ਰਾਹੁਲ ਗਾਂਧੀ ਨਾਲ ਭਿੜੇ ਰਿਸ਼ੀ ਕਪੂਰ, ਸੁਣਾਈਆਂ ਖਰੀਆਂ-ਖਰੀਆਂ

By: ABP Sanjha | | Last Updated: Wednesday, 13 September 2017 1:54 PM
ਰਾਹੁਲ ਗਾਂਧੀ ਨਾਲ ਭਿੜੇ ਰਿਸ਼ੀ ਕਪੂਰ, ਸੁਣਾਈਆਂ ਖਰੀਆਂ-ਖਰੀਆਂ

TO GO WITH India-entertainment-Bollywood-dynasties-100years,FOCUS by Rachel O'Brien In this picture taken on April 29, 2013, India's Bollywood actor Rishi Kapoor gestures as he speaks during an interview with AFP at his house in Mumbai. From a cinema pioneer and India's Charlie Chaplin, one powerful Bollywood family can trace the roots of their stardom almost right back to the birth of the film industry 100 years ago. "We have been there throughout. All the milestones of cinema, there has been some Kapoor or the other," says 60-year-old Rishi Kapoor, who has notched up nearly 150 Hindi film credits over a four-decade acting career. AFP PHOTO/PUNIT PARANJPE (Photo credit should read PUNIT PARANJPE/AFP/Getty Images)

ਨਵੀ ਦਿੱਲੀ: ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਟਵਿੱਟਰ ‘ਤੇ ਹਰ ਚੀਜ਼ ਖਿਲਾਫ ਖੁੱਲ੍ਹ ਕੇ ਬੋਲਦੇ ਹਨ। ਰਿਸ਼ੀ ਕਪੂਰ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਤੋਂ ਵੀ ਕੁਝ ਖਾਸ ਖੁਸ਼ ਨਹੀਂ ਲੱਗ ਰਹੇ। ਉਨ੍ਹਾਂ ਉਸ ਦੀ ਤੁਲਨਾ ਬਾਲੀਵੁੱਡ ਨਾਲ ਕੀਤੀ ਹੈ। ਰਿਸ਼ੀ ਕਪੂਰ ਨੇ ਟਵਿੱਟਰ ‘ਤੇ ਕਾਂਗਰਸ ਦੇ ਮੀਤ ਪ੍ਰਧਾਨ ਨੂੰ ਰਾਜਨੀਤੀ ਕਰਕੇ ਲੋਕਾਂ ਨੂੰ ਗੁੰਮਰਾਹ ਨਾ ਕਰਨ ਦੀ ਚਿਤਾਵਨੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦਾ ਮਨ ਸਖਤ ਮਿਹਨਤ ਨਾਲ ਜਿੱਤੋ।

Rishi Kapoor ✔ @chintskap
Rahul Gandhi.In the 106 years of Indian cinema of India, Kapoor’s contribution is 90 years. And each generation is chosen by public on merit

Rishi Kapoor ✔ @chintskap
By God’s grace we are in 4 generations.Prithviraj Kapoor. Raj Kapoor. Randhir Kapoor. Ranbir Kapoor-Males.Besides all others. You see otherwise

ਰਿਸ਼ੀ ਕਪੂਰ ਨੇ ਆਪਣੇ ਪਰਿਵਾਰ ਦੀ ਉਦਾਰਹਣ ਦਿੰਦੇ ਹੋਏ ਕਿਹਾ ਕਿ ਉਸ ਦੇ ਪਰਿਵਾਰ ਨੇ ਪਿਛਲੇ 90 ਸਾਲਾਂ ਵਿੱਚ ਇਹ ਇਜ਼ਤ ਮਿਹਨਤ ਨਾਲ ਕਮਾਈ ਹੈ।

Rishi Kapoor ✔ @chintskap
So don’t bullshit people on “Dynasty” You have to earn people’s respect and love through hard work not zabardasti and gundagardi.

ਰਾਹੁਲ ਨੇ ਮੰਗਲਵਾਰ ਨੂੰ ਉਨ੍ਹਾਂ ਲੋਕਾਂ ‘ਤੇ ਨਿਸ਼ਾਨਾ ਸਾਧਿਆ ਜਿਨ੍ਹਾਂ ਨੇ ਉਨ੍ਹਾਂ ‘ਰਾਜਵੰਸ਼ੀ ਰਾਜਨੀਤੀ’ ਦੇ ਫਾਇਦੇ ਉਠਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਖਿਲਾਫ ਦੋਸ਼ਾਂ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਕਿ ਪੂਰਾ ਰਾਸ਼ਟਰ ਇਸ ‘ਤੇ ਚੱਲ ਰਿਹਾ ਹੈ। ਇਸ ਲਈ ਕਿਸੇ ਨੂੰ ਉਸ ਤੋਂ ਪਿੱਛੇ ਹੀ ਨਹੀਂ ਜਾਣਾ ਚਾਹੀਦਾ। ਅਖਿਲੇਸ਼ ਯਾਦਵ ਦੀ ਉਦਾਰਹਨ ਦੇ ਕੇ ਕਿਹਾ ਕਿ ਯਾਦਵ ਪਰਿਵਾਰ ਪੁਸ਼ਤੀ ਸਿਆਸਤ ਦੀ ਸਭ ਤੋਂ ਵੱਡੀ ਮਿਸਾਲ ਹੈ।

First Published: Wednesday, 13 September 2017 1:54 PM

Related Stories

98 ਸਾਲ ਦੀ ਉਮਰ 'ਚ ਕੀਤੀ ਐਮ.ਏ. ਅਰਥ ਸਾਸ਼ਤਰ
98 ਸਾਲ ਦੀ ਉਮਰ 'ਚ ਕੀਤੀ ਐਮ.ਏ. ਅਰਥ ਸਾਸ਼ਤਰ

ਨਵੀਂ ਦਿੱਲੀ: ਜ਼ਿੰਦਗੀ ਦੇ 98 ਸਾਲ ਪੂਰੇ ਕਰ ਚੁੱਕੇ ਰਾਜਕੁਮਾਰ ਵੈਸ਼ਵ ਦਾ ਸਿੱਖਿਆ

ਨਵੀਂ ਕਾਲ ਡਰੌਪ ਪਾਲਿਸੀ ਕਰਕੇ ਕੰਬੀਆਂ ਕੰਪਨੀਆਂ
ਨਵੀਂ ਕਾਲ ਡਰੌਪ ਪਾਲਿਸੀ ਕਰਕੇ ਕੰਬੀਆਂ ਕੰਪਨੀਆਂ

ਨਵੀਂ ਦਿੱਲੀ: ਭਾਰਤੀ ਦੂਰਸੰਚਾਰ ਕੰਟਰੋਲਰ ਅਥਾਰਟੀ (ਟਰਾਈ) ਵੱਲੋਂ ਕਾਲ ਡਰੌਪ ਦੀ

ਸਾਉਣੀ ਦੀਆਂ ਫ਼ਸਲਾਂ ਦਾ ਘਟੇਗਾ ਝਾੜ
ਸਾਉਣੀ ਦੀਆਂ ਫ਼ਸਲਾਂ ਦਾ ਘਟੇਗਾ ਝਾੜ

ਨਵੀਂ ਦਿੱਲੀ: ਅਰਥਚਾਰੇ ਦੀ ਮੱਠੀ ਚਾਲ ਕਾਰਨ ਸੰਕਟ ਵਿੱਚੋਂ ਲੰਘ ਰਹੀ ਮੋਦੀ ਸਰਕਾਰ

ਪਟੇਲ ਵੱਲੋਂ ਰਾਹੁਲ ਦਾ ਸਵਾਗਤ ਉਡਾਏਗਾ ਬੀਜੇਪੀ ਦੀ ਨੀਂਦ!
ਪਟੇਲ ਵੱਲੋਂ ਰਾਹੁਲ ਦਾ ਸਵਾਗਤ ਉਡਾਏਗਾ ਬੀਜੇਪੀ ਦੀ ਨੀਂਦ!

ਅਹਿਮਦਾਬਾਦ: ਇਸ ਸਾਲ ਦੇ ਅੰਤ ‘ਚ ਗੁਜਰਾਤ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸੇ

'ਹਾਰਵੇ' ਦੇ ਪੀੜਤਾਂ ਲਈ ਭਾਰਤੀ ਜੋੜੇ ਵੱਲੋਂ ਇੱਕ ਕਰੋੜ 62 ਲੱਖ ਦਾਨ 
'ਹਾਰਵੇ' ਦੇ ਪੀੜਤਾਂ ਲਈ ਭਾਰਤੀ ਜੋੜੇ ਵੱਲੋਂ ਇੱਕ ਕਰੋੜ 62 ਲੱਖ ਦਾਨ 

ਹਿਊਸਟਨ: ਤੂਫ਼ਾਨ ਹਾਰਵੇ ਤੋਂ ਝੰਬੇ ਹੋਏ ਅਮਰੀਕਾ ਨੂੰ ਇੱਕ ਭਾਰਤੀ ਮੂਲ ਦੇ ਅਮਰੀਕੀ

BHU ਲਾਠੀਚਾਰਜ: ਦੋ ਅਧਿਕਾਰੀ ਹਟਾਏ, 1200 ਵਿਦਿਆਰਥੀਆਂ 'ਤੇ ਕੇਸ ਦਰਜ
BHU ਲਾਠੀਚਾਰਜ: ਦੋ ਅਧਿਕਾਰੀ ਹਟਾਏ, 1200 ਵਿਦਿਆਰਥੀਆਂ 'ਤੇ ਕੇਸ ਦਰਜ

ਨਵੀਂ ਦਿੱਲੀ: ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਜਿੱਥੇ ਅੱਧੀ ਰਾਤ ਨੂੰ

ਪੰਜਾਬ ਭਾਜਪਾ ਪ੍ਰਧਾਨ ਦੇ ਨਵੇਂ ਰੂਪ ਨੇ ਸਭ ਨੂੰ ਕੀਤਾ ਹੈਰਾਨ....
ਪੰਜਾਬ ਭਾਜਪਾ ਪ੍ਰਧਾਨ ਦੇ ਨਵੇਂ ਰੂਪ ਨੇ ਸਭ ਨੂੰ ਕੀਤਾ ਹੈਰਾਨ....

ਚੰਡੀਗੜ੍ਹ: ਕੇਂਦਰੀ ਰਾਜ ਮੰਤਰੀ ਅਤੇ ਪੰਜਾਬ ਭਾਜਪਾ ਪ੍ਰਧਾਨ ਭਾਜਪਾ ਵਿਜੇ ਸਾਂਪਲਾ

ਡੇਰੇ ਦੀ ਤਲਾਸ਼ੀ ਮੁਹਿੰਮ ਰਿਪੋਰਟ 27 ਨੂੰ ਹੋਵੇਗੀ ਪੇਸ਼
ਡੇਰੇ ਦੀ ਤਲਾਸ਼ੀ ਮੁਹਿੰਮ ਰਿਪੋਰਟ 27 ਨੂੰ ਹੋਵੇਗੀ ਪੇਸ਼

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ ‘ਤੇ ਡੇਰਾ ਸੱਚਾ ਸੌਦਾ

ਜੰਮੂ-ਕਸ਼ਮੀਰ 'ਚ ਵੱਡਾ ਅੱਤਵਾਦੀ ਹਮਲਾ
ਜੰਮੂ-ਕਸ਼ਮੀਰ 'ਚ ਵੱਡਾ ਅੱਤਵਾਦੀ ਹਮਲਾ

ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਸੋਪੋਰ ‘ਚ ਵੱਡਾ ਹਮਾਲ ਹੋਇਆ ਹੈ। ਇਹ ਹਮਲਾ ਫੌਜ ਦੇ