ਮੌਸਮ ਵਿਭਾਗ ਵੱਲੋਂ ਕਿਸਾਨਾਂ ਲਈ ਖੁਸ਼ਖਬਰੀ

By: ABP SANJHA | | Last Updated: Wednesday, 17 May 2017 3:18 PM
ਮੌਸਮ ਵਿਭਾਗ ਵੱਲੋਂ ਕਿਸਾਨਾਂ ਲਈ ਖੁਸ਼ਖਬਰੀ

ਨਵੀਂ ਦਿੱਲੀ: ਅੱਤ ਦੀ ਗਰਮੀ ਨਾਲ ਜੂਝ ਰਹੇ ਦੇਸ਼ ਨੂੰ 25 ਮਈ ਨੂੰ ਰਾਹਤ ਮਿਲਣ ਦੀ ਖਬਰ ਹੈ। ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਮਾਨਸੂਨ ਇਸ ਵਾਰ ਸਮੇਂ ਤੋਂ ਪਹਿਲਾਂ ਦੇਸ਼ ਵਿੱਚ ਦਸਤਕ ਦੇ ਦੇਵੇਗਾ।

 

ਕੇਰਲ ਵਿੱਚ 27 ਮਈ ਨੂੰ ਪਹੁੰਚਣ ਵਾਲਾ ਮਾਨਸੂਨ ਦੋ ਦਿਨ ਪਹਿਲਾਂ 25 ਮਈ ਨੂੰ ਪਹੁੰਚ ਜਾਵੇਗਾ। ਵਿਭਾਗ ਨੇ ਇਸ ਵਾਰ ਮਾਨਸੂਨ ਆਮ ਵਾਂਗ ਰਹਿਣ ਦਾ ਅਨੁਮਾਨ ਜਤਾਇਆ ਹੈ।

 

ਇਸ ਵਾਰ ਅੰਡੇਮਾਨ ਵਿੱਚ ਵੀ ਮਾਨਸੂਨ ਸਮੇਂ ਤੋਂ 3 ਦਿਨ ਪਹਿਲਾਂ 14 ਮਈ ਨੂੰ ਪਹੁੰਚ ਗਿਆ ਸੀ। ਅੰਦਾਜ਼ੇ ਮੁਤਾਬਕ ਇਸ ਵਾਰ ਮੀਂਹ ਆਮ ਵਾਂਗ ਰਹਿਣ ਕਾਰਨ ਸਾਲ 2017 ਸਭ ਤੋਂ ਗਰਮ ਸਾਲ ਸਾਬਤ ਹੋ ਸਕਦਾ ਹੈ।

First Published: Wednesday, 17 May 2017 2:23 PM

Related Stories

ਮਾਲਵਾ ਪੱਟੀ ਦੇ ਕਿਸਾਨਾਂ ਲਈ ਖੁਸ਼ਖ਼ਬਰੀ
ਮਾਲਵਾ ਪੱਟੀ ਦੇ ਕਿਸਾਨਾਂ ਲਈ ਖੁਸ਼ਖ਼ਬਰੀ

ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਸਾਲ 2017-18 ਲਈ ਲੰਬੇ ਰੇਸ਼ੇ ਦੇ ਨਰਮੇ ਦੀ ਸਰਕਾਰੀ

ਜੀ.ਐਮ. ਸਰ੍ਹੋਂ 'ਤੇ ਸਰਕਾਰ ਨੂੰ ਕੋਈ ਇਤਰਾਜ਼ ਨਹੀਂ..
ਜੀ.ਐਮ. ਸਰ੍ਹੋਂ 'ਤੇ ਸਰਕਾਰ ਨੂੰ ਕੋਈ ਇਤਰਾਜ਼ ਨਹੀਂ..

ਨਵੀਂ ਦਿੱਲੀ: ਕੇਂਦਰ ਦੇ ਖੇਤੀ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਉਸ ਨੂੰ ਜੈਨੇਟਿਕ

ਕਿਸਾਨ ਨੇ ਬੁਲੁੱਟ ਤੋਂ ਬਣਾਇਆ ਟਰੈਕਟਰ, ਇੱਕ ਏਕੜ 'ਚ ਗੋਡੀ ਕਰਨ ਬਹੁਤ ਘੱਟ ਖਰਚਾ
ਕਿਸਾਨ ਨੇ ਬੁਲੁੱਟ ਤੋਂ ਬਣਾਇਆ ਟਰੈਕਟਰ, ਇੱਕ ਏਕੜ 'ਚ ਗੋਡੀ ਕਰਨ ਬਹੁਤ ਘੱਟ ਖਰਚਾ

ਚੰਡੀਗੜ੍ਹ :ਰਾਇਲ ਏੰਫਿਲ‍ਡ ਬੁੱਲਟ , ਭਾਰਤ ਦੀ ਪਹਿਲੀ ਕਰੂਜ਼ ਬਾਈਕ ਜੋ ਲਗਭਗ ਹਰ

ਮੰਗਲ ਸੰਧੂ ਤੋਂ ਬਰਾਮਦ ਸਮਾਨ, ਪੁਲਿਸ ਮਾਲਖਾਨੇ 'ਚੋਂ ਗਾਇਬ
ਮੰਗਲ ਸੰਧੂ ਤੋਂ ਬਰਾਮਦ ਸਮਾਨ, ਪੁਲਿਸ ਮਾਲਖਾਨੇ 'ਚੋਂ ਗਾਇਬ

ਚੰਡੀਗੜ੍ਹ: ਬਹੁ-ਕਰੋੜੀ ਕੀਟਨਾਸ਼ਕ ਘੁਟਾਲੇ ਤੇ ਭ੍ਰਿਸ਼ਟਾਟਾਰ ਮਾਮਲੇ ਦੇ ਮੁਲਜ਼ਮ

ਪਿੰਡਾਂ ਹਰ ਰੋਜ਼ ਸਿੱਖ ਮਰ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਘੂਕ ਸੁੱਤੀ ਪਈ
ਪਿੰਡਾਂ ਹਰ ਰੋਜ਼ ਸਿੱਖ ਮਰ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਘੂਕ ਸੁੱਤੀ...

ਚੰਡੀਗੜ੍ਹ: ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ‘ਤੇ ਕੰਮ ਕਰਨ ਵਾਲੇ ਸਾਬਕਾ

ਕਿਤੇ ਤੁਹਾਨੂੰ ਝੋਨੇ ਦਾ ਜਾਅਲੀ ਬੀਜ ਤਾਂ ਨਹੀਂ ਵੇਚਿਆ ਜਾ ਰਿਹਾ...
ਕਿਤੇ ਤੁਹਾਨੂੰ ਝੋਨੇ ਦਾ ਜਾਅਲੀ ਬੀਜ ਤਾਂ ਨਹੀਂ ਵੇਚਿਆ ਜਾ ਰਿਹਾ...

ਬਠਿੰਡਾ: ਪੰਜਾਬ ਦਾ ਮਾਲਵਾ ਖੇਤਰ ਖੇਤੀ ਦੇ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ।

ਲਹਿਰਾ ਬੇਗਾ ਖੁਦਕੁਸ਼ੀ ਕਾਂਡ: ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਦ ਮ੍ਰਿਤਕ ਕਿਸਾਨ ਦਾ ਸਸਕਾਰ
ਲਹਿਰਾ ਬੇਗਾ ਖੁਦਕੁਸ਼ੀ ਕਾਂਡ: ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਦ ਮ੍ਰਿਤਕ ਕਿਸਾਨ...

ਬਠਿੰਡਾ: ਪਿੰਡ ਲਹਿਰਾਬੇਗਾ ਦੇ ਕਿਸਾਨ ਜਸਵੰਤ ਸਿੰਘ ਦਾ ਖ਼ੁਦਕੁਸ਼ੀ ਤੋਂ 8 ਦਿਨਾਂ

ਕਰਜ਼ੇ ਕਾਰਨ ਦੋ ਨੋਜਵਾਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ
ਕਰਜ਼ੇ ਕਾਰਨ ਦੋ ਨੋਜਵਾਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ

  ਚੰਡੀਗੜ੍ਹ : ਸੰਗਰੂਰ ਦੇ ਦੋ ਕਿਸਾਨਾਂ ਨੇ ਕਰਜ਼ੇ ਤੋਂ ਪਰੇਸ਼ਾਨ ਹੋਕੇ ਖੁਦਕੁਸ਼ੀ ਕਰ

ਕਿਸਾਨਾਂ ਨੇ ਖੇਤੀ ਕਰਨ ਤੋਂ ਕੀਤਾ ਇਨਕਾਰ
ਕਿਸਾਨਾਂ ਨੇ ਖੇਤੀ ਕਰਨ ਤੋਂ ਕੀਤਾ ਇਨਕਾਰ

ਚੰਡੀਗੜ੍ਹ : ਪੰਜਾਬ ਬਾਰਡਰ ਏਰੀਆ ਕਿਸਾਨ ਸੰਘਰਸ਼ ਵੈਲਫੇਅਰ ਸੁਸਾਇਟੀ ਦੀ ਇਕ