ਅਧਾਰ ਕਾਰਡ ਬਾਰੇ ਸੁਪਰੀਮ ਕੋਰਟ ਨੇ ਸਰਕਾਰ ਤੋਂ ਪੁੱਛਿਆ ਸਵਾਲ

By: ਏਬੀਪੀ ਸਾਂਝਾ | | Last Updated: Friday, 21 April 2017 1:07 PM
ਅਧਾਰ ਕਾਰਡ ਬਾਰੇ ਸੁਪਰੀਮ ਕੋਰਟ ਨੇ ਸਰਕਾਰ ਤੋਂ ਪੁੱਛਿਆ ਸਵਾਲ

ਨਵੀਂ ਦਿੱਲੀ: ਆਧਾਰ ਕਾਰਡ ਸਬੰਧੀ ਸਖਤ ਲਹਿਜ਼ਾ ਅਪਣਾਉਂਦਿਆਂ ਸੁਪਰੀਮ ਕੋਰਟ ਨੇ ਸਵਾਲ ਕੀਤਾ ਹੈ ਕਿ ਜਦੋਂ ਆਧਾਰ ਕਾਰਡ ਔਪਸ਼ਨਲ ਹੈ ਤਾਂ ਕੇਂਦਰ ਸਰਕਾਰ ਉਸ ਨੂੰ ਜ਼ਰੂਰੀ ਕਿਵੇਂ ਬਣਾ ਸਕਦੀ ਹੈ। ਪਿਛਲੇ ਮਹੀਨੇ ਹੀ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਸੀ ਕਿ ਸਰਕਾਰ ਤੇ ਉਸ ਦੀਆਂ ਏਜੰਸੀਆਂ ਆਧਾਰ ਕਾਰਡ ਨੂੰ ਸੋਸ਼ਲ ਵੈਲਫੇਅਰ ਸਕੀਮਾਂ ਦਾ ਫਾਇਦਾ ਲੈਣ ਲਈ ਜ਼ਰੂਰੀ ਨਹੀਂ ਕਰ ਸਕਦੀ।

 

ਦੱਸ ਦੇਈਏ ਕਿ ਹਾਲੇ ਕੇਂਦਰ ਦੇ 19 ਮੰਤਰਾਲਿਆਂ ਦੀਆਂ 92 ਸਕੀਮਾਂ ਦੇ ਆਧਾਰ ਦਾ ਇਸਤੇਮਾਲ ਹੋ ਰਿਹਾ ਹੈ। ਏਐਨਆਈ ਮੁਤਾਬਕ ਸੁਪਰੀਮ ਕੋਰਟ ਵਿੱਚ ਸ਼ੁੱਕਰਵਾਰ ਨੂੰ ਹੋਈ ਸੁਣਵਾਈ ਦੌਰਾਨ ਅਟਾਰਨੀ ਜਨਰਲ ਨੇ ਕਿਹਾ ਕਿ ਸਰਕਾਰ ਦੀ ਸਮੀਖਿਆ ਮੁਤਾਬਕ ਸ਼ੈਲ ਕੰਪਨੀਆਂ ਨੂੰ ਫੰਡ ਡਾਇਵਰਟ ਕਰਨ ਲਈ ਪੈਨ ਕਾਰਡ ਦਾ ਇਸਤੇਮਾਲ ਕੀਤਾ ਗਿਆ ਸੀ।

 

ਅਜਿਹੀਆਂ ਚੀਜ਼ਾਂ ਨੂੰ ਰੋਕਣ ਦਾ ਇੱਕ ਵਿਕਲਪ ਹੈ ਕਿ ਆਧਾਰ ਕਾਰਡ ਜ਼ਰੂਰੀ ਕੀਤਾ ਜਾਵੇ। ਮਾਮਲੇ ਦੀ ਅਗਲੀ ਸੁਣਵਾਈ 26 ਅਪ੍ਰੈਲ ਨੂੰ ਹੋਵੇਗੀ।

First Published: Friday, 21 April 2017 1:07 PM

Related Stories

ਭਾਰਤ ਨੇ ਪਾਕਿ ਨੂੰ ਯਾਦ ਕਰਾਈ 71 ਦੀ ਜੰਗ
ਭਾਰਤ ਨੇ ਪਾਕਿ ਨੂੰ ਯਾਦ ਕਰਾਈ 71 ਦੀ ਜੰਗ

ਨਵੀਂ ਦਿੱਲੀ: ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ (ਐਨਡੀਏ) ਦੇ ਉਪ-ਰਾਸ਼ਟਰਪਤੀ ਅਹੁਦੇ ਲਈ

ਅਸਤੀਫੇ ਤੋਂ ਬਾਅਦ ਮਾਇਆਵਤੀ ਵੱਲੋਂ ਅਗਲੀ ਰਣਨੀਤੀ ਦਾ ਐਲਾਨ
ਅਸਤੀਫੇ ਤੋਂ ਬਾਅਦ ਮਾਇਆਵਤੀ ਵੱਲੋਂ ਅਗਲੀ ਰਣਨੀਤੀ ਦਾ ਐਲਾਨ

ਨਵੀਂ ਦਿੱਲੀ: ਰਾਜ ਸਭਾ ਤੋਂ ਅਸਤੀਫੇ ਮਗਰੋਂ ਮਾਇਆਵਤੀ ਨੇ ਆਪਣੀ ਅਗਲੀ ਰਣਨੀਤੀ

ਭਾਰਤ ਖ਼ਿਲਾਫ ਚੀਨ ਦੀ ਨਵੀਂ ਚਾਲ!
ਭਾਰਤ ਖ਼ਿਲਾਫ ਚੀਨ ਦੀ ਨਵੀਂ ਚਾਲ!

ਨਵੀਂ ਦਿੱਲੀ: ਛੋਟੇ ਜਿਹੇ ਦੇਸ਼ ਭੂਟਾਨ ਦੀ ਸਰਹੱਦ ਡੋਕਲਾਮ ‘ਤੇ ਕਬਜ਼ਾ ਕਰਨ ਤੋਂ

ਅੱਧੇ ਭਾਰਤ 'ਚ ਹੜ੍ਹਾਂ ਨਾਲ ਤਬਾਹੀ
ਅੱਧੇ ਭਾਰਤ 'ਚ ਹੜ੍ਹਾਂ ਨਾਲ ਤਬਾਹੀ

ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ਵਿੱਚ ਬਾਰਸ਼ ਤਬਾਹੀ ਮਚਾ ਰਹੀ ਹੈ। ਗੁਜਰਾਤ,

ਸਰਕਾਰ ਨੇ ਫੜੀ 71,941 ਕਰੋੜ ਦੀ ਬੇਨਾਮੀ ਜਾਇਦਾਦ
ਸਰਕਾਰ ਨੇ ਫੜੀ 71,941 ਕਰੋੜ ਦੀ ਬੇਨਾਮੀ ਜਾਇਦਾਦ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਬੀਤੇ ਤਿੰਨ ਸਾਲ

ਪੁਲਿਸ ਮੁਕਾਬਲੇ ਮਗਰੋਂ ਚਾਰ ਬਦਮਾਸ਼ ਗ੍ਰਿਫਤਾਰ
ਪੁਲਿਸ ਮੁਕਾਬਲੇ ਮਗਰੋਂ ਚਾਰ ਬਦਮਾਸ਼ ਗ੍ਰਿਫਤਾਰ

ਨਵੀਂ ਦਿੱਲੀ: ਜੇਵਰ ਗੈਂਗਰੇਪ ਤੇ ਕਤਲ ਮਾਮਲੇ ‘ਚ ਪੁਲਿਸ ਨੇ ਗ੍ਰੇਟਰ ਨੋਇਡਾ ਵਿੱਚ

ਭਾਰਤੀ ਫੌਜ ਕੋਲ ਮੁੱਕਿਆ ਗੋਲਾ ਬਾਰੂਦ
ਭਾਰਤੀ ਫੌਜ ਕੋਲ ਮੁੱਕਿਆ ਗੋਲਾ ਬਾਰੂਦ

ਨਵੀਂ ਦਿੱਲੀ: ਸਰਹੱਦ ‘ਤੇ ਚੀਨ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੀ ਹਿੰਸਾ ਦੇ

ਸਕੂਲ 'ਚ ਵਿਦਿਆਰਥਣ ਨੇ ਬੱਚੀ ਨੂੰ ਦਿੱਤਾ ਜਨਮ
ਸਕੂਲ 'ਚ ਵਿਦਿਆਰਥਣ ਨੇ ਬੱਚੀ ਨੂੰ ਦਿੱਤਾ ਜਨਮ

ਨਵੀਂ ਦਿੱਲੀ: ਦਿੱਲੀ ਦੇ ਮਲਿਕਪੁਰ ਇਲਾਕੇ ਦੇ ਇੱਕ ਸਰਕਾਰੀ ਸਕੂਲ ਵਿੱਚ 10ਵੀਂ ਦੀ

ਅਮਰਨਾਥ ਯਾਤਰਾ ਦੌਰਾਨ ਫੌਜੀਆਂ ਨੇ ਕੀਤੀ ਪੁਲਿਸ ਦੀ ਕੁੱਟਮਾਰ
ਅਮਰਨਾਥ ਯਾਤਰਾ ਦੌਰਾਨ ਫੌਜੀਆਂ ਨੇ ਕੀਤੀ ਪੁਲਿਸ ਦੀ ਕੁੱਟਮਾਰ

ਸ਼੍ਰੀਨਗਰ: ਆਰਮੀ ਦੇ ਜਵਾਨਾਂ ਦੀ ਇੱਕ ਟੋਲੀ ਨੇ ਛੇ ਪੁਲਿਸ ਕਰਮੀਆਂ ਨਾਲ ਕੁੱਟਮਾਰ

ਸ਼ਾਰਪ ਸ਼ੂਟਰ ਗੈਂਗਸਟਰ ਗ੍ਰਿਫਤਾਰ 
ਸ਼ਾਰਪ ਸ਼ੂਟਰ ਗੈਂਗਸਟਰ ਗ੍ਰਿਫਤਾਰ 

    ਚੰਡੀਗੜ੍ਹ: ਉਤਰ ਪ੍ਰਦੇਸ਼ ਦੀ ਸਪੈਸ਼ਲ ਟਾਸਕ ਫੋਰਸ ਨੇ ਛੋਟਾ ਰਾਜਨ ਗਿਰੋਹ ਦੇ