ਪਾਕਿਸਤਾਨ ਕਰ ਰਿਹਾ ਭਾਰਤ ਖਿਲਾਫ ਵੱਡੀ ਤਿਆਰੀ

By: ਏਬੀਪੀ ਸਾਂਝਾ | | Last Updated: Wednesday, 14 February 2018 12:25 PM
ਪਾਕਿਸਤਾਨ ਕਰ ਰਿਹਾ ਭਾਰਤ ਖਿਲਾਫ ਵੱਡੀ ਤਿਆਰੀ

ਨਵੀਂ ਦਿੱਲੀ: ਕੌਮਾਂਤਰੀ ਪੱਧਰ ‘ਤੇ ਵੱਡੇ ਝਟਕਿਆਂ ਤੋਂ ਬਾਅਦ ਵੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਅਮਰੀਕੀ ਖੂਫੀਆ ਏਜੰਸੀ ਨੇ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਨਵੇਂ ਪਰਮਾਣੂ ਹਥਿਆਰ ਤਿਆਰ ਕਰ ਰਿਹਾ ਹੈ। ਇਸ ਵਿੱਚ ਘੱਟ ਦੂਰੀ ‘ਤੇ ਹਮਲਾ ਕਰਨ ਵਾਲੇ ਹਥਿਆਰ ਵੀ ਮੌਜੂਦ ਹਨ।

 

ਅਮਰੀਕਾ ਦੀ ਖੂਫੀਆ ਏਜੰਸੀ ਦੇ ਮੁਖੀ ਡੈਨ ਕੋਟਸ ਨੇ ਭਾਰਤ ਵਿੱਚ ਹੋਏ ਅੱਤਵਾਦੀਆਂ ਹਮਲਿਆਂ ਤੋਂ ਬਾਅਦ ਇਹ ਵੱਡਾ ਬਿਆਨ ਦਿੱਤਾ ਹੈ। ਡੈਨ ਕੋਟਸ ਨੇ ਕਿਹਾ ਹੈ ਕਿ ਪਾਕਿਸਤਾਨ ਛੋਟੀ ਦੂਰੀ ਵਿੱਚ ਮਾਰ ਕਰਨ ਵਾਲੇ ਹਥਿਆਰ ਤਿਆਰ ਕਰ ਰਿਹਾ ਹੈ। ਇਸ ਵਿੱਚ ਸਮੁੰਦਰ ਤੇ ਹਵਾ ਵਿੱਚ ਛੱਡੀਆਂ ਜਾਣ ਵਾਲੀਆਂ ਕਰੂਜ਼ ਮਿਜ਼ਾਇਲਾਂ ਦੇ ਨਾਲ ਲੰਮੀ ਦੂਰੀ ਦੀ ਬੈਲਿਸਟਿਕ ਮਿਜ਼ਾਇਲ ਸ਼ਾਮਲ ਹੈ।

 

ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ‘ਤੇ ਚਰਚਾ ਕਰਦੇ ਹੋਏ ਡੈਨ ਕੋਟਸ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਹਮਾਇਤ ਵਾਲੀਆਂ ਅੱਤਵਾਦੀ ਜਥੇਬੰਦੀਆਂ ਭਾਰਤ ਵਿੱਚ ਹਮਲੇ ਜਾਰੀ ਕਰ ਸਕਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਅੱਤਵਾਦੀਆਂ ਜਥੇਬੰਦੀਆਂ ਭਾਰਤ ਵਿੱਚ ਹਮਲੇ ਜਾਰੀ ਰੱਖ ਸਕਦੀਆਂ ਹਨ।

First Published: Wednesday, 14 February 2018 12:14 PM

Related Stories

ਵੱਡਾ ਖੁਲਾਸਾ: 3 ਸਾਲ ਪਹਿਲਾਂ ਰੋਕਿਆ ਜਾ ਸਕਦਾ ਸੀ PNB ਘੁਟਾਲਾ
ਵੱਡਾ ਖੁਲਾਸਾ: 3 ਸਾਲ ਪਹਿਲਾਂ ਰੋਕਿਆ ਜਾ ਸਕਦਾ ਸੀ PNB ਘੁਟਾਲਾ

ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਵਿੱਚ ਹੋਇਆ 11 ਹਜ਼ਾਰ 500 ਕਰੋੜ ਦਾ ਘੁਟਾਲਾ ਰੋਕਿਆ

ਰਾਹੁਲ ਨੇ ਪੁੱਛਿਆ,
ਰਾਹੁਲ ਨੇ ਪੁੱਛਿਆ, "ਕਿੱਥੇ ਹੈ 'ਨਾ ਖਾਊਂਗਾ, ਨਾ ਖਾਣੇ ਦੂੰਗਾ' ਕਹਿਣ ਵਾਲਾ ਮੁਲਕ ਦਾ...

ਨਵੀਂ ਦਿੱਲੀ: ਪੀਐਨਬੀ ਘੁਟਾਲੇ ਨੂੰ ਲੈ ਕੇ ਮੁਲਕ ਦੀ ਰਾਜਨੀਤੀ ਵਿੱਚ ਗਹਿਮਾ-ਗਹਿਮੀ

ਪਾਕਿਸਤਾਨ ਉਪਰੋਂ ਲੰਘਿਆ ਮੋਦੀ ਦਾ ਜਹਾਜ਼, ਭੇਜਿਆ 2.86 ਲੱਖ ਦਾ ਬਿੱਲ
ਪਾਕਿਸਤਾਨ ਉਪਰੋਂ ਲੰਘਿਆ ਮੋਦੀ ਦਾ ਜਹਾਜ਼, ਭੇਜਿਆ 2.86 ਲੱਖ ਦਾ ਬਿੱਲ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਜਾਣ ਲਈ ਜਿਸ ਜਹਾਜ਼ ਦਾ

ਮੋਦੀ ਦਾ ਨਵਾਂ ਜੁਗਾੜ: 1000 ਕਿਲੋਮੀਟਰ ਦੀ ਸਪੀਡ ਨਾਲ ਦੌੜੇਗੀ ਟ੍ਰੇਨ
ਮੋਦੀ ਦਾ ਨਵਾਂ ਜੁਗਾੜ: 1000 ਕਿਲੋਮੀਟਰ ਦੀ ਸਪੀਡ ਨਾਲ ਦੌੜੇਗੀ ਟ੍ਰੇਨ

ਮੁੰਬਈ: ਅਹਿਮਦਾਬਾਦ ਤੋਂ ਮੁੰਬਈ ਤੱਕ ਬੁਲੇਟ ਟ੍ਰੇਨ ਚਲਾਉਣ ਦੇ ਪਲਾਨ ਤੋਂ ਬਾਅਦ

800 ਕਰੋੜੀ ਰੋਟੋਮੈਕ ਕਰਜ਼ ਘੁਟਾਲੇ ਮਗਰੋਂ ਸੀਬੀਆਈ ਦਾ ਸ਼ਿਕੰਜਾ
800 ਕਰੋੜੀ ਰੋਟੋਮੈਕ ਕਰਜ਼ ਘੁਟਾਲੇ ਮਗਰੋਂ ਸੀਬੀਆਈ ਦਾ ਸ਼ਿਕੰਜਾ

ਕਾਨਪੁਰ: ਪੈੱਨ ਬਣਾਉਣ ਵਾਲੀ ਮਸ਼ਹੂਰ ਕੰਪਨੀ ਰੋਟੋਮੈਕ 800 ਕਰੋੜ ਦੇ ਬੈਂਕ ਕਰਜ਼

11 ਨਹੀਂ 25 ਹਜ਼ਾਰ ਕਰੋੜ ਤੋਂ ਵੀ ਵੱਧ PNB ਘੁਟਾਲਾ
11 ਨਹੀਂ 25 ਹਜ਼ਾਰ ਕਰੋੜ ਤੋਂ ਵੀ ਵੱਧ PNB ਘੁਟਾਲਾ

ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਵਿੱਚ ਹੋਏ ਘੁਟਾਲੇ ਦੀਆਂ ਨਿੱਤ ਨਵੀਆਂ ਪਰਤਾਂ

800 ਕਰੋੜ ਦਾ ਇੱਕ ਹੋਰ ਘੁਟਾਲਾ ਬੇਨਕਾਬ
800 ਕਰੋੜ ਦਾ ਇੱਕ ਹੋਰ ਘੁਟਾਲਾ ਬੇਨਕਾਬ

ਨਵੀਂ ਦਿੱਲੀ: ਪੀਐਨਬੀ ਦੇ 11,400 ਕਰੋੜ ਰੁਪਏ ਦੇ ਘੁਟਾਲੇ ਮਗਰੋਂ ਇੱਕ ਹੋਰ ਘੁਟਾਲਾ

ਬਾਰੂਦੀ ਸੁਰੰਗ ਧਮਾਕੇ 'ਚ ਕਾਂਗਰਸ ਦੇ ਲੀਡਰ ਦੀ ਮੌਤ
ਬਾਰੂਦੀ ਸੁਰੰਗ ਧਮਾਕੇ 'ਚ ਕਾਂਗਰਸ ਦੇ ਲੀਡਰ ਦੀ ਮੌਤ

ਸ਼ਿਲਾਂਗ: ਮੇਘਾਲਿਆ ਵਿੱਚ ਅੱਤਵਾਦੀਆਂ ਵੱਲੋਂ ਕੀਤੇ ਬਾਰੂਦੀ ਸੁਰੰਗ ਧਮਾਕੇ ਵਿੱਚ

ਸੰਸਦ ਮੈਂਬਰ ਬਣਿਆ ਮਿਸਾਲ, ਆਪਣੇ ਹੱਥਾਂ ਨਾਲ ਕੀਤੀ ਟੌਇਲਟ ਸਾਫ
ਸੰਸਦ ਮੈਂਬਰ ਬਣਿਆ ਮਿਸਾਲ, ਆਪਣੇ ਹੱਥਾਂ ਨਾਲ ਕੀਤੀ ਟੌਇਲਟ ਸਾਫ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਵੱਛ ਭਾਰਤ ਅਭਿਆਨ ਨੂੰ ਬੇਹੱਦ

ਪੰਚਕੂਲਾ ਹਿੰਸਾ 'ਚ ਪੁਲਿਸ ਨੂੰ ਝਟਕਾ, 53 ਡੇਰਾ ਪੈਰੋਕਾਰਾਂ ਨੂੰ ਰਾਹਤ
ਪੰਚਕੂਲਾ ਹਿੰਸਾ 'ਚ ਪੁਲਿਸ ਨੂੰ ਝਟਕਾ, 53 ਡੇਰਾ ਪੈਰੋਕਾਰਾਂ ਨੂੰ ਰਾਹਤ

ਪੰਚਕੂਲਾ: ਪੰਚਕੂਲਾ ਦੰਗਾ ਮਾਮਲੇ ਵਿੱਚ ਪੁਲਿਸ ਨੂੰ ਵੱਡਾ ਝਟਕਾ ਲੱਗਾ ਹੈ। ਅਦਾਲਤ