ਇਟਲੀ ਦੀ ਕੁੜੀ ਨੂੰ ਹੋਇਆ ਚੀਨ 'ਚ ਪਿਆਰ, ਭਾਰਤ ਆ ਕੇ ਕੀਤਾ ਵਿਆਹ

By: ਏਬੀਪੀ ਸਾਂਝਾ | | Last Updated: Monday, 5 February 2018 1:10 PM
ਇਟਲੀ ਦੀ ਕੁੜੀ ਨੂੰ ਹੋਇਆ ਚੀਨ 'ਚ ਪਿਆਰ, ਭਾਰਤ ਆ ਕੇ ਕੀਤਾ ਵਿਆਹ

ਨਵੀਂ ਦਿੱਲੀ: ਅੱਜਕੱਲ੍ਹ ਦੇਸ਼ ਵਿੱਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਇਸ ਦੌਰਾਨ ਵਿਆਹਾਂ ਦੇ ਅਜਿਹੇ ਕੁਝ ਕਿੱਸੇ ਵੀ ਸਾਹਮਣੇ ਆ ਰਹੇ ਹਨ ਜਿਹੜੇ ਆਪਣੇ ਆਪ ਵਿੱਚ ਮਿਸਾਲ ਬਣ ਜਾਂਦੇ ਹਨ। ਕੁਝ ਦਿਨ ਪਹਿਲਾਂ ਇੱਕ ਤਮਿਲ ਬੰਦੇ ਨੇ ਇਟਲੀ ਦੀ ਔਰਤ ਨਾਲ ਬੜੇ ਅਨੋਖੇ ਢੰਗ ਨਾਲ ਵਿਆਹ ਕੀਤਾ। ਤਮਿਲਨਾਡੂ ਦੇ ਨਗਰਕਵਾਅਲ ਵਿੱਚ ਹਿੰਦੂ ਰਿਵਾਜ਼ਾਂ ਤਹਿਤ ਮੰਗਲਸੂਤਰ ਪਾ ਕੇ ਸੁਬ੍ਰਾਮੋਨੀ ਤੇ ਫਲੇਵੀਆ ਨੇ ਵਿਆਹ ਕੀਤਾ।

 

ਸੁਬ੍ਰਾਮੋਨੀ ਚੀਨ ਦੀ ਸਾਫਟਵੇਅਰ ਕੰਪਨੀ ਵਿੱਚ ਇੰਜਨੀਅਰ ਹੈ। ਫਲੇਵੀਆ ਇਟਲੀ ਦੀ ਰਹਿਣ ਵਾਲੀ ਹੈ ਤੇ ਚੀਨ ਵਿੱਚ ਹੀ ਕੰਮ ਕਰਦੀ ਹੈ। ਦੋਵਾਂ ਦੀ ਮੁਲਾਕਾਤ ਚੀਨ ਵਿੱਚ ਹੋਈ ਤੇ ਮੁਹੱਬਤ ਹੋ ਗਈ। ਇਸ ਤੋਂ ਬਾਅਦ ਵਿਆਹ ਦੀ ਗੱਲ ਆਈ ਤਾਂ ਦੋਹਾਂ ਨੇ ਤਮਿਲਨਾਡੂ ਨੂੰ ਹੀ ਚੁਣਿਆ। ਸਾਰਾ ਪ੍ਰੋਗਰਾਮ ਹਿੰਦੂ ਰੀਤੀ-ਰਿਵਾਜ਼ਾਂ ਨਾਲ ਹੀ ਚੱਲਿਆ। ਉੱਥੇ ਮੌਜੂਦ ਸੈਂਕੜੇ ਲੋਕਾਂ ਨੇ ਦੋਹਾਂ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਮੁਬਾਰਕਾਂ ਦਿੱਤੀਆਂ।

 

ਸੁਬ੍ਰਾਮੋਨੀ ਨੇ ਕਿਹਾ, “ਫਲੇਵੀਆ ਦੀ ਇੱਛਾ ਸੀ ਕਿ ਵਿਆਹ ਦੇਸੀ ਢੰਗ ਨਾਲ ਹੋਵੇ। ਇਸੇ ਲਈ ਅਸੀਂ ਇਹ ਤਰੀਕਾ ਚੁਣਿਆ। ਫਲੇਵੀਆ ਨੂੰ ਭਾਰਤੀ ਸੰਗੀਤ ਵਿੱਚ ਵੀ ਖਾਸ ਦਿਲਚਸਪੀ ਹੈ।

First Published: Monday, 5 February 2018 1:10 PM

Related Stories

ਕਰੀਨਾ ਦੀ 'ਗਰਲ ਗੈਂਗ' ਪਾਰਟੀ ਵਾਇਰਲ
ਕਰੀਨਾ ਦੀ 'ਗਰਲ ਗੈਂਗ' ਪਾਰਟੀ ਵਾਇਰਲ

ਮੁੰਬਈ-ਬਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਅਕਸਰ ਆਪਣੇ ਗਰਲ ਗੈਂਗ ਦੇ ਨਾਲ ਹੈਗ

ਆਖਰ ਕੌਣ ਹੈ 11,500 ਕਰੋੜ ਦਾ ਚੂਨਾ ਲਾਉਣ ਵਾਲਾ ਮੋਦੀ ?
ਆਖਰ ਕੌਣ ਹੈ 11,500 ਕਰੋੜ ਦਾ ਚੂਨਾ ਲਾਉਣ ਵਾਲਾ ਮੋਦੀ ?

ਪੰਜਾਬ ਨੈਸ਼ਨਲ ਬੈਂਕ ਆਫ਼ ਮੁੰਬਈ ਦੀ ਸ਼ਾਖਾ ਵਿੱਚ ਬਹੁਤ ਸਾਰੇ ਧੋਖੇਬਾਜ਼

'ਡੀਜੇ ਵਾਲੇ ਬਾਬੂ' ਵਾਲੀ ਨਤਾਸ਼ਾ ਸੁਰਖੀਆਂ 'ਚ
'ਡੀਜੇ ਵਾਲੇ ਬਾਬੂ' ਵਾਲੀ ਨਤਾਸ਼ਾ ਸੁਰਖੀਆਂ 'ਚ

ਮੁੰਬਈ: ਮਾਡਲ ਹੋਵੇ ਜਾਂ ਅਦਾਕਾਰਾ ਆਪਣੇ ਅੰਦਾਜ਼ ਨਾਲ ਇੰਸਟਾਗ੍ਰਾਮ ਉੱਤੇ ਸੁਰਖੀਆਂ

 ਵੈਲਨਟਾਈਨ ਡੇਅ ਮੌਕੇ ਵਿਆਹ ਕਰਨ ਵਾਲਿਆਂ ਲਈ ਖੁਸਖ਼ਬਰੀ!
ਵੈਲਨਟਾਈਨ ਡੇਅ ਮੌਕੇ ਵਿਆਹ ਕਰਨ ਵਾਲਿਆਂ ਲਈ ਖੁਸਖ਼ਬਰੀ!

ਲਾਸ ਵੇਗਾਸ: ਵੈਲਨਟਾਈਨ ਡੇਅ ਮੌਕੇ ਵਿਆਹ ਕਰਨ ਵਾਲਿਆਂ ਲਈ ਲਾਸ ਵੇਗਾਸ ਹਵਾਈ ਅੱਡਾ

ਕਿਰਾਏ 'ਤੇ ਬੁਆਏਫਰੈਂਡ: ਇਸ ਮੁੰਡੇ ਦਾ 'ਲਵ ਪੈਕੇਜ' ਹੋਇਆ ਵਾਇਰਲ
ਕਿਰਾਏ 'ਤੇ ਬੁਆਏਫਰੈਂਡ: ਇਸ ਮੁੰਡੇ ਦਾ 'ਲਵ ਪੈਕੇਜ' ਹੋਇਆ ਵਾਇਰਲ

ਨਵੀਂ ਦਿੱਲੀ-14 ਫਰਵਰੀ, ਵੈਲੇਨਟਾਈਨ ਡੇਅ ਮੌਕੇ ਗੁੜਗਾਂਵ ਦਾ ਇੱਕ ਲੜਕਾ ਕਿਰਾਏ

'ਹੇਟ ਸਟੋਰੀ 4' ਦੀ ਅਦਾਕਾਰਾ ਦਾ ਨਵਾਂ ਰੂਪ
'ਹੇਟ ਸਟੋਰੀ 4' ਦੀ ਅਦਾਕਾਰਾ ਦਾ ਨਵਾਂ ਰੂਪ

ਮੁੰਬਈ- ‘ਹੇਟ ਸਟੋਰੀ 4’ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਿਖਾਈ ਦੇਣ ਵਾਲੀ

ਵਿਆਹ ਦੀ ਰਾਣੀ ਬਣੀ ਮਿਸ ਵਰਲਡ ਮਾਨੂਸ਼ੀ..
ਵਿਆਹ ਦੀ ਰਾਣੀ ਬਣੀ ਮਿਸ ਵਰਲਡ ਮਾਨੂਸ਼ੀ..

ਨਵੀਂ ਦਿੱਲੀ-ਮਿਸ ਵਰਲਡ 2018 ਮੁੰਬਈ ਵਿਚ ਆਯੋਜਿਤ ਇੱਕ ਸਮਾਗਮ ‘ਚ ਮਾਨੂਸ਼ੀ ਛਿੱਲਰ

ਪੰਜਾਬ ਨੂੰ 'ਕੈਂਸਰ ਟ੍ਰੇਨ' ਤੋਂ ਮੁਕਤੀ ਦਿਵਾਉਣਾ ਚਾਹੁੰਦਾ ਮੋਗੇ ਦਾ ਕੁਲਵੰਤ
ਪੰਜਾਬ ਨੂੰ 'ਕੈਂਸਰ ਟ੍ਰੇਨ' ਤੋਂ ਮੁਕਤੀ ਦਿਵਾਉਣਾ ਚਾਹੁੰਦਾ ਮੋਗੇ ਦਾ ਕੁਲਵੰਤ

ਇਮਰਾਨ ਖ਼ਾਨ   ਜਲੰਧਰ: ਪੰਜਾਬ ਵਿੱਚੋਂ ਰੋਜ਼ਾਨਾ ਸੈਂਕੜੇ ਮਰੀਜ਼ ਕੈਂਸਰ ਦਾ ਇਲਾਜ

ਕੀ ਖਾਂਦੈ ਵਿਰਾਟ ਕੋਹਲੀ, ਵੇਖੋ ਪੂਰਾ 'ਡਾਈਟ ਚਾਰਟ'
ਕੀ ਖਾਂਦੈ ਵਿਰਾਟ ਕੋਹਲੀ, ਵੇਖੋ ਪੂਰਾ 'ਡਾਈਟ ਚਾਰਟ'

ਨਵੀਂ ਦਿੱਲੀ: ਆਪਣੀ ਫਿਟਨੈਸ ਦੇ ਦਮ ‘ਤੇ ਦੁਨੀਆ ਭਰ ਵਿੱਚ ਲੋਹਾ ਮਨਵਾ ਚੁੱਕੇ

ਇੱਕ ਲੜਕੀ ਦੋ ਲੜਕਿਆਂ ਨਾਲ ਕਿਵੇਂ ਪਿਆਰ ਕਰ ਸਕਦੀ!
ਇੱਕ ਲੜਕੀ ਦੋ ਲੜਕਿਆਂ ਨਾਲ ਕਿਵੇਂ ਪਿਆਰ ਕਰ ਸਕਦੀ!

ਵਾਸ਼ਿੰਗਟਨ: ਕੀ ਇੱਕ ਕੁੜੀ ਦੋ ਮੁੰਡਿਆਂ ਨੂੰ ਇੱਕੋ ਵੇਲੇ ਬਰਾਬਰ ਪਿਆਰ ਕਰ ਸਕਦੀ ਹੈ?