ਕੈਪਟਨ ਦੇ ਫੈਸਲੇ ਤੋਂ ਮੋਦੀ ਪ੍ਰਭਾਵਿਤ, ਹੁਣ ਪ੍ਰਧਾਨ ਮੰਤਰੀ ਦੀ ਗੱਡੀ 'ਤੇ ਵੀ ਨਹੀਂ ਲੱਗੇਗੀ ਲਾਲ ਬੱਤੀ

By: ਏਬੀਪੀ ਸਾਂਝਾ | | Last Updated: Wednesday, 19 April 2017 2:38 PM
ਕੈਪਟਨ ਦੇ ਫੈਸਲੇ ਤੋਂ ਮੋਦੀ ਪ੍ਰਭਾਵਿਤ, ਹੁਣ ਪ੍ਰਧਾਨ ਮੰਤਰੀ ਦੀ ਗੱਡੀ 'ਤੇ ਵੀ ਨਹੀਂ ਲੱਗੇਗੀ ਲਾਲ ਬੱਤੀ

ਨਵੀਂ ਦਿੱਲੀ: ਵੀਆਈਪੀ ਕਲਚਰ ਖਾਸਕਰ ਲਾਲ ਬੱਤੀ ਦੇ ਖਾਤਮੇ ਲਈ ਪੰਜਾਬ ਤੋਂ ਚੱਲੀ ਲਹਿਰ ਪੂਰੇ ਦੇਸ਼ ਵਿੱਚ ਫੈਲ ਗਈ ਹੈ। ਕੇਂਦਰ ਸਰਕਾਰ ਨੇ ਅੱਜ ਐਲਾਨ ਕੀਤਾ ਹੈ ਕਿ ਕੇਂਦਰ ਸਰਕਾਰ ਦਾ ਕੋਈ ਵੀ ਮੰਤਰੀ ਤੇ ਅਫਸਰ ਆਪਣੀ ਗੱਡੀ ‘ਤੇ ਲਾਲ ਬੱਤੀ ਨਹੀਂ ਲਾ ਸਕੇਗਾ।

ਕਾਬਲੇਗੌਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀਆਂ ਤੇ ਅਫਸਰਾਂ ਦੀਆਂ ਗੱਡੀਆਂ ‘ਤੇ ਲਾਲ ਬੱਤੀ ਲਾਉਣ ਦੀ ਮਨਾਹੀ ਕੀਤੀ ਸੀ। ਇਸ ਮਗਰੋਂ ਉੱਤਰੀ ਪ੍ਰਦੇਸ਼ ਸਰਕਾਰ ਨੇ ਵੀ ਲਾਲ ਬੱਤੀ ਕਲਚਰ ਬੰਦ ਕਰਨ ਦਾ ਐਲਾਨ ਕੀਤਾ ਸੀ। ਹੋਰ ਸੂਬਿਆਂ ਵਿੱਚ ਵੀ ਅਜਿਹੀ ਮੰਗ ਉੱਠ ਰਹੀ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਮੋਦੀ ਸਰਕਾਰ ਨੇ ਵੀ ਇਸ ਫੈਸਲੇ ਨੂੰ ਅਪਣਾ ਲਿਆ ਹੈ।

ਅੱਜ ਕੇਂਦਰੀ ਕੈਬਨਿਟ ਨੇ ਇਸ ਫੈਸਲੇ ‘ਤੇ ਮੋਹਰ ਲਾ ਦਿੱਤੀ ਹੈ। ਇਹ ਫੈਸਲਾ 1 ਮਈ ਤੋਂ ਲਾਗੂ ਕੀਤਾ ਜਾਏਗਾ। ਉਂਝ ਕੇਂਦਰ ਨੇ ਸੂਬਿਆਂ ਵਿੱਚ ਇਹ ਫੈਸਲਾ ਲਾਗੂ ਕਰਨਾ ਉੱਥੋਂ ਦੀਆਂ ਸਰਕਾਰਾਂ ‘ਤੇ ਹੀ ਛੱਡ ਦਿੱਤਾ ਹੈ। ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ 1 ਮਈ ਤੋਂ ਪ੍ਰਧਾਨ ਮੰਤਰੀ ਸਣੇ ਸਾਰੇ ਮੰਤਰੀਆਂ ਦੀਆਂ ਗੱਡੀਆਂ ਤੋਂ ਲਾਲ ਬੱਤੀ ਹਟਾ ਦਿੱਤੀ ਜਾਏਗੀ। ਇਸ ਦਾ ਇਸਤੇਮਾਲ ਸਿਰਫ ਐਮਰਜੈਂਸੀ ਸੇਵਾਵਾਂ ਉੱਪਰ ਹੀ ਹੋ ਸਕੇਗਾ।

First Published: Wednesday, 19 April 2017 2:38 PM

Related Stories

ਪਿਆਕੜ ਪਤੀਆਂ ਦੇ ਕੁਟਾਪੇ ਲਈ ਮੰਤਰੀ ਨੇ ਪਤਨੀਆਂ ਨੂੰ ਵੰਡੀਆਂ ਥਾਪੀਆਂ
ਪਿਆਕੜ ਪਤੀਆਂ ਦੇ ਕੁਟਾਪੇ ਲਈ ਮੰਤਰੀ ਨੇ ਪਤਨੀਆਂ ਨੂੰ ਵੰਡੀਆਂ ਥਾਪੀਆਂ

ਭੋਪਾਲ: ਆਮ ਤੌਰ ਉੱਤੇ ਵਿਆਹ ਵਿੱਚ ਹਰ ਕੋਈ ਨਵੀਂ ਵਿਆਹੀ ਜੋੜੀ ਨੂੰ ਸ਼ਾਨਦਾਰ ਤੋਹਫ਼ਾ

ਮੋਦੀ ਸਰਕਾਰ 'ਤੇ ਭੜਕੇ ਫਾਰੂਕ, ਮੁਸਲਮਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼! 
ਮੋਦੀ ਸਰਕਾਰ 'ਤੇ ਭੜਕੇ ਫਾਰੂਕ, ਮੁਸਲਮਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼! 

ਕਸ਼ਮੀਰ: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਫ਼ਾਰੂਕ ਅਬਦੁੱਲਾ ਨੇ

ਸੁਕਮਾ ਕਾਂਡ ਮਗਰੋਂ ਸੱਖਣੇ ਹੋਏ ਪਿੰਡ, ਪੁਲਿਸ ਦਾ ਕਹਿਰ
ਸੁਕਮਾ ਕਾਂਡ ਮਗਰੋਂ ਸੱਖਣੇ ਹੋਏ ਪਿੰਡ, ਪੁਲਿਸ ਦਾ ਕਹਿਰ

ਸੁਕਮਾ: 24 ਅਪ੍ਰੈਲ ਦੀ ਘਟਨਾ ਤੋਂ ਬਾਅਦ ਸੁਕਮਾ ਦੇ ਆਸ ਪਾਸ ਦੇ ਪਿੰਡਾਂ ਵਿੱਚ ਖੌਫਨਾਕ

ਕੇਜਰੀਵਾਲ ਛੱਡਣਗੇ ਅਹੁਦਾ, ਕੁਮਾਰ ਵਿਸ਼ਵਾਸ ਦੇ ਹੱਥ ਕਮਾਨ!
ਕੇਜਰੀਵਾਲ ਛੱਡਣਗੇ ਅਹੁਦਾ, ਕੁਮਾਰ ਵਿਸ਼ਵਾਸ ਦੇ ਹੱਥ ਕਮਾਨ!

ਨਵੀਂ ਦਿੱਲੀ: ਆਮ ਆਦਮੀ ਪਾਰਟੀ ‘ਚ ਕੁਮਾਰ ਵਿਸ਼ਵਾਸ ਨੂੰ ਕਨਵੀਨਰ ਬਣਾਉਣ ਦੀ ਮੰਗ

ਮੋਦੀ ਦੇ ਸ੍ਰੀਲੰਕਾ ਦੌਰੇ ਤੋਂ ਡਰੇ ਲੋਕ, ਸੋਸ਼ਲ ਮੀਡੀਆ 'ਤੇ ਭੂਚਾਲ
ਮੋਦੀ ਦੇ ਸ੍ਰੀਲੰਕਾ ਦੌਰੇ ਤੋਂ ਡਰੇ ਲੋਕ, ਸੋਸ਼ਲ ਮੀਡੀਆ 'ਤੇ ਭੂਚਾਲ

ਨਵੀਂ ਦਿੱਲੀ: ਨਰਿੰਦਰ ਮੋਦੀ ਮਈ ਦੇ ਦੂਜੇ ਮਹੀਨੇ ਸ੍ਰੀਲੰਕਾ ਜਾਣਗੇ। ਉੱਥੇ ਇਸ

ਲੋਕ ਸਭਾ ਤੇ ਵਿਧਾਨ ਸਭਾ ਇਕੱਠੇ ਹੀ ਕਰਵਾਉਣ ਦੀ ਤਿਆਰੀ!
ਲੋਕ ਸਭਾ ਤੇ ਵਿਧਾਨ ਸਭਾ ਇਕੱਠੇ ਹੀ ਕਰਵਾਉਣ ਦੀ ਤਿਆਰੀ!

ਨਵੀਂ ਦਿੱਲੀ: ਨੀਤੀ ਆਯੋਗ ਨੇ ਸੁਝਾਅ ਦਿੱਤਾ ਹੈ ਕਿ 2024 ਵਿੱਚ ਇੱਕ ਸਾਰ ਤੇ ਦੋ ਫ਼ੇਜ਼

ਮਨੀਸ਼ ਸਿਸੋਦੀਆ ਖਿਲਾਫ ਪਟੀਸ਼ਨ ਰੱਦ
ਮਨੀਸ਼ ਸਿਸੋਦੀਆ ਖਿਲਾਫ ਪਟੀਸ਼ਨ ਰੱਦ

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਜਿਸ ‘ਚ ਦਿੱਲੀ ਦੇ

ਸਿੱਖ ਕਤਲੇਆਮ ਜਾਂਚ ਕਮਿਸ਼ਨ ਨੂੰ ਸਹੂਲਤਾਂ ਸਬੰਧੀ ਸਰਕਾਰ ਨੂੰ ਤਾੜਨਾ
ਸਿੱਖ ਕਤਲੇਆਮ ਜਾਂਚ ਕਮਿਸ਼ਨ ਨੂੰ ਸਹੂਲਤਾਂ ਸਬੰਧੀ ਸਰਕਾਰ ਨੂੰ ਤਾੜਨਾ

ਜਮਸ਼ੇਦਪੁਰ: ਝਾਰਖੰਡ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਜਸਟਿਸ ਡੀਪੀ ਸਿੰਘ ਕਮਿਸ਼ਨ

ਸੀਬੀਐਸਈ ਵੱਲੋਂ ਸੀ-ਟੈੱਟ ਤੇ ਨੈੱਟ ਬਾਰੇ ਵੱਡਾ ਫੈਸਲਾ
ਸੀਬੀਐਸਈ ਵੱਲੋਂ ਸੀ-ਟੈੱਟ ਤੇ ਨੈੱਟ ਬਾਰੇ ਵੱਡਾ ਫੈਸਲਾ

ਨਵੀਂ ਦਿੱਲੀ: ਸੀਬੀਐਸਈ ਨੇ ਅਧਿਆਪਕ ਯੋਗਤਾ ਟੈਸਟ ਸੀ-ਟੈੱਟ ਤੇ ਨੈੱਟ ਪ੍ਰੀਖਿਆ ਨੂੰ

ਲਾਲ ਬੱਤੀ ਕਲਚਰ 'ਤੇ ਮੋਦੀ ਦਾ ਸਟੈਂਡ
ਲਾਲ ਬੱਤੀ ਕਲਚਰ 'ਤੇ ਮੋਦੀ ਦਾ ਸਟੈਂਡ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਲਾਲ