ਦਿੱਲੀ ਹਵਾਈ ਅੱਡੇ 'ਤੇ ਵੱਡਾ ਹਵਾਈ ਹਾਦਸਾ ਟਲਿਆ

By: ABP SANJHA | | Last Updated: Thursday, 20 April 2017 12:54 PM
ਦਿੱਲੀ ਹਵਾਈ ਅੱਡੇ 'ਤੇ ਵੱਡਾ ਹਵਾਈ ਹਾਦਸਾ ਟਲਿਆ

ਪ੍ਰਤੀਕਾਤਮਕ ਤਸਵੀਰ

ਨਵੀਂ ਦਿੱਲੀ: ਦਿੱਲੀ ਵਿੱਚ ਵੱਡਾ ਹਵਾਈ ਹਾਦਸਾ ਹੁੰਦਾ ਵਾਲ-ਵਾਲ ਬਚ ਗਿਆ। ਦੇਹਰਾਦੂਨ ਤੋਂ ਆਇਆ ਜੈੱਟ ਏਅਰਵੇਜ਼ ਦਾ ਇੱਕ ਏਟੀਆਈਰ ਜਹਾਜ਼ ਦਿੱਲੀ ਹਵਾਈ ਅੱਡੇ ਉੱਤੇ ਲੈਂਡਿੰਗ ਦੌਰਾਨ ਤਿਲਕ ਗਿਆ। ਜਹਾਜ਼ ਵਿੱਚ ਚਾਲਕ ਦਲ ਦੇ ਅਮਲੇ ਸਮੇਤ 65 ਲੋਕ ਸਵਾਰ ਸਨ। ਜੈੱਟ ਏਅਰਵੇਜ਼ ਨੇ ਆਖਿਆ ਹੈ ਕਿ ਸਾਰੇ ਯਾਤਰੀ ਸੁਰੱਖਿਅਤ ਹਨ ਤੇ ਘਟਨਾ ਦੇ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।
ਮਿਲੀ ਜਾਣਕਾਰੀ ਅਨੁਸਾਰ ਦੇਹਰਾਦੂਨ ਤੋਂ ਦਿੱਲੀ ਆਏ ਜਹਾਜ਼ 9 ਡਬਲਿਊ 2882, ਇੱਕ ਏਟੀਆਰ 72-500,  ਜਦੋਂ ਲੈਂਡਿੰਗ ਕਰ ਰਿਹਾ ਸੀ ਤਾਂ ਅਚਾਨਕ ਇਸ ਦੇ ਲੈਂਡਿੰਗ ਗੇਅਰ ਵਿੱਚ ਗੜਬੜੀ ਆ ਗਈ। ਇਸ ਕਾਰਨ ਇਹ ਰਨ ਵੇਅ ਉੱਤੇ ਤਿਲਕ ਗਿਆ।
ਮਿਲੀ ਜਾਣਕਾਰੀ ਅਨੁਸਾਰ ਘਟਨਾ ਬੁੱਧਵਾਰ ਸ਼ਾਮ ਦੀ ਹੈ। ਇਸ ਹਾਦਸੇ ਕਾਰਨ ਹਵਾਈ ਅੱਡੇ ਉੱਤੇ ਆਵਾਜਾਈ ਦੋ ਘੰਟੇ ਤੱਕ ਪ੍ਰਭਾਵਿਤ ਰਹੀ ਕਿਉਂਕਿ ਰਨ ਵੇਅ ਕੁਝ ਸਮੇਂ ਲਈ ਬੰਦ ਕਰਨਾ ਪਿਆ ਸੀ।
First Published: Thursday, 20 April 2017 12:54 PM

Related Stories

ਨਹੀਂ ਰਹੇ ਵਿਨੋਦ ਖੰਨਾ
ਨਹੀਂ ਰਹੇ ਵਿਨੋਦ ਖੰਨਾ

ਮੁੰਬਈ : ਐਕਟਰ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਵਿਨੋਦ ਖੰਨਾ ਦਾ ਦੇਹਾਂਤ ਹੋ

ਤਣਾਅ ਮਗਰੋਂ ਇੰਟਰਨੈੱਟ ਸੇਵਾਵਾਂ ਮਹੀਨੇ ਲਈ ਠੱਪ
ਤਣਾਅ ਮਗਰੋਂ ਇੰਟਰਨੈੱਟ ਸੇਵਾਵਾਂ ਮਹੀਨੇ ਲਈ ਠੱਪ

ਸ੍ਰੀਨਗਰ: ਜੰਮੂ-ਕਸ਼ਮੀਰ ਸਰਕਾਰ ਨੇ ਕਸ਼ਮੀਰ ਘਾਟੀ ‘ਚ ਇੰਟਰਨੈੱਟ ਸੇਵਾਵਾਂ ‘ਤੇ

ਬੀਜੇਪੀ ਦੇ ਸਾਰੇ ਮੁਸਲਮਾਨ ਉਮੀਦਵਾਰ ਹਾਰੇ
ਬੀਜੇਪੀ ਦੇ ਸਾਰੇ ਮੁਸਲਮਾਨ ਉਮੀਦਵਾਰ ਹਾਰੇ

ਨਵੀਂ ਦਿੱਲੀ: ਦਿੱਲੀ ਐਮਸੀਡੀ ਨਤੀਤਿਆਂ ‘ਚ ਭਾਵੇਂ ਬੀਜੇਪੀ ਨੇ ਵੱਡੀ ਜਿੱਤ ਹਾਸਲ

ਕ੍ਰਿਕਟਰ ਹਰਭਜਨ ਨਸਲੀ ਵਿਤਕਰੇ ਦਾ ਸ਼ਿਕਾਰ
ਕ੍ਰਿਕਟਰ ਹਰਭਜਨ ਨਸਲੀ ਵਿਤਕਰੇ ਦਾ ਸ਼ਿਕਾਰ

ਚੰਡੀਗੜ੍ਹ: ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਨੇ ਜੈੱਟ ਏਅਰਵੇਜ਼ ਦੇ ਪਾਇਲਟ ‘ਤੇ

ਦਿੱਲੀ ਹਾਰਨ ਮਗਰੋਂ ਅਸਤੀਫਿਆਂ ਦੀ ਝੜੀ
ਦਿੱਲੀ ਹਾਰਨ ਮਗਰੋਂ ਅਸਤੀਫਿਆਂ ਦੀ ਝੜੀ

ਨਵੀਂ ਦਿੱਲੀ: ਦਿੱਲੀ ਕਾਂਗਰਸ ਦੇ ਇੰਚਾਰਜ ਪੀ.ਸੀ. ਚਾਕੋ ਨੇ ਐਮ.ਸੀ.ਡੀ. ਚੋਣਾਂ ‘ਚ

ਪਾਕਿਸਤਾਨੀ ਹੈਕਰਾਂ ਦਾ ਭਾਰਤੀ ਵੈੱਬਸਾਈਟਾਂ 'ਤੇ ਵੱਡਾ ਹਮਲਾ
ਪਾਕਿਸਤਾਨੀ ਹੈਕਰਾਂ ਦਾ ਭਾਰਤੀ ਵੈੱਬਸਾਈਟਾਂ 'ਤੇ ਵੱਡਾ ਹਮਲਾ

ਨਵੀਂ ਦਿੱਲੀ: ਦੇਸ਼ ਦੇ ਚਾਰ ਪ੍ਰਮੁੱਖ ਵਿੱਦਿਅਕ ਅਦਾਰਿਆਂ ਦਿੱਲੀ ਯੂਨੀਵਰਸਿਟੀ,

ਅੰਨਾ ਹਜ਼ਾਰੇ ਨੇ ਉਠਾਏ ਕੇਜਰੀਵਾਲ 'ਤੇ ਵੱਡੇ ਸਵਾਲ
ਅੰਨਾ ਹਜ਼ਾਰੇ ਨੇ ਉਠਾਏ ਕੇਜਰੀਵਾਲ 'ਤੇ ਵੱਡੇ ਸਵਾਲ

ਨਵੀਂ ਦਿੱਲੀ: ਦਿੱਲੀ ਐਮਸੀਡੀ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਬੀਜੇਪੀ ਤੋਂ ਵੱਡੀ

ਤਾਰਾਂ ਨਾਲ ਟਕਰਾ ਡਿੱਗਿਆ ਜਹਾਜ਼, ਦੋ ਪਾਇਲਟ ਹਲਾਕ
ਤਾਰਾਂ ਨਾਲ ਟਕਰਾ ਡਿੱਗਿਆ ਜਹਾਜ਼, ਦੋ ਪਾਇਲਟ ਹਲਾਕ

ਭੋਪਾਲ: ਮੱਧ ਪ੍ਰਦੇਸ਼ ਦੇ ਬਾਲਘਾਟ ਜ਼ਿਲ੍ਹੇ ‘ਚ ਖੇਰਲਾਜ਼ੀ ‘ਚ ਬੁੱਧਵਾਰ ਸਵੇਰੇ

ਕੇਂਦਰ ਦੀ ਕਿਸਾਨਾਂ 'ਤੇ ਵੀ ਟੈਕਸ ਲਾਉਣ ਦੀ ਤਿਆਰੀ?
ਕੇਂਦਰ ਦੀ ਕਿਸਾਨਾਂ 'ਤੇ ਵੀ ਟੈਕਸ ਲਾਉਣ ਦੀ ਤਿਆਰੀ?

ਨਵੀਂ ਦਿੱਲੀ: ਨੀਤੀ ਅਯੋਗ ਦੀ ਬੈਠਕ ‘ਚ ਕਿਸਾਨਾਂ ਨੂੰ ਇਨਕਮ ਟੈਕਸ ਦੇ ਦਾਇਰੇ ‘ਚ

ਯੋਗੇਂਦਰ ਯਾਦਵ ਦੀ ਕੇਜਰੀਵਾਲ ਨੂੰ ਨਸੀਹਤ
ਯੋਗੇਂਦਰ ਯਾਦਵ ਦੀ ਕੇਜਰੀਵਾਲ ਨੂੰ ਨਸੀਹਤ

ਨਵੀਂ ਦਿੱਲੀ: ਐਮਸੀਡੀ ਚੋਣ ਨਤੀਜਿਆਂ ਬਾਰੇ ਗੱਲਬਾਤ ਕਰਦਿਆਂ ਸਵਰਾਜ ਇੰਡੀਆ ਦੇ