JNU ਵਾਲੇ ਕਾਮਰੇਡ ਕਨ੍ਹੱਈਆ ਕੁਮਾਰ ਨੂੰ ਵੱਡੀ ਰਾਹਤ

By: Harsharan K | | Last Updated: Friday, 13 October 2017 10:11 AM
JNU ਵਾਲੇ ਕਾਮਰੇਡ ਕਨ੍ਹੱਈਆ ਕੁਮਾਰ ਨੂੰ ਵੱਡੀ ਰਾਹਤ

ਨਵੀਂ ਦਿੱਲੀ: ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ‘ਚ ਪਿਛਲੇ ਸਾਲ 9 ਫਰਵਰੀ ਨੂੰ ਹੋਏ ਵਿਵਾਦਤ ਸਮਾਗਮ ਲਈ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਸਮੇਤ 15 ਖ਼ਿਲਾਫ਼ ਯੂਨੀਵਰਸਿਟੀ ਵੱਲੋਂ ਕੀਤੀ ਗਈ ਅਨੁਸ਼ਾਸਨੀ ਕਾਰਵਾਈ ਨੂੰ ਦਿੱਲੀ ਹਾਈ ਕੋਰਟ ਨੇ ਖ਼ਾਰਜ ਕਰ ਦਿੱਤਾ ਹੈ।

 
ਜਸਟਿਸ ਵੀ ਕੇ ਰਾਓ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਨੂੰ ਹਦਾਇਤ ਕੀਤੀ ਹੈ ਕਿ ਉਹ ਵਿਦਿਆਰਥੀਆਂ ਦਾ ਪੱਖ ਸੁਣੇ ਅਤੇ ਫਿਰ ਕੋਈ ਫ਼ੈਸਲਾ ਕਰੇ। ਅਦਾਲਤ ਨੇ ਜੇਐਨਯੂ ਦੀ ਅਪੀਲ ਅਥਾਰਟੀ ਨੂੰ ਵਿਦਿਆਰਥੀਆਂ ਦਾ ਪੱਖ ਸੁਣ ਕੇ ੬ ਹਫ਼ਤਿਆਂ ‘ਚ ਜਾਇਜ਼ ਹੁਕਮ ਪਾਸ ਕਰਨ ਲਈ ਕਿਹਾ ਹੈ। ਵਿਦਿਆਰਥੀਆਂ, ਜਿਨ੍ਹਾਂ ‘ਚ ਉਮਰ ਖਾਲਿਦ ਅਤੇ ਅਨਿਰਬਨ ਭੱਟਾਚਾਰੀਆ ਵੀ ਸ਼ਾਮਲ ਹਨ, ਨੂੰ ਅਨੁਸ਼ਾਸਨਹੀਣਤਾ ਦੇ ਲੱਗੇ ਦੋਸ਼ਾਂ ਖ਼ਿਲਾਫ਼ ਆਪਣਾ ਪੱਖ ਰੱਖਣ ਦਾ ਕੋਈ ਮੌਕਾ ਤਕ ਨਹੀਂ ਦਿੱਤਾ ਗਿਆ।

 

ਵਿਦਿਆਰਥੀਆਂ ਨੇ ਆਪਣੀਆਂ ਪਟੀਸ਼ਨਾਂ ‘ਚ ਸਜ਼ਾਵਾਂ ਨੂੰ ਵੀ ਚੁਣੌਤੀ ਦਿੱਤੀ ਸੀ ਜਿਸ ਤਹਿਤ ਕੁਝ ਦੀ ਸਮੈਸਟਰਾਂ ਤੋਂ ਛੁੱਟੀ ਕਰ ਦਿੱਤੀ ਗਈ ਸੀ ਅਤੇ ਕਈਆਂ ਨੂੰ ਹੋਸਟਲ ‘ਚੋਂ ਕੱਢ ਦਿੱਤਾ ਗਿਆ ਸੀ।  ਯੂਨੀਵਰਸਿਟੀ ਨੇ ਉਮਰ ਨੂੰ ਇਸ ਸਾਲ ਦਸੰਬਰ ਤਕ ਅਤੇ ਭੱਟਾਚਾਰੀਆ ਨੂੰ ਪੰਜ ਸਾਲਾਂ ਲਈ ਯੂਨੀਵਰਸਿਟੀ ‘ਚੋਂ ਕੱਢ ਦਿੱਤਾ ਸੀ।

First Published: Friday, 13 October 2017 10:11 AM

Related Stories

ਬਾਲੀਵੁੱਡ 'ਚ ਵੀ ਹੀਰੋਇਨਾਂ ਦਾ ਜਿਣਸੀ ਸੋਸ਼ਨ? ਪ੍ਰਿਯੰਕਾ ਚੋਪੜਾ ਦਾ ਵੱਡਾ ਖੁਲਾਸਾ
ਬਾਲੀਵੁੱਡ 'ਚ ਵੀ ਹੀਰੋਇਨਾਂ ਦਾ ਜਿਣਸੀ ਸੋਸ਼ਨ? ਪ੍ਰਿਯੰਕਾ ਚੋਪੜਾ ਦਾ ਵੱਡਾ ਖੁਲਾਸਾ

 ਨਵੀਂ ਦਿੱਲੀ: ਹਾਲੀਵੁੱਡ ਦੇ ਮਸ਼ਹੂਰ ਪ੍ਰੋਡਿਊਸਰ ਹਾਰਵੀ ਵਾਈਨਸਟੀਨ ਵੱਲੋਂ ਕਈ

ਸਰਪੰਚ ਦਾ ਸ਼ਰਮਨਾਕ ਕਾਰਾ: ਬੰਦੇ ਤੋਂ ਥੁੱਕ ਚਟਵਾਇਆ, ਜਨਾਨੀ ਤੋਂ ਮਰਵਾਏ ਛਿੱਤਰ
ਸਰਪੰਚ ਦਾ ਸ਼ਰਮਨਾਕ ਕਾਰਾ: ਬੰਦੇ ਤੋਂ ਥੁੱਕ ਚਟਵਾਇਆ, ਜਨਾਨੀ ਤੋਂ ਮਰਵਾਏ ਛਿੱਤਰ

ਪਟਨਾ: ਬਿਹਾਰ ਦੇ ਨਲੰਦਾ ਜ਼ਿਲ੍ਹੇ ਦੇ ਨੂਰ ਸਰਾਏ ਥਾਣਾ ਖੇਤਰ ਦੇ ਅਜਨੌਰਾ ਪਿੰਡ ‘ਚ

ਹੁਣ ਹਰਿਆਣਾ ਦੇ ਮੰਤਰੀ ਨੇ ਚੁੱਕੇ ਤਾਜ ਮਹੱਲ 'ਤੇ ਸਵਾਲ
ਹੁਣ ਹਰਿਆਣਾ ਦੇ ਮੰਤਰੀ ਨੇ ਚੁੱਕੇ ਤਾਜ ਮਹੱਲ 'ਤੇ ਸਵਾਲ

ਨਵੀਂ ਦਿੱਲੀ: ਮੁਹੱਬਤ ਦੀ ਨਿਸ਼ਾਨੀ ਕਹੇ ਜਾਣ ਵਾਲੇ ਤਾਜ ਮਹੱਲ ਨੂੰ ਲੈ ਕੇ ਸਿਆਸੀ

ਮੋਦੀ ਦਾ ਕੇਦਾਰਨਾਥ ਤੋਂ ਮਿਸ਼ਨ 2022 ਦਾ ਸੰਕਲਪ 
ਮੋਦੀ ਦਾ ਕੇਦਾਰਨਾਥ ਤੋਂ ਮਿਸ਼ਨ 2022 ਦਾ ਸੰਕਲਪ 

ਦੇਹਰਾਦੂਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਇੱਕ ਦਿਨਾਂ ਦੌਰੇ ਲਈ ਕੇਦਾਰਨਾਥ

ਆਖਰ ਚੋਣ ਕਮਿਸ਼ਨ ਕਿਉਂ ਨਹੀਂ ਕਰ ਰਿਹਾ ਗੁਜਰਾਤ ਚੋਣਾਂ ਦਾ ਐਲਾਨ!
ਆਖਰ ਚੋਣ ਕਮਿਸ਼ਨ ਕਿਉਂ ਨਹੀਂ ਕਰ ਰਿਹਾ ਗੁਜਰਾਤ ਚੋਣਾਂ ਦਾ ਐਲਾਨ!

ਨਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ

ਭਾਰਤੀ ਨੇ ਸਭ ਤੋਂ ਵੱਡੇ ਗੂਗਲ ਦੇ ਦੀਵਾਨੇ 
ਭਾਰਤੀ ਨੇ ਸਭ ਤੋਂ ਵੱਡੇ ਗੂਗਲ ਦੇ ਦੀਵਾਨੇ 

ਮੁੰਬਈ: ਇੰਟਰਨੈੱਟ ਕੰਪਨੀ ਗੂਗਲ ਭਾਰਤ ‘ਚ ਸਭ ਤੋਂ ਭਰੋਸੇਮੰਦ ਬ੍ਰਾਂਡ ਬਣ ਕੇ

ਜੀਜਾ ਹੀ ਨਿਕਲਿਆ ਡਾਂਸਰ ਹਰਸ਼ਿਤਾ ਦਾ ਕਤਲ !
ਜੀਜਾ ਹੀ ਨਿਕਲਿਆ ਡਾਂਸਰ ਹਰਸ਼ਿਤਾ ਦਾ ਕਤਲ !

ਪਾਣੀਪਤ: ਹਰਿਆਣਵੀਂ ਡਾਂਸਰ ਹਰਸ਼ਿਤਾ ਦਾ ਕਤਲ ਉਸ ਦੇ ਜੀਜੇ ਦਿਨੇਸ਼ ਕਰਾਲਾ ਨੇ ਹੀ

ਹਾਈਕੋਰਟ ਦਾ ਪ੍ਰੇਮੀ ਜੋੜਿਆਂ ਦੇ ਹੱਕ 'ਚ ਫੈਸਲਾ
ਹਾਈਕੋਰਟ ਦਾ ਪ੍ਰੇਮੀ ਜੋੜਿਆਂ ਦੇ ਹੱਕ 'ਚ ਫੈਸਲਾ

ਕੋਚੀ: ਕੇਰਲ ਹਾਈਕੋਰਟ ਨੇ ਵੀਰਵਾਰ ਨੂੰ ਕਿਹਾ ਸੀ ਕਿ ਸਾਰੀਆਂ ਲਵ ਮੈਰਿਜਾਂ ਨੂੰ ਲਵ

ਪਟਾਕੇ ਘੱਟ ਚੱਲੇ, ਫਿਰ ਵੀ ਪ੍ਰਦੂਸ਼ਨ ਖ਼ਤਰਨਾਕ ਲੈਵਲ 'ਤੇ ਪਹੁੰਚਿਆ
ਪਟਾਕੇ ਘੱਟ ਚੱਲੇ, ਫਿਰ ਵੀ ਪ੍ਰਦੂਸ਼ਨ ਖ਼ਤਰਨਾਕ ਲੈਵਲ 'ਤੇ ਪਹੁੰਚਿਆ

ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਬੈਨ ਲਾਉਣ ਤੋਂ ਬਾਅਦ ਦਿੱਲੀ-ਐਨ.ਸੀ.ਆਰ. ਵਿੱਚ

ਮੋਦੀ ਦੇ GST ਖਿਲਾਫ ਡਟੀਆਂ RSS ਦੀਆਂ ਜਥੇਬੰਦੀਆਂ
ਮੋਦੀ ਦੇ GST ਖਿਲਾਫ ਡਟੀਆਂ RSS ਦੀਆਂ ਜਥੇਬੰਦੀਆਂ

ਨਵੀਂ ਦਿੱਲੀ: ਜੀਐਸਟੀ ਲਾਗੂ ਹੋਣ ਤੋਂ ਬਾਅਦ ਛੋਟੇ ਕਾਰੋਬਾਰੀਆਂ ਨੂੰ ਆ ਰਹੀਆਂ