ਸੱਦਾਮ ਹੁਸੈਨ ਖਾ ਰਿਹਾ ਨੌਕਰੀ ਲਈ ਠੋਕਰਾਂ !

By: ABP SANJHA | | Last Updated: Monday, 20 March 2017 1:45 PM
ਸੱਦਾਮ ਹੁਸੈਨ ਖਾ ਰਿਹਾ ਨੌਕਰੀ ਲਈ ਠੋਕਰਾਂ !

ਜਮਸ਼ੇਦਪੁਰ: ਇਰਾਕ ਦੇ ਤਾਨਾਸ਼ਾਹ ਸੱਦਾਮ ਹੁਸੈਨ ਨੂੰ ਦੁਨੀਆ ਤੋਂ ਰੁਖ਼ਸਤ ਹੋਏ ਕਈ ਸਾਲ ਹੋ ਗਏ ਹਨ। ਬਹੁਤ ਸਾਰੇ ਲੋਕ ਸੱਦਾਮ ਨੂੰ ਭੁੱਲ ਵੀ ਚੁੱਕੇ ਹਨ ਪਰ ਜਮਸ਼ੇਦਪੁਰ ਵਿੱਚ ਰਹਿਣ ਵਾਲੇ ਸੱਦਾਮ ਹੁਸੈਨ ਨੂੰ ਅਜੇ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੱਦਾਮ ਹੁਸੈਨ ਨਾਮ ਹੋਣ ਕਾਰਨ ਇਸ ਨੌਜਵਾਨ ਨੂੰ ਕੋਈ ਵੀ ਨੌਕਰੀ ਉੱਤੇ ਨਹੀਂ ਰੱਖ ਰਿਹਾ।
ਸੱਦਾਮ ਹੁਣ ਤੱਕ 40 ਵਾਰ ਨੌਕਰੀ ਦੀ ਇੰਟਰਵਿਊ ਦੇ ਚੁੱਕਾ ਹੈ ਪਰ ਹਰ ਵਾਰ ਉਸ ਨੂੰ ਨਾਂਹ ਮਿਲ ਜਾਂਦੀ ਹੈ। ਇਸ ਦਾ ਕਾਰਨ ਸੱਦਾਮ ਹੁਸੈਨ ਦਾ ਨਾਮ। ਸੱਦਾਮ ਹੁਸੈਨ ਮੈਰੀਨ ਇੰਜਨੀਅਰ ਹੈ। ਉਸ ਨੇ ਤਾਮਿਲਨਾਡੂ ਦੇ ਨਰੂਲ ਇਸਲਾਮ ਯੂਨੀਵਰਸਿਟੀ ਤੋਂ ਪੜ੍ਹਾਈ ਪੂਰੀ ਕੀਤੀ ਹੈ।
ਪੜ੍ਹਾਈ ਪੂਰੀ ਕਰਨ ਦੇ ਦੋ ਸਾਲ ਬਾਅਦ ਵੀ ਉਹ ਅਜੇ ਤੱਕ ਖ਼ਾਲੀ ਬੈਠਾ ਹੈ। ਸੱਦਾਮ ਹੁਸੈਨ ਦਾ ਕਹਿਣਾ ਹੈ ਕਿ ਉਸ ਦਾ ਨਾਮ ਉਸ ਦੇ ਦਾਦਾ ਨੇ ਰੱਖਿਆ ਸੀ ਪਰ ਹੁਣ ਇਹੀ ਨਾਮ ਉਸ ਦੇ ਭਵਿੱਖ ਵਿੱਚ ਵੱਡਾ ਅੜਿੱਕਾ ਬਣ ਗਿਆ ਹੈ। ਇਸ ਦਿੱਕਤ ਕਾਰਨ ਹੁਣ ਇਸ ਇੰਜਨੀਅਰ ਨੇ ਆਪਣਾ ਨਾਮ ਬਦਲਣ ਦਾ ਫ਼ੈਸਲਾ ਕੀਤਾ ਹੈ।
First Published: Monday, 20 March 2017 1:45 PM

Related Stories

ਟਮਾਟਰ ਦਾ ਭਾਅ 100 ਰੁਪਏ ਕਿੱਲੋ ਤੋਂ ਵੀ ਟੱਪਿਆ
ਟਮਾਟਰ ਦਾ ਭਾਅ 100 ਰੁਪਏ ਕਿੱਲੋ ਤੋਂ ਵੀ ਟੱਪਿਆ

ਨਵੀਂ ਦਿੱਲੀ: ਟਮਾਟਰ ਉਤਪਾਦਕ ਰਾਜਾਂ ‘ਚ ਪੈ ਰਹੇ ਤੇਜ਼ ਮੀਂਹ ਕਾਰਨ ਦਿੱਲੀ ਐਨਸੀਆਰ

ਭਾਰਤ 'ਚ ਬਿਨਾ ਡਰਾਈਵਰ ਵਾਲੀ ਕਾਰ ਨੂੰ ਸਰਕਾਰੀ ਬਰੇਕ
ਭਾਰਤ 'ਚ ਬਿਨਾ ਡਰਾਈਵਰ ਵਾਲੀ ਕਾਰ ਨੂੰ ਸਰਕਾਰੀ ਬਰੇਕ

ਨਵੀਂ ਦਿੱਲੀ: ਦੁਨੀਆ ਵਿੱਚ ਬਿਨਾ ਡਰਾਈਵਰ ਵਾਲੀ ਕਾਰ ਦੀ ਤੇਜ਼ੀ ਨਾਲ ਅਜ਼ਮਾਇਸ਼ ਹੋ

ਇਮਾਰਤ ਡਿੱਗਣ ਕਾਰਨ 4 ਦੀ ਮੌਤ
ਇਮਾਰਤ ਡਿੱਗਣ ਕਾਰਨ 4 ਦੀ ਮੌਤ

ਮੰਬਈ: ਇੱਥੋਂ ਦੇ ਗਾਟਕੋਪਰ ਕਸਬੇ ‘ਚ ਮੰਗਲਵਾਰ ਸਵੇਰੇ ਇੱਕ ਰਿਹਾਇਸ਼ੀ ਇਮਾਰਤ

ਸਿਰਸਾ 'ਚ ਸ਼ਰਮਨਾਕ ਕਾਰਾ, ਦਲਿਤਾਂ 'ਤੇ ਅੰਨ੍ਹਾ ਤਸ਼ੱਦਦ
ਸਿਰਸਾ 'ਚ ਸ਼ਰਮਨਾਕ ਕਾਰਾ, ਦਲਿਤਾਂ 'ਤੇ ਅੰਨ੍ਹਾ ਤਸ਼ੱਦਦ

ਸਿਰਸਾ: 20-25 ਲੋਕਾਂ ਨੇ ਰਾਣੀਆਂ ਬਲਾਕ ਦੇ ਪਿੰਡ ਵਿੱਚ ਦਿਨ-ਦਿਹਾੜੇ ਪਿੰਡ ਦੇ ਲੋਕਾਂ

ਬੱਚਾ ਚੋਰੀ ਕਰਕੇ ਵੇਚਿਆ, ਚਾਰ ਸਾਲ ਬਾਅਦ ਲੱਭਿਆ
ਬੱਚਾ ਚੋਰੀ ਕਰਕੇ ਵੇਚਿਆ, ਚਾਰ ਸਾਲ ਬਾਅਦ ਲੱਭਿਆ

ਹਿਸਾਰ: ਹਿਸਾਰ ਦੇ ਪਿੰਡ ਬਰਵਾਲਾ ਖੰਡ ‘ਚ 4 ਸਾਲ ਪਹਿਲਾਂ ਗੁੰਮ ਹੋਏ ਬੱਚੇ ਪੰਕਜ

ਜ਼ੋਰਦਾਰ ਬਾਰਸ਼ ਨਾਲ ਕਈ ਰਾਜਾਂ 'ਚ ਹੜ੍ਹ, ਹਾਈ ਅਲਰਟ
ਜ਼ੋਰਦਾਰ ਬਾਰਸ਼ ਨਾਲ ਕਈ ਰਾਜਾਂ 'ਚ ਹੜ੍ਹ, ਹਾਈ ਅਲਰਟ

ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਹੋ ਰਹੀ ਬਾਰਸ਼ ਨਾਲ ਹੜ੍ਹ ਦੀ

ਕਾਲੇ ਸਾਬਣ ਨੇ ਦਿਵਾਈ ਕਾਲੀਆਂ ਔਰਤਾਂ ਨੂੰ ਮੁਕਤੀ !
ਕਾਲੇ ਸਾਬਣ ਨੇ ਦਿਵਾਈ ਕਾਲੀਆਂ ਔਰਤਾਂ ਨੂੰ ਮੁਕਤੀ !

ਧਨਬਾਦ: ਦਸ ਸਾਲ ਪਹਿਲਾਂ ਤਕ ਖ਼ੁਦ ਨੂੰ ਚੁੱਲ੍ਹੇ ਚੌਕੇ ਤਕ ਸੀਮਤ ਰੱਖਣ ਵਾਲੀਆਂ

ਪੁਲਿਸ ਦੀ ਦਰਿੰਦਗੀ ਵੇਖ ਕੰਬੀ ਸਭ ਦੀ ਰੂਹ!
ਪੁਲਿਸ ਦੀ ਦਰਿੰਦਗੀ ਵੇਖ ਕੰਬੀ ਸਭ ਦੀ ਰੂਹ!

ਬੁਲੰਦ ਸ਼ਹਿਰ: ਯੂਪੀ ਦੇ ਬੁਲੰਦ ਸ਼ਹਿਰ ਵਿੱਚ ਪੁਲਿਸ ਦੀ ਦਰਿੰਦਗੀ ਦਾ ਦਿਲ ਦਹਿਲਾਉਣ