ਹਰਿਆਣਾ 'ਚ ਵੀ ਲਾਲ ਬੱਤੀ ਗੁੱਲ

By: ABP SANJHA | | Last Updated: Thursday, 20 April 2017 1:55 PM
ਹਰਿਆਣਾ 'ਚ ਵੀ ਲਾਲ ਬੱਤੀ ਗੁੱਲ

ਕਰਨਾਲ : ਕੇਂਦਰ ਸਰਕਾਰ ਵੱਲੋਂ 1 ਮਈ ਤੋਂ ਬੱਤੀ ਕਲਚਰ (ਲਾਲ -ਪੀਲੀ) ਖ਼ਤਮ ਦੇ ਕੀਤੇ ਗਏ ਫ਼ੈਸਲੇ ਤੋਂ ਬਾਅਦ ਉਸ ਉੱਤੇ ਅਸਰ ਹੋਣਾ ਵੀ ਸ਼ੁਰੂ ਹੋ ਗਿਆ ਹੈ। ਹਰਿਆਣਾ ਬੀਜੇ ਪੀ ਪ੍ਰਧਾਨ ਸੁਭਾਸ਼ ਬਰਾਲਾ ਨੇ ਇਸ ਦੀ ਸ਼ੁਰੂਆਤ ਆਪਣੀ ਗੱਡੀ ਤੋਂ ਪੀਲੀ ਬੱਤੀ ਉਤਾਰ ਕੇ ਕੀਤੀ। ਕਰਨਾਲ ਪਹੁੰਚੇ ਸੁਭਾਸ਼ ਬਰਾਲਾ ਨੇ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਅਤੇ ਨਾਲ ਹੀ ਆਖਿਆ ਕਿ ਹਰਿਆਣਾ ਦੇ ਸਾਰੇ ਵਿਧਾਇਕ ਅਤੇ ਐਮ ਪੀ ਇਸ ਫ਼ੈਸਲੇ ਉੱਤੇ ਅਮਲ ਕਰਨਗੇ।
ਚੰਡੀਗੜ੍ਹ ਤੋਂ ਦਿੱਲੀ ਜਾਂਦੇ ਵਕਤ ਕਰਨਾਲ ਰੁਕੇ ਸੁਭਾਸ਼ ਬਰਾਲਾ ਨੇ ਆਖਿਆ ਕਿ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਸ਼ਲਾਘਾਯੋਗ ਹੈ। ਸੂਬੇ ਪ੍ਰਧਾਨ ਵੱਲੋਂ ਆਪਣੀ ਗੱਡੀ ਤੋਂ ਉਤਾਰੀ ਗਈ ਬੱਤੀ ਨੂੰ ਦੇਖਦੇ ਹੋਏ ਉਨ੍ਹਾਂ ਦੇ ਸਵਾਗਤ ਲਈ ਨੀਲੋਂ ਖੇੜੀ ਦੇ ਵਿਧਾਇਕ ਭਗਵਾਨ ਦਾਸ ਕਬੀਰ ਪੰਥੀ ਅਤੇ ਕੁਰਕੇਸ਼ਤਰ ਬੋਰਡ ਦੇ ਚੇਅਰਮੈਨ ਅਸ਼ੋਕਾ ਸੁਖੀਜਾ ਨੇ ਵੀ ਆਪਣੀ ਗੱਡੀ ਤੋਂ ਉਤਾਰੀ।
First Published: Thursday, 20 April 2017 1:55 PM

Related Stories

ਟਮਾਟਰ ਦਾ ਭਾਅ 100 ਰੁਪਏ ਕਿੱਲੋ ਤੋਂ ਵੀ ਟੱਪਿਆ
ਟਮਾਟਰ ਦਾ ਭਾਅ 100 ਰੁਪਏ ਕਿੱਲੋ ਤੋਂ ਵੀ ਟੱਪਿਆ

ਨਵੀਂ ਦਿੱਲੀ: ਟਮਾਟਰ ਉਤਪਾਦਕ ਰਾਜਾਂ ‘ਚ ਪੈ ਰਹੇ ਤੇਜ਼ ਮੀਂਹ ਕਾਰਨ ਦਿੱਲੀ ਐਨਸੀਆਰ

ਭਾਰਤ 'ਚ ਬਿਨਾ ਡਰਾਈਵਰ ਵਾਲੀ ਕਾਰ ਨੂੰ ਸਰਕਾਰੀ ਬਰੇਕ
ਭਾਰਤ 'ਚ ਬਿਨਾ ਡਰਾਈਵਰ ਵਾਲੀ ਕਾਰ ਨੂੰ ਸਰਕਾਰੀ ਬਰੇਕ

ਨਵੀਂ ਦਿੱਲੀ: ਦੁਨੀਆ ਵਿੱਚ ਬਿਨਾ ਡਰਾਈਵਰ ਵਾਲੀ ਕਾਰ ਦੀ ਤੇਜ਼ੀ ਨਾਲ ਅਜ਼ਮਾਇਸ਼ ਹੋ

ਇਮਾਰਤ ਡਿੱਗਣ ਕਾਰਨ 4 ਦੀ ਮੌਤ
ਇਮਾਰਤ ਡਿੱਗਣ ਕਾਰਨ 4 ਦੀ ਮੌਤ

ਮੰਬਈ: ਇੱਥੋਂ ਦੇ ਗਾਟਕੋਪਰ ਕਸਬੇ ‘ਚ ਮੰਗਲਵਾਰ ਸਵੇਰੇ ਇੱਕ ਰਿਹਾਇਸ਼ੀ ਇਮਾਰਤ

ਸਿਰਸਾ 'ਚ ਸ਼ਰਮਨਾਕ ਕਾਰਾ, ਦਲਿਤਾਂ 'ਤੇ ਅੰਨ੍ਹਾ ਤਸ਼ੱਦਦ
ਸਿਰਸਾ 'ਚ ਸ਼ਰਮਨਾਕ ਕਾਰਾ, ਦਲਿਤਾਂ 'ਤੇ ਅੰਨ੍ਹਾ ਤਸ਼ੱਦਦ

ਸਿਰਸਾ: 20-25 ਲੋਕਾਂ ਨੇ ਰਾਣੀਆਂ ਬਲਾਕ ਦੇ ਪਿੰਡ ਵਿੱਚ ਦਿਨ-ਦਿਹਾੜੇ ਪਿੰਡ ਦੇ ਲੋਕਾਂ

ਬੱਚਾ ਚੋਰੀ ਕਰਕੇ ਵੇਚਿਆ, ਚਾਰ ਸਾਲ ਬਾਅਦ ਲੱਭਿਆ
ਬੱਚਾ ਚੋਰੀ ਕਰਕੇ ਵੇਚਿਆ, ਚਾਰ ਸਾਲ ਬਾਅਦ ਲੱਭਿਆ

ਹਿਸਾਰ: ਹਿਸਾਰ ਦੇ ਪਿੰਡ ਬਰਵਾਲਾ ਖੰਡ ‘ਚ 4 ਸਾਲ ਪਹਿਲਾਂ ਗੁੰਮ ਹੋਏ ਬੱਚੇ ਪੰਕਜ

ਜ਼ੋਰਦਾਰ ਬਾਰਸ਼ ਨਾਲ ਕਈ ਰਾਜਾਂ 'ਚ ਹੜ੍ਹ, ਹਾਈ ਅਲਰਟ
ਜ਼ੋਰਦਾਰ ਬਾਰਸ਼ ਨਾਲ ਕਈ ਰਾਜਾਂ 'ਚ ਹੜ੍ਹ, ਹਾਈ ਅਲਰਟ

ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਹੋ ਰਹੀ ਬਾਰਸ਼ ਨਾਲ ਹੜ੍ਹ ਦੀ

ਕਾਲੇ ਸਾਬਣ ਨੇ ਦਿਵਾਈ ਕਾਲੀਆਂ ਔਰਤਾਂ ਨੂੰ ਮੁਕਤੀ !
ਕਾਲੇ ਸਾਬਣ ਨੇ ਦਿਵਾਈ ਕਾਲੀਆਂ ਔਰਤਾਂ ਨੂੰ ਮੁਕਤੀ !

ਧਨਬਾਦ: ਦਸ ਸਾਲ ਪਹਿਲਾਂ ਤਕ ਖ਼ੁਦ ਨੂੰ ਚੁੱਲ੍ਹੇ ਚੌਕੇ ਤਕ ਸੀਮਤ ਰੱਖਣ ਵਾਲੀਆਂ

ਪੁਲਿਸ ਦੀ ਦਰਿੰਦਗੀ ਵੇਖ ਕੰਬੀ ਸਭ ਦੀ ਰੂਹ!
ਪੁਲਿਸ ਦੀ ਦਰਿੰਦਗੀ ਵੇਖ ਕੰਬੀ ਸਭ ਦੀ ਰੂਹ!

ਬੁਲੰਦ ਸ਼ਹਿਰ: ਯੂਪੀ ਦੇ ਬੁਲੰਦ ਸ਼ਹਿਰ ਵਿੱਚ ਪੁਲਿਸ ਦੀ ਦਰਿੰਦਗੀ ਦਾ ਦਿਲ ਦਹਿਲਾਉਣ