WhatsApp ਗਰੁੱਪ ਨੇ ਫਸਾਇਆ ਪ੍ਰੋਫੈਸਰ

By: ABP SANJHA | | Last Updated: Monday, 20 March 2017 3:16 PM
WhatsApp ਗਰੁੱਪ ਨੇ ਫਸਾਇਆ ਪ੍ਰੋਫੈਸਰ

ਮੁੰਬਈ: ਪੁਲਿਸ ਨੇ WhatsApp ਗਰੁੱਪ ਵਿੱਚ ਇੱਕ ਪ੍ਰੋਫ਼ੈਸਰ ਨੂੰ ਲੋਕਾਂ ਦੀਆਂ ਭਾਵਨਾਵਾਂ ਤੇ ਮਾਨਤਾਵਾਂ ਨੂੰ ਠੇਸ ਪਹੁੰਚਣਾ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਪ੍ਰੋਫੈਸਰ ਸੁਨੀਲ ਵਾਘਮਾਰੇ ਨੇ WhatsApp ਗਰੁੱਪ ਵਿੱਚ ਸਵਾਲ ਪੁੱਛਿਆ ਕਿ “ਸ਼ਿਵਾਜੀ ਜਯੰਤੀ ਸਾਲ ਵਿੱਚ ਦੋ ਵਾਰ ਕਿਉਂ ਮਨਾਈ ਜਾਂਦੀ ਹੈ? ਇਸ ਉੱਤੇ ਕੁਝ ਲੋਕ ਭੜਕ ਗਏ।
‘ਇੰਡੀਅਨ ਐਕਸਪ੍ਰੈੱਸ’ ਅਨੁਸਾਰ ਪੁਲਿਸ ਨੇ 16 ਮਾਰਚ ਨੂੰ ਕਾਮਰਸ ਦੇ ਪ੍ਰੋਫੈਸਰ ਸੁਨੀਲ ਵਾਘਮਾਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ਿਵਾ ਜੀ ਦੀ ਜਯੰਤੀ ਹਾਰ ਸਾਲ 19 ਫਰਵਰੀ ਤੇ 16 ਮਾਰਚ ਨੂੰ ਮਨਾਈ ਜਾਂਦੀ ਹੈ। ਪੁਲਿਸ ਦਾ ਦੋਸ਼ ਹੈ ਕਿ ਪ੍ਰੋਫੈਸਰ ਦੇ ਸਵਾਲ ਤੋਂ ਬਾਅਦ ਹਿੰਸਾ ਭੜਕੀ ਤੇ ਕਾਨੂੰਨ ਵਿਵਸਥਾ ਖ਼ਰਾਬ ਹੋਈ। ਮਿਲੀ ਜਾਣਕਾਰੀ ਅਨੁਸਾਰ ਪ੍ਰੋਫੈਸਰ ਨੇ ਆਪਣੀ ਸਾਥੀਆਂ ਵਾਲੇ ਗਰੁੱਪ ਵਿੱਚ ਇਹ ਸਵਾਲ 15 ਮਾਰਚ ਨੂੰ ਕੀਤਾ ਸੀ।
ਪੁਲਿਸ ਅਨੁਸਾਰ ਪ੍ਰੋਫੈਸਰ ਦੇ ਸਵਾਲ ਤੋਂ ਬਾਅਦ ਕਾਲਜ ਵਿੱਚ ਮਾਹੌਲ ਹਿੰਸਕ ਹੋ ਗਿਆ। ਇਸ ਤੋਂ ਬਾਅਦ ਐਡਮਿਨ ਨੇ ਉਸ ਰਾਤ ਇਸ ਨੂੰ WhatsApp ਗਰੁੱਪ ਵਿੱਚੋਂ ਡਿਲੀਟ ਕਰ ਦਿੱਤਾ। ਇਸ ਤੋਂ ਬਾਅਦ ਕਾਲਜ ਦੇ ਪ੍ਰੋਫੈਸਰਾਂ ਤੇ ਵਿਦਿਆਰਥੀਆਂ ਨੇ ਪ੍ਰੋਫੈਸਰ ਸੁਨੀਲ ਵਾਘਮਾਰੇ ਉੱਤੇ ਹਮਲਾ ਕਰ ਦਿੱਤਾ। ਕਾਲਜ ਦੇ ਵਿਦਿਆਰਥੀ ਇਸ ਨੂੰ ਸ਼ਿਵਾਜੀ ਦਾ ਅਪਮਾਣ ਮੰਨ ਰਹੇ ਹਨ। ਪੁਲਿਸ ਨੇ ਸ਼ਿਕਾਇਤ ਮਿਲਣ ਉੱਤੇ ਤੁਰੰਤ ਪ੍ਰੋਫੈਸਰ ਸੁਨੀਲ ਵਾਘਮਾਰੇ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਪ੍ਰੋਫੈਸਰ ਦਾ ਫ਼ੋਨ ਵੀ ਜ਼ਬਤ ਕਰ ਲਿਆ ਹੈ।
First Published: Monday, 20 March 2017 3:16 PM

Related Stories

ਟਮਾਟਰ ਦਾ ਭਾਅ 100 ਰੁਪਏ ਕਿੱਲੋ ਤੋਂ ਵੀ ਟੱਪਿਆ
ਟਮਾਟਰ ਦਾ ਭਾਅ 100 ਰੁਪਏ ਕਿੱਲੋ ਤੋਂ ਵੀ ਟੱਪਿਆ

ਨਵੀਂ ਦਿੱਲੀ: ਟਮਾਟਰ ਉਤਪਾਦਕ ਰਾਜਾਂ ‘ਚ ਪੈ ਰਹੇ ਤੇਜ਼ ਮੀਂਹ ਕਾਰਨ ਦਿੱਲੀ ਐਨਸੀਆਰ

ਭਾਰਤ 'ਚ ਬਿਨਾ ਡਰਾਈਵਰ ਵਾਲੀ ਕਾਰ ਨੂੰ ਸਰਕਾਰੀ ਬਰੇਕ
ਭਾਰਤ 'ਚ ਬਿਨਾ ਡਰਾਈਵਰ ਵਾਲੀ ਕਾਰ ਨੂੰ ਸਰਕਾਰੀ ਬਰੇਕ

ਨਵੀਂ ਦਿੱਲੀ: ਦੁਨੀਆ ਵਿੱਚ ਬਿਨਾ ਡਰਾਈਵਰ ਵਾਲੀ ਕਾਰ ਦੀ ਤੇਜ਼ੀ ਨਾਲ ਅਜ਼ਮਾਇਸ਼ ਹੋ

ਇਮਾਰਤ ਡਿੱਗਣ ਕਾਰਨ 4 ਦੀ ਮੌਤ
ਇਮਾਰਤ ਡਿੱਗਣ ਕਾਰਨ 4 ਦੀ ਮੌਤ

ਮੰਬਈ: ਇੱਥੋਂ ਦੇ ਗਾਟਕੋਪਰ ਕਸਬੇ ‘ਚ ਮੰਗਲਵਾਰ ਸਵੇਰੇ ਇੱਕ ਰਿਹਾਇਸ਼ੀ ਇਮਾਰਤ

ਸਿਰਸਾ 'ਚ ਸ਼ਰਮਨਾਕ ਕਾਰਾ, ਦਲਿਤਾਂ 'ਤੇ ਅੰਨ੍ਹਾ ਤਸ਼ੱਦਦ
ਸਿਰਸਾ 'ਚ ਸ਼ਰਮਨਾਕ ਕਾਰਾ, ਦਲਿਤਾਂ 'ਤੇ ਅੰਨ੍ਹਾ ਤਸ਼ੱਦਦ

ਸਿਰਸਾ: 20-25 ਲੋਕਾਂ ਨੇ ਰਾਣੀਆਂ ਬਲਾਕ ਦੇ ਪਿੰਡ ਵਿੱਚ ਦਿਨ-ਦਿਹਾੜੇ ਪਿੰਡ ਦੇ ਲੋਕਾਂ

ਬੱਚਾ ਚੋਰੀ ਕਰਕੇ ਵੇਚਿਆ, ਚਾਰ ਸਾਲ ਬਾਅਦ ਲੱਭਿਆ
ਬੱਚਾ ਚੋਰੀ ਕਰਕੇ ਵੇਚਿਆ, ਚਾਰ ਸਾਲ ਬਾਅਦ ਲੱਭਿਆ

ਹਿਸਾਰ: ਹਿਸਾਰ ਦੇ ਪਿੰਡ ਬਰਵਾਲਾ ਖੰਡ ‘ਚ 4 ਸਾਲ ਪਹਿਲਾਂ ਗੁੰਮ ਹੋਏ ਬੱਚੇ ਪੰਕਜ

ਜ਼ੋਰਦਾਰ ਬਾਰਸ਼ ਨਾਲ ਕਈ ਰਾਜਾਂ 'ਚ ਹੜ੍ਹ, ਹਾਈ ਅਲਰਟ
ਜ਼ੋਰਦਾਰ ਬਾਰਸ਼ ਨਾਲ ਕਈ ਰਾਜਾਂ 'ਚ ਹੜ੍ਹ, ਹਾਈ ਅਲਰਟ

ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਹੋ ਰਹੀ ਬਾਰਸ਼ ਨਾਲ ਹੜ੍ਹ ਦੀ

ਕਾਲੇ ਸਾਬਣ ਨੇ ਦਿਵਾਈ ਕਾਲੀਆਂ ਔਰਤਾਂ ਨੂੰ ਮੁਕਤੀ !
ਕਾਲੇ ਸਾਬਣ ਨੇ ਦਿਵਾਈ ਕਾਲੀਆਂ ਔਰਤਾਂ ਨੂੰ ਮੁਕਤੀ !

ਧਨਬਾਦ: ਦਸ ਸਾਲ ਪਹਿਲਾਂ ਤਕ ਖ਼ੁਦ ਨੂੰ ਚੁੱਲ੍ਹੇ ਚੌਕੇ ਤਕ ਸੀਮਤ ਰੱਖਣ ਵਾਲੀਆਂ

ਪੁਲਿਸ ਦੀ ਦਰਿੰਦਗੀ ਵੇਖ ਕੰਬੀ ਸਭ ਦੀ ਰੂਹ!
ਪੁਲਿਸ ਦੀ ਦਰਿੰਦਗੀ ਵੇਖ ਕੰਬੀ ਸਭ ਦੀ ਰੂਹ!

ਬੁਲੰਦ ਸ਼ਹਿਰ: ਯੂਪੀ ਦੇ ਬੁਲੰਦ ਸ਼ਹਿਰ ਵਿੱਚ ਪੁਲਿਸ ਦੀ ਦਰਿੰਦਗੀ ਦਾ ਦਿਲ ਦਹਿਲਾਉਣ