3 ਤਲਾਕ 'ਤੇ ਸੁਣਵਾਈ ਮੁਕੰਮਲ, ਫੈਸਲਾ ਸੁਰੱਖਿਅਤ

By: ABP SANJHA | | Last Updated: Thursday, 18 May 2017 3:36 PM
3 ਤਲਾਕ 'ਤੇ ਸੁਣਵਾਈ ਮੁਕੰਮਲ, ਫੈਸਲਾ ਸੁਰੱਖਿਅਤ

ਨਵੀਂ ਦਿੱਲੀ: ਤਿੰਨ ਤਲਾਕ ਦੇ ਮੁੱਦੇ ‘ਤੇ 6 ਦਿਨ ਚੱਲੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਅਗਲੀ ਸੁਣਵਾਈ ਲਈ ਅਦਾਲਤ ਨੇ ਕੋਈ ਤਾਰੀਖ ਨਹੀਂ ਦੱਸੀ। ਬੀਤੇ ਦਿਨ ਸੁਪਰੀਮ ਕੋਰਟ ਨੇ ਅਦਾਲਤ ਵਿੱਚ ਪੁੱਛਿਆ ਸੀ ਕਿ ਕੇਂਦਰ ਨੇ ਮੁਸਲਮਾਨਾਂ ਲਈ ਨਿਕਾਹ ਤੇ ਤਲਾਕ ਦਾ ਕੋਈ ਕਾਨੂੰਨ ਕਿਉਂ ਨਹੀਂ ਬਣਾਇਆ ?

 

ਬੁੱਧਵਾਰ ਦੀ ਸੁਣਵਾਈ ਤੱਕ ਤਿੰਨ ਤਲਾਕ ਦੇ ਸਮਰਥਕਾਂ ਤੇ ਵਿਰੋਧੀਆਂ ਦੀਆਂ ਦਲੀਲਾਂ ਪੂਰੀਆਂ ਹੋ ਗਈਆਂ ਸਨ। ਆਲ ਇੰਡੀਆ ਮੁਸਲਿਮ ਪਰਸਨਲ ਨਾ ਬੋਰਡ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ 3 ਤਲਾਕ ਮੁੱਦੇ ਨੂੰ ਘੱਟ ਗਿਣਤੀਆਂ ਬਨਾਮ ਬਹੁਮਤ ਦਾ ਰੂਪ ਦੇ ਦਿੱਤਾ ਹੈ। ਸੁਪਰੀਮ ਕੋਰਟ ਨੇ ਸਖਤੀ ਨਾਲ ਪੁੱਛਿਆ ਕਿ ”ਤੁਸੀਂ (ਕੇਂਦਰ) ਕਹਿੰਦੇ ਹੋ ਕਿ ਜੇ ਅਦਾਲਤ 3 ਤਲਾਕ ਨੂੰ ਗਲਤ ਕਰਾਰ ਦੇ ਦੇਵੇ ਤਾਂ ਤੁਸੀਂ ਕਾਨੂੰਨ ਬਣਾਉਗੇ, ਪਰ ਸਰਕਾਰ ਨੇ ਪਿਛਲੇ 60 ਸਾਲਾਂ ਦੌਰਾਨ ਕੋਈ ਕਾਨੂੰਨ ਕਿਉਂ ਨਹੀਂ ਬਣਾਇਆ ?”

 

ਇਸ ‘ਤੇ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਜਵਾਬ ਦਿੱਤਾ ਕਿ ”ਸੈਕੁਲਰ ਕੋਰਟ ਦੀ ਖਾਸੀਅਤ ਇਹੀ ਹੈ ਕਿ ਜਦੋਂ ਅਜਿਹੇ ਮਸਲੇ ਉਨ੍ਹਾਂ ਦੇ ਸਾਹਮਣੇ ਆਉਣ ਤਾਂ ਕਾਨੂੰਨ ਦਾ ਇੰਤਜ਼ਾਰ ਕਰੇ ਬਿਨਾਂ ਸੁਧਾਰ ਕਰੇ। ਮੈਂ ਉਹ ਕਰੂੰਗਾ ਜੋ ਮੈਨੂੰ ਕਰਨਾ ਚਾਹੀਦਾ ਹੈ, ਪਰ ਸਵਾਲ ਇਹ ਹੈ ਕਿ ਤੁਸੀਂ (ਅਦਾਲਤ) ਕੀ ਕਰੋਗੇ ? ਮੈਂ ਨਿਰਦੇਸ਼ਾਂ ਦੇ ਹਿਸਾਬ ਨਾਲ ਬਿਆਨ ਦਿੱਤਾ ਹੈ। ਬਾਕੀ ਅਦਾਲਤ ਮੌਲਿਕ ਅਧਿਕਾਰਾਂ ਦੀ ਰੱਖਿਅਕ ਹੈ ਅਤੇ ਇਸਨੂੰ ਦੇਖਣਾ ਚਾਹੀਦਾ ਕਿ ਕਿਤੇ ਇਨਾਂ ਅਧਿਕਾਰਾਂ ਦੀ ਉਲੰਘਣਾ ਤਾਂ ਨਹੀਂ ਹੋ ਰਹੀ ਹੈ।”

First Published: Thursday, 18 May 2017 3:36 PM

Related Stories

4 ਧਾਮਾਂ ਦੀ ਯਾਤਰਾ 'ਚ ਅੜਿੱਕਾ ਬਣਿਆ ਖਰਾਬ ਮੌਸਮ , ਹੇਮਕੁੰਟ ਦਾ ਰਾਹ ਸਾਫ
4 ਧਾਮਾਂ ਦੀ ਯਾਤਰਾ 'ਚ ਅੜਿੱਕਾ ਬਣਿਆ ਖਰਾਬ...

ਦੇਹਰਾਦੂਨ- ਉੱਤਰਾਖੰਡ ‘ਚ ਚਾਰ ਧਾਮਾਂ ਦੀ ਯਾਤਰਾ ਦਰਮਿਆਨ ਭਾਰੀ ਮੀਂਹ ਪੈਣ ਨਾਲ

ਮੁਹੰਮਦਪੁਰ ਤੋਂ ਰੱਬ ਵੀ ਡਰਦਾ..
ਮੁਹੰਮਦਪੁਰ ਤੋਂ ਰੱਬ ਵੀ ਡਰਦਾ..

ਚੰਡੀਗੜ੍ਹ: ਪਿੰਡ ਮੁਹੰਮਦਪੁਰ ਤੋਂ ਰੱਬ ਵੀ ਡਰਦਾ ਹੈ। ਇਸ ਪਿੰਡ ਦਾ ਕੋਈ ਵੀ ਬੰਦਾ

300 ਕਰੋੜੀ ਘੁਟਾਲੇ ਦੇ ਮੁਲਜ਼ਮ ਵਿਧਾਇਕ ਨੇ ਪੁਲਿਸ ਨੂੰ ਕੱਢੀਆਂ ਗਾਲਾਂ, ਵੀਡੀਓ ਵਾਇਰਲ
300 ਕਰੋੜੀ ਘੁਟਾਲੇ ਦੇ ਮੁਲਜ਼ਮ ਵਿਧਾਇਕ ਨੇ...

ਮੁੰਬਈ: ਤਿੰਨ ਸੌ ਕਰੋੜ ਦੇ ਘੁਟਾਲੇ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਐਨਸੀਪੀ ਦੇ

ਬੀਜੇਪੀ ਲੀਡਰ ਦਾ ਆਨਲਾਈਨ ਸੈਕਸ ਰੈਕਟ 
ਬੀਜੇਪੀ ਲੀਡਰ ਦਾ ਆਨਲਾਈਨ ਸੈਕਸ ਰੈਕਟ 

ਨਵੀਂ ਦਿੱਲੀ: ਮੱਧ ਪ੍ਰਦੇਸ਼ ਦੀ ਰਾਜਧਾਨੀ ਭੁਪਾਲ ਦੀ ਸਭ ਤੋਂ ਪੌਸ਼ ਅਰੇਰਾ ਕਾਲੋਨੀ

 ਚੋਣ ਕਮਿਸ਼ਨ ਖੋਲ੍ਹੇਗਾ ਵੋਟਿੰਗ ਮਸ਼ੀਨਾਂ ਹੈਕ ਕਰਨ ਦਾ ਭੇਤ
ਚੋਣ ਕਮਿਸ਼ਨ ਖੋਲ੍ਹੇਗਾ ਵੋਟਿੰਗ ਮਸ਼ੀਨਾਂ ਹੈਕ...

  ਨਵੀਂ ਦਿੱਲੀ: ਦੇਸ਼ ਵਿੱਚ ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਉੱਤੇ ਉੱਠ ਰਹੇ

 ਸਰਪੰਚ ਵੱਲੋਂ ਵਿਧਵਾਵਾਂ ਦਾ ਕੁਟਾਪਾ, ਵੀਡੀਓ ਵਾਇਰਲ
ਸਰਪੰਚ ਵੱਲੋਂ ਵਿਧਵਾਵਾਂ ਦਾ ਕੁਟਾਪਾ,...

ਚੰਡੀਗੜ੍ਹ: ਹਰਿਆਣਾ ਵਿੱਚ ਦੋ ਮਹਿਲਾਵਾਂ ਦੀ ਇੱਕ ਸਰਪੰਚ ਵੱਲੋਂ ਕੀਤੀ ਗਈ

'ਆਪ' ਨੂੰ ਮਿਲੇ ਦੋ ਕੋਰੜ ਦਾ ਖੁੱਲ੍ਹਿਆ ਰਾਜ਼
'ਆਪ' ਨੂੰ ਮਿਲੇ ਦੋ ਕੋਰੜ ਦਾ ਖੁੱਲ੍ਹਿਆ ਰਾਜ਼

ਨਵੀਂ ਦਿੱਲੀ: ਦਿੱਲੀ ਦੇ ਇੱਕ ਕਾਰੋਬਾਰੀ ਨੇ ਆਮ ਆਦਮੀ ਪਾਰਟੀ ਨੂੰ ਦੋ ਕਰੋੜ ਰੁਪਏ

ਮਿਸ਼ਰਾ ਵੱਲੋਂ ਕੇਜਰੀਵਾਲ 'ਤੇ ਇਲਜ਼ਾਮਾਂ ਦੀ ਨਵੀਂ ਬੁਛਾੜ
ਮਿਸ਼ਰਾ ਵੱਲੋਂ ਕੇਜਰੀਵਾਲ 'ਤੇ ਇਲਜ਼ਾਮਾਂ ਦੀ...

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੀਆਂ ਦਿੱਕਤਾਂ ਘੱਟ ਹੁੰਦੀਆਂ ਦਿਖਾਈ ਨਹੀਂ ਦੇ

WARNING: ਆਧਾਰ ਕਾਰਡ ਨਹੀਂ ਤਾਂ ਮੋਬਾਈਲ ਕੁਨੈਕਸ਼ਨ ਬੰਦ!
WARNING: ਆਧਾਰ ਕਾਰਡ ਨਹੀਂ ਤਾਂ ਮੋਬਾਈਲ ਕੁਨੈਕਸ਼ਨ...

ਨਵੀਂ ਦਿੱਲੀ: ਜੇਕਰ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਤਾਂ ਤੁਸੀਂ ਇਸ ਨੂੰ ਜਲਦ ਬਣਾ