ਮੋਦੀ ਦੇ ਬੇਲੀ ਟਰੰਪ ਵੱਲੋਂ ਭਾਰਤ ਨੂੰ ਧਮਕੀ

By: ਏਬੀਪੀ ਸਾਂਝਾ | | Last Updated: Sunday, 11 March 2018 4:28 PM
ਮੋਦੀ ਦੇ ਬੇਲੀ ਟਰੰਪ ਵੱਲੋਂ ਭਾਰਤ ਨੂੰ ਧਮਕੀ

ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਿੱਤਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੇ ਚੀਨ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਚੀਨ ਵਰਗੇ ਮੁਲਕਾਂ ਨੇ ਜੇਕਰ ਅਮਰੀਕਾ ਵਾਂਗ ਟੈਕਸ ਵਿੱਚ ਛੋਟ ਨਾ ਦਿੱਤੀ ਤਾਂ ਅਸੀਂ ਜਵਾਬੀ ਟੈਕਸ ਲਾ ਦਿਆਂਗੇ।

 

ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਨੇ ਕਈ ਵਾਰ ਭਾਰਤ ਕੋਲ ਅਮਰੀਕਾ ਤੋਂ ਇੰਪਰੋਟ ਕੀਤੀ ਜਾਣ ਵਾਲੀ ਮਹਿੰਗੀ ਬਾਈਕ ਹਾਰਲੇ ਡੇਵਿਡਸਨ ‘ਤੇ ਕਰੀਬ 50 ਫੀਸਦੀ ਟੈਕਸ ਲਾਉਣ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਇਸ ਨੂੰ ਲੈ ਕੇ ਵਾਰ-ਵਾਰ ਜ਼ੋਰ ਦਿੱਤਾ ਕਿ ਭਾਰਤ ਦੀਆਂ ਬਾਈਕਾਂ ‘ਤੇ ਅਮਰੀਕਾ ਜ਼ੀਰੋ ਟੈਕਸ ਲਾਉਂਦਾ ਹੈ।

 

ਟਰੰਪ ਨੇ ਕਿਹਾ ਕਿ ਅਸੀਂ ਕਿਸੇ ਨਾ ਕਿਸੇ ਵੇਲੇ ਜਵਾਬੀ ‘ਟੈਕਸ ਪਲਾਨ’ ਅਪਨਾਵਾਂਗੇ। ਅਮਰੀਕਾ ‘ਤੇ ਚੀਨ 25 ਫੀਸਦੀ ਟੈਕਸ ਲਾਉਂਦਾ ਹੈ ਜਾਂ ਭਾਰਤ 75 ਫੀਸਦੀ ਟੈਕਸ ਲਾਉਂਦਾ ਹੈ। ਅਸੀਂ ਉਨ੍ਹਾਂ ‘ਤੇ ਕੋਈ ਟੈਕਸ ਨਹੀਂ ਲਾਉਂਦੇ। ਉਨ੍ਹਾਂ ਇਸਪਾਤ ‘ਤੇ 25 ਫੀਸਦੀ ਤੇ ਐਲਮੀਨੀਅਮ ‘ਤੇ 10 ਫੀਸਦੀ ਟੈਕਸ ਲਾਇਆ ਹੈ।

 

ਅਮਰੀਕੀ ਰਾਸ਼ਟਰਪੀਤ ਨੇ ਕਿਹਾ ਕਿ ਜੇਕਰ ਉਹ 50 ਫੀਸਦੀ ਜਾਂ 75 ਫੀਸਦੀ ਜਾਂ ਫਿਰ 25 ਫੀਸਦੀ ਟੈਕਸ ਲਾਉਂਦੇ ਹਨ ਤਾਂ ਅਸੀਂ ਵੀ ਓਨਾ ਟੈਕਸ ਹੀ ਲਾਵਾਂਗੇ। ਇਸ ਨੂੰ ਜੁਆਬੀ ਕਾਰਵਾਈ ਕਹਿੰਦੇ ਹਨ। ਜੇਕਰ ਭਾਰਤ ਤੇ ਚੀਨ ਨੇ 50 ਫੀਸਦੀ ਟੈਕਸ ਲਾਇਆ ਤਾਂ ਅਸੀਂ ਵੀ 50 ਫੀਸਦੀ ਟੈਕਸ ਲਾਵਾਂਗੇ।

First Published: Sunday, 11 March 2018 4:28 PM

Related Stories

ਹੁਣ ਕਿਸਾਨਾਂ ਨੂੰ ਮਿਲਣਗੇ ਫਸਲਾਂ ਦੇ ਵਾਜ਼ਬ ਭਾਅ!
ਹੁਣ ਕਿਸਾਨਾਂ ਨੂੰ ਮਿਲਣਗੇ ਫਸਲਾਂ ਦੇ ਵਾਜ਼ਬ ਭਾਅ!

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ

12,000 ਕਰੋੜ ਦੀ ਠੱਗੀ ਮਾਰਨ ਵਾਲੇ ਮੋਦੀ ਦੀ 250 ਏਕੜ ਜ਼ਮੀਨ 'ਤੇ ਕਿਸਾਨਾਂ ਦਾ ਕਬਜ਼ਾ
12,000 ਕਰੋੜ ਦੀ ਠੱਗੀ ਮਾਰਨ ਵਾਲੇ ਮੋਦੀ ਦੀ 250 ਏਕੜ ਜ਼ਮੀਨ 'ਤੇ ਕਿਸਾਨਾਂ ਦਾ ਕਬਜ਼ਾ

ਨਵੀਂ ਦਿੱਲੀ: ਪੰਜਾਬ ਬੈਂਕ ਨੈਸ਼ਨਲ ਬੈਂਕ (ਪੀਐਨਬੀ) ਨਾਲ 12 ਹਜ਼ਾਰ ਕਰੋੜ ਰੁਪਏ ਤੋਂ

ਸੋਪੀਆਂ 'ਚ SSP 'ਤੇ ਅੱਤਵਾਦੀ ਹਮਲਾ
ਸੋਪੀਆਂ 'ਚ SSP 'ਤੇ ਅੱਤਵਾਦੀ ਹਮਲਾ

ਸ੍ਰੀਨਗਰ: ਜੰਮੂ ਕਸ਼ਮੀਰ ‘ਚ ਸੋਪੀਆਂ ਦੇ ਐਸ.ਐਸ.ਪੀ. ਦੀ ਗੱਡੀ ‘ਤੇ ਅੱਤਵਾਦੀ

ਬ੍ਰਿਟੇਨ ਦੀ ਜੱਜ ਦਾ ਮਾਲਿਆ ਨੂੰ ਕਰਜ਼ ਦੇਣ ਵਾਲੇ ਬੈਂਕਾਂ ਬਾਰੇ ਖੁਲਾਸਾ
ਬ੍ਰਿਟੇਨ ਦੀ ਜੱਜ ਦਾ ਮਾਲਿਆ ਨੂੰ ਕਰਜ਼ ਦੇਣ ਵਾਲੇ ਬੈਂਕਾਂ ਬਾਰੇ ਖੁਲਾਸਾ

ਲੰਦਨ: ਭਾਰਤੀ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਦੇਸ਼ ਤੋਂ ਭੱਜਣ ਦੇ ਮਾਮਲੇ ਦੀ

ਚਾਰਾ ਘੋਟਾਲੇ ਦੇ ਚੌਥੇ ਕੇਸ 'ਚ ਲਾਲੂ ਖਿਲਾਫ ਫ਼ੈਸਲਾ ਅੱਜ
ਚਾਰਾ ਘੋਟਾਲੇ ਦੇ ਚੌਥੇ ਕੇਸ 'ਚ ਲਾਲੂ ਖਿਲਾਫ ਫ਼ੈਸਲਾ ਅੱਜ

ਰਾਂਚੀ: ਬਿਹਾਰ ਦੇ ਚਾਰਾ ਘੋਟਾਲੇ ਨਾਲ ਜੁੜੇ ਦੁਮਕਾ ਟ੍ਰੇਜ਼ਰੀ ਮਾਮਲੇ ਵਿੱਚ

ਪਿਸਟਲ ਨਾਲ ਸੈਲਫ਼ੀ ਬਣੀ ਜਾਨਲੇਵਾ
ਪਿਸਟਲ ਨਾਲ ਸੈਲਫ਼ੀ ਬਣੀ ਜਾਨਲੇਵਾ

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਵਿੱਚ ਸੈਲਫੀ ਲੈਣ ਦੇ ਚੱਕਰ ‘ਚ ਗੋਲ਼ੀ ਲੱਗਣ ਨਾਲ

ਆਪ ਸੰਕਟ: ਦਿੱਲੀ ਵਾਲੇ ਕਦੋਂ ਆਉਣਗੇ ਪੰਜਾਬ..?
ਆਪ ਸੰਕਟ: ਦਿੱਲੀ ਵਾਲੇ ਕਦੋਂ ਆਉਣਗੇ ਪੰਜਾਬ..?

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਵੱਡੇ ਸਿਆਸੀ ਸੰਕਟ ਦਾ ਸ਼ਿਕਾਰ ਹੋ ਚੁੱਕੀ ਹੈ।

ਸਿਸੋਦੀਆ ਨੇ ਦੱਸਿਆ ਕਿ ਕੇਜਰੀਵਾਲ ਨੇ ਕਿਉਂ ਮੰਗੀ ਮੁਆਫ਼ੀ.!
ਸਿਸੋਦੀਆ ਨੇ ਦੱਸਿਆ ਕਿ ਕੇਜਰੀਵਾਲ ਨੇ ਕਿਉਂ ਮੰਗੀ ਮੁਆਫ਼ੀ.!

ਚੰਡੀਗੜ੍ਹ: ਕੇਜਰੀਵਾਲ ਦੀ ਮਜੀਠੀਆ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਦਿੱਲੀ ਦੇ ਉਪ

ਭਾਰਤ 'ਚ ਨੈੱਟਬੈਂਕਿੰਗ ਨਹੀਂ ਸੁਰੱਖਿਅਤ!
ਭਾਰਤ 'ਚ ਨੈੱਟਬੈਂਕਿੰਗ ਨਹੀਂ ਸੁਰੱਖਿਅਤ!

ਨਵੀਂ ਦਿੱਲੀ: ਇੱਕ ਪਾਸੇ ਮੋਦੀ ਸਰਕਾਰ ਡਿਜੀਟਲ ਟ੍ਰਾਂਜੈਕਸ਼ਨ ਨੂੰ ਵਧਾ ਰਹੀ ਹੈ ਤੇ