ਸਰਪੰਚ ਵੱਲੋਂ ਵਿਧਵਾਵਾਂ ਦਾ ਕੁਟਾਪਾ, ਵੀਡੀਓ ਵਾਇਰਲ

By: ABP SANJHA | | Last Updated: Friday, 19 May 2017 4:18 PM
 ਸਰਪੰਚ ਵੱਲੋਂ ਵਿਧਵਾਵਾਂ ਦਾ ਕੁਟਾਪਾ, ਵੀਡੀਓ ਵਾਇਰਲ

ਚੰਡੀਗੜ੍ਹ: ਹਰਿਆਣਾ ਵਿੱਚ ਦੋ ਮਹਿਲਾਵਾਂ ਦੀ ਇੱਕ ਸਰਪੰਚ ਵੱਲੋਂ ਕੀਤੀ ਗਈ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਪੁਰਸ਼ ਦੋ ਮਹਿਲਾਵਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਰਹਿਹਾ ਹੈ। ਪੁਰਸ਼ ਵੱਲੋਂ ਮਹਿਲਾਵਾਂ ਦੇ ਕੱਪੜੇ ਵੀ ਪਾੜ ਦਿੱਤੇ ਗਏ।

 

 

ਘਟਨਾ ਹਰਿਆਣਾ ਦੇ ਰੇਵਾੜੀ ਇਲਾਕੇ ਦੇ ਪਿੰਡ ਬੁਢਾਣਾ ਦੀ ਹੈ। ਘਟਨਾ 15 ਮਈ ਦੀ ਹੈ। ਪਿੰਡ ਦੀਆਂ ਦੋ ਮਹਿਲਾਵਾਂ ਬਿਮਲਾ ਤੇ ਸੁਨੀਤਾ ਦੇ ਘਰ ਅੱਗੇ ਤੋਂ ਪੰਚਾਇਤ ਵੱਲੋਂ ਗੰਦੇ ਪਾਣੀ ਦੀ ਨਿਕਾਸੀ ਲਈ ਨਾਲਾ ਬਣਾਇਆ ਜਾ ਰਿਹਾ ਸੀ। ਨਾਲੇ ਦੀ ਉਚਾਈ ਜ਼ਿਆਦਾ ਸੀ। ਇਸ ਲਈ ਦੋਵਾਂ ਵਿਧਵਾ ਮਹਿਲਾਵਾਂ ਨੇ ਸਰਪੰਚ ਨੂੰ ਆਖਿਆ ਕਿ ਨਾਲਾ ਦੀ ਉਚਾਈ ਘੱਟ ਕੀਤੀ ਜਾਵੇ ਤਾਂ ਕਿ ਉਨ੍ਹਾਂ ਦੇ ਘਰ ਪਾਣੀ ਇਕੱਠਾ ਨਾ ਹੋਵੇ।

 

 
ਇਸ ਗੱਲ ਤੋਂ ਬਾਅਦ ਬਹਿਸ ਅਤੇ ਫਿਰ ਗੱਲ ਕੁੱਟਮਾਰ ਉੱਤੇ ਪਹੁੰਚ ਗਈ। ਸਰਪੰਚ ਨੇ ਤੈਸ਼ ਵਿੱਚ ਆ ਕੇ ਦੋਵਾਂ ਮਹਿਲਾਵਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਸਮੇਂ ਇਹ ਘਟਨਾ ਹੋ ਰਹੀ ਸੀ, ਉਸੇ ਵਕਤ ਇੱਕ ਨੌਜਵਾਨ ਇਸ ਦੀ ਵੀਡੀਓ ਬਣਾ ਲਈ। ਮਹਿਲਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁੱਟਮਾਰ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।

 

 

 

 

ਹੁਣ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਹੈ। ਪੁਲਿਸ ਨੇ ਮਹਿਲਾਵਾਂ ਦੀ ਸ਼ਿਕਾਇਤ ਉੱਤੇ ਸਰਪੰਚ ਸਮੇਤ ਚਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

First Published: Friday, 19 May 2017 4:18 PM

Related Stories

ਮੋਦੀ ਵੱਲੋਂ 8 ਲੱਖ ਆਮਦਨੀ ਵਾਲੇ ਨੂੰ ਵੀ ਰਾਖਵੇਂਕਰਨ ਦਾ ਗੱਫਾ
ਮੋਦੀ ਵੱਲੋਂ 8 ਲੱਖ ਆਮਦਨੀ ਵਾਲੇ ਨੂੰ ਵੀ ਰਾਖਵੇਂਕਰਨ ਦਾ ਗੱਫਾ

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਓਬੀਸੀ ਰਾਖਵਾਂਕਰਨ ‘ਤੇ ਵੱਡਾ ਫੈਸਲਾ ਲਿਆ

ਮੋਦੀ ਦੇ ਰੇਲ ਮੰਤਰੀ ਦਾ ਅਸਤੀਫਾ!
ਮੋਦੀ ਦੇ ਰੇਲ ਮੰਤਰੀ ਦਾ ਅਸਤੀਫਾ!

ਨਵੀਂ ਦਿੱਲੀ: ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਚਾਰ ਦਿਨਾਂ ‘ਚ ਹੋਏ ਦੋ ਵੱਡੇ ਟ੍ਰੇਨ

ਖੂਨੀ ਖੇਡ ਬਲੂ ਵੇਲ੍ਹ 'ਤੇ ਹਾਈਕੋਰਟ ਸਖਤ, ਗੂਗਲ, ਫੇਸਬੁੱਕ ਤੇ ਯਾਹੂ ਨੂੰ ਨੋਟਿਸ
ਖੂਨੀ ਖੇਡ ਬਲੂ ਵੇਲ੍ਹ 'ਤੇ ਹਾਈਕੋਰਟ ਸਖਤ, ਗੂਗਲ, ਫੇਸਬੁੱਕ ਤੇ ਯਾਹੂ ਨੂੰ ਨੋਟਿਸ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਪਟੀਸ਼ਨ ‘ਤੇ ਨੋਟਿਸ ਜਾਰੀ ਕਰਕੇ ਗੂਗਲ,

ਆਖਰ ਆ ਹੀ ਗਿਆ 200 ਰੁਪਏ ਦਾ ਨੋਟ! 
ਆਖਰ ਆ ਹੀ ਗਿਆ 200 ਰੁਪਏ ਦਾ ਨੋਟ! 

ਨਵੀਂ ਦਿੱਲੀ: ਸਰਕਾਰ ਜਲਦ ਹੀ ਜਨਤਾ ਨੂੰ ਨਵਾਂ ਤੋਹਫ਼ਾ ਦੇਣ ਵਾਲੀ ਹੈ। ਜੀ ਹਾਂ! ਹੁਣ

ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !
ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !

ਨਵੀਂ ਦਿੱਲੀ: ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀ ਦਾਊਦ ਇਬਰਾਹਿਮ ਦੀ ਬ੍ਰਿਟਿਸ਼

ਹੁਣ ਪੇਪਰ ਦੇਣ ਵੇਲੇ ਵੀ ਆਧਾਰ ਕਾਰਡ ਜ਼ਰੂਰੀ
ਹੁਣ ਪੇਪਰ ਦੇਣ ਵੇਲੇ ਵੀ ਆਧਾਰ ਕਾਰਡ ਜ਼ਰੂਰੀ

ਨਵੀਂ ਦਿੱਲੀ: ਹੁਣ ਓਪਨ ਸਕੂਲ ਦੇ ਪੇਪਰ ਦੇਣ ਵਾਲਿਆਂ ਲਈ ਵੀ ਅਧਾਰ ਕਾਰਡ ਜ਼ਰੂਰੀ

ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਤਾਂ ਹੋਵੇਗਾ ਇਹ ਨੁਕਸਾਨ
ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਤਾਂ ਹੋਵੇਗਾ ਇਹ ਨੁਕਸਾਨ

ਨਵੀਂ ਦਿੱਲੀ:  ਜੇਕਰ ਤੁਸੀਂ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਆਨਲਾਈਨ ਭਰੀ ਹੈ ਤਾਂ

5 ਧਰਮਾਂ ਦੇ ਜੱਜਾਂ ਨੇ ਸੁਣਾਇਆ 3 ਤਲਾਕ ਬਾਰੇ ਫੈਸਲਾ, ਸਿੱਖ ਤੇ ਮੁਸਲਿਮ ਜੱਜ ਫੈਸਲੇ ਵਿਰੁੱਧ
5 ਧਰਮਾਂ ਦੇ ਜੱਜਾਂ ਨੇ ਸੁਣਾਇਆ 3 ਤਲਾਕ ਬਾਰੇ ਫੈਸਲਾ, ਸਿੱਖ ਤੇ ਮੁਸਲਿਮ ਜੱਜ ਫੈਸਲੇ...

ਨਵੀਂ ਦਿੱਲੀ: ਦੇਸ਼ ਦੇ ਪੰਜ ਸਭ ਤੋਂ ਸੀਨੀਅਰ ਜੱਜ ਜਿਨ੍ਹਾਂ ਵਿੱਚ ਚੀਫ ਜਸਟਿਸ ਜੇ.ਐਸ.

ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?
ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?

ਚੰਡੀਗੜ੍ਹ :ਸਰਕਾਰ ਨੇ ਕਿਹਾ ਕਿ ਇਨਕਮ ਟੈਕਸ ਭਰਨ ਲਈ ਪੈਨ ਕਾਰਡ ਨੂੰ ਜ਼ਰੂਰੀ ਤੌਰ

ਪਾਸਪੋਰਟ ਲਈ ਪੁਲਿਸ ਵੈਰੀਫਿਕੇਸ਼ਨ ਦਾ ਭੋਗ!
ਪਾਸਪੋਰਟ ਲਈ ਪੁਲਿਸ ਵੈਰੀਫਿਕੇਸ਼ਨ ਦਾ ਭੋਗ!

ਨਵੀਂ ਦਿੱਲੀ: ਪਾਸਪੋਰਟ ਹਾਸਲ ਕਰਨ ਲਈ ਪੁਲਿਸ ਵੱਲੋਂ ਵੈਰੀਫਿਕੇਸ਼ਨ ਜਲਦ ਹੀ