ਕਾਰਾਂ ਦੀਆਂ ਕੀਮਤਾਂ 'ਚ 60 ਹਜ਼ਾਰ ਤੱਕ ਵਾਧਾ!

By: ਏਬੀਪੀ ਸਾਂਝਾ | | Last Updated: Tuesday, 14 November 2017 5:17 PM
ਕਾਰਾਂ ਦੀਆਂ ਕੀਮਤਾਂ 'ਚ 60 ਹਜ਼ਾਰ ਤੱਕ ਵਾਧਾ!

ਨਵੀਂ ਦਿੱਲੀ: ਜੇਕਰ ਤੁਸੀਂ ਇੱਕ ਨਵੀਂ ਕਾਰ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਸੀਂ ਇਸ ਖ਼ਬਰ ‘ਤੇ ਜ਼ਰੂਰ ਧਿਆਨ ਦਿਓ। ਕੇਂਦਰ ਸਰਕਾਰ ਅਗਲੇ ਸਾਲ ਅਪ੍ਰੈਲ ਤੋਂ ਨਵੇਂ ਸੇਫਟੀ ਨਿਯਮ ਲਾਗੂ ਕਾਰਨ ਜਾ ਰਹੀ ਜਾ ਰਹੀ ਹੈ। ਇਸ ਤੋਂ ਬਾਅਦ ਛੋਟੀਆਂ ਕਾਰਾਂ ਤੇ ਕਈ ਵੇਰੀਐਂਟ ਦੇ ਬੇਸ ਮਾਡਲ ਦੇ ਰੇਟ 60 ਹਾਜ਼ਰ ਰੁਪਏ ਤੱਕ ਵਧ ਸਕਦੇ ਹਨ।

 

ਸੁਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂੰਫੈਕਚਰਜ਼ ਦੇ ਡੀਜੀ ਵਿਸ਼ਨੂੰ ਮਾਥੁਰ ਨੇ ਕਿਹਾ ਕਿ ਬੇਸ ਮਾਡਲ ਵਿੱਚ ਸੇਫਟੀ ਫੀਚਰਜ਼ ਵਧਾਉਣ ਨਾਲ ਤਕਰੀਬਨ ਸਾਰੇ ਵਾਹਨਾਂ ਦੀਆਂ ਕੀਮਤਾਂ ਵਿੱਚ ਇਜ਼ਾਫਾ ਹੋਣਾ ਤੈਅ ਹੈ ਪਰ ਇਹ ਪੂਰੀ ਤਰ੍ਹਾਂ ਲੇਬਰ, ਰਾਅ ਮਟੀਰੀਅਲ ਤੇ ਆਟੋ ਇੰਡਸਟਰੀ ਦੇ ਹੋਰ ਮਾਨਕਾਂ ‘ਤੇ ਅਧਾਰਤ ਹੋਵੇਗਾ। ਉੱਥੇ ਹੀ ਆਟੋ ਕੰਪਨੀ ਦੀ ਵੀ ਇਹ ਰਾਏ ਹੈ ਕਿ ਭਾਰਤ ਸਟੇਜ 6 ਵਰਗੇ ਸੁਰੱਖਿਆ ਮਾਣਕਾਂ ਦੇ ਅਨੁਰੂਪ ਇੱਕ ਫੀਚਰਜ਼ ਲਾਗੂ ਹੋਣ ਤੋਂ ਬਾਅਦ ਕਾਰਾਂ ਦੀ ਕੀਮਤ ਵਧਣੀ ਸੰਭਵ ਹੈ।

 

ਕਰਨ ਨੂੰ ਜ਼ਿਆਦਾ ਸੁਰੱਖਿਅਤ ਕਰਨ ਦੇ ਮੰਤਵ ਨਾਲ ਸੜਕ ਟਰਾਂਸਪੋਰਟ ਮੰਤਰਾਲਾ ਨਵੇਂ ਨਿਯਮਾਂ ਨੂੰ ਜ਼ਰੂਰੀ ਕਾਰਨ ਜਾ ਰਿਹਾ ਹੈ। ਇਸ ਤਹਿਤ 1 ਜੁਲਾਈ, 2019 ਤੋਂ ਬਾਅਦ ਸਾਰੀਆਂ ਕਾਰਾਂ ਵਿੱਚ ਏਅਰਬੈਗਸ, ਸੀਟ ਬੈਲਟ ਰਿਮਾਈਂਡਰ, 80 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਸਪੀਡ ਹੋਣ ਤੇ ਅਲਰਟ ਸਿਸਟਮ, ਰਿਵਰਸ ਪਾਰਕਿੰਗ ਸੈਂਸਰ ਤੇ ਐਮਰਜੈਂਸੀ ਲਈ ਸੈਂਟਰਲ ਲਾਕਿੰਗ ਸਿਸਟਮ ਦੀ ਜਗ੍ਹਾ ਮੈਨੂਅਲ ਓਵਰ ਰਾਈਡ ਜ਼ਰੂਰੀ ਹੋ ਜਾਣਗੇ।

 

ਆਟੋ ਐਕਸਪਰਟਸ ਦੀ ਮੰਨੀਏ ਤਾਂ ਅਮਰੀਕਾ, ਬ੍ਰਿਟੇਨ ਸਮੇਤ ਜ਼ਿਆਦਾਤਰ ਯੂਰਪੀ ਦੇਸ਼ਾਂ ਵਿੱਚ ਕਈ ਸਾਲਾਂ ਤੋਂ ਇਨ੍ਹਾਂ ਸੇਫਟੀ ਫੀਚਰਜ਼ ਨੂੰ ਲਾਗੂ ਕੀਤਾ ਜਾ ਚੁੱਕਾ ਹੈ। ਅਜਿਹੇ ਵਿੱਚ ਹੋਰ ਫੀਚਰਸ ਨੂੰ ਸ਼ਾਮਲ ਕਰਨ ਨਾਲ ਕਾਰਾਂ ਦੀ ਕੀਮਤ ਵਿੱਚ 60 ਹਾਜ਼ਰ ਰੁਪਏ ਤੱਕ ਦਾ ਇਜ਼ਾਫਾ ਹੋ ਸਕਦਾ ਹੈ।

 

ਕਾਰਾਂ ਵਿੱਚ ਸੇਫਟੀ ਫੀਚਰਸ ਤੋਂ ਇਲਾਵਾ ਇਸ ਦੀਆਂ ਕੀਮਤਾਂ ਵਿੱਚ BS-6 ਏਮਿਸ਼ਨ ਨਾਮਸਰਮ ਦਾ ਵੀ ਅਸਰ ਪਵੇਗਾ। ਮੌਜੂਦਾ BS-4 ਨਾਲ ਸਿੱਧਾ BS-6 ਤੇ ਜਾਣਾ ਹੈ। ਸਰਚ ਏਜੰਸੀ ਇਕਰਾ ਮੁਤਾਬਕ, ਅਜਿਹਾ ਹੋਣ ਨਾਲ ਪੈਟਰੋਲ ਕਾਰਾਂ ਦੀਆਂ ਕੀਮਤਾਂ 30 ਹਾਜ਼ਰ ਰੁਪਏ ਤੱਕ ਤੇ ਡੀਜ਼ਲ ਕਾਰਾਂ ਦੀਆਂ ਕੀਮਤਾਂ 80 ਹਾਜ਼ਰ ਰੁਪਏ ਤੋਂ 1 ਲੱਖ ਰੁਪਏ ਤੱਕ ਦਾ ਇਜ਼ਾਫਾ ਹੋ ਸਕਦਾ ਹੈ।

First Published: Tuesday, 14 November 2017 5:14 PM

Related Stories

ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ
ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ

ਨਵੀਂ ਦਿੱਲੀ: ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤੀ’ ਦਾ ਵਿਰੋਧ

ਆਂਡਾ ਮਹਿੰਗਾ ਜਾਂ ਮੁਰਗੀ, ਜਾਣ ਕੇ ਹੋਵੋਗੇ ਹੈਰਾਨ!
ਆਂਡਾ ਮਹਿੰਗਾ ਜਾਂ ਮੁਰਗੀ, ਜਾਣ ਕੇ ਹੋਵੋਗੇ ਹੈਰਾਨ!

ਨਵੀਂ ਦਿੱਲੀ: ਸੰਡੇ ਹੋ ਜਾਂ ਮੰਡੇ, ਰੋਜ਼ ਖਾਓ ਆਂਡੇ: ਇਹ ਮਸ਼ਹੂਰੀ ਸਰਕਾਰਾਂ ਕਈ ਸਾਲਾਂ

ਹਿਮਾਚਲ ਤੇ ਗੁਜਰਾਤ ਦੇ ਨਤੀਜਿਆਂ ਤੋਂ ਅਗਲੇ ਦਿਨ ਆਵੇਗਾ ਰਾਹੁਲ ਦਾ ਨਤੀਜਾ
ਹਿਮਾਚਲ ਤੇ ਗੁਜਰਾਤ ਦੇ ਨਤੀਜਿਆਂ ਤੋਂ ਅਗਲੇ ਦਿਨ ਆਵੇਗਾ ਰਾਹੁਲ ਦਾ ਨਤੀਜਾ

ਨਵੀਂ ਦਿੱਲੀ: ਕਾਂਗਰਸ ਨੇ ਆਪਣੇ ਨਵੇਂ ਕੌਮੀ ਪ੍ਰਧਾਨ ਲਈ ਚੋਣ ਤਾਰੀਖਾਂ ਦਾ ਐਲਾਨ ਕਰ

'ਪਦਮਾਵਤੀ' 'ਤੇ ਰੋਕ ਬਾਰੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
'ਪਦਮਾਵਤੀ' 'ਤੇ ਰੋਕ ਬਾਰੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ

ਨਵੀਂ ਦਿੱਲੀ : ਪਦਮਾਵਤੀ ਫਿਲਮ ‘ਤੇ ਰੋਕ ਲਗਾਉਣ ਦੀ ਮੰਗ ਵਾਲੀ ਜਨ ਹਿੱਤ ਪਟੀਸ਼ਨ

ਲਉ ਜੀ ਸਰਕਾਰ ਨੇ ਹੀ ਜਨਤਕ ਕੀਤੇ 'ਆਧਾਰ' ਦੇ ਅੰਕੜੇ!
ਲਉ ਜੀ ਸਰਕਾਰ ਨੇ ਹੀ ਜਨਤਕ ਕੀਤੇ 'ਆਧਾਰ' ਦੇ ਅੰਕੜੇ!

ਨਵੀਂ ਦਿੱਲੀ : ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਕਰੀਬ 210 ਵੈੱਬਸਾਈਟਾਂ ਨੇ ਕੁਝ

ਹੁਣ ਸਕੂਲਾਂ 'ਚ ਰੋਜ਼ਾਨਾ ਇਕ ਘੰਟੇ ਹੋਵੇਗੀ ਕਸਰਤ
ਹੁਣ ਸਕੂਲਾਂ 'ਚ ਰੋਜ਼ਾਨਾ ਇਕ ਘੰਟੇ ਹੋਵੇਗੀ ਕਸਰਤ

ਨਵੀਂ ਦਿੱਲੀ : ਵਿਦਿਆਰਥੀਆਂ ਦੀ ਫਿਟਨੈੱਸ ਲਈ ਸਕੂਲਾਂ ਵਿਚ ਹੁਣ ਰੋਜ਼ਾਨਾ ਇਕ ਘੰਟੇ

ਫੋਨ 'ਤੇ ਜਾਤੀ ਸੂਚਕ ਸ਼ਬਦ ਬੋਲਣ 'ਤੇ ਪੰਜ ਸਾਲ ਤਕ ਕੈਦ
ਫੋਨ 'ਤੇ ਜਾਤੀ ਸੂਚਕ ਸ਼ਬਦ ਬੋਲਣ 'ਤੇ ਪੰਜ ਸਾਲ ਤਕ ਕੈਦ

ਨਵੀਂ ਦਿੱਲੀ  : ਸੁਪਰੀਮ ਕੋਰਟ ਨੇ ਵਿਵਸਥਾ ਕੀਤੀ ਹੈ ਕਿ ਸਰਵਜਨਿਕ ਥਾਵਾਂ ‘ਤੇ ਫੋਨ

ਇੰਦਰਾ ਦਾ ਪੰਨਿਆਂ ਤੋਂ ਨਾਂ ਮਿਟਾਇਆ ਨਹੀਂ ਜਾ ਸਕੇਗਾ: ਪ੍ਰਣਬ
ਇੰਦਰਾ ਦਾ ਪੰਨਿਆਂ ਤੋਂ ਨਾਂ ਮਿਟਾਇਆ ਨਹੀਂ ਜਾ ਸਕੇਗਾ: ਪ੍ਰਣਬ

ਨਵੀਂ ਦਿੱਲੀ: ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 100ਵੀਂ ਜਯੰਤੀ ਮੌਕੇ

ਭਾਰਤ ਨੇ ਦਿੱਤੀ ਪਾਕਿਸਤਾਨ ਨੂੰ ਧਮਕੀ
ਭਾਰਤ ਨੇ ਦਿੱਤੀ ਪਾਕਿਸਤਾਨ ਨੂੰ ਧਮਕੀ

ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਫੌਜੀ