ਤੇਂਦੂਲਕਰ ਦੀ ਕੁੜੀ ਨਾਲ ਫ਼ੋਨ 'ਤੇ ਪੰਗੇ ਲੈਣ ਵਾਲਾ ਗ੍ਰਿਫਤਾਰ

By: ਰਵੀ ਇੰਦਰ ਸਿੰਘ | | Last Updated: Monday, 8 January 2018 2:56 PM
ਤੇਂਦੂਲਕਰ ਦੀ ਕੁੜੀ ਨਾਲ ਫ਼ੋਨ 'ਤੇ ਪੰਗੇ ਲੈਣ ਵਾਲਾ ਗ੍ਰਿਫਤਾਰ

ਪੁਰਾਣੀ ਤਸਵੀਰ

ਕ੍ਰਿਕੇਟ ਦੇ ਭਗਵਾਨ ਮੰਨੇ ਜਾਂਦੇ ਸਚਿਨ ਤੇਂਦੂਲਕਰ ਦੀ ਧੀ ਸਾਰਾ ਨਾਲ ਛੇੜਛਾੜ ਦੇ ਇਲਜ਼ਾਮ ਤਹਿਤ ਬੰਗਾਲ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਮਿਦਾਨਪੁਰ ਦਾ ਰਹਿਣ ਵਾਲਾ ਨੌਜਵਾਨ ਦੇਵਕੁਮਾਰ ਸਾਰਾ ਨਾਲ ਵਿਆਹ ਕਰਵਾਉਣ ਦੀ ਇੱਛਾ ਰੱਖਦਾ ਸੀ। ਸਾਰਾ ਤੇਂਦੁਲਕਰ ਨੇ ਇਸ ਬਾਬਤ ਸ਼ਿਕਾਇਤ ਬਾਂਦਰਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਿੱਤੀ ਸੀ। ਪੁਲਿਸ ਨੇ ਮੁਲਜ਼ਮ ਦੇਵਕੁਮਾਰ ਮੈਤੀ ਨੂੰ ਬੀਤੇ ਦਿਨੀਂ ਮਹਿਸ਼ਾਡਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

 

ਖ਼ਬਰਾਂ ਮੁਤਾਬਕ ਉਕਤ ਨੌਜਵਾਨ ਨੇ ਸਾਰਾ ਨੂੰ ਕਈ ਵਾਰ ਫ਼ੋਨ ਕੀਤੇ ਤੇ ਭੱਦੀਆਂ ਟਿੱਪਣੀਆਂ ਵੀ ਕੀਤੀਆਂ। ਇੰਨਾ ਹੀ ਨਹੀਂ ਉਸ ਨੇ ਸਾਰਾ ਨੂੰ ਅਗ਼ਵਾ ਕਰਨ ਦੀ ਧਮਕੀ ਵੀ ਦਿੱਤੀ ਸੀ।

 

ਮੈਤੀ ਨੇ ਪੁਲਿਸ ਨੂੰ ਦੱਸਿਆ, “ਮੈਂ ਪਹਿਲੀ ਵਾਰ ਉਸ ਨੂੰ ਟੈਲੀਵਿਜ਼ਨ ‘ਤੇ ਵੇਖਿਆ ਸੀ, ਮੈਚ ਦੌਰਾਨ ਉਹ ਪੈਵੇਲੀਅਨ ਵਿੱਚ ਬੈਠੀ ਸੀ। ਉਸ ਨੂੰ ਵੇਖਦਿਆਂ ਹੀ ਉਸ ਨਾਲ ਪਿਆਰ ਹੋ ਗਿਆ। ਮੈਂ ਉਸ ਨਾਲ ਵਿਆਹ ਕਰਨਾ ਚਾਹੁੰਦਾ ਹਾਂ, ਮੈਂ ਕਿਸੇ ਤੋਂ ਸਾਰਾ ਦਾ ਨੰਬਰ ਹਾਸਲ ਕੀਤਾ ਤੇ ਤਕਰੀਬਨ 20 ਵਾਰ ਫ਼ੋਨ ਕੀਤਾ। ਮੈਂ ਕਦੇ ਵੀ ਉਸ ਨੂੰ ਸਾਹਮਣੇ ਤੋਂ ਨਹੀਂ ਵੇਖਿਆ।”

 

ਪੁਲਿਸ ਨੂੰ ਮੈਤੀ ਦੇ ਮੋਬਾਈਲ ‘ਚ ਸਾਰਾ ਦਾ ਮੋਬਾਈਲ ਨੰਬਰ ਉਸ ਦੀ ਪਤਨੀ ਦੇ ਨਾਂ ਤੋਂ ਸੰਭਾਲਿਆ ਕੇ ਰੱਖਿਆ ਹੋਇਆ ਸੀ। ਪੁਲਿਸ ਇਹ ਪਤਾ ਕਰ ਰਹੀ ਹੈ ਕਿ ਉਸ ਨੇ ਸਾਰਾ ਦਾ ਨੰਬਰ ਕਿੱਥੋਂ ਤੇ ਕਿਵੇਂ ਹਾਸਲ ਕੀਤਾ।

 

ਹਾਲਾਂਕਿ, ਨੌਜਵਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮੈਤੀ ਦਾ ਅੱਠ ਸਾਲਾਂ ਤੋਂ ਇਲਾਜ ਚੱਲ ਰਿਹਾ ਹੈ। ਪੁਲਿਸ ਹੁਣ ਉਸ ਦਾ ਮੈਡੀਕਲ ਟੈਸਟ ਕਰਵਾਏਗੀ ਤੇ ਅੱਗੇ ਜਾਂਚ ਕਰੇਗੀ।

First Published: Monday, 8 January 2018 2:54 PM

Related Stories

ਚੋਣਾਂ ਤੋਂ ਨਹੀਂ ਡਰਦੀ ਆਮ ਆਦਮੀ ਪਾਰਟੀ
ਚੋਣਾਂ ਤੋਂ ਨਹੀਂ ਡਰਦੀ ਆਮ ਆਦਮੀ ਪਾਰਟੀ

ਨਵੀਂ ਦਿੱਲੀ: ਚੋਣ ਕਮਿਸ਼ਨ ਵੱਲੋਂ 20 ਵਿਧਾਇਕਾਂ ਖ਼ਿਲਾਫ ਕਰਵਾਈ ਦੀ ਸਿਫਾਰਸ਼ ਮਗਰੋਂ

20 ਵਿਧਾਇਕਾਂ ਦੀ ਮੈਂਬਰੀ 'ਤੇ ਤਲਵਾਰ ਲਟਕਣ ਮਗਰੋਂ ਕੇਜਰੀਵਾਲ ਨੇ ਘੁਮਾਇਆ ਬੱਲਾ
20 ਵਿਧਾਇਕਾਂ ਦੀ ਮੈਂਬਰੀ 'ਤੇ ਤਲਵਾਰ ਲਟਕਣ ਮਗਰੋਂ ਕੇਜਰੀਵਾਲ ਨੇ ਘੁਮਾਇਆ ਬੱਲਾ

ਨਵੀਂ ਦਿੱਲੀ: ਮੁਨਾਫ਼ੇ ਦੇ ਅਹੁਦੇ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ

ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ
ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ

ਨਵੀਂ ਦਿੱਲੀ: ਟ੍ਰਾਈ ਨੇ ਜਹਾਜ਼ ਵਿੱਚ ਹਵਾਈ ਸਫ਼ਰ ਦੌਰਾਨ ਇੰਟਰਨੈੱਟ ਤੇ ਕਾਲਿੰਗ ਦੀ

ਸਾਥੀ ਕਲਾਕਾਰ ਨੇ ਹੀ ਕੀਤਾ ਗਾਇਕਾ ਮਮਤਾ ਦਾ ਕਤਲ
ਸਾਥੀ ਕਲਾਕਾਰ ਨੇ ਹੀ ਕੀਤਾ ਗਾਇਕਾ ਮਮਤਾ ਦਾ ਕਤਲ

ਨਵੀਂ ਦਿੱਲੀ: ਭਜਨ ਗਾਇਕਾ ਮਮਤਾ ਸ਼ਰਮਾ ਦੀ ਹੱਤਿਆ ਦੇ ਮਾਮਲੇ ਵਿੱਚ ਨਵਾਂ ਖ਼ੁਲਾਸਾ

ਹੋਮ ਵਰਕ ਤੋਂ ਝਿੜਕਣ 'ਤੇ ਪ੍ਰਿੰਸੀਪਲ ਦਾ ਕਤਲ
ਹੋਮ ਵਰਕ ਤੋਂ ਝਿੜਕਣ 'ਤੇ ਪ੍ਰਿੰਸੀਪਲ ਦਾ ਕਤਲ

ਯਮੁਨਾਨਗਰ: 12ਵੀਂ ਜਮਾਤ ਦੇ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ਦਾ ਗੋਲੀਆਂ ਮਾਰ

ਸਰਹੱਦ 'ਤੇ ਇੱਕ ਹੋਰ ਪੰਜਾਬੀ ਜਵਾਨ ਸ਼ਹੀਦ
ਸਰਹੱਦ 'ਤੇ ਇੱਕ ਹੋਰ ਪੰਜਾਬੀ ਜਵਾਨ ਸ਼ਹੀਦ

ਸ੍ਰੀਨਗਰ: ਪਾਕਿਸਤਾਨ ਵੱਲੋਂ ਜਾਰੀ ਗੋਲੀਬਾਰੀ ਦੀ ਉਲੰਘਣਾ ਕਾਰਨ ਕ੍ਰਿਸ਼ਨਾ ਘਾਟੀ

ਸਰਹੱਦ 'ਤੇ ਜੰਗ ਵਰਗੇ ਹਾਲਾਤ, ਦੋਵੇਂ ਪਾਸਿਓਂ ਜ਼ਬਰਦਸਤ ਫਾਇਰਿੰਗ
ਸਰਹੱਦ 'ਤੇ ਜੰਗ ਵਰਗੇ ਹਾਲਾਤ, ਦੋਵੇਂ ਪਾਸਿਓਂ ਜ਼ਬਰਦਸਤ ਫਾਇਰਿੰਗ

ਜੰਮੂ: ਭਾਰਤ-ਪਾਕਿ ਸਰਹੱਦ ‘ਤੇ ਜੰਗ ਵਰਗੇ ਹਾਲਾਤ ਬਣ ਗਏ ਹਨ। ਪਾਕਿਸਤਾਨ ਲਗਾਤਾਰ

ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ ਦੇ ਹੱਕ 'ਚ ਮੋਦੀ
ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ ਦੇ ਹੱਕ 'ਚ ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੁਲਕ ਵਿੱਚ ਲੋਕ ਸਭਾ ਤੇ ਵਿਧਾਨ

ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?
ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?

ਮੁੰਬਈ: ਭਾਰਤ ਵਰਗੀ ਵੱਡੀ ਅਰਥਵਿਵਸਥਾ ਵਿੱਚ ਸਭ ਤੋਂ ਜ਼ਿਆਦਾ ਵਿਦੇਸ਼ੀ ਨਿਵੇਸ਼

'ਪਦਮਾਵਤ' ਨੂੰ ਰੋਕਣ ਲਈ ਫਿਰ ਧਮਕੀਆਂ ਦਾ ਹੜ੍ਹ
'ਪਦਮਾਵਤ' ਨੂੰ ਰੋਕਣ ਲਈ ਫਿਰ ਧਮਕੀਆਂ ਦਾ ਹੜ੍ਹ

ਨਵੀਂ ਦਿੱਲੀ: ਜਿਵੇਂ-ਜਿਵੇਂ ਫਿਲਮ ‘ਪਦਮਾਵਤ’ ਦੀ ਰਿਲੀਜ਼ ਤਾਰੀਖ਼ ਨੇੜੇ ਆ ਰਹੀ