ਚੰਗੀ ਪਹਿਲ: ਬੀਜੇਪੀ ਮੰਤਰੀਆਂ ਨੇ ਵੀ ਲਾਹੀਆਂ ਲਾਲ ਬੱਤੀਆਂ

By: ABP SANJHA | | Last Updated: Monday, 20 March 2017 5:52 PM
ਚੰਗੀ ਪਹਿਲ: ਬੀਜੇਪੀ ਮੰਤਰੀਆਂ ਨੇ ਵੀ ਲਾਹੀਆਂ ਲਾਲ ਬੱਤੀਆਂ

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਂਗ ਯੂਪੀ ਦੇ ਨਵੇਂ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਵੀ ਲਾਲ ਬੱਤੀ ਦਾ ਇਸਤੇਮਾਲ ਨਹੀਂ ਕਰਨਗੇ। ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਯੋਗੀ ਪੂਰੀ ਤਰ੍ਹਾਂ ਐਕਸ਼ਨ ਵਿੱਚ ਹਨ। ਉਨ੍ਹਾਂ ਆਦੇਸ਼ ਦਿੱਤਾ ਹੈ ਕਿ ਉਨ੍ਹਾਂ ਦੇ ਸਾਰੇ ਮੰਤਰੀ ਤੇ ਸਰਕਾਰੀ ਅਧਿਕਾਰੀ ਆਪਣੀ ਸੰਪਤੀ ਦਾ ਵੇਰਵਾ ਵਿਧਾਨ ਵਿੱਚ 15 ਦਿਨਾਂ ਵਿੱਚ ਦੇਣਗੇ।
ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਵਜ਼ਾਰਤ ਦੇ ਮੰਤਰੀਆਂ ਨੇ ਬਕਾਇਦਾ ਕੈਬਨਿਟ ਵਿੱਚ ਮਤਾ ਪਾਸ ਕਰਕੇ ਲਾਲ ਬੱਤੀ ਨਾ ਲਗਾਉਣ ਦਾ ਫ਼ੈਸਲਾ ਕੀਤਾ ਹੈ। ਸਹੁੰ ਚੁੱਕ ਸਮਾਗਮ ਦੇ ਇੱਕ ਦਿਨ ਬਾਅਦ ਯੂਪੀ ਦੇ ਮੁੱਖ ਮੰਤਰੀ ਨੇ ਬੈਠਕਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ।
ਯੋਗੀ ਨੇ ਉੱਤਰ ਪ੍ਰਦੇਸ਼ ਦੇ ਡੀਜੀਪੀ ਤੇ ਮੁੱਖ ਸਕੱਤਰ ਦੇ ਨਾਲ ਮੀਟਿੰਗਾਂ ਕੀਤੀਆਂ। ਮੀਟਿੰਗ ਦੌਰਾਨ ਯੋਗੀ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਸੁਧਾਰਨ ਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਇਲਾਹਾਬਾਦ ਵਿੱਚ ਬੀਐਸਪੀ ਨੇਤਾ ਦੀ ਹੱਤਿਆ ਦੇ ਮਾਮਲੇ ਵਿੱਚ ਵੀ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
First Published: Monday, 20 March 2017 5:52 PM

Related Stories

ਟਮਾਟਰ ਦਾ ਭਾਅ 100 ਰੁਪਏ ਕਿੱਲੋ ਤੋਂ ਵੀ ਟੱਪਿਆ
ਟਮਾਟਰ ਦਾ ਭਾਅ 100 ਰੁਪਏ ਕਿੱਲੋ ਤੋਂ ਵੀ ਟੱਪਿਆ

ਨਵੀਂ ਦਿੱਲੀ: ਟਮਾਟਰ ਉਤਪਾਦਕ ਰਾਜਾਂ ‘ਚ ਪੈ ਰਹੇ ਤੇਜ਼ ਮੀਂਹ ਕਾਰਨ ਦਿੱਲੀ ਐਨਸੀਆਰ

ਭਾਰਤ 'ਚ ਬਿਨਾ ਡਰਾਈਵਰ ਵਾਲੀ ਕਾਰ ਨੂੰ ਸਰਕਾਰੀ ਬਰੇਕ
ਭਾਰਤ 'ਚ ਬਿਨਾ ਡਰਾਈਵਰ ਵਾਲੀ ਕਾਰ ਨੂੰ ਸਰਕਾਰੀ ਬਰੇਕ

ਨਵੀਂ ਦਿੱਲੀ: ਦੁਨੀਆ ਵਿੱਚ ਬਿਨਾ ਡਰਾਈਵਰ ਵਾਲੀ ਕਾਰ ਦੀ ਤੇਜ਼ੀ ਨਾਲ ਅਜ਼ਮਾਇਸ਼ ਹੋ

ਇਮਾਰਤ ਡਿੱਗਣ ਕਾਰਨ 4 ਦੀ ਮੌਤ
ਇਮਾਰਤ ਡਿੱਗਣ ਕਾਰਨ 4 ਦੀ ਮੌਤ

ਮੰਬਈ: ਇੱਥੋਂ ਦੇ ਗਾਟਕੋਪਰ ਕਸਬੇ ‘ਚ ਮੰਗਲਵਾਰ ਸਵੇਰੇ ਇੱਕ ਰਿਹਾਇਸ਼ੀ ਇਮਾਰਤ

ਸਿਰਸਾ 'ਚ ਸ਼ਰਮਨਾਕ ਕਾਰਾ, ਦਲਿਤਾਂ 'ਤੇ ਅੰਨ੍ਹਾ ਤਸ਼ੱਦਦ
ਸਿਰਸਾ 'ਚ ਸ਼ਰਮਨਾਕ ਕਾਰਾ, ਦਲਿਤਾਂ 'ਤੇ ਅੰਨ੍ਹਾ ਤਸ਼ੱਦਦ

ਸਿਰਸਾ: 20-25 ਲੋਕਾਂ ਨੇ ਰਾਣੀਆਂ ਬਲਾਕ ਦੇ ਪਿੰਡ ਵਿੱਚ ਦਿਨ-ਦਿਹਾੜੇ ਪਿੰਡ ਦੇ ਲੋਕਾਂ

ਬੱਚਾ ਚੋਰੀ ਕਰਕੇ ਵੇਚਿਆ, ਚਾਰ ਸਾਲ ਬਾਅਦ ਲੱਭਿਆ
ਬੱਚਾ ਚੋਰੀ ਕਰਕੇ ਵੇਚਿਆ, ਚਾਰ ਸਾਲ ਬਾਅਦ ਲੱਭਿਆ

ਹਿਸਾਰ: ਹਿਸਾਰ ਦੇ ਪਿੰਡ ਬਰਵਾਲਾ ਖੰਡ ‘ਚ 4 ਸਾਲ ਪਹਿਲਾਂ ਗੁੰਮ ਹੋਏ ਬੱਚੇ ਪੰਕਜ

ਜ਼ੋਰਦਾਰ ਬਾਰਸ਼ ਨਾਲ ਕਈ ਰਾਜਾਂ 'ਚ ਹੜ੍ਹ, ਹਾਈ ਅਲਰਟ
ਜ਼ੋਰਦਾਰ ਬਾਰਸ਼ ਨਾਲ ਕਈ ਰਾਜਾਂ 'ਚ ਹੜ੍ਹ, ਹਾਈ ਅਲਰਟ

ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਹੋ ਰਹੀ ਬਾਰਸ਼ ਨਾਲ ਹੜ੍ਹ ਦੀ

ਕਾਲੇ ਸਾਬਣ ਨੇ ਦਿਵਾਈ ਕਾਲੀਆਂ ਔਰਤਾਂ ਨੂੰ ਮੁਕਤੀ !
ਕਾਲੇ ਸਾਬਣ ਨੇ ਦਿਵਾਈ ਕਾਲੀਆਂ ਔਰਤਾਂ ਨੂੰ ਮੁਕਤੀ !

ਧਨਬਾਦ: ਦਸ ਸਾਲ ਪਹਿਲਾਂ ਤਕ ਖ਼ੁਦ ਨੂੰ ਚੁੱਲ੍ਹੇ ਚੌਕੇ ਤਕ ਸੀਮਤ ਰੱਖਣ ਵਾਲੀਆਂ

ਪੁਲਿਸ ਦੀ ਦਰਿੰਦਗੀ ਵੇਖ ਕੰਬੀ ਸਭ ਦੀ ਰੂਹ!
ਪੁਲਿਸ ਦੀ ਦਰਿੰਦਗੀ ਵੇਖ ਕੰਬੀ ਸਭ ਦੀ ਰੂਹ!

ਬੁਲੰਦ ਸ਼ਹਿਰ: ਯੂਪੀ ਦੇ ਬੁਲੰਦ ਸ਼ਹਿਰ ਵਿੱਚ ਪੁਲਿਸ ਦੀ ਦਰਿੰਦਗੀ ਦਾ ਦਿਲ ਦਹਿਲਾਉਣ