ਮੋਦੀ ਦਾ ਕੇਦਾਰਨਾਥ ਤੋਂ ਮਿਸ਼ਨ 2022 ਦਾ ਸੰਕਲਪ 

By: Harsharan K | | Last Updated: Friday, 20 October 2017 3:14 PM
ਮੋਦੀ ਦਾ ਕੇਦਾਰਨਾਥ ਤੋਂ ਮਿਸ਼ਨ 2022 ਦਾ ਸੰਕਲਪ 

ਦੇਹਰਾਦੂਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਇੱਕ ਦਿਨਾਂ ਦੌਰੇ ਲਈ ਕੇਦਾਰਨਾਥ ਪਹੁੰਚੇ। ਇੱਥੇ ਉਨ੍ਹਾਂ ਨੇ ਕੇਦਾਰਨਾਥ ਮੰਦਰ ‘ਚ ਪੂਜਾ ਅਰਚਨਾ ਕੀਤੀ ਤੇ 2022 ਮਿਸ਼ਨ ਦਾ ਸੰਕਲਪ ਵੀ ਲਿਆ।
ਮੋਦੀ ਨੇ ਕਿਹਾ, ਇੱਕ ਵਾਰ ਫੇਰ ਬਾਬਾ ਨੇ ਮੈਨੂੰ ਬੁਲਾਇਆ ਹੈ। ਇੱਥੇ ਮੈਨੂੰ ਜੀਵਨ ਦੇ ਕਈ ਮਹੱਤਵਪੂਰਨ ਸਾਲ ਬਿਤਾਉਣ ਦਾ ਮੌਕਾ ਮਿਲਿਆ ਪਰ ਫੇਰ ਮੈਨੂੰ ਬਾਬਾ ਨੇ ਦੇਸ਼ ਸੇਵਾ ਲਈ ਵਾਪਸ ਭੇਜ ਦਿੱਤਾ। ਇਹੀ ਬਾਬਾ ਕੇਦਾਰ ਦੀ ਸੱਚੀ ਸੇਵਾ ਹੈ।” ਉਨ੍ਹਾਂ ਕਿਹਾ, “ਮੈਂ ਪਵਿੱਤਰ ਮਨ ਨਾਲ ਦੇਸ਼ ਨੂੰ ਅੱਗੇ ਵਧਾਉਣ ਲਈ ਮਿਹਨਤ ਕਰਾਂਗੇ।”
ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਜਦੋਂ ਕੇਦਾਰਨਾਥ ‘ਚ ਸੰਕਟ ਆਇਆ ਤਾਂ ਮੈਂ ਗੁਜਰਾਤ ਸਰਕਾਰ ਵੱਲੋਂ ਪੂਰਨ ਪੁਨਰ ਨਿਰਮਾਣ ਦੀ ਜ਼ਿੰਮੇਵਾਰੀ ਲਈ ਸੀ। ਇਸ ਗੱਲ ਨੂੰ ਲੈ ਕੇ ਦਿੱਲੀ ਕੋਹਰਾਮ ਮੱਚ ਗਿਆ ਤੇ ਉੱਤਰਖੰਡ ਸਰਕਾਰ ਨੇ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਕੇਦਾਰਪੁਰੀ ‘ਚ ਦੁਬਾਰਾ ਨਿਰਮਾਣ ਦੇ ਕਰੀਬ ਪੰਜ ਪ੍ਰਾਜੈਕਟਾਂ ਦੀ ਸ਼ੁਰੂਆਤ ਵੀ ਕੀਤੀ। ਉਨ੍ਹਾਂ ਲੋਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਉਹ ਦੇਸ਼ ਦੀ ਤਰੱਕੀ ਲਈ ਇਸ ਸਾਲ ਵੱਧ ਤੋਂ ਵੱਧ ਯੋਗਦਾਨ ਪਾਉਣ।
First Published: Friday, 20 October 2017 3:14 PM

Related Stories

ਫਲਾਈਟ ਅੰਦਰ ਭਰਿਆ ਧੂੰਆਂ, ਨਾਗਪੁਰ 'ਚ ਐਮਰਜੈਂਸੀ ਲੈਂਡਿੰਗ
ਫਲਾਈਟ ਅੰਦਰ ਭਰਿਆ ਧੂੰਆਂ, ਨਾਗਪੁਰ 'ਚ ਐਮਰਜੈਂਸੀ ਲੈਂਡਿੰਗ

ਸਪਾਈਸ ਜੈੱਟ ਏਅਰਲਾਈਨਜ਼ ਦੀ ਹੈਦਰਾਬਾਦ ਤੋਂ ਜਬਲਪੁਰ ਜਾ ਰਹੀ ਉਡਾਣ ਦੀ ਨਾਗਪੁਰ

ਜਾਟ ਪ੍ਰਦਰਸ਼ਕਾਰੀਆਂ ਵੱਲੋਂ ਕੌਮੀ ਸ਼ਾਹਰਾਹ ਜਾਮ, ਪੁਲਿਸ ਨਾਲ ਝੜਪ
ਜਾਟ ਪ੍ਰਦਰਸ਼ਕਾਰੀਆਂ ਵੱਲੋਂ ਕੌਮੀ ਸ਼ਾਹਰਾਹ ਜਾਮ, ਪੁਲਿਸ ਨਾਲ ਝੜਪ

ਜੀਂਦ: ਇੱਥੇ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਦੇ ਵਿਰੋਧ ਵਿੱਚ ਚੰਡੀਗੜ੍ਹ ਕੌਮੀ

ਰਾਮ ਮੰਦਰ 'ਤੇ ਮੋਹਨ ਭਾਗਵਤ ਦੇ ਬਿਆਨ ਦੇ ਕੀ ਅਰਥ?
ਰਾਮ ਮੰਦਰ 'ਤੇ ਮੋਹਨ ਭਾਗਵਤ ਦੇ ਬਿਆਨ ਦੇ ਕੀ ਅਰਥ?

ਉਡੂਪੀ: ਰਾਮ ਮੰਦਰ ਮੁੱਦੇ ‘ਤੇ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਵੱਡਾ ਬਿਆਨ

ਬੈਂਕ ਨਹੀਂ ਕਰ ਸਕਦੇ ਅਜਿਹੇ ਨੋਟ ਲੈਣ ਤੋਂ ਮਨ੍ਹਾ
ਬੈਂਕ ਨਹੀਂ ਕਰ ਸਕਦੇ ਅਜਿਹੇ ਨੋਟ ਲੈਣ ਤੋਂ ਮਨ੍ਹਾ

ਨਵੀਂ ਦਿੱਲੀ: ਕੋਈ ਵੀ ਬੈਂਕ 500 ਤੇ 2000 ਰੁਪਏ ਦੇ ਉਨ੍ਹਾਂ ਨੋਟਾਂ ਨੂੰ ਲੈਣ ਤੋਂ ਇਨਕਾਰ

ਡੈਬਿਟ-ਕ੍ਰੈਡਿਟ ਕਾਰਡ ਵਰਤਣ ਵਾਲਿਆਂ ਨੂੰ ਮਿਲੇਗੀ ਰਾਹਤ!
ਡੈਬਿਟ-ਕ੍ਰੈਡਿਟ ਕਾਰਡ ਵਰਤਣ ਵਾਲਿਆਂ ਨੂੰ ਮਿਲੇਗੀ ਰਾਹਤ!

ਨਵੀਂ ਦਿੱਲੀ: ਲੋਕਾਂ ਨੂੰ ਰਾਹਤ ਦੇਣ ਲਈ ਡਿਜੀਟਲ ਲੈਣ-ਦੇਣ ‘ਤੇ ਲੱਗਣ ਵਾਲੇ ਟੈਕਸ

ਮੋਦੀ ਦੀ ਸਖ਼ਤੀ! ਹੁਣ ਦੀਵਾਲੀਆ ਹੋ ਕੇ ਵੀ ਨਹੀਂ ਸਰਨਾ
ਮੋਦੀ ਦੀ ਸਖ਼ਤੀ! ਹੁਣ ਦੀਵਾਲੀਆ ਹੋ ਕੇ ਵੀ ਨਹੀਂ ਸਰਨਾ

ਨਵੀਂ ਦਿੱਲੀ: ਜਾਣਬੁੱਝ ਕੇ ਕਰਜ਼ਾ ਨਾ ਚੁਕਾਉਣ ਵਾਲੇ ਹੁਣ ਦੀਵਾਲੀਆ ਕਾਨੂੰਨ ਦਾ

ਆਖਰ ਭਾਰਤ 'ਚ ਕਿਉਂ ਨਹੀਂ ਰੁਕ ਰਹੇ ਰੇਲ ਹਾਦਸੇ ?
ਆਖਰ ਭਾਰਤ 'ਚ ਕਿਉਂ ਨਹੀਂ ਰੁਕ ਰਹੇ ਰੇਲ ਹਾਦਸੇ ?

ਨਵੀਂ ਦਿੱਲੀ: ਦੇਸ਼ ‘ਚ ਟ੍ਰੇਨ ਹਾਦਸਿਆਂ ‘ਚ ਇਨਸਾਨਾਂ ਦੀਆਂ ਜਾਨਾਂ ਜਾਣਾ ਇੱਕ

ਪਾਰਲੀਮੈਂਟ ਦਾ ਸਰਦ ਰੁੱਤ ਸੈਸ਼ਨ 15 ਦਸੰਬਰ ਤੋਂ
ਪਾਰਲੀਮੈਂਟ ਦਾ ਸਰਦ ਰੁੱਤ ਸੈਸ਼ਨ 15 ਦਸੰਬਰ ਤੋਂ

ਨਵੀਂ ਦਿੱਲੀ: ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਸ਼ੁੱਕਰਵਾਰ ਨੂੰ ਸਿਫਾਰਸ਼

ਗੁਜਰਾਤ ਪਹੁੰਚੇ ਰਾਹੁਲ ਦਾ ਪੱਤਰਕਾਰ ਨੂੰ ਸਵਾਲ, ਸ਼ਾਹ ਨੂੰ ਪੁੱਛੋ ਕਿਵੇਂ 50 ਹਾਜ਼ਰ ਨੂੰ 80 ਕਰੋੜ ਬਣਾਇਆ!
ਗੁਜਰਾਤ ਪਹੁੰਚੇ ਰਾਹੁਲ ਦਾ ਪੱਤਰਕਾਰ ਨੂੰ ਸਵਾਲ, ਸ਼ਾਹ ਨੂੰ ਪੁੱਛੋ ਕਿਵੇਂ 50 ਹਾਜ਼ਰ...

ਪੋਰਬੰਦਰ: ਗੁਜਰਾਤ ਦੌਰੇ ‘ਤੇ ਪਹੁੰਚੇ ਰਾਹੁਲ ਗਾਂਧੀ ਨੇ ‘ਏਬੀਪੀ ਨਿਊਜ਼’ ਦੀ

ਬੀਜੇਪੀ ਦੇ ਸੀਨੀਅਰ ਲੀਡਰ ਯਸ਼ਵੰਤ ਸਿਨ੍ਹਾ ਨੇ ਪਿਰ ਕੀਤੀ ਮੋਦੀ ਦੀ ਜੀ.ਐਸ.ਟੀ. ਤੇ ਨੋਟਬੰਦੀ ਫੇਲ੍ਹ
ਬੀਜੇਪੀ ਦੇ ਸੀਨੀਅਰ ਲੀਡਰ ਯਸ਼ਵੰਤ ਸਿਨ੍ਹਾ ਨੇ ਪਿਰ ਕੀਤੀ ਮੋਦੀ ਦੀ ਜੀ.ਐਸ.ਟੀ. ਤੇ...

ਪੁਣੇ: ਭਾਜਪਾ ਦੇ ਸੀਨੀਅਰ ਲੀਡਰ ਯਸ਼ਵੰਤ ਸਿਨ੍ਹਾ ਨੇ ਕਿਹਾ ਹੈ ਕਿ ਭਾਰਤ ਵਿੱਚ