱਲੀ: ਦੁਨੀਆ ਵਿੱਚ ਬਿਨਾ ਡਰਾਈਵਰ ਵਾਲੀ ਕਾਰ ਦੀ ਤੇਜ਼ੀ ਨਾਲ ਅਜ਼ਮਾਇਸ਼ ਹੋ

ਇਮਾਰਤ ਡਿੱਗਣ ਕਾਰਨ 4 ਦੀ ਮੌਤ
ਇਮਾਰਤ ਡਿੱਗਣ ਕਾਰਨ 4 ਦੀ ਮੌਤ

ਮੰਬਈ: ਇੱਥੋਂ ਦੇ ਗਾਟਕੋਪਰ ਕਸਬੇ ‘ਚ ਮੰਗਲਵਾਰ ਸਵੇਰੇ ਇੱਕ ਰਿਹਾਇਸ਼ੀ ਇਮਾਰਤ

ਸਿਰਸਾ 'ਚ ਸ਼ਰਮਨਾਕ ਕਾਰਾ, ਦਲਿਤਾਂ 'ਤੇ ਅੰਨ੍ਹਾ ਤਸ਼ੱਦਦ
ਸਿਰਸਾ 'ਚ ਸ਼ਰਮਨਾਕ ਕਾਰਾ, ਦਲਿਤਾਂ 'ਤੇ ਅੰਨ੍ਹਾ ਤਸ਼ੱਦਦ

ਸਿਰਸਾ: 20-25 ਲੋਕਾਂ ਨੇ ਰਾਣੀਆਂ ਬਲਾਕ ਦੇ ਪਿੰਡ ਵਿੱਚ ਦਿਨ-ਦਿਹਾੜੇ ਪਿੰਡ ਦੇ ਲੋਕਾਂ

ਬੱਚਾ ਚੋਰੀ ਕਰਕੇ ਵੇਚਿਆ, ਚਾਰ ਸਾਲ ਬਾਅਦ ਲੱਭਿਆ
ਬੱਚਾ ਚੋਰੀ ਕਰਕੇ ਵੇਚਿਆ, ਚਾਰ ਸਾਲ ਬਾਅਦ ਲੱਭਿਆ

ਹਿਸਾਰ: ਹਿਸਾਰ ਦੇ ਪਿੰਡ ਬਰਵਾਲਾ ਖੰਡ ‘ਚ 4 ਸਾਲ ਪਹਿਲਾਂ ਗੁੰਮ ਹੋਏ ਬੱਚੇ ਪੰਕਜ

ਜ਼ੋਰਦਾਰ ਬਾਰਸ਼ ਨਾਲ ਕਈ ਰਾਜਾਂ 'ਚ ਹੜ੍ਹ, ਹਾਈ ਅਲਰਟ
ਜ਼ੋਰਦਾਰ ਬਾਰਸ਼ ਨਾਲ ਕਈ ਰਾਜਾਂ 'ਚ ਹੜ੍ਹ, ਹਾਈ ਅਲਰਟ

ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਹੋ ਰਹੀ ਬਾਰਸ਼ ਨਾਲ ਹੜ੍ਹ ਦੀ

ਕਾਲੇ ਸਾਬਣ ਨੇ ਦਿਵਾਈ ਕਾਲੀਆਂ ਔਰਤਾਂ ਨੂੰ ਮੁਕਤੀ !
ਕਾਲੇ ਸਾਬਣ ਨੇ ਦਿਵਾਈ ਕਾਲੀਆਂ ਔਰਤਾਂ ਨੂੰ ਮੁਕਤੀ !

ਧਨਬਾਦ: ਦਸ ਸਾਲ ਪਹਿਲਾਂ ਤਕ ਖ਼ੁਦ ਨੂੰ ਚੁੱਲ੍ਹੇ ਚੌਕੇ ਤਕ ਸੀਮਤ ਰੱਖਣ ਵਾਲੀਆਂ

ਪੁਲਿਸ ਦੀ ਦਰਿੰਦਗੀ ਵੇਖ ਕੰਬੀ ਸਭ ਦੀ ਰੂਹ!
ਪੁਲਿਸ ਦੀ ਦਰਿੰਦਗੀ ਵੇਖ ਕੰਬੀ ਸਭ ਦੀ ਰੂਹ!

ਬੁਲੰਦ ਸ਼ਹਿਰ: ਯੂਪੀ ਦੇ ਬੁਲੰਦ ਸ਼ਹਿਰ ਵਿੱਚ ਪੁਲਿਸ ਦੀ ਦਰਿੰਦਗੀ ਦਾ ਦਿਲ ਦਹਿਲਾਉਣ